Wednesday, November 25, 2026

ਪੰਜਾਬੀ

ਦੰਦਾਂ ਦੀ ਸੰਭਾਲ ਸਬੰਧੀ ਪੰਦਰਵਾੜਾ ਸੰਪਨ

ਫਾਜ਼ਿਲਕਾ, 27 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਹਤ ਵਿਭਾਗ ਦੇ ਹੁਕਮਾਂ ਮੁਤਾਬਕ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਜ਼ਿਲ੍ਹਾ ਫਾਜ਼ਿਲਕਾ ਦੇ ਸਾਰਿਆਂ ਹਸਪਤਾਲਾਂ ਵਿਚ 11 ਤੋਂ 27 ਫਰਵਰੀ ਤੱਕ ਦੰਦਾਂ ਦੀ ਸੰਭਾਲ ਸਬੰਧੀ ਪੰਦਰਵਾੜਾ ਮਨਾਇਆ ਗਿਆ।ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੰਦਰਵਾੜੇ ਦੀ ਸਮਾਪਤੀ ਤੇ ਸੰਬੋਧਤ ਕਰਦੇ ਹੋਏ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ …

Read More »

ਫੀਸਾਂ ‘ਚ ਕੀਤੇ ਗਏ ਵਾਧੇ ਦੇ ਖਿਲਾਫ਼ ਵਿਦਿਆਰਥੀਆਂ ਨੇ ਕਾਲਜ ਸਾਹਮਣੇ ਲਾਇਆ ਧਰਨਾ

ਫਾਜ਼ਿਲਕਾ, 27 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸਥਾਨਕ ਐਮ.ਆਰ ਕਾਲਜ ਦੇ ਵਿਦਿਆਰਥੀਆਂ ਵੱਲੋਂ ਫੀਸਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਤਾਲਾ ਲਗਾਉਣ ਸਬੰਧੀ ਕੀਤੇ ਗਏ ਐਲਾਨ ਤਹਿਤ ਵੱਡੀ ਗਿਣਤੀ ਵਿਚ ਇਕਠੇ ਹੋਏ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਸਾਹਮਣੇ ਧਰਨਾ ਦੇਕੇ ਰੋੋਸ ਪ੍ਰਦਰਸ਼ਨ ਕੀਤਾ।ਹਾਜ਼ਰੀਨ ਨੂੰ ਸੰਬੋਧਤ ਕਰਦੇ …

Read More »

ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਨੇ 81ਵੀਂ ਤ੍ਰਿਮੂਰਤੀ ਸ਼ਿਵ ਜੈਯੰਤੀ ਮਨਾਈ

ਸ਼ਿਵਲਿੰਗ ਦਾ ਸ਼ਾਬਦਿਕ ਅਰਥ “ਕਲਿਆਣਕਾਰੀ ਪ੍ਰਮਾਤਮਾ ਦੀ ਮੂਰਤੀ” – ਬੀ.ਕੇ.ਅਨੀਤਾ ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੀ ਸ਼ਾਮ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਧੂਰੀ ਵੱਲੋਂ 81ਵੀਂ ਤ੍ਰਿਮੂਰਤੀ ਸ਼ਿਵ ਜੈਯੰਤੀ ਉਤਸਵ ਦੇ ਸਬੰਧ ਵਿੱਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਦੀ ਸੀਨੀਅਰ ਰਾਜਯੋਗ ਟੀਚਰ ਬੀ.ਕੇ. ਅਨੀਤਾ ਭੈਣ ਨੇ ਮਹਾਂਸ਼ਿਵਰਾਤਰੀ ਉਤਸਵ ਮਨਾਉਣ ਸਬੰਧੀ ਤੱਥਾਂ ਦੇ ਅਧਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵ …

Read More »

ਸਭਾ ਵੱਲੋਂ ਪਵਨ ਹਰਚੰਦਪੁਰੀ ਦੀ ਪੁਸਤਕ ‘ਪਗਡੰਡੀ ਤੋਂ ਬਣਦਾ ਰਾਹ’ ਲੋਕ ਅਰਪਣ

ਕੇਂਦਰੀ ਸਭਾ ਵੱਲੋਂ ਜਨਰਲ ਇਜਲਾਸ ਮਈ ਵਿੱਚ ਕਰਨ ਦਾ ਫ਼ੈਸਲਾ ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਸਭਾ ਦਾ ਦੋ ਸਾਲਾਂ ਜਨਰਲ ਇਜਲਾਸ ਮਈ ਮਹੀਨੇ ਵਿੱਚ ਦੁਆਬੇ ਦੀ ਧਰਤੀ ਫਿਲੌਰ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਫ਼ੈਸਲਾ ਪ੍ਰਗਤੀ ਕਲਾ ਕੇਂਦਰ ਲਾਂਦੜਾ ਅਤੇ ਦੁਆਬੇ ਦੇ ਲੇਖਕ ਸਭਾਵਾਂ ਦੀ ਪਹਿਲਕਦਮੀ ਤੇ ਲਿਆ ਗਿਆ। ਇਹ …

Read More »

ਵਿੱਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨੌਂਵੀ ਐਥਲੈਟਿਕ ਮੀਟ ਕਰਵਾਈ

ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਵਿੱਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨੌਂਵੀ ਐਥਲੈਟਿਕ ਮੀਟ ਪ੍ਰਿੰਸੀਪਲ ਡਾ. ਤ੍ਰਿਸ਼ਲਾ ਤੁਲਾਨੀ ਦੀ ਅਗਵਾਈ ਹੇਠ ਕਰਵਾਈ ਗਈ।ਮਾਡਰਨ ਗਰੁੱਪ ਆਫ਼ ਇੰਸਟੀਚਿਊਨਜ਼ ਅਤੇ ਵਿੱਦਿਆ ਸਾਗਰ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਡਾਇਰੈਕਟਰ ਜਗਜੀਤ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਕਾਲਜ ਕੈਂਪਸ ਵਿਖੇ ਕਰਵਾਈ ਗਈ ਇਸ ਐਥਲੈਟਿਕ ਮੀਟ ਦੌਰਾਨ  ਦੌੜ 100 ਮੀਟਰ, ਸਪੂਨ ਰੇਸ, ਚਾਟੀ ਰੇਸ, …

