Wednesday, November 25, 2026

ਪੰਜਾਬੀ

ਕਵਿਤਰੀ ਜਸਪ੍ਰੀਤ ਕੌਰ ਫਲਕ ਦਾ ਸਨਮਾਨ

ਲੁਧਿਆਣਾ, 16 ਜੁਲਾਈ (ਪੰਜਾਬ ਪੋਸਟ ਬਿਊਰੋ)  ਸਥਾਨਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਯੋਜਿਤ ਕਵੀ ਦਰਬਾਰ ਦੌਰਾਨ ਉਘੀ ਕਵਿਤਰੀ ਜਸਪ੍ਰੀਤ ਕੌਰ ਫਲਕ ਨੂੰ ਸਨਮਾਨਿਤ ਕਰਦੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ, ਡਾ. ਹਰੀ ਸਿੰਘ ਜਾਚਕ ਅਤੇ ਹੋਰ ਸ਼ਖਸ਼ੀਅਤਾਂ।ਜਿਕਰਯੋਗ ਹੈ ਕਿ ਇਹ ਸਮਾਗਮ ਡਾ. ਹਰੀ ਸਿੰਘ …

Read More »

ਪੰਜਾਬ ਵਿਚ ਲੋੜ ਹੈ ਢੰਗ-ਤਰੀਕੇ ਨਾਲ ਕੰਮ ਸਿੱਖਣ ਦੀ – ਵਧੀਕ ਡਿਪਟੀ ਕਮਿਸ਼ਨਰ

ਵਿਸ਼ਵ ਨੌਜਵਾਨ ਹੁਨਰ ਦਿਵਸ ਮੌਕੇ ਸਮਾਗਮ ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿ੍ਰਤਸਰ ਵਿਚ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਲਟੀ ਸਕਿਲ ਡਵਿਲਪਮੈਂਟ ਸੈਂਟਰ ਵਿਚ ਵਿਸ਼ਵ ਨੌਜਵਾਨ ਹੁਨਰ ਦਿਵਸ ਮਨਾਇਆ ਗਿਆ।ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਲੈ ਰਹੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਜੋਕੇ ਸਮੇਂ …

Read More »

ਰਾਸ਼ਟਰਪਤੀ ਦੀ ਚੋਣ ਸਬੰਧੀ ਕਾਂਗਰਸ ਦੀ ਮੀਟਿੰਗ `ਚ ਸ਼ਾਮਲ ਹੋਏ ਐਮ.ਪੀ ਗੁਰਜੀਤ ਔਜਲਾ

ਨਵੀਂ ਦਿੱਲੀ, 16 ਜੁਲਾਈ (ਪੰਜਾਬ ਪੋਸਟ ਬਿਊਰੋ) ਸੋਮਵਾਰ ਨੂੰ ਹੋ ਰਹੀ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ। ਇਸ ਮੀਟਿੰਗ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਯੂ.ਪੀ.ਏ ਉਮੀਦਵਾਰ ਸ੍ਰੀਮਤੀ ਮੀਰਾ ਕੁਮਾਰ, ਉਪ …

Read More »

ਪੱਤਰਕਾਰਾਂ ਦੇ ਰੂਬਰੂ ਸਮਾਗਮ ਮੌਕੇ ਕੇਂਦਰੀ ਰਾਜ ਮੰਤਰੀ ਵਿਜੇ ਗੋਇਲ ਦਾ ਸਨਮਾਨ

ਚੰਡੀਗੜ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਚੰਡੀਗੜ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਦੇ ਰੂਬਰੂ ਸਮਾਗਮ ਮੌਕੇ ਯੂਵਾ ਮਾਮਲੇ, ਸਪੋਰਟਸ, ਵਾਟਰ ਰਿਸੋਰਸਿਜ਼, ਦਰਿਆਈ ਵਿਕਾਸ ਅਤੇ ਗੰਗਾ ਕਾਇਆਕਲਪ ਕੇਂਦਰੀ ਰਾਜ ਮੰਤਰੀ ਵਿਜੇ ਗੋਇਲ ਨੂੰ ਯਾਦਗਾਰੀ ਚਿੰਨ ਭੇਟ ਕਰ ਕੇ ਸਨਮਾਨਿਤ ਕਰਦੇ ਹੋਏ ਚੰਡੀਗੜ ਪ੍ਰੈਸ ਕਲੱਬ ਦੇ ਪ੍ਰਧਾਨ ਜਸਵੰਤ ਸਿੰਘ ਰਾਣਾ।

