Wednesday, November 25, 2026

ਪੰਜਾਬੀ

ਬਿਨ੍ਹਾ ਦਾਜ-ਦਹੇਜ ਤੋਂ ਸਾਦੇ ਢੰਗ ਨਾਲ ਕਰਵਾਇਆ ਵਿਆਹ

ਭਿੱਖੀਵਿੰਡ/ ਬੀੜ ਸਾਹਿਬ, 13 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ) -ਅੱਜ ਦੇ ਸਮੇਂ ਵਿਚ ਲੋਕਾਂ ਵੱਲੋਂ ਵਿਆਹ ਕਰਨ ਸਮੇਂ ਕਾਰਾਂ, ਮੋਟਰਸਾਈਕਲਾਂ ਆਦਿ ਦਾਜ ਦੀ ਮੰਗ ਕੀਤੀ ਜਾਂਦੀ ਹੈ, ਉਥੇ ਕੁੱਝ ਲੋਕ ਐਸੇ ਵੀ ਹਨ, ਜੋ ਦਾਜ-ਦਹੇਜ ਨੂੰ ਬੁਰਾ ਮੰਨਦੇ ਹਨ।ਐਸੀ ਹੀ ਪ੍ਰਤੱਖ ਮਿਸਾਲ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਵੇਖਣ ਨੂੰ ਮਿਲੀ, ਜਦੋਂ ਆਸਟ੍ਰੇਲੀਆ ਵਾਸੀ ਮੀਤਪਾਲ …

Read More »

ਨਗਰ ਪੰਚਾਇਤ ਕਮੇਟੀ ਨੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਹਟਾਇਆ

ਭਿੱਖੀਵਿੰਡ/ ਬੀੜ ਸਾਹਿਬ, 13 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਪੁਲਿਸ ਦੇ ਸਹਿਯੋਗ ਤੇ ਕਾਰਜ ਸਾਧਕ ਅਫਸਰ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਭਿੱਖੀਵਿੰਡ ਦੇ ਮੰਦਿਰ ਬਜਾਰ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ ਕਬਜਿਆਂ ਨੂੰ ਜੇ.ਸੀ.ਬੀ ਮਸ਼ੀਨ ਨਾਲ ਢਾਹਿਆ ਗਿਆ। ਇਸ ਸੰਬੰਧੀ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਮੰਦਿਰ ਵਾਲੇ ਬਾਜਾਰ ਦੀ ਚੌੜਾਈ 33 ਫੁੱਟ …

Read More »

ਗੁਰਮਤਿ ਸਮਾਗਮ ਦੌਰਾਨ ਪ੍ਰਚਾਰਕਾਂ, ਰਾਗੀ ਤੇ ਕਵੀਸ਼ਰੀ ਜਥੇ ਨੇ ਭਰੀ ਹਾਜਰੀ

ਭਿੱਖੀਵਿੰਡ/ ਬੀੜ ਸਾਹਿਬ, 13 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਦਮਦਮੀ ਟਕਸਾਲ ਈਸਟ ਲੰਡਨ ਤੇ ਆਸਟ੍ਰੇਲੀਆ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਦਮਦਮੀ ਟਕਸਾਲ ਦੇ ਮਹਾਪੁਰਖਾਂ ਦੀ ਯਾਦ ਵਿਚ ਗੁਰਮਤਿ ਸਮਾਗਮ ਦੇ ਅਖੀਰੀ ਰਾਤ ਦੇ ਦੀਵਾਨ ਮੌਕੇ ਭਾਈ ਕਿਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਗੁਰਮੇਜ ਸਿੰਘ ਕਰਨਾਲ ਦੇ ਜਥੇ …

Read More »

ਰੱਬ ਦਾ ਰੂਪ

ਗੀਤ ਮਾਂ ਤਾਂ ਹੁੰਦੀ ਰੱਬ ਦਾ ਰੂਪ ਹੈ ਦੂਜਾ, ਮਾਂ ਬਿਨਾਂ ਨਾ ਕੋਈ ਜੱਗ ‘ਤੇ ਦੂਜਾ, ਮਾਂ ਦੇ ਪੈਰਾਂ ‘ਚ ਹੈ ਜੱਨਤ ਵੱਸਦੀ, ਜਿਥੇ ਜਾਵਾਂ ਮੈਨੂੰ ਮਾਂ ਹੈ ਦਿਸਦੀ। ਜਿੰਨਾਂ ਦੀ ਜੱਗ ‘ਤੇ ਮਾਂ ਨਾ ਹੰੁਦੀ, ਪੁੱਛੋ ਉਹਨਾਂ ਦੀ ਕੀ ਹਾਲਤ ਹੰੁਦੀ, ਮਾਂ ਬਾਪ ਨੂੰ ਛੱਡ ਜਾਂਦੇ ਜੋ ਵਿਦੇਸ਼ਾਂ, ਬਿਨਾਂ ਮਾਪਿਆਂ ਨਹੀਂ ਹੋਣੀਆਂ ਐਸ਼ਾਂ। ਕੀ ਖੱਟੇਗਾ ਐਨੇ ਡਾਲਰ ਕਮਾ ਕੇ, …

