Wednesday, November 25, 2026

ਪੰਜਾਬੀ

ਨਾਟਸ਼ਾਲਾ ਵਿਖੇ ਇੱਛਾਮ੍ਰਿਤਊ ਮੁੱਦੇ `ਤੇ ਅਧਾਰਿਤ ਨਾਟਕ ਜਸਟਿਸ ਦਾ ਮੰਚਨ

ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ ਸੱਗੂ) – ਦੋ ਦਿਨ ਸ਼ਨੀਵਾਰ ਤੇ ਐਤਵਾਰ ਚੱਲ ਰਹੀ ਨਾਟਕਾਂ ਦੀ ਪੇਸ਼ਕਾਰੀ ਦੇ ਤਹਿਤ ਐਤਵਾਰ ਸ਼ਾਮ ਨੂੰ ਪੰਜਾਬ ਨਾਟਸ਼ਾਲਾ ਵਿਖੇ ਯੰਗ ਮਲੰਗ ਥਿਏਟਰ ਗਰੁਪ ਵੱਲੋਂ ਨਾਟਕ ਜਸਟਿਸ ਦਾ ਮੰਚਨ ਕੀਤਾ ਗਿਆ। ਸ਼ੰਕਰ ਸ਼ੇਸ਼ ਦੀ ਹਿੰਦੀ ਕਹਾਣੀ ਇੱਛੂ ਨੂੰ ਨਾਟਕ ਬੰਦੀ ਦੇ ਰੂਪ ਵਿੱਚ ਪੇਸ਼ ਇਸ ਪੰਜਾਬੀ ਡਰਾਮੇ ਵਿੱਚ ਇੱਛਾਮ੍ਰਿਤਊ ਮੁੱਦੇ ਨੂੰ ਫੋਕਸ ਕੀਤਾ ਗਿਆ ਹੈ। …

Read More »

ਵੱਡੀ ਸਿਰਦਰਦੀ ਬਣੇ ਮਹਿਤਾ ਕਸਬੇ ਦੇ ਚੌਕ ਵਿੱਚ ਲੱਗਦੇ ਜਾਮ

ਚੌਕ ਮਹਿਤਾ, 5 ਫਰਵਰੀ (ਜੋਗਿੰਦਰ ਸਿੰਘ ਮਾਣਾ) – ਸਥਾਨਕ ਕਸਬੇ ਦੇ ਚੌਰਸਤੇ ਵਿੱਚ ਬੀਤੇ ਲੰਬੇ ਅਰਸੇ ਤੋਂ ਲੱਗਦੇ ਜਾਮ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ।ਇਥੇ ਟ੍ਰੈਫਿਕ ਕਰਮਚਾਰੀ ਤਾਇਨਾਤ ਨਾ ਹੋਣ ਕਾਰਨ ਕਸਬੇ ਦੀਆਂ ਸ਼ੜ੍ਹਕਾਂ `ਤੇ ਰੇਹੜ੍ਹੀਆਂ ਤੇ ਦੁਕਾਨਦਾਰਾਂ ਵੱਲੋਂ ਨਜਾਇਜ ਕਬਜ਼ੇ ਧੜੱਲੇ ਨਾਲ ਕੀਤੇ ਜਾਂਦੇ ਹਨ।ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਚੌਕ ਵਿੱਚ ਲੱਗਾ ਟ੍ਰੈਫਿਕ ਜਾਮ।

Read More »

ਲੈਕਚਰਾਰਾਂ ਵਲੋਂ ਪੀ.ਈ.ਐਸ ਕੈਡਰ ਦੀ ਲਿਸਟ ਜਾਰੀ ਕਰਨ ਦੀ ਮੰਗ

ਮਲੋਟ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਲੈਕਚਰਾਰਜ ਦੀ ਮੀਟਿੰਗ ਮਲੌਟ ਵਿਖੇ ਹੋਈ।ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਲੈਕਚਰਾਰਰ ਵਿਜੈ ਗਰਗ ਅਤੇ ਡਾ. ਹਰੀਭਜਨ ਨੇ ਮੰਗ ਕੀਤੀ ਕਿ ਲੈਕਚਰਾਰਾਂ ਨੂੰ ਤਰੱਕੀ ਦੇ ਕੇ (ਪੀ. ਈ.ਐਸ) ਪ੍ਰਿੰਸੀਪਲ ਬਣਾਉਣ ਸਥੰਧੀ ਵਿਭਾਗੀ ਤੱਰਕੀ ਕਮੇਟੀ (ਡੀ.ਪੀ.ਸੀ) ਦੀ ਲਿਸਟ ਜਾਰੀ ਕੀਤੀ ਜਾਵੇ।ਕਿਉਂਕਿ ਹੁਣ ਪੰਜਾਬ ਵਿਚ ਚੋਣਾਂ ਦਾ ਕੰਮ ਨੇਪਰੇ ਚੜ ਗਿਆ ਹੈ।ਉਨਾਂ ਕਿਹਾ ਕਿ ਚੋਣ …

