Wednesday, November 25, 2026

ਪੰਜਾਬੀ

ਕਾਂਗਰਸ ਹਕੂਮਤ ’ਚ ਜੰਗਲ ਰਾਜ ਦਾ ਬੋਲਬਾਲਾ, ਲੋਕ ਲਾਮਬੰਦ ਹੋਣ – ਮਜੀਠੀਆ

ਜੈਂਤੀਪੁਰ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਅਕਾਲੀ ਦਲ ਦੇ ਜਨਰਲ ਸਕੱਤਰ, ਸਾਬਕਾ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਹਕੂਮਤ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਸੂਬੇ ਅੰਦਰ ਅੱਜ ਜੰਗਲ ਰਾਜ ਦਾ ਬੋਲਬਾਲਾ ਹੈ, ਕਾਂਗਰਸੀ ਲੀਡਰਾਂ ਨੂੰ ਖੁਸ਼ ਕਰਨ ਲਈ ਪੁਲੀਸ ਵਲੋਂ ਨਿਰਦੋਸ਼ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਏ ਜਾ ਰਹੇ ਹਨ। ਮਜੀਠੀਆ ਹਲਕਾ ਮਜੀਠਾ ਦੇ ਪਿੰਡ …

Read More »

ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ `ਚ ਕਰਾਇਆ ਲੋਕ ਨਾਚ ਅਤੇ ਲੋਕ ਗੀਤ ਮੁਕਾਬਲਾ

ਜੰਡਿਆਲਾ ਗੁਰੂ, 5 ਸਤੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ)  ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਲੋਕ ਨਾਚ ਅਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਬੜੇ ਜੋਸ਼ ਨਾਲ ਹਿੱਸਾ ਲਿਆ।ਬੱਚੇ ਸਭਿਆਚਾਰਕ ਅਤੇ ਰੰਗਦਾਰ ਪੌਸ਼ਾਕਾਂ ਵਿੱਚ ਸੱਜੇ ਹੋਏ ਸਨ।ਪੰਜਾਬੀ ਲੋਕ ਸੰਗੀਤ ਅਤੇ ਢੋਲ ਦੀ ਤਾਲ ਨੇ ਮਾਹੌਲ ਜੋਸ਼ੀਲਾ ਬਣਾ ਦਿੱਤਾ।ਬੱਚਿਆਂ ਤੇ ਆਧਿਆਪਕਾਂ ਨੇ ਖੂਬ ਆਨੰਦ ਮਾਣਿਆ।ਪ੍ਰਸਿੱਧ ਟੀ.ਵੀ …

Read More »

ਮੈਗਾ ਮਾਡਲ ਹੰਟ ਦਾ ਅੰਮ੍ਰਿਤਸਰ `ਚ ਫ੍ਰੀ ਆਡੀਸ਼ਨ 9 ਸਤੰਬਰ ਨੂੰ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਸੰਧੂ) – ਸੁੰਦਰਤਾ ਤੇ ਸ਼ਖਸੀਅਤ ਉਭਾਰਣ ਮੁਕਾਬਲੇ ਹੋਣਾ ਚੰਗੀ ਗੱਲ ਹੈ ਪਰ ਇਸ ਦੇ ਜਰੀਏ ਦੇਸ਼ ਦੇ ਸੱਭਿਆਚਾਰ  ਵਿਰਾਸਤ, ਪਰੰਪਰਾਵਾਂ, ਰਹੁ-ਰੀਤਾਂ ਤੇ ਰਵਾਇਤਾ ਦਾ ਘਾਣ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਪੱਛਮੀ ਪਹਿਰਾਵੇ ਤੇ ਪੱਛਮੀ ਸੱਭਿਅਤਾ ਨੂੰ ਉਤਸ਼ਾਹ ਮਿਲਣਾ ਚਾਹੀਦਾ ਹੈ। ਇਨ੍ਹਾ ਗੱਲ੍ਹਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਉੱਤਰੀ ਦੇ ਵਿਧਾਇਕ ਸੁਨੀਲ ਦੱਤੀ ਤੇ ਪੰਜਾਬ …

