Wednesday, November 25, 2026

ਪੰਜਾਬੀ

ਬਠਿੰਡਾ ਯੂਥ ਫੌਰਮ ਵਲੋਂ ਲੋੜਵੰਦ ਅੰਗਹੀਣ ਲੜਕੇ ਨੂੰ ਦਿੱਤਾ ਟਰਾਈਸਾਇਕਲ ’ਤੇ ਕੀਤੀ ਮਾਲੀ ਮਦਦ

ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦਵਾਰਾ ਸਾਹਿਬ ਨਾਨਕ ਵਾੜੀ ਸਾਹਿਬ ਬੱਲਾ ਰਾਮ ਨਗਰ ਬਠਿੰਡਾ ਵਿਖੇ ਬਠਿੰਡਾ ਯੂਥ ਫੌਰਮ ਵੱਲੋਂ ਇਕ ਧਾਰਮਿਕ ਤੇ ਸਮਾਜਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਸ਼ਿਰਕਤ ਕਰਦਿਆਂ ਸੰਸਥਾ ਵਲੋਂ ਲੋੜਵੰਦ ਵਿਅਕਤੀਆ ਦੀ ਮਦਦ ਕਰਨ ਦੀ ਸ਼ਲਾਘਾ ਕੀਤੀ ਅਤੇ ਅਰਦਾਸ …

Read More »

ਜਿਲਾ ਪ੍ਰਸਾਸ਼ਨ ਵਲੋਂ ਅੰਮ੍ਰਿਤਸਰ ਵਿੱਚ ਦੋ ਮਹੀਨਿਆਂ ‘ਚ 10000 ਬੂਟੇ ਲਗਾਉਣ ਦਾ ਟੀਚਾ – ਡੀ.ਸੀ ਸੰਘਾ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)-  ਜਿਲਾ ਪ੍ਰਸਾਸ਼ਨ ਵੱਲੋਂ ਅੰਮ੍ਰਿਤਸਰ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਆਉਂਦੇ ਦੋ ਮਹੀਨੇ ਵਿੱਚ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ 10000 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸੇ ਲੜੀ ਤਹਿਤ ਅੱਜ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵੱਲੋਂ ਸਿਟੀ ਸੈਂਟਰ ਨਜਦੀਕ ਬੱਸ ਸਟੈਂਡ ਵਿਖੇ ਬੂਟੇ ਲਗਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ ਗਿਆ। ਡਿਪਟੀ ਕਮਿਸ਼ਨਰ …

Read More »

ਡਵੀਜਨਲ ਕਮਿਸ਼ਨਰ ਜਲੰਧਰ ਚੌਧਰੀ ਨੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਵੀਜਨਲ ਕਮਿਸ਼ਨਰ ਜਲੰਧਰ ਰਾਜ ਕਮਲ ਚੌਧਰੀ ਆਈ.ਏ.ਐਸ ਦੇ ਪਹਿਲੀ ਵਾਰ ਪਠਾਨਕੋਟ ਵਿਖੇ ਆਉਣ ‘ਤੇ ਜਿਲਾ ਪ੍ਰਸ਼ਾਸਨ ਦੀ ਅਗਵਾਈ ਵਿਚ ਐਨ.ਐਚ.ਪੀ.ਸੀ ਦੇ ਰੈਸਟ ਹਾਊਸ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ ਆਨਰ ਦਿਤਾ ਗਿਆ।ਇਸ ਮੌਕੇ ‘ਤੇ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ, ਵਿਵੇਕ ਸ਼ੀਲ ਸੋਨੀ ਐਸ.ਐਸ.ਪੀ, ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਐਸ.ਡੀ.ਐਮ, …

Read More »

