Wednesday, November 25, 2026

ਪੰਜਾਬੀ

ਸਵੀਪ ਪ੍ਰੋਗਰਾਮ ਤਹਿਤ ਡਰਾਇੰਗ ਤੇ ਪੇਟਿੰਗ ਮੁਕਾਬਲਾ ਕਰਵਾਇਆ

ਅਲਗੋ ਕੋਠੀ, 10 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਜ਼ਿਲ੍ਹਾ ਮੁੱਖ ਚੋਣਕਾਰ ਅਫਸਰ ਤਰਨਤਾਰਨ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਵਿਖੇ ‘ਸਵੀਪ’ ਪ੍ਰੋਗਰਾਮ ਅਧੀਨ ਅੱਜ ਡਰਾਇੰਗ ਅਤੇ ਪੇਟਿੰਗ ਮੁਕਾਬਲਾ ਕਰਵਾਇਆ ਗਿਆ।ਕਾਬਲ ਸਿੰਘ ਆਰਟ ਐਂਡ ਕਰਾਫਟ ਅਧਿਆਪਕ ਦੀ ਅਗਵਾਈ ਹੇਠ ਕਰਵਾਏ ਗਏ ਮੁਕਾਬਲੇ ਦੌਰਾਨ ਸਹਿਦੇਵ ਗਿਰੀ, ਸੁਨੀਤਾ ਰਾਣੀ, ਬਲਰਾਜ ਕੌਰ …

Read More »

ਜਨਤਾ ਦਾ ਰੋਹ ਤੋਂ ਡਰ ਕੇ ਦੋ ਹਲਕਿਆਂ ਤੋਂ ਚੋਣ ਲੜਣ ਦੀ ਤਿਆਰੀ ‘ਚ ਸੁਖਬੀਰ ਬਾਦਲ- ਸੁਖਪਾਲ ਖਹਿਰਾ

ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ)- ‘ਆਪ’ ਦੇ ਉਘੇ ਆਗੂ ਤੇ ਭੁਲੱਥ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ-ਭਾਜਪਾ ਨੂੰ ਵਿਕਾਸ ਦੇ ਮੁੱਦੇ ‘ਤੇ ਘੇਰਦਿਆਂ ਕਿਹਾ ਕਿ ਸੁਖਬੀਰ ਦਾ ਕਰਵਾਇਆ ਵਿਕਾਸ ਪਿੰਡ ਸੁਲਤਾਨਵਿੰਡ ਵਿਚ ਹਰ ਜਗ੍ਹਾ ਦਿਖਾਈ ਦੇ ਰਿਹਾ ਹੈ, ਜਿਥੇ ਸਾਰੇ ਪਾਸੇ ਗੰਦਗੀ ਹੀ ਗੰਦਗੀ ਫੈਲੀ ਹੈ, ਨਾਲੀਆਂ ‘ਚੋਂ ਬਾਹਰ ਉਛਲ ਕੇ ਗੰਦਾ ਪਾਣੀ ਗਲੀਆਂ ਵਿੱਚ ਖੜਾ ਹੈ, ਪਿੰਡ …

Read More »

ਬਾਹਰੀ ਜਿਲ੍ਹਿਆਂ ਅਤੇ ਪ੍ਰਦੇਸ਼ਾਂ ਤੋਂ ਦਾਖਲ ਹੋਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਦੇ ਹੁਕਮ

ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਵਿੱਚ ਭਾਰਤ ਚੋਣ ਆਯੋਗ ਦੇ ਆਦੇਸ਼ਾ ਅਨੁਸਾਰ ਚੈਕਿੰਗ ਲਈ ਨਿਯੁਕਤ ਕੀਤੀਆਂ ਟੀਮਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਲ੍ਹੇ ਅੰਦਰ ਬਾਹਰੀ ਜਿਲ੍ਹਿਆਂ ਅਤੇ ਪ੍ਰਦੇਸ਼ਾਂ ਤੋਂ ਦਾਖਲ ਹੋਣ ਵਾਲੀਆਂ ਗੱਡੀਆਂ ਦੀ ਚੈਕਿੰਗ ਪੂਰਨ ਰੂਪ ਵਿੱਚ ਕੀਤੀ ਜਾਵੇ। ਇਹ ਪ੍ਰਗਟਾਵਾ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਪਠਾਨਕੋਟ ਨੇ ਆਪਣੇ ਦਫਤਰ ਮਿੰਨੀ ਸਕੱਤਰੇਤ ਮਲਿਕਪੁਰ ਵਿਖੇ …

Read More »

ਸੜਕਾਂ/ ਗਲੀਆਂ ਵਿੱਚ ਰੇਤਾਂ/ਬੱਜਰੀ/ਇੱਟਾਂ ਜਾਂ ਘਰੇਲੂ ਮਲਬਾ ਲਗਾਉਣ ‘ਤੇ ਪਾਬੰਦੀ

ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਨੇ ਜਾਰੀ ਹੁਕਮ ਰਾਹੀਂ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆਮ ਪਬਲਿਕ ਜਾਂ ਸਰਕਾਰੀ ਅਦਾਰੇ ਵੱਲੋਂ ਸੜਕਾਂ/ ਗਲੀਆਂ ਵਿੱਚ ਰੇਤਾਂ/ਬੱਜਰੀ/ਇੱਟਾਂ ਜਾਂ ਘਰੇਲੂ ਮਲਬਾ ਆਦਿ ਲਗਾਉਣ ‘ਤੇ ਪੂਰਨ ਪਾਬੰਦੀ ਲੱਗਾ ਦਿੱਤੀ ਗਈ ਹੈ।ਇਸੇ ਹੀ ਤਰ੍ਹਾਂ ਇੱਕ ਹੋਰ ਹੁਕਮਾਂ ਰਾਹੀਂ ਉਨ੍ਹਾਂ ਨੇ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਘੜੂਕੇ/ ਟਰਾਲੀਆਂ/ਮੋਟਰਸਾਇਕਲ ਟਰਾਲੀ ਜਾਂ ਹੱਥ ਵਾਲਾ …