Read More »

ਤਖਤ ਸਚਖੰਡ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਸੋਨੇ ਦੀ ਸੇਵਾ ਅਰੰਭ

ਨਾਦੇੜ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਪਾਵਨ ਅਸਥਾਨ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸੰਪੂਰਨ ਇਮਾਰਤ ਨੂੰ ਸੋਨੇ ਨਾਲ ਮੜ੍ਹਣ ਦੀ ਸੇਵਾ ਦਾ ਸ਼ੁਭ ਅਰੰਭ ਸ਼ਨੀਵਾਰ 4 ਫਰਵਰੀ ਨੂੰ ਦੁਪਹਿਰ 2:00 ਵਜੇ ਮੂਲ ਮੰਤਰ ਦੇ ਪਾਠ ਅਤੇ ਅਰਦਾਸ ਨਾਲ ਅਰੰਭ ਹੋਇਆ। ਸੋਨੇ ਦੀ ਸੇਵਾ ਦਾ ਕਰਵਾ ਰਹੇ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲੇ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ …

Read More »

ਡਾਕਟਰ ਨੇਕੀ ਸਵਿਟਜਰਲੈਂਡ ਵਿੱਚ ਦੇਣਗੇ ਲੈਕਚਰ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੈਡੀਕਲ ਖੇਤਰ ਵਿੱਚ ਸੇਵਾ ਨਿਭਾਅ ਰਹੇ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਬਤੌਰ ਸਪੀਕਰ ਦੂਜੀ ਵਾਰ ਅੰਤਰਰਾਸ਼ਟਰੀ ਕਾਨਫਰੰਸ ਇਨ ਜਨਰਲ ਪ੍ਰੈਕਟਿਸ ਅਤੇ ਪ੍ਰਾਇਮਰੀ ਕੇਅਰ ਵਿੱਚ ਲੈਕਚਰ  ਦੇਣਗੇ।ਇਹ ਕਾਨਫਰੰਸ ਸਵਿਟਜ਼ਰਲੈਂਡ ਦੇ ਸ਼ਹਿਰ ਜੁਰਿਚ ਵਿਖੇ ਮਿਤੀ 18 ਤੇ 19 ਸਤੰਬਰ 2017 ਨੂੰ ਹੋ ਰਹੀ ਹੈ।ਜਿਸ …

Read More »

ਖਲਚੀਆਂ ਖੇਤਰ ਦੇ ਪਿੰਡਾਂ `ਚ ਸ਼ਾਂਤੀ ਪੂਰਵਕ ਹੋਈ ਪੋਲਿੰਗ

ਖਿਲਚੀਆਂ, 4 ਫਰਵਰੀ (ਪੰਜਾਬ ਪੋਸਟ – ਸੁੱਚਾ ਸਿੰਘ ਧੂਲਕਾ) – ਪਿਛਲੇ ਦੋ ਮਹੀਨੇ ਤੋਂ ਚੱਲ ਰਿਹਾ ਚੋਣਾਂ ਦਾ ਦੰਗਲ ਸ਼ਾਂਤੀ ਪੂਰਵਕ ਹੋ ਨਿਬੜੀਆਂ।ਸਵੇਰੇ 7:00 ਵਜੇ ਤੋਂ ਹੀ ਲੋਕ ਲੰਮੀਆਂ ਕਤਾਰਾਂ ਵਿਚ ਖੜ ਕੇ ਹੱਡ-ਚੀਰਵੀਂ ਠੰਡ ਵਿੱਚ ਆਪੋ-ਆਪਣੇ ਉਮੀਦਵਾਰਾਂ ਨੂੰ ਵੋਟ ਦੇਣ ਲਈ ਉਤਾਵਲੇ ਦੇਖੇ ਗਏ।ਪਰ ਦੇਖਣ ਵਿੱਚ ਆਇਆ ਹੈ ਕਿ ਇਸ ਵਾਰ ਚੋਣ ਨਤੀਜੇ ਕਾਫੀ ਦਿਲਚਸਪ ਹੋਣਗੇ, ਕਿਉਂਕਿ ਵੋਟਰ ਆਪਣੇ …

