Wednesday, November 25, 2026

ਪੰਜਾਬੀ

ਜਿਲਾ ਸ਼ਹਿਰੀ ਪ੍ਰਧਾਨ ਬਨਣ `ਤੇ ਐਡਵੋਕੇਟ ਨਵਦੀਪ ਜੀਦਾ ਸਨਮਾਨਿਤ

ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਨੇ ਜਦੋਂ ਤੋਂ ਜਿਲਾ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਲਗਾਉਣ ਉਪਰੰਤ ਜਿਲੇ ਦੇ ਵਰਕਰਾਂ ਵਿਚ ਅਥਾਹ ਜੋਸ਼ ਹੈ।ਇਸੇ ਲੜੀ ਤਹਿਤ ਬਠਿੰਡਾ ਜ਼ਿਲੇ ਦੇ ਪਿੰਡ ਜੀਦਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਪਿੰਡ ਵਾਲਿਆਂ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਿੰਡ ਦੇ ਜੁਝਾਰੂ ਵਰਕਰਾਂ …

Read More »

ਸਰਕਾਰ ਦੀ ਆਪਾ ਵਿਰੋਧੀ ਸੋਚ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ – ਪ੍ਰੋ. ਬਲਜਿੰਦਰ ਕੌਰ

ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵਿੱਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਤੇ ਨਾ ਹੀ ਸਾਰੀ ਕੈਬਨਿਟ ਕਿਸੇ ਫੈਸਲੇ ਤੇ ਇਕਮੱਤ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ, ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕੇ ਇਕ ਪਾਸੇ ਪੰਜਾਬ ਦੇ ਸਥਾਨਕ …

Read More »

ਸਰਕਾਰੀ ਸਕੂਲ `ਚ ਐਚ.ਡੀ.ਐਫ.ਸੀ ਬੈਂਕ ਨੇ ਮਨਾਇਆ `ਗੋ-ਗਰੀਨ` ਦਿਹਾੜਾ

ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ `ਗੌ-ਗਰੀਨ` ਦਿਹਾੜਾ ਮਨਾਇਆ ਗਿਆ, ਜਿਸ ਦੌਰਾਨ 40 ਦੇ ਕਰੀਬ `ਅਸ਼ੋਕਾ` ਦੇ ਬੂਟੇ ਲਗਾਏ ਗਏ।ਪਿ੍ਰੰਸੀਪਲ ਪ੍ਰੇਮ ਕੁਮਾਰ ਮਿਤੱਲ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਅਧੀਨ ਸਕੂਲ ਵਿਚ ਵਡੀ ਗਿਣਤੀ ਵਿਚ ਬੂਟੇ ਲਗਾਏ ਜਾ ਰਹੇ ਹਨ ਅਤੇ ਇਸੇ ਕੜੀ ਵਿੱਚ ਲੈਕਰਾਰ ਪੁਸ਼ਪੇਸ਼ ਕੁਮਾਰ …

Read More »

ਹਫ਼ਤਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਅਵਤਾਰ ਸਿੰਘ,ਸ਼ਹੀਦ ਭਾਈ ਮਤੀ ਦਾਸ ਨਗਰ ਦੇ ਨਵੇਂ ਗ੍ਰਹਿ ਵਿਖੇ ਵਾਹਿਗੁਰੂ ਜੀ ਦਾ ਸ਼ੁਕਰਾਣਾ ਕੀਤਾ ਗਿਆ।ਸੁਸਾਇਟੀ ਦੇ ਮੈਂਬਰਾਂ ਵਲੋਂ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ …

Read More »

ਤੀਆਂ ਬਨਾਮ ਡੀ.ਜੇ

             ਮੈਂ ਅੱਜ ਸ਼ਾਮ ਨੂੰ ਘਰ ਦਫ਼ਤਰੋਂ ਆ ਕੇ ਮੂਡ ਜਿਹਾ ਬਣਾ ਕੇ ਸਰੀਰ ਨੂੰ ਸਰੂਰ ਹੀ ਦੇ ਰਿਹਾ ਸੀ ਘਰਵਾਲੀ (ਪਤਨੀ ਸਾਹਿਬਾ) ਕੜਕ ਕੇ ਬੋਲੀ ਕਿ, “ਸ਼ਰਮ ਨਹੀਂ ਸਾਉਣ ਮਹੀਨੇ ਦੇ ਵਿੱਚ ਤੀਆਂ ‘ਚ ਸਬਰ ਹੈਨੀ, ਮੈਂ ਚੱਲੀ ਹਾਂ ਤਿਉਹਾਰ ਦੇਖਣ ਗਲੀ ‘ਚ।’’ ਜਦ ਡੀ.ਜੇ ਦੇ ਬੋਲ ਮੇਰੇ ਕੰਨੀ ਪਏ ਕਿ, “ਤੂੰ ਨਹੀਂ ਬੋਲਦੀ….ਤੇਰੇ ਯਾਰ ਨੇ ਗਲੀ…..ਤੇਰੀ ਡੋਲੀ ਘੇਰੂਗਾਂ…. …

Read More »

