ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜਾਗਰਤੀ ਅਤੇ ਕੋਕਾ ਕੋਲਾ ਗਠਜੋੜ ਵਲੋਂ ਭਾਰਤ ਵਿਚ ਨਵੇਂ ਨਿਰਮਾਣ ਕਰਨ ਲਈ ਜੋ ਸੁਪਨਾ 2008 ਵਿਚ ਦੇਖਿਆ ਗਿਆ, ਸੋ ਉਸ ਨੂੰ ਪੂਰਾ ਕਰਨ ਲਈ ਉਦਯੋਗ ਦੇ ਰਾਹੀਂ ਇਹ ਯਾਤਰਾ 600 ਉਦਯੋਗਪਤੀਆਂ ਦੇ ਨਾਲ 8000 ਕਿਲੋ ਮੀਟਰ ਦੀ ਦੂਰੀ ਤੈਅ ਕਰਕੇ ਭਾਰਤ ਵਿਚ ਨਵੇਂ ਉਦਯੋਗ ਨੂੰ ਲੱਭਣ ਦੀ ਸੰਭਾਵਨਾ ਅਤੇ …
Read More »ਪੰਜਾਬੀ
ਜਿਲਾ ਪੱਧਰੀ ਮੁਕਾਬਲੇ `ਚ ਬਾਬਾ ਫ਼ਰੀਦ ਸਕੂਲ ਦੇ ਵਿਦਿਆਰਥੀ ਛਾਏ
ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜ਼ਿਲਾ-ਪੱਧਰੀ ਗੁਣਾਤਮਕ ਵਿਦਿਅਕ ਮੁਕਾਬਲਿਆਂ `ਚ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ।ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਕਰੜੀ ਮਿਹਨਤ ਸਦਕਾ ਵੱਖ-ਵੱਖ ਕਲਾਵਾਂ ਵਿੱਚ ਨਿਖਾਰ ਲਿਆਉਂਦੇ ਹੋਏ ਕਵਿਤਾ ਉਚਾਰਣ ਮੁਕਾਬਲੇ ਵਿੱਚ ਰਣਜੋਧ ਸਿੰਘ ਨੇ ਅਤੇ …
Read More »ਸਵੱਛ ਭਾਰਤ ਦੀ ਮੁਹਿੰਮ ਦੌਰਾਨ ਐਨ.ਐਸ.ਐਸ ਵਲੰਟੀਅਰ ਵਲੋਂ ਜਾਗਰੂਕਤਾ ਰੈਲੀ
ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਐਸ.ਐਸ ਵਲੰਟੀਅਰ ਵਲੋਂ ਸਵੱਛ ਭਾਰਤ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਪ੍ਰੋਗਰਾਮ ਅਫਸਰ ਮੈਡਮ ਪਰਮਜੀਤ ਕੌਰ ਦੀ ਅਗਵਾਈ ਵਿਚ ਸਵੱਛ ਭਾਰਤ ਅਭਿਆਨ ਤਹਿਤ ਰੈਲੀ ਕੱਢੀ ਗਈ।ਇਸ ਰੈਲੀ ਨੂੰ ਸਕੂਲ ਦੇ ਪਿ੍ਰੰਸੀਪਲ ਦਿਲਬਾਗ ਸਿੰਘ ਤਲਵਾੜ ਅਤੇ ਜਗਤਾਰ ਸਿੰਘ ਕੰਟਰੋਲਰ ਪ੍ਰੀਖਿਆਵਾਂ ਨੇ ਝੰਡੀ ਦੇ …
Read More »ਨੰਨੇ ਮੁੰਨੇ ਬੱਚਿਆਂ ਵਲੋਂ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਕਾਰਡ ਵੰਡੇ
ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸਕੂਲ ਬਚਪਨ-ਏ-ਪਲੇਅ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਜਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸੁਤੰਤਰਤਾ ਦਿਵਸ ਦੇ ਸਬੰਧਤ ਸ਼ਹਿਰ ਅੰਦਰ ਸੜਕ ਸੁਰੱਖਿਆ ਸੰਬੰਧੀ ਇਕ ਮੁਹਿੰਮ ਦਾ ਆਯੋਜਨ ਕੀਤਾ ਗਿਆ।ਇਸ ਮੁਹਿੰਮ ਦੌਰਾਨ ਐਸ.ਡੀ.ਐਮ ਸ਼ਾਕਸ਼ੀ ਸਿਨਹਾ, ਉਪ ਕਮਿਸ਼ਨਰ ਕੁਲਦੀਪ ਬਾਵਾ, ਡੀ.ਐਸ.ਪੀ ਟ੍ਰੈਫਿਕ ਪੁਲਿਸ ਗੁਰਜੀਤ ਸਿੰਘ ਰੋਮਾਣਾ ਅਤੇ ਸਕੂਲ ਮੁੱਖੀ ਸ੍ਰੀਮਤੀ …
Read More »ਨੌਜਵਾਨ ਏਕਤਾ ਸੁਸਾਇਟੀ ਨੇ ਦਸਤਾਰ ਮੁਕਾਬਲੇ ਕਰਵਾਏ
ਅੰਡਰ-15 ‘ਚ ਸੁਖਮੰਦਰ ਸਿੰਘ ਤੇ ਓਪਨ ‘ਚ ਕੁਲਦੀਪ ਸਿੰਘ ਨੇ ਮਾਰੀ ਬਾਜ਼ੀ ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨੌਜਵਾਨ ਏਕਤਾ ਸੁਸਾਇਟੀ ਵਲੋਂ ਗੁਰਦੁਆਰਾ ਭਾਈਆਣਾ ਸਾਹਿਬ ਪਿੰਡ ਸੰਗਤ ਕਲਾਂ ਵਿਖੇ 18 ਜੂਨ ਤੋਂ 25 ਜੂਨ ਤੱਕ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਕੈਂਪ ਦੇ ਆਖਰੀ ਦਿਨ ਵੱਖ ਵੱਖ ਗਰੁੱਪਾਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ।ਸੱਤ …
Read More »ਅੰਤਰਰਾਸ਼ਟਰੀ ਯੁਵਾ ਦਿਵਸ ਸੰਬੰਧੀ ਅੰਤਰ-ਕਾਲਜ ਭਾਸ਼ਣ ਮੁਕਾਬਲੇ ਕਰਵਾਏ
ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਐਨ.ਸੀ.ਸੀ, ਐਨ.ਐਸ.ਐਸ ਅਤੇ ਸੋਸ਼ਲ ਵੈਲਫੇਅਰ ਵਿਭਾਗ ਵੱਲੋਂ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਪਰਵਿੰਦਰ ਸਿੰਘ, ਇੰਚਾਰਜ, ਸਿਟੀ ਟਰੈਫਿਕ ਪੁਲਿਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਰਾਮ ਵਿੱਚ ਦੇਸ਼ ਨਿਰਮਾਣ ਵਿੱਚ ਨੋਜਵਾਨਾਂ ਦੀ ਭੂਮਿਕਾ ਅਤੇ …
Read More »ਸਰਕਾਰੀ ਸਕੂਲ ਸੇਖਵਾ ਵਿਖੇ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ
ਬਟਾਲਾ, 14 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੇਖਵਾਂ ਵਿਖੇ ਅਜਾਦੀ ਦੇ ਦਿਹਾੜੇ ਨੂੰ ਸਪਰਪਿਤ ਇਕ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਪ੍ਰਿੰਸੀਪਲ ਭਾਰਤ ਭੂਸ਼ਨ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਚਾਰਟ ਆਪਣੇ ਆਪ ਵਿਚ ਇਕ ਵੱਖਰੀ ਦੇਸ਼ ਭਗਤੀ ਦੀ ਸੋਚ ਪੈਦਾ ਕਰਦੇ ਹਨ, ਜਿਸ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ।ਇਸ ਚਾਰਟ ਮੇਕਿੰਗ ਮੁਕਾਬਲੇ ਵਿਚ ਹਿੱਸਾ ਲੈ …
Read More »ਸਰਕਾਰੀ ਸਕੈਂਡਰੀ ਸਕੂਲ ਭੁੱਲਰ ਵਿਖੇ ਮਨਾਇਆ ਅਜਾਦੀ ਦਿਵਸ
ਬਟਾਲਾ, 14 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਤੇ ਦੇਸ਼ ਪ੍ਰੇਮ ਦੀ ਭਾਵਨਾ ਉਜਾਗਰ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੂੱਲਰ (ਗੁਰਦਾਸਪੁਰ) ਵਿਖੇ ਪਿ੍ਰੰਸੀਪਲ ਲਖਵਿੰਦਰ ਸਿੰਘ ਦੀ ਅਗਵਾਈ ਵਿਚ ਅਜਾਦੀ ਦਾ ਦਿਹਾੜਾ ਮਨਾਇਆ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ, ਗੀਤ, ਤੇ ਸਕਿੱਟਾਂ ਪੇਸ਼ ਕੀਤੀਆਂ।ਸਕੂਲ ਦੇ ਅਧਿਆਪਕਾਂ ਪਿਆਰਾ ਲਾਲ ਤੇ ਅਰੁਣ ਕੁਮਾਰ ਵੱਲੋ …
Read More »ਜਨਮ ਦਿਨ ਮੁਬਾਰਕ ਗੁਰਮਨ ਸਿੰਘ ਬਰਾੜ
ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪਿੰਡ ਬਾਂਡੀ ਜਿਲਾ ਬਠਿੰਡਾ ਵਾਸੀ ਭੁਪਿੰਦਰ ਸਿੰਘ ਬਰਾੜ ਤੇ ਹਰਜੀਤ ਕੌਰ ਬਰਾੜ ਨੂੰ ਹੋਣਹਾਰ ਬੇਟੇ ਗੁਰਮਨ ਸਿੰਘ ਬਰਾੜ ਦੇ ਜਨਮ ਦਿਨ ਦੀਆਂ ਬਹੁਤ ਬੁਹੁਤ ਮੁਬਾਰਕਾਂ।
Read More »ਬਦਲਾਖੋਰੀ ਨਹੀਂ ਪਰ ਕਿਸੇ ਵਿਰੁੱਧ ਸੈਂਸਰਸ਼ਿਪ ਬਰਦਾਸ਼ਤ ਨਹੀਂ ਕਰਾਂਗਾਂ – ਕੈਪਟਨ
ਸਪੈਸ਼ਲ ਟਾਸਕ ਫੋਰਸ ਨੇ ਹੁਣ ਤੱਕ 6900 ਨਸ਼ਾ ਸਮੱਗਲਰਾਂ ਨੂੰ ਨੱਪਿਆ ਅੰਮਿ੍ਤਸਰ, 14 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਬਲ ਕੰਪਨੀਆਂ ਵੱਲੋਂ ਵੱਖ ਵੱਖ ਚੈਨਲਾਂ ਦੀ ਕੀਤੀ ਜਾ ਰਹੀ ਸੈਂਸਰਸ਼ਿਪ ਖਿਲਾਫ ਚੇਤਾਵਨੀ ਦਿੰਦੇ ਕਿਹਾ ਕਿ ਫਾਸਟਵੇਅ ਜਾਂ ਅਜਿਹੀ ਕਿਸੇ ਵੀ ਹੋਰ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੱਤਰਕਾਰਾਂ ਵਲੋਂ ਪ੍ਰੈਸ …
Read More »
Punjab Post Daily Online Newspaper & Print Media