Wednesday, November 25, 2026

ਪੰਜਾਬੀ

ਸਾਉਣ ਦੀ ਬਰਸਾਤ ਨੇ ਕੀਤੀ ਜਲਥਲ ਮੌਸਮ ਹੋਇਆ ਸੁਹਾਵਣਾ

ਅੰੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਉਣ ਮਹੀਨੇ ਦੇ ਮੂਸਲਧਾਰ ਮੀਂਹ ਨੇ ਗੁਰੂ ਨਗਰੀ ਵਿੱਚ ਸਾਰੇ ਪਾਸੇ ਹਲਥਲ ਕਰ ਦਿਤੀ ਅਤੇ ਗਲੀਆਂ ਬਜਾਰਾਂ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਪਾਰਾ ਹੇਠਾਂ ਡਿੱਗ ਜਾਣ ਨਾਲ ਮੌਸਮ ਸੁਹਾਵਣਾ ਹੋ ਗਿਆ।ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਬਾਰਿਸ਼ ਕਿਸਾਨਾਂ ਲਈ ਵੀ ਲਾਹੇਵੰਦ ਹੈ।

Read More »

ਐਸ.ਟੀ.ਐਫ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਤਿੰਨ ਵੱਖ-ਵੱਖ ਉਪਰੇਸ਼ਨਾਂ ਦੌਰਾਨ ਮਿਲੀ ਵੱਡੀ ਕਾਮਯਾਬੀ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਹਰਪ੍ਰੀਤ ਸਿੰਘ ਸਿੱਧੂ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਐਸ.ਟੀ.ਐਫ. ਪੰਜਾਬ ਅਤੇ ਸ੍ਰੀ ਆਰ.ਕੇ ਜੈਸਵਾਲ ਇੰਸਪੈਕਟਰ ਜਨਰਲ ਪੁਲਿਸ,ਐਸ.ਟੀ.ਐਫ.ਬਾਰਡਰ ਜੋਨ,ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਦੀ ਦੇਖ ਰੇਖ ਹੇਠ ਦਵਿੰਦਰ ਸਿੰਘ ਡੀ.ਐਸ.ਪੀ ਐਸ.ਟੀ.ਐਫ, ਬਾਲ ਕ੍ਰਿਸ਼ਨ ਸਿੰਗਲਾ ਡੀ.ਐਸ.ਪੀ. ਐਸ.ਟੀ.ਐਫ, ਇੰਸਪੈਕਟਰ ਅਰੁਣ ਕੁਮਾਰ ਐਸ.ਟੀ.ਐਫ ਅਤੇ …

Read More »

ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਹਸਪਤਾਲਾਂ ਦਾ ਅਚਨਚੇਤ ਨਿਰੀਖਣ

ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਚੇਅਰਮੈਨ ਕਾਹਨ ਸਿੰਘ ਪੰਨੂੰ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੰਜੀਨੀਅਰ ਰਣਤੇਜ ਸ਼ਰਮਾ, ਸਹਾਇਕ ਵਾਤਾਵਰਣ ਇੰਜੀਨੀਅਰ ਵਲੋ ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਦੋਰੇ ਦੋਰਾਨ ਸਿਵਲ ਹਸਪਤਾਲ ਪਠਾਨਕੋਟ, ਐਸ.ਕੇ.ਆਰ ਹਸਪਤਾਲ ਐਂਡ ਟਰੋਮਾਂ ਸੈਟਰ ਪਠਾਨਕੋਟ ਅਤੇ ਚੋਹਾਨ ਮੈਡੀਸਿਟੀ ਹਸਪਤਾਲ ਪਠਾਨਕੋਟ ਦਾ ਨਿਰੀਖਣ ਕੀਤਾ ਗਿਆ।ਜਿਨਾਂ ਵਿਚੋਂ ਚੋਹਾਨ ਮੈਡੀਸਿਟੀ ਹਸਪਤਾਲ ਪਠਾਨਕੋਟ …

Read More »