Read More »

ਖਿਆਲ………

ਮਾਂ ਹਰਫ਼ ਸੱਧਰਾਂ ਤੇ ਚਾਵਾਂ ਦੀ ਮਿਸਾਲ ਹੈ, ਮੇਰਾ ਤਾਂ ਖਿਆਲ ਇਹੋ ਤੁਹਾਡਾ ਕੀ ਖਿਆਲ ਹੈ। ਲਾਡ ਲਡਾਉਣੇ ਤੇ ਲੋਰੀਆਂ ਸੁਣਾਉਣੀਆਂ, ਨਿੱਤ ਮੱਥੇ ਟੇਕਣੇ ਤੇ ਮੰਨਤਾਂ ਮਨਾਉਣੀਆਂ, ਹਰ ਬੁਰੀ ਨਜ਼ਰ ਲਈ ਮਾਂ ਬਣੀ ਢਾਲ ਹੈ, ਮੇਰਾ ਤਾਂ ਖਿਆਲ ਇਹੋ ……………… ਦਰਦਾਂ ਦੀ ਗੱਲ ਕਰਾਂ ਮਾਂ ਡੂੰਘਾ ਦਰਦ ਹੈ, ਹਾਉਕਿਆਂ ਦੀ ਹਾਮੀਂ ਭਰਾਂ ਮਾਂ ਹਾਉਕਾ ਸਰਦ ਹੈ, ਖੁਸ਼ੀਆਂ ਦੇ ਗੀਤ ਵੇਲੇ …

Read More »

ਰੇਲਵੇ ਸਟੇਸ਼ਨ ਦੇ ਬਾਹਰੋਂ ਮੋਟਰ ਸਾਇਕਲ ਚੋਰੀ

ਫਾਜ਼ਿਲਕਾ, 12 ਫਰਵਰੀ (ਵਿਨੀਤ ਅਰੋੜਾ): ਸਥਾਨਕ ਰੇਲਵੇ ਸਟੇਸ਼ਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਆਏ ਇੱਕ ਨੋਜਵਾਨ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਤੋਂ ਬਾਅਦ ਉਕਤ ਨੋਜ਼ਵਾਨ ਨੇ ਥਾਣਾ ਸਿਟੀ ਪੁਲਸ ਵਿਚ ਚੋਰੀ ਦੀ ਸੂਚਨਾ ਦਿੱਤੀ, ਪਰ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪੁਲਸ ਨੇ ਮਾਮਲਾ ਦਰਜ਼ ਕੀਤਾ ਅਤੇ ਨਾ ਹੀ ਚੋਰਾਂ ਦਾ ਕੋਈ ਪਤਾ ਲਗਾ ਸਕੀ ਹੈ। …

Read More »

ਪੱਤਰਕਾਰਾਂ `ਤੇ ਦਰਜ਼ ਝੂਠੇ ਪਰਚੇ ਲੋਕਤੰਤਰ `ਤੇ ਸਿੱਧਾ ਹਮਲਾ – ਪੁੰਜ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਪੈ੍ਰਸ ਸੰਘਰਸ਼ ਜਰਨਲਿਸਟ ਐਸੋ: (ਰਜ਼ਿ:) ਨੇ ਪੱਤਰਕਾਰਾਂ `ਤੇ ਦਰਜ਼ ਕੀਤੇ ਗਏ ਝੂਠੇ ਪਰਚੇ ਲੋਕਤੰਤਰ `ਤੇ ਹਮਲੇ ਕਰਾਰ ਦਿੰਦਿਆਂ ਇਸ ਕਾਰਵਾਈ ਨੂੰ ਨਾਕਾਬਿਲੇ ਬਰਦਾਸ਼ਤ ਦੱਸਿਆ ਹੈ। ਐਸੋਸੀਏਸ਼ਨ ਦੇ ਮੁੱਖ ਦਫ਼ਤਰ ਧਰਮ ਸਿੰਘ ਮਾਰਕੀਟ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਕੁਰਸੀ ਲਈ …

Read More »

ਕਿਸਾਨਾਂ ਦੀ ਆਰਥਿਕ ਮਜ਼ਬੂਤੀ ਲਈ ਪਠਾਨਕੋਟ `ਚ ਕੀਤੀ ਸ਼ੁਰੂਆਤ ਸਾਰੇ ਪੰਜਾਬ ਵਿੱਚ ਲਾਗੂ ਕਰਨ ਦੀ ਜ਼ਰੂਰਤ- ਕਾਹਲੋਂ

ਪਠਾਨਕੋਟ, 12 ਫਰਵਰੀ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ, ਇੰਦਰਾ ਕਾਲੋਨੀ ਵਿਖੇ ਅੱਠਵਾਂ ਕਿਸਾਨ ਬਾਜ਼ਾਰ ਲਗਾਇਆ ਗਿਆ।ਜਿਸ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨਰ (ਸ) ਅਤੇ ਉਘੇ ਕਾਲਮ ਨਵੀਸ ਦਰਬਾਰਾ ਸਿੰਘ ਕਾਹਲੋਂ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ ਜਿੰਨਾਂ ਨਾਲ …

Read More »