Wednesday, November 25, 2026

ਪੰਜਾਬੀ

ਟਰੱਕ ਅਤੇ ਕਾਰ ਦੀ ਟੱਕਰ ਵਿਚ ਇੱਕ ਦੀ ਮੌਤ

ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਪਿੰਡ ਖੂਈਖੇੜਾ ਦੇ ਨੇੜੇ ਟਰੱਕ ਅਤੇ ਕਾਰ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਲੜਕੀ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕਾ ਪ੍ਰਗਤੀ (21) ਵਾਸੀ ਨੇੜੇ ਚਣਕਿਆ ਸਕੂਲ ਫਾਜ਼ਿਲਕਾ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਉਸਦੀ ਲੜਕੀ ਪ੍ਰਗਤੀ ਨੇੜਲੇ ਸ਼ਹਿਰ ਅਬੋਹਰ ਦੇ ਡੀਏਵੀ ਕਾਲਜ ਵਿਚ ਪੜ੍ਹਦੀ …

Read More »

ਸਿਲਾਈ ਦੀ ਟ੍ਰੇਨਿਗ ਲੈ ਰਹੀਆਂ ਔਰਤਾਂ ਦੀ ਲਈ ਪ੍ਰੀਖਿਆ

ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਭਾਰਤ ਮਾਤਾ ਮੰਦਰ ਦੇ ਵੇਹੜੇ ਵਿਚ ਸੇਵਾ ਭਾਰਤੀ ਵੱਲੋਂ ਵੱਖ ਵੱਖ ਸੈਂਟਰਾਂ ਵਿਚ ਸਿਲਾਈ ਦੀ ਟ੍ਰੇਨਿੰਗ ਲੈ ਰਹੀਆਂ ਔਰਤਾਂ ਦੀ ਪ੍ਰੀਖਿਆ ਲਈ ਗਈ।  ਪ੍ਰੀਖਿਆ ਵਿਚ ਪਿੰਡ ਓਡੀਆਂ, ਸੁਰੇਸ਼ਵਾਲਾ ਅਤੇ ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਮੁਹੱਲਾ ਡੇਰਾ ਸੱਚਾ ਸੌਦਾ ਵਿਚ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਦੀਆਂ 70 ਔਰਤਾਂ ਸ਼ਾਮਲ ਹੋਈਆਂ। ਸਿਲਾਈ ਐਕਸਪਰਟ …

Read More »

ਅਵਾਰਾ ਕੁੱਤਿਆਂ ਦੇ ਵੱਢਣ ਨਾਲ ਇੱਕ ਮੱਝ ਤੇ ਇੱਕ ਵੱਛੀ ਦੀ ਮੌਤ

ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਆਲਮਸ਼ਾਹ ਵਿਚ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਕਾਰਨ ਇੱਕ ਮੱਝ ਅਤੇ ਇੱਕ ਵੱਛੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਕੱਕੂ ਸਿੰਘ ਵਾਸੀ ਪਿੰਡ ਆਲਮਸ਼ਾਹ ਨੇ ਦੱਸਿਆ ਕਿ ਲਗਭਗ 3-4 ਦਿਨ ਪਹਿਲਾਂ ਪਿੰਡ ਵਿਚ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਘਰ ਵਿਚ ਖੜ੍ਹੀ ਉਨ੍ਹਾਂ ਦੀ ਮੱਝ …

Read More »

ਪਿੰਡ ਠੱਕਰ ਸੰਧੂ ਵਿਖੇ ਮਨਾਇਆ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ

ਧਾਰੀਵਾਲ, 14 ਫਰਵਰੀ (ਪੰਜਾਬ ਪੋਸਟ- ਸੁੱਚਾ ਪਸਨਾਵਾਲ)- ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਰਜ਼ਿ.ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਠੱਕਰ ਸੰਧੂ ਵਿਖੇ ਵਿੱਚ ਭਾਈ ਮਰਦਾਨਾ ਜੀ ਦਾ 559ਵਾਂ ਜਨਮ ਦਿਹਾੜ੍ਹਾ ਸ਼ਰਧਾ ਪੂਰਵਕ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਯੋਜਿਤ ਧਾਰਮਿਕ ਸਮਾਗਮ ਦੌਰਾਨ ਰਾਗੀ ਜਥਾ ਭਾਈ ਰਾਜਬੀਰ ਸਿੰਘ ਬੋਦਲ (ਹੁਸਿਆਰਪੁਰ) ਵਾਲੇ ਅਤੇ ਸਾਥੀ ਅਕਾਸ਼ਦੀਪ ਸਿੰਘ ਤੇ ਸ਼ਰਨਜੀਤ ਸਿੰਘ, ਸ੍ਰੀ ਦਰਬਾਰ …