Read More »

ਭਾਈ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ `ਚ ਸਮਾਗਮ 10 ਨੂੰ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ 10 ਸਤੰਬਰ ਨੂੰ ਗੁਰੂ ਘਰ ਦੇ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਸਮਾਗਮ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਜਿਥੇ ਇਸ …

Read More »

‘ਕਾਲਾਪਾਣੀ ਫਰੀਡਮ ਫਾਈਟਰ ਪ੍ਰੋਜੈਕਟ’ ਸਿੱਖਾਂ ਦਾ ਯੋਗਦਾਨ ਉਜਾਗਰ ਕਰੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਕਾਲੇਪਾਣੀ ਵਿਖੇ ਸਜ਼ਾਵਾਂ ਭੁਗਤਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੇ ਇਤਿਹਾਸ ਨੂੰ ਉਭਾਰਨ ਲਈ ‘ਕਾਲਾਪਾਣੀ ਪੰਜਾਬੀ ਫਰੀਡਮ ਫਾਈਟਰ ਪ੍ਰੋਜੈਕਟ’ ਤਹਿਤ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਕੱਟਣ ਵਾਲੇ ਪੰਜਾਬੀ ਆਜ਼ਾਦੀ ਘੁਲਾਟੀਆਂ ਦੇ ਵੇਰਵੇ ਇਕੱਤਰ ਕਰੇਗੀ।ਇਸ ਸਬੰਧ ਵਿਚ ਪੰਜ ਲੱਖ ਰੁਪਏ ਦੀ ਰਾਸ਼ੀ ਪ੍ਰੋਜੈਕਟ ਤਹਿਤ ਮੁੱਢਲੇ ਤੌਰ ‘ਤੇ ਖਰਚੀ ਜਾਵੇਗੀ।ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ …

Read More »

ਸਾਦੇ ਢੰਗ ਨਾਲ ਹੋਇਆ ਸਾਂਘਾ ਪਰਿਵਾਰ ਦੀ ਬੇਟੀ ਦਾ ਅਨੰਦ ਕਾਰਜ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸੇਵਕ ਜੱਥਾ ਇਸ਼ਨਾਨ ਗੁ: ਸ਼ਹੀਦ ਗੰਜ ਸਾਹਿਬ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੋਂਕ ਦਰਬਾਰ ਸਾਹਿਬ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ. ਬੀਬੀ ਕੋਲਾਂ ਜੀ ਦੇ ਮੁੱਖ ਬੁਲਾਰੇ ਭਾਈ ਰਜਿੰਦਰ ਸਿੰਘ ਸਾਂਘਾ ਦੀ ਸਪੁੱਤਰੀ ਬੀਬਾ ਗਰੁਸ਼ਾ ਕੌਰ ਦਾ ਆਨੰਦ ਕਾਰਜ ਗੁਰਪੀ੍ਰਤ ਸਿੰਘ ਪੁੱਤਰ ਅਮਰਜੀਤ ਸਿੰਘ ਨਾਲ ਬੀਬੀ ਕੋਲਾਂ ਜੀ ਪਬਲਿਕ ਸਕੂਲ ਤਰਨ …

Read More »

ਸਾਂਘਾ ਪਰਿਵਾਰ ਦੀ ਬੇਟੀ ਦੇ ਅਨੰਦ ਕਾਰਜ `ਤੇ ਸ਼ਖਸ਼ੀਅਤਾਂ ਨੇ ਸੁਭਾਗ ਜੋੜੀ ਨੂੰ ਦਿੱਤੀਆ ਅਸੀਸਾਂ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  – ਗੁਰੂ ਘਰ ਦੇ ਪ੍ਰੇਮੀ ਰਾਜਿੰਦਰ ਸਿੰਘ ਸਾਂਘਾ ਅਤੇ ਪ੍ਰਿੰਸੀਪਲ ਗੁਨੀਤਾ ਸਾਂਘਾ ਦੀ ਬੇਟੀ ਗਰੁਸ਼ਾ ਕੌਰ ਦੇ ਸਾਦੇ ਢੰਗ ਨਾਲ ਹੋਏ ਅਨੰਦ ਕਾਰਜ਼ ਵਿੱਚ ਪੁੱਜੀਆਂ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਨਵ-ਵਿਆਹੀ ਜੌੜੀ ਨੂੰ ਅਸੀਸਾਂ ਦਿੱਤੀਆਂ।ਸੇਵਕ ਜੱਥਾ ਇਸ਼ਨਾਨ ਗੁ: ਸ਼ਹੀਦ ਗੰਜ ਸਾਹਿਬ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੋਂਕ ਦਰਬਾਰ ਸਾਹਿਬ ਅਤੇ ਸ਼੍ਰੀ ਸੁਖਮਨੀ …