Read More »

ਅਮੈਚਰ ਥੀਏਟਰ ਜੰਮੂ ਨੇ ਮੰਚਿਤ ਕੀਤਾ ਖਾਲਿਦ ਹੁਸੈਨ ਦੀ ਕਹਾਣੀਆਂ `ਤੇ ਅਧਾਰਿਤ ਨਾਟਕ ਇਸ਼ਕ ਮਲੰਗੀ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ …

Read More »

ਟਿੱਪਰ ਨੇ ਕਾਰ ਨੂੰ ਮਾਰੀ ਸਾਈਡ, ਕਾਰ ਚਾਲਕ ਵਾਲ ਵਾਲ ਬਚਿਆ

ਜੰਡਿਆਲਾ ਗੁਰੂ, 5 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅੱਜ ਸਵੇਰੇ ਕਰੀਬ 8:30 ਵਜੇ ਜੰਡਿਆਲਾ ਤਰਨਤਾਰਨ ਬਾਈਪਾਸ ਤੇ ਇੱਕ ਰੇਤ ਨਾਲ ਲੱਦੇ ਟਿੱਪਰ ਨੰਬਰ ਪੀ ਬੀ 08 ਸੀ ਜੀ ਟੈਂਪਪਰੇਰੀ ਜੋ ਕਿ ਜੰਡਿਆਲਾ ਸਾਈਡ ਤੋਂ ਤਰਨਤਾਰਨ ਵੱਲ ਜਾ ਰਿਹਾ ਸੀ।ਜਦਕਿ ਦੂਸਰੇ ਪਾਸਿਉਂ ਫਾਕਸਵੇਗਨ ਕਾਰ ਨੰਬਰ ਸੀ ਐਚ ਡੁਬਲੀਓ 8678  ਜਿਸਨੂੰ ਨਿਖਿੱਲ ਅਗਰਵਾਲ ਚਲਾ ਰਿਹਾ ਸੀ ।ਕਾਰ ਜਿਵੇਂ ਹੀ …

Read More »

ਅਕਾਲੀ ਭਾਜਪਾ ਗਠਜੋੜ ਨੇ ਲਗਾਇਆ ਬੂਥ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)  ਵੋਟਾਂ ਪਾਉਣ ਆਏ ਵੋਟਰਾਂ ਦੀ ਸਹੂਲਤ ਲਈ ਚੋਣ ਕਮਿਸ਼ਂ ਦੇ ਨਿਯਮਾਂ ਮੁਤਾਬਿਕ ਅਕਾਲੀ ਭਾਜਪਾ ਗਠਜੋੜ ਵਲੋਂ ਹਲਕਾ ਪੂਰਬੀ ਦੇ ਗੋਬਿੰਦ ਨਗਰ ਪੋਲਿੰਗ ਸਟੇਸ਼ਨ ਨੇੜੇ ਲਗਾਏ ਗੇੲ ਬੂਥ `ਤੇ ਬੈਠੇ ਵਰਕਰ।

Read More »

ਬਰੀਕੀ ਨਾਲ ਹੋਈ ਵੋਟ ਪਾਉਣ ਵਾਲਿਆਂ ਦੀ ਸ਼ਨਾਖਤ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)  ਜਾਅਲੀ ਵੋਟਾਂ ਰੋਕਣ ਲਈ ਬਰੀਕੀ ਨਾਲ ਸ਼ਨਾਖਤ ਕਰਨ `ਤੇ ਹੀ ਵੋਟਰਾਂ ਨੰੰ ਪਾਉਣ ਦਿੱਤੀ ਵੋਟ।ਵਿਧਾਨ ਸਭਾ ਹਲਕਾ ਪੂਰਬੀ ਦੇ ਗੋਬਿੰਦ ਨਗਰ ਸਥਿਤ ਇੱਕ ਬੂਥ `ਤੇ ਬੈਠੇ ਅਲ਼ੱਗ ਅਲ਼ੱਗ ਪਾਰਟੀਆਂ ਦੇ ਪੋਲਿੰਗ ਏਜੰਟ।

Read More »