ਰੱਖੜੀ ਬਨਾਮ ਇੱਜ਼ਤ

              ਉਹ ਚਾਰ ਭੈਣਾਂ ਸਨ ਪਰ ਵੀਰ ਕੋਈ ਨਹੀਂ ਸੀ।ਰੱਖੜੀ ਤੋਂ ਇੱਕ ਦਿਨ ਪਹਿਲਾਂ ਉਸ ਦੇ ਚਚੇਰੇ ਭਰਾ ਨੇ ਉਸ ‘ਤੇ ਮਾੜੀ ਨੀਯਤ ਰੱਖੀ ਤਾਂ ਉਹ ਘਰ ਆ ਕੇ ਬਿਨਾ ਰੋਟੀ ਪਾਣੀ ਖਾਧਿਆਂ ਬਿਸਤਰ ‘ਤੇ ਮੂਧੇ ਮੂੰਹ ਪੈ ਗਈ।ਉਸ ਦੀ ਮਾਂ ਨੇ ਇਹ ਸੋਚਕੇ ਕਿ ਇਹ ਭਰਾ ਬਾਝੋਂ ਰੱਖੜੀ ਤਿਉਹਾਰ ਲਈ ਮਾਯੂਸ ਹੈ।ਇਸ ਲਈ ਉਸ ਨੇ ਧੀ ਨੂੰ ਕਿਹਾ ਕਿ, …

Read More »

ਸਾਵਣ

ਛਮ ਛਮ ਕਣੀਆਂ ਵਰਸਦੀਆਂ, ਤੇ ਆਉਣ ਘਟਾਵਾਂ ਚੜ ਕੇ, ਖੁੂਸ਼ਬੋਆਂ ਪਈਆਂ ਆਉਂਦੀਆਂ, ਮਾਲ੍ਹ ਪੂੜੇ ਤੇ ਖੀਰ ਦੀਆਂ। ਸਭ ਸਹੇਲੀਆਂ ਕੱਠੀਆਂ ਹੋ ਕੇ, ਸ਼ਗਨ ਮਨਾਵੳਣ ਤੀਜ਼ ਦੇ , ਰੰਗਲੀ ਪੱਖੀ ਰੰਗਲੇ ਵਸਤਰ,  ਗੱਲਾਂ ਹੋਣ ਖਿੜੇ ਨੂਰ ਦੀਆਂ। ਰਾਹ ਗਲੀਆਂ `ਚ ਪਾਣੀ ਫਿਰਦਾ, ਰੁੱਖਾਂ `ਤੇ ਬਬੀਹੇ ਬੋਲਦੇ, ਬਿਜਲੀ ਚਮਕੇ ਵਿੱਚ ਅਸਮਾਨੀ, ਜਿਊਂ ਸੋਨੇ ਦੀ ਤਾਰ ਦੀਆਂ। ਆਇਆ ਮਹੀਨਾ ਸਾਵਣ ਦਾ, ਸਭ ਦੇ …

Read More »

ਜਨਮ ਦਿਨ ਮੁਬਾਰਕ- ਬੇਬੀ ਰੂਹਾਨੀ ਗਰਗ

ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਪਿੰਡ ਮਹਿਤਾ ਜਿਲਾ ਬਠਿੰਡਾ ਵਾਸੀ ਅਸ਼ੋਕ ਗਰਗ ਅਤੇ ਮੋਨਿਕਾ ਗਰਗ ਨੂੰ ਹੋਣਹਾਰ ਬੇਟੀ ਬੇਬੀ ਰੂਹਾਨੀ ਗਰਗ ਦੇ ਜਨਮ ਦਿਨ ਦੀਆਂ ਬਹੁਤ ਬੁਤ ਮੁਬਾਰਕਾਂ।

Read More »

ਭੈਣ ਭਰਾ ਦਾ ਪਿਆਰ – ਰੱਖੜੀ

ਇੱਕ ਮਾਂ ਦੇ ਜਾਏ ਭੈਣ ਭਰਾਵਾਂ ਦਾ ਰਿਸ਼ਤਾ ਬਹੁਤ ਵੱਖਰੀ ਤਰਾਂ ਦਾ ਹੁੰਦਾ ਹੈ।ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ-ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁੱਲਿਆਂ ਨਹੀਂ ਸਮਾਉਦੀ।ਇਸੇ ਤਰਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ …

Read More »

ਸਕੂਲ ਵਿਦਿਆਰਥਣਾਂ ਨੇ ਟੀਚਰਾਂ ਨਾਲ ਮਿਲ ਕੇ ਮਨਾਇਆ ਤੀਆਂ ਦਾ ਤਿਉਹਾਰ

ਬਠਿੰਡਾ, 5ਅਗਸਤ(ਅਵਤਾਰ ਸਿੰਘ ਕੈਂਥ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ  ਸਮੂਹ ਸਟਾਫ ਅਤੇ ਵਿਦਿਆਰਥਣਾਂ ਵਲੋਂ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਪਾਇਆ ਗਿਆ, ਪੀਂਘਾਂ ਝੂਟੀਆਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ।ਸਕੂਲ ਕਮੇਟੀ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਦੀ ਧਰਮ ਪਤਨੀ ਸ਼੍ਰੀਮਤੀ ਬਲਜੀਤ ਕੌਰ ਵਿਸ਼ੇਸ਼ ਤੌਰ `ਤੇ ਪਹੁੰਚੇ ਅਤੇ ਸਕੂਲ ਸਟਾਫ ਅਤੇ ਬੱਚਿਆਂ ਨਾਲ ਮਿਲ …

Read More »