Read More »

ਵੱਖ-ਵੱਖ ਪਿੰਡਾਂ ਤੋਂ ਇਕੱਤਰ ਬਿਰਧ ਗੁਟਕਾ ਸਹਿਬ ਤੇ ਹੋਰ ਧਰਮ ਲਿਟਰੇਚਰ ਗੋਇਦਵਾਲ ਸਾਹਿਬ ਪਹੁੰਚਾਏ

ਭਿਖੀਵਿੰਡ, 27 ਫਰਵਰੀ (ਗੁਰਪ੍ਰਤਾਪ ਸਿੰਘ ਜੱਜ, ਕੁਲਵਿੰਦਰ ਕੰਬੋਕੇ)- ਮਹਾਕਵੀ ਭਾਈ ਸੰਤੋਖ ਸਿੰਘ ਜੀ ਸੇਵਾ ਸੰਭਾਲ ਸੰਸਥਾ (ਰਜਿ:) ਤਰਨਤਾਰਨ ਦੇ ਮੁਖੀ ਭਾਈ ਬਲਵਿੰਦਰ ਸਿੰਘ ਧਰਮ ਪਚਾਰ ਕਮੇਟੀ ਦੇ ਭਾਈ ਜਸਬੀਰ ਸਿੰਘ ਖਾਲਸਾ, ਸ੍ਰੀ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੱਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਸਿੰਘਾਂ ਨੇ ਸਾਝੇ ਤੋਰ ‘ਤੇ ਉਪਰਾਲਾ ਕਰਦਿਆਂ ਪਿੰਡ ਮਾੜੀ ਮੇਘਾ, ਡੱਲ ਡਲੀਰੀ, …

Read More »

ਬਠਿੰਡਾ ਵਿਖੇ ਨਵੇਂ ਬਿਲਡਿੰਗ ਕੋਡ ਉਤੇ ਸਮਰੱਥਾ ਨਿਰਮਾਣ ਟਰੇਨਿੰਗ ਪ੍ਰੋਗਰਾਮ ਆਯੋਜਿਤ

ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਅੰਬੂਜਾ ਨਾਲੇਜ ਸੈਂਟਰ, ਬਠਿੰਡਾ ਵਿਖੇ ਇੱਕ ਰੋਜਾ ਸਮਰੱਥਾ ਨਿਰਮਾਣ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪੰਜਾਬ ਐਨਰਜੀ ਕੰਜਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ) ਉਤੇ ਪੰਜਵਾਂ ਆਯੋਜਿਨ ਮੌਕੇ ਇੰਡੀਅਨ ਇੰਸਚੀਚਿਊਟ ਆਫ ਆਰਕੀਟੇਕਟਸ (ਆਈ.ਆਈ.ਏ) ਅਤੇ ਨੈਸ਼ਨਲ ਇੰਸਚੀਚਿਊਟ ਆਫ ਟੈਕਨੀਕਲ ਟੀਚਰਸ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ) ਦੁਆਰਾ ਸਾਂਝੇ ਤੌਰ ਉਤੇ ਅਜਿਹੇ ਕੁੱਲ 37 ਸਿਖਲਾਈ ਪ੍ਰੋਗਰਾਮਾਂ ਦਾ …

Read More »

ਕਾਰਗਿਲ ਸ਼ਹੀਦ ਦੀ ਬੇਟੀ ਨੂੰ ਬਲਾਤਕਾਰ ਦੀ ਕਥਿਤ ਧਮਕੀ ਦੇਣ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿਖੇਧੀ

ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਬਲਾਤਕਾਰ ਦੀ ਸ਼ਰਮਨਾਕ ਤੇ ਘਟੀਆ ਧਮਕੀ ਦੇਣ ਵਾਲੀ ਸੱਜੀ ਪੰਥੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਨਿੰਦਾ ਕੀਤੀ ਹੈ, ਜਿਸ ਵਿਦਿਆਰਥਣ ਨੇ ਹਾਲੇ ’ਚ ਰਾਮਜਸ ਕਾਲਜ ’ਚ ਹਿੰਸਾ ਕਰਨ ਖਿਲਾਫ ਵਿਦਿਆਰਥੀ ਸੰਗਠਨ ਖਿਲਾਫ ਕਦਮ ਚੁੱਕਿਆ ਸੀ। ਇਸ ਲੜੀ …

Read More »

ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਦੂਜੀ ਸਾਲਾਨਾ ਐਥਲੈਟਿਕਸ ਮੀਟ ਆਯੋਜਿਤ

ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਦੂਜੀ ਸਾਲਾਨਾ ਐਥਲੈਟਿਕਸ ਮੀਟ ਆਯੋਜਿਤ ਕੀਤੀ ਗਈ।ਇਸ ਐਥਲੈਟਿਕਸ ਮੀਟ ਦੇ ਉਦਘਾਟਨੀ ਸਮਾਗਮ ਵਿੱਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਪੀ.ਪੀ.ਐਸ. (ਡੀ.ਐਸ.ਪੀ ਗਿੱਦੜਬਾਹਾ) ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਉਹਨਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਵਧਾਈ …

Read More »