ਕੈਂਪ ਦੋਰਾਨ 52 ਲਾਭਪਾਤਰੀਆਂ ਦੇ ਅੰਗਹੀਣ ਸਰਟੀਫਿਕੇਟ ਤੇ 32 ਦੇ ਫ੍ਰੀ ਬੱਸ ਪਾਸ ਬਣਾਏ

ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸ੍ਰੀਮਤੀ ਨੀਲਿਮਾ ਆਈ.ਏ.ਐਸ. ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਬਧਾਣੀ ਵਿਖੇੇ ਜਿਲਾ ਸਮਾਜਿਕ ਸੁਰੱਖਿਆ ਅਫਸਰ ਜਸਬੀਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਇਕ ਵਿਸ਼ੇਸ ਕੈਂਪ ਲਗਾਇਆ ਗਿਆ।ਕੈਂਪ ਵਿੱਚ ਡਾ. ਸਰਪਾਲ ਈ.ਐਨ.ਟੀ, ਡਾ. ਸੋਨੀਆ ਮਨੋਰੋਗ, ਡਾ. ਵਿਸਾਲ ਆਰਥੋ, ਡਾ. ਮਨਦੀਪ, ਕਸਮੀਰ ਸਿੰਘ, ਅਮਨਦੀਪ ਸਿੰਘ, ਵਿੱਕੀ ਕੁਮਾਰ, ਹਰਪਿੰਦਰ ਸਿੰਘ, ਰਜਨੀ …

Read More »

ਦੁੱਧ ਵਿੱਚ ਪੋਸ਼ਟਿਕ ਤੱਤਾਂ ਦੀ ਮਾਤਰਾ ਬਾਰੇ ਦੁੱਧ ਖਪਤਕਾਰਾਂ ਨੂੰ ਕੀਤਾ ਜਾਗਰੂਕ

ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਦੁੱਧ ਖਪਤਕਾਰਾਂ ਨੁੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦਾ ਮਹਤੱਵ ਤੇ ਦੁੱਧ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣ ਲਈ ਪਠਾਨਕੋਟ ਸ਼ਹਿਰ ਦੇ ਮੁਹੱਲਾ ਅੰਗੂਰਾਂ ਵਾਲਾ ਬਾਗ ਵਿਖੇ ਦੁੱਧ ਖਪਤਕਾਰਾਂ ਜਾਗਰੂਕਤਾ ਮੁਹਿਮ ਤਹਿਤ ਦੁੱਧ ਪਰਖ ਜਾਗਰੂਕਤਾ ਕੈਂਪ ਦਾ ਆਯੋਜਨ ਡੇਅਰੀ ਵਿਕਾਸ ਦੇ ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ ਦੀ ਅਗੁਵਾਈ ਹੇਠ ਕੀਤਾ …

Read More »

ਹਰੇਕ ਇਨਸਾਨ ਇਕ-ਇਕ ਪੌਦਾ ਜਰੂਰ ਲਗਾਵੇ- ਪ੍ਰਿੰ: ਬਿੰਦਰਾ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ ਦੀ ਯੋਗ ਅਗਵਾਈ ਹੇਠ ਵਾਤਾਵਰਣ ਦਿਵਸ ਮਨਾਇਆ ਗਿਆ।ਜਿਸ ਦੀ ਸ਼ੁਰੂਆਤ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਪ੍ਰਿੰ: ਬਿੰਦਰਾ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਸ਼ੁੱਧ ਰੱਖਣ ਅਤੇ ਇਸ ਦੀ ਮਨੁੱਖੀ ਜੀਵਨ ’ਤੇ ਮਹੱਤਤਾ …

Read More »