Read More »

ਮਿਆਂਮਾਰ ਰੱਖਿਆ ਸੇਵਾਵਾਂ ਦੇ ਕਮਾਂਡਰ-ਇਨ-ਚੀਫ ਯੂੂ ਮਿਨ ਔਂਗ ਲਿਆਂਗ ਦੀ ਪ੍ਰਧਾਨ ਨੂੰ ਮਿਲੇ

ਨਵੀਂ ਦਿੱਲੀ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਮਿਆਂਮਾਰ ਰੱਖਿਆ ਸੇਵਾਵਾਂ ਦੇ ਕਮਾਂਡਰ-ਇਨ-ਚੀਫ ਸੀਨੀਅਰ ਜਨਰਲ ਯੂ ਮਿਨ ਔਂਗ ਲਿਆਂਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਅਮਰਨਾਥ ਯਾਤਰਾ ਦੇ ਸ਼ਰਧਾਲੂਆਂ `ਤੇ ਹਾਲ ਹੀ `ਚ ਹੋਏ ਦਹਿਸ਼ਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਸੀਨੀਅਰ ਜਨਰਲ ਯੂ ਮਿਨ ਔਂਗ ਲਿਆਂਗ ਨੇ ਹਮਲੇ ਦੇ ਪੀੜਤਾਂ ਪ੍ਰਤੀ ਗੰਭੀਰ ਸੰਵੇਦਨਾਵਾਂ ਪ੍ਰਗਟਾਈਆਂ। ਪ੍ਰਧਾਨ ਮੰਤਰੀ ਨੇ 7 ਜੂਨ …

Read More »

ਹਉਮੈਂ

        ਜਦੋਂ ਹੀ ਮੈਂ ਮੀਤ ਨੂੰ ਮਿਲਣ ਉਸ ਦੇ ਘਰ ਕਲਾਲਮਾਜਰੇ ਗਿਆ ਤਾਂ ਪਤਾ ਲੱਗਾ ਕਿ ਉਹ ਖੇਤ ਜ਼ਮੀਨ ਵਾਹੁਣ ਗਿਆ ਹੋਇਆ ਹੈ, ਮੈਂ ਵੀ ਘਰ ਬਿਨਾਂ ਚਾਹ ਪੀਤੇ ਉਸ ਕੋਲ ਖੇਤ ਚਲਾ ਗਿਆ।ਮੇਰੇ ਜਾਂਦੇ ਨੂੰ ਮੀਤ ਆਪਣੇ ਫੋਰਡ ਟਰੈਕਟਰ ਨਾਲ ਹਲ਼ ਵਾਹ ਰਿਹਾ ਸੀ।ਉਹ ਮੈਨੂੰ ਮਿਲਣ ਲਈ ਟਰੈਕਟਰ ਰੋਕਣ ਲੱਗਾ ਪਰ ਮੈਂ ਉਸ ਨੂੰ ਚੱਲਦੇ ਰਹਿਣ ਦਾ ਇਸ਼ਾਰਾ ਕਰਦਾ …

Read More »

ਕੇਂਦਰ ਸੂਬਾ ਸਰਕਾਰਾਂ ਨੂੰ ਪਰਖ ਦੀ ਘੜੀ ’ਚ ਨਾ ਪਾਵੇ

ਹਰਿਆਣਾ ਅਤੇ ਪੰਜਾਬ ਦਰਮਿਆਨ ਚੱਲ ਰਹੇ ਐਸ.ਵਾਈ.ਐਲ ਵਿਵਾਦ ’ਤੇ ਬੇਸ਼ੱਕ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਕਾਰਨ ਹਰਿਆਣਾ ਨੂੰ ਰਾਹਤ ਮਿਲੀ ਹੈ, ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ, ਜਦਕਿ ਪਿਛਲੇ 3 ਦਹਾਕਿਆਂ ਵਿੱਚ ਕਈ ਵਾਰ ਅਜਿਹਾ ਹੋਇਆ ਹੈ, ਜਦੋਂ ਕਾਂਗਰਸ ਅਤੇ ਭਾਜਪਾ ਦੀਆਂ ਕੇਂਦਰ ਵਿੱਚ ਅਤੇ ਹਰਿਆਣਾ ਤੇ ਪੰਜਾਬ ਪ੍ਰਾਂਤਾਂ ਵਿੱਚ ਸਰਕਾਰਾਂ ਰਹੀਆਂ ਹਨ।ਜੇਕਰ ਦੇਸ਼ …