Read More »

ਕਾਰਜ ਸਾਧਕ ਅਫਸਰ ਨਾਲ ਕਬਜ਼ਾਧਾਰੀਆ ਵਲੋਂ ਦੁਰਵਿਹਾਰ- 10 ਅਣਪਛਾਤਿਆਂ ਸਮੇਤ 13 ਖਿਲਾਫ ਖਿਲਾਫ ਪਰਚਾ ਦਰਜ

ਭਿਖੀਵਿੰਡ, 14 ਫਰਵਰੀ (ਪੰਜਾਬ ਪੋਸਟ- ਗੁਰਪਤਾਪ ਜੱਜ, ਕੰਬੋਕੇ)- ਪਿਛਲੇ ਦਿਨੀ ਭੁਚਾਲ ਆਉਣ ਦੀ ਗੱਲ ਤਾਂ ਭਾਵੇ ਅਫਵਾਹ ਨਿਕਲੀ ਸੀ, ਪਰ ਕਸਬਾ ਭਿਖੀਵਿੰਡ ਵਿਚ ਕਾਰਜ ਸਾਧਕ ਅਫਸਰ ਮੈਡਮ ਸਰਨਜੀਤ ਕੋਰ ਨੇ ਦੋ ਦਿਨਾ ਤੋਂ ਨਜਾਇਜ਼ ਕਬਜਾਧਾਰੀਆਂ ਲਈ ਭੁਚਾਲ ਲਿਆਂਦਾ ਹੋਇਆ ਹੈ। ਇਸੇ ਮੁਹਿੰਮ ਤਹਿ ਅੱਜ ਮੈਡਮ ਨੇ ਆਪਣੀ ਪੂਰੀ ਟੀਮ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਪੱਟੀ ਰੋਡ ਤੋ ਰੇਹੜੀ …

Read More »

ਪੁਲਿਸ ਅਫ਼ਸਰ ਸਮਝ ਲੈਣ ਕਿ ਰਾਜ ਵਿੱਚ ਦਬਾਅ ਦਾ ਦੌਰ ਖ਼ਤਮ ਹੋ ਚੁੱਕਾ ਹੈ- ਸ਼ੇਰਗਿੱਲ

ਅੰਮ੍ਰਿਤਸਰ, 14 ਫ਼ਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਕਾਨੂੰਨੀ ਸੈੱਲ ਦੇ ਮੁੱਖੀ ਅਤੇ ਵਿਧਾਨ ਸਭਾ ਹਲਕਾ ਮਜੀਠਾ ਤੋਂ ਆਪ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਮਜੀਠਾ ਹਲਕੇ ਦੇ ਪੁਲਿਸ ਅਧਿਕਾਰੀਆਂ ਨੂੰ ਸੱਤਾਧਾਰੀਆਂ ਦੇ ਇਸ਼ਾਰਿਆਂ ‘ਤੇ ਵਿਰੋਧੀਆਂ ਅਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣਾ ਬੰਦ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਪੁਲਿਸ ਅਫ਼ਸਰਾਂ ਨੂੰ ਇਹ ਸਮਝ ਲੈਣਾ …

Read More »