ਧੂਰੀ ਤੋ ਮਾਤਾ ਸ਼੍ਰੀ ਨੈਨਾਂ ਦੇਵੀ ਲਈ 21ਵੀਂ ਪੈਦਲ ਯਾਤਰਾ ਰਵਾਨਾ

ਧੂਰੀ, 20 ਜੁਲਾਈ (ਪੰਜਾਬ ਪੋਸਟ- ਪਰਵੀਨ ਗਰਗ) – ਮਾਤਾ ਸ਼੍ਰੀ ਨੈਨਾਂ ਦੇਵੀ ਪੈਦਲ ਸੰਘ ਵੱਲੋ 21ਵੀਂ ਪੈਦਲ ਯਾਤਰਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਦੀ ਅਗਵਾਈ ‘ਚ ਗਣੇਸ਼ ਮੰਦਰ ਚੈਬਰ ਬਾਗ ਤੋ ਰਵਾਨਾ ਹੋਈ।ਜਿਸ ਵਿੱਚ ਜੋਤੀ ਪ੍ਰਚੰਡ ਸੁਮਿੱਤ ਗੋਇਲ, ਚੁਨਰੀ ਦੀ ਰਸਮ ਭੂਸ਼ਣ ਗਰਗ ਐਡਵੋਕੇਟ, ਝੰਡਾ ਰਸਮ ਅੰਮ੍ਰਿਤ ਗਰਗ ਰਿੰਕੂ ਨੇ ਅਦਾ ਕੀਤੀ।ਇਸ ਮੌਕੇ ਵਿਸ਼ੇਸ ਰੂਪ ‘ਚ ਸ਼ਾਮਲ ਹੋਏ ਭਾਜਪਾ ਦੇ ਸਾਬਕਾ …

Read More »

ਯੋਗਾ `ਚ ਚਮਕੇ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਯੋਗਾ ਖੇਡ ਮੁਕਾਬਲਾ 2017 ਜੋ ਕਿ ਸੁਆਮੀ ਵਿਵੇਕਾਨੰਦ ਧਿਆਨ ਕੇਂਦਰ ਲੁਧਿਆਣਾ ਵਿਖੇ ਹੋਇਆ ਸੀ, ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਹ ਮੁਕਾਬਲਾ ਪੰਜਾਬ ਯੋਗਾ ਸੁਸਾਇਟੀ ਅਤੇ ਐਵਰੈਸਟ ਯੋਗਾ ਸੁਸਾਇਟੀ ਲੁਧਿਆਣਾ ਦੁਆਰਾ ਅਯੋਜਿਤ ਕੀਤਾ ਗਿਆ ਸੀ । ਅੰਡਰਸ਼16 ਕੁੜੀਆਂ ਦੀ ਟੀਮ ਵਿੱਚ ਗਿਆਰ੍ਹਵੀਂ ਜਮਾਤ ਦੀ …

Read More »

ਬੀ.ਬੀ.ਕੇ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਨਤੀਜਿਆਂ ’ਚ ਮਾਰੀਆਂ ਮੱਲਾਂ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਬੈਚੂਲਰ ਆਫ਼ ਡਿਜ਼ਾਇਨ ਵਿਭਾਗ ਦੇ ਦੂਜੇ  ਸਮੈਸਟਰ ਦੀਆਂ ਵਿਦਿਆਰਥਣਾਂ ਮੰਨਤ ਗੁਪਤਾ, ਮੁਸਕਾਨ, ਸਾਕਸ਼ੀ ਵਧਵਾ, ਕੇਸ਼ਵੀ ਮਹਿਰਾ, ਗੁਰਪ੍ਰੀਤ ਕੌਰ, ਸ਼ੁਭਾਗਨੀ, ਕਰੀਤੀ ਅਗਰਵਾਲ ਅਤੇ ਜੈਸਮੀਨ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਉੱਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। …

Read More »