Read More »

ਸਟੇਟ ਐਵਾਰਡੀ ਅਧਿਆਪਕ ਨੂੰ ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਵਧਾਈਆਂ

ਸਮਰਾਲਾ, 5 ਸਤੰਬਰ 2 (ਪੰਜਾਬ ਪੋਸਟ-ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਸੰਜੀਵ ਕੁਮਾਰ ਕਲਿਆਣ ਨੂੰ ਵਿੱਦਿਆ ਵਿੱਚ ਪਾਏ ਯੋਗਦਾਨ ਸਦਕਾ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਮਿਲਣ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸੰਜੀਵ ਕੁਮਾਰ ਇੱਕ ਵਧੀਆ ਅਧਿਆਪਕ ਹੋਣ ਦੇ ਨਾਲ ਨਾਲ ਇੱਕ ਵਧੀਆ ਲਿਖਾਰੀ ਵੀ ਹੈ ਅਤੇ ਪੰਜਾਬੀ ਸਾਹਿਤ …

Read More »

ਅਧਿਆਪਕ ਚੇਤਨਾ ਮੰਚ ਨਾਲ ਜੁੜੇ ਮਾ. ਸੰਜੀਵ ਕੁਮਾਰ ਸਟੇਟ ਐਵਾਰਡ ਨਾਲ ਸਨਮਾਨਿਤ

ਸ਼ਮਰਾਲਾ, 5 ਸਤੰਬਰ 2 (ਪੰਜਾਬ ਪੋਸਟ-ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਜਰੂਰੀ ਮੀਟਿੰਗ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਸੱਦੀ ਗਈ।ਜਿਸ ਵਿੱਚ ਸਭ ਤੋਂ ਪਹਿਲਾਂ ਅਧਿਆਪਕ ਚੇਤਨਾ ਮੰਚ ਦੇ ਸਰਗਰਮ ਮੈਂਬਰ ਸੰਜੀਵ ਕੁਮਾਰ ਈ.ਟੀ.ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਨੂੰ ਪੰਜਾਬ ਸਰਕਾਰ ਵੱਲੋਂ ‘ਅਧਿਆਪਕ ਦਿਵਸ’ ਮੌਕੇ ਸਟੇਟ ਐਵਾਰਡ  ਨਾਲ ਸਨਮਾਨਿਤ ਕੀਤੇ ਜਾਣ ਦੀ ਵਧਾਈ ਦਿੱਤੀ …

Read More »

ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ਢਿੱਲਵਾਂ ਦਾ ਛਿੰਝ ਮੇਲਾ

ਝੰਡੀ ਦੀ ਕੁਸ਼ਤੀ `ਚ ਸੁਨੀਲ ਜੀਰਕਪੁਰ ਨੇ ਮੇਜਰ ਲੀਲਾਂ ਨੂੰ ਕੀਤਾ ਚਿੱਤ ਸਮਰਾਲਾ, 5 ਸਤੰਬਰ 2 (ਪੰਜਾਬ ਪੋਸਟ-ਕੰਗ) –  ਪਿੰਡ ਢਿੱਲਵਾਂ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਸੁਰਜੀਤ ਦਾਸ ਦੀ ਯਾਦ ਵਿੱਚ 6ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ।ਇਸ ਸਬੰਧੀ  ਪਹਿਲਵਾਨ ਜਗਦੇਵ ਸਿੰਘ ਢਿੱਲਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ …

Read More »