ਪੁਲਿਸ ਵਲੋਂ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ `ਤੇ ਸੈਮੀਨਾਰ- ਬੂਟੇ ਵੰਡੇ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਵੀਂ ਆਈ.ਆਰ.ਬੀ ਮਾਲ ਮੰਡੀ ਵਲੋਂ ਸਖਸ਼ੀਅਤ ਉਸਾਰੀ ਅਤੇ ਭਵਿੱਖ ਸਬੰਧੀ ਸਰਕਾਰੀ ਸਾਰਾਗੜੀ ਮੈਮੋਰੀਅਲ ਸੈਕੰਡਰੀ ਸਕੂਲ ਮਾਲ ਮੰਡੀ (ਟਾਉਨ ਹਾਲ) ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਮਨਵਿੰਦਰ ਸਿੰਘ ਪੀ.ਪੀ.ਐਸ, ਸਹਾਇਕ ਕਮਾਂਡੈਂਟ ਅਤੇ ਬਲਦੇਵ ਸਿੰਘ, ਪੀ.ਪੀ.ਐਸ, ਡੀ.ਐਸ.ਪੀ/ਐਡਜੂਟੈਂਟ ਪੰਜਵੀ ਆਈ.ਆਰ.ਬੀ ਨੇ ਵਿਦਿਆਰਥੀਆਂ ਨੂੰ ਉਕਤ …

Read More »

ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਐਤਵਾਰ ਨੂੰ ਲੱਗੇਗਾ ਕੈਂਪ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ `ਤੇ ਜਿਲਾ ਚੋਣ ਅਧਿਕਾਰੀ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਪੰਜਾਬ ਦੇ 18 ਤੋਂ 21 ਸਾਲ ਦੇ ਨੌਜਵਾਨਾਂ ਨੂੰ ਵੋਟਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਿਲੇ ਭਰ ਵਿੱਚ ਚਲਾਈ ਜਾ ਰਹੀ ਹੈ।ਜਿਸ ਵਿਚ ਚੋਣ ਹਲਕਾ 17 ਅੰਮਿ੍ਰਤਸਰ ਕੇਂਦਰੀ ਦੇ ਬੂਥ ਦਰਜਾ ਅਫ਼ਸਰਾਂ ਵਲੋਂ ਘਰ-ਘਰ ਜਾ ਕੇ ਵੋਟਰ ਸੂਚੀ …

Read More »

ਬਾਇਓ ਮੈਡੀਕਲ ਕਚਰੇ ਦੀ ਸਾਂਭ ਸੰਭਾਲ ਨਿਯਮਾਂ ਮੁਤਾਬਿਕ ਨਹੀਂ ਕਰ ਰਹੇ ਹਸਪਤਾਲ – ਪ੍ਰਦੂਸ਼ਣ ਬੋਰਡ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਰਕਾਰ ਹਸਪਤਾਲਾਂ ਵਿਚ ਇਲਾਜ ਦੌਰਾਨ ਪੈਦਾ ਹੁੰਦਾ ਕੂੜਾ-ਕਰਕਟ ਬਾਇਓ ਮੈਡੀਕਲ ਕਚਰੇ ਦੀ ਸਾਂਭ ਸੰਭਾਲ ਲਈ ਬਾਇਓ ਮੈਡੀਕਲ ਕਚਰਾ ਮੈਨੇਜਮੇਂਟ ਅਤੇ ਹੈਂਡਲਿੰਗ ਨਿਯਮ 1998 ਵਿਚ ਨੋਟੀਫਾਈ ਕੀਤੇ ਗਏ ਸਨ, ਜਿਨਾਂ ਵਿਚ ਸੋਧ ਕਰਨ ਉਪਰੰਤ ਇਹ ਨਿਯਮ ਦੁਬਾਰਾ 2016 ਵਿਚ ਜਾਰੀ ਕੀਤੇ ਗਏ।ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਵੀ …

Read More »

ਤਿੰਨ ਪ੍ਰਣਾਲੀਆਂ ‘ਤੇ ਅਧਾਰਿਤ ਹੈ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੈਲੰਡਰ- ਕਿਰਪਾਲ ਸਿੰਘ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਗੁ. ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਵਿਖੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ 1606 ਈ:/ਬਿਕ੍ਰਮੀ ਸੰਮਤ 1663 ਨੂੰ 18 ਹਾੜ ਨੂੰ ਕੀਤੀ ਗਈ …

Read More »