Read More »

ਦਸਵੰਧ ਬਨਾਮ ਕਾਰੋਬਾਰ

ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿਦਿਅਕ, ਖੇਡਾਂ ਦੇ ਨਾਮ ਤੇ, ਸਰਕਾਰੀ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਵੀ ਹੋਵੇ ਉਹ ਵੀ ਕਿਸੇ ਤਰਾਂ ਧਰਮ ਦੇ ਨਾਮ `ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ, ਬਿਮਾਰੀ …

Read More »

ਸਾਦੇ ਵਿਆਹ ਤੇ ਭੋਗ ਸਮੇਂ ਦੀ ਲੋੜ…

                   ਖੁਸ਼ੀ ਅਤੇ ਗ਼ਮੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਹਨ।ਹਰ ਮਨੁੱਖ ਆਪਣੀ ਜ਼ਿੰਦਗੀ ਵਿਚ ਇਨਾਂ ਦੋਵਾਂ ਨੂੰ ਹੰਢਾਉਂਦਾ ਹੈ।ਪਰ ਅਜੋਕੇ ਪੱਛਮੀ ਸੱਭਿਆਚਾਰ ਦੀ ਹਨੇਰੀ ਨੇ ਪੰਜਾਬੀ ਸਭਿਆਚਾਰ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ ਗ਼ਮੀਆਂ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ।ਪੰਜਾਬੀ ਸੱਭਿਆਚਾਰ ਦੇ ਹਰ ਰੀਤੀ ਰਿਵਾਜ ਵਿਚ ਭਾਰੀ ਬਦਲਾਅ ਆ ਗਿਆ ਹੈ।ਪੁਰਾਣੇ ਸਮਿਆਂ ਵਾਲਾ ਅੱਜ ਕਿਧਰੇ ਕੁੱਝ ਨਹੀਂ ਦੇਖਣ ਨੂੰ ਮਿਲਦਾ, …

Read More »

ਅਨਮੋਲ ਖਜ਼ਾਨਾ

               ਬਜ਼ੁੱਰਗ ਮੁਖਤਿਆਰ ਸਿਓਂ ਦਾ ਉਚਾ ਲੰਬਾ ਕੱਦ ਦਗ-ਦਗ ਕਰਦਾ ਗੋਰਾ ਨਸ਼ੋਅ ਚਿਹਰਾ, ਧੂਵਾਂ ਚਾਦਰਾ, ਕੱਢਵੀਂ ਤਿੱਲੇਦਾਰ ਜੁੱਤੀ ਤੇ ਪਟਿਆਲਾ ਸ਼ਾਹੀ ਪੱਗ, ਮੁੱਕਦੀ ਗੱਲ ਪੰਜ ਸੌ ਕਿੱਲੇ ਦਾ ਮਾਲਕ ਸਰਦਾਰ ਸੀ।ਪੁਰਾਣੇ ਜ਼ਮਾਨੇ ਦੀ ਹਵੇਲੀ, ਲਹਿਲਹਰਾਉਂਦੇ ਖੇਤ ਤੇ ਵੱਟਾਂ ਉਪਰ ਰੁੱਖਾਂ ਦੀ ਭਰਮਾਰ, ਰੁੱਖਾਂ ਉਪਰ ਚਹਿ-ਚਹਾਉਂਦੇ ਭਾਂਤ-ਭਾਂਤ ਦੇ ਪੰਛੀ ਤੇ ਉਹਨਾਂ ਦੇ ਆਲਣੇ ਇਸ ਤਰਾਂ ਪ੍ਰਤੀਤ ਹੁੰਦਾ ਸੀ ਜਿਵੇਂ ਕੁਦਰਤ ਨੇ …

Read More »