ਅਮਨਦੀਪ ਕਿ੍ਕੇਟ ਅਕਾਦਮੀ ਲੜਕੀਆਂ ਨੂੰ ਦੇਵੇਗੀ ਮੁਫ਼ਤ ਕੋਚਿੰਗ

 ਕੁੜੀਆਂ ‘ਚ ਕਾਬਲੀਅਤ ਦੀ ਕੋਈ ਘਾਟ ਨਹੀਂ – ਡਾ. ਸ਼ਹਿਬਾਜ਼ ਸਿੰਘ ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਡੇ ਦੇਸ਼ ‘ਚ ਕੁੜੀਆਂ ਵਿੱਚ ਵੀ ਟੈਲੈਂਟ (ਕਲਾ) ਦੀ ਘਾਟ ਨਹੀਂ ਹੈ, ਸਿਰਫ਼ ਲੋੜ ਹੈ ਉਨਾਂ ਨੂੰ ਸਹੀ ਮੌਕੇ ਦੇਣ ਦੀ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਮਨਦੀਪ ਕਿ੍ਕੇਟ ਅਕਾਦਮੀ ਦੇ ਐਮ.ਡੀ ਡਾ. ਸ਼ਹਿਬਾਜ਼ ਸਿੰਘ ਨੇ ਕਿਹਾ ਹੈ ਕਿ ਕੁੜੀਆਂ ਨੇ ਆਪਣੀ …

Read More »

ਵਿਆਹ ਦੀ 31ਵੀਂ ਵਰੇਗੰਢ ਮੁਬਾਰਕ – ਸੁਰਜੀਤ ਸਿੰਘ ਬਰਾੜ ਤੇ ਬਲਵਿੰਦਰ ਕੌਰ

ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਐਨ.ਐਲ.ਐਫ ਕਲੌਨੀ ਵਾਸੀ ਸੁਰਜੀਤ ਸਿੰਘ ਬਰਾੜ ਤੇ ਬਲਵਿੰਦਰ ਕੌਰ ਬਰਾੜ ਨੂੰ ਵਿਆਹ ਦੀ 31ਵੀਂ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ।

Read More »

ਹਿਮਾਚਲ ਵਿਖੇ ਵਾਪਰੇ ਬੱਸ ਹਾਦਸੇ `ਚ 28 ਮੌਤਾਂ – ਕਈ ਜਖਮੀ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ)  ਹਿਮਾਚਲ ਦੇ ਟੂਰਿਸਟ ਕੇਂਦਰ ਸ਼ਿਮਲਾ ਤੋਂ 140 ਕਿਲੋਮੀਟਰ ਦੂਰ ਰਾਮਪੁਰ ਦੇ ਖਨੇਰੀ ਨੇੜੇ ਇਕ ਬਸ ਖੱਡ ਵਿਚ ਡਿੱਗ ਜਾਣ ਨਾਲ 28 ਦੇ ਕਰੀਬ ਯਾਤਰੂਆਂ ਦੀ ਮੌਤ ਅਤੇ ਕਈ ਹੋਰਾਂ ਦੇ ਜਖਮੀ ਹੋਣ ਦੀ ਖਬਰ ਹੈ।ਮਿਰਤਕਾਂ ਵਿੱਚ ਰਾਮਪੁਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਲੋਕ ਦੱਸੇ ਜਾਂਦੇ ਹਨ।ਪੁਲਿਸ ਅਨੁਸਾਰ ਦੂਜੀ ਬੱਸ ਨੂੰ ਓਵਰਟੇਕ ਕਰਦਿਆਂ ਬੱਸ …

Read More »

ਸੁੱਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ `ਚ ਪਾਰਟੀ ਨੇਤਾ ਬਣੇ

ਨਵੀਂ ਦਿੱਲੀ, 20 ਜੁਲਾਈ (ਪੰਜਾਬ ਪੋਸਟ ਬਿਊਰੋ)  ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੀ ਰਿਹਾਇਸ਼ `ਤੇ ਹੋਈ ਪਾਰਟੀ ਮੀਟਿੰਗ ਵਿੱਚ ਪੰਜਾਬ ਦੇ ਪਾਰਟੀ ਵਿਧਾਇਕਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਪੰਜਾਬ ਤੋਂ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਵਿਧਾਇਕ ਦਲ ਦਾ ਨੇਤਾ ਬਣਾਇਆ ਗਿਆ ਹੈ।ਉਹ ਪਾਰਟੀ ਦੇ ਆਗੂ ਐਚ.ਐਸ ਫੂਲ਼ਕਾ ਵਲੋਂ ਅਸਤੀਫਾ ਦੇਣ ਕਾਰਣ ਖਾਲੀ ਵਿਰੋਧੀ …

Read More »