ਵੈਲਨਟਾਈਨ ਦਾ ਸਾਡੀ ਤਹਿਜ਼ੀਬ ਨਾਲ ਕੋਈ ਵਾਸਤਾ ਨਹੀਂ

14 ਫਰਵਰੀ- ਸੰਤ ਵੈਲਨਟਾਈਨ ਦੇ ਸ਼ਹੀਦੀ ਦਿਹਾੜੇ `ਤੇ ਵਿਸ਼ੇਸ਼ ਵੇਲੇਨਟਾਈਨ ਡੇਅ ਇੱਕ ਉਤਸਵ ਦਿਵਸ ਹੈ।ਇਸ ਨੂੰ ਸੰਤ ਵੈਲਨਟਾਈਨ ਡੇ ਜਾਂ ਫੀਸਟ ਆਫ ਸੇਂਟ ਵੈਲਨਟਾਈਨ ਡੇਅ ਵੀ ਕਿਹਾ ਜਾਂਦਾ ਹੈ।ਇਹ ਹਰ ਸਾਲ ਦੀ 14 ਫ਼ਰਵਰੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ, ਭਾਵੇਂ ਕਿ ਬਹੁਤਿਆਂ ਦੇਸ਼ਾਂ ਵਿੱਚ ਇਸ ਦੀ ਛੁੱਟੀ ਨਹੀਂ ਹੁੰਦੀ।14 ਫ਼ਰਵਰੀ ਸੰਨ 273 ਦੇ ਦਿਨ ਰੋਮ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਗੋਲਡਨ ਐਵੀਨਿਊ ਵਿਖੇ ਦਸਵੀਂ ਜਮਾਤ ਦਾ ਵਿਦਾਇਗੀ ਸਮਾਰੋਹ ਅਯੋਜਿਤ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)-  ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ ਅਤੇ ਕੁਲਜੀਤ ਸਿੰਘ ਸਾਹਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, …

Read More »

ਟੀ.ਬੀ ਦੇ ਮਰੀਜ਼ਾਂ ਦਾ ਘਰ-ਘਰ ਜਾ ਕੇ ਕੀਤਾ ਜਾਂਦਾ ਹੈ ਮੁਫਤ ਇਲਾਜ

ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਹਸਪਤਾਲ ਪਠਾਨਕੋਟ ਵਿਖ਼ੇ ਆਰ.ਐਨ.ਟੀ.ਸੀ.ਪੀ. ਪ੍ਰੋਗਰਾਮ ਤਹਿਤ ਟੈਕਨੀਕਲ ਅਪਰੇਸ਼ਨ ਗਇਡਲਾਈਨਜ ਦੀ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈ ਗਈ। ਜ਼ਿਲ੍ਹਾ ਟੀ.ਬੀ ਅਫਸਰ ਡਾ. ਦੀਪਕ ਮਨਹਾਸ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ 64 ਮੈਡੀਕਲ ਅਫਸਰ ਹਨ, ਜਿਨਾਂ ਦੇ 2 ਗਰੁਪ ਬਣਾ ਕੇ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਟ੍ਰੇਨਿੰਗ ਵਿੱਚ ਟੀ.ਬੀ ਦੇ …

Read More »

ਜਿਲ੍ਹੇ ਨੂੰ ਤੰਬਾਕੂ ਮੁਕਤ ਕਰਨ ਲਈ ਸਿਵਲ ਸਰਜਨ ਦਫਤਰ ਵਿਖੇ ਤੰਬਾਕੂ ਕੰਟਰੋਲ ਸੈਲ ਦੀ ਵਰਕਸ਼ਾਪ ਦਾ ਅਯੋਜਨ

ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹੇ ਨੂੰ ਤੰਬਾਕੂ ਮੁਕਤ ਕਰਨ ਲਈ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਂਠ ਇੱਕ ਦਿਨਾਂ ਜਿਲਾ੍ਹ ਟਾਸਕ ਫੋਰਸ ਤੰਬਾਕੂ ਕੰਟਰੋਲ ਸੈਲ ਦੀ ਸੈਂਸੀਟਾਈਜੇਸ਼ਨ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਜਿਲਾਂ ਅਤੇ ਬਲਾਕਾਂ ਤੋ ਆਏ ਨੋਡਲ ਅਫਸਰ (ਤੰਬਾਕੂ ਕੰਟਰੋਲ ਸੈਲ), ਜਿਲੇ੍ਹ ਦੇ ਹੋਟਲਾਂ ਤੇ ਢਾਬਿਆਂ ਦੇ ਮਾਲਿਕਾਂ ਤੋਂ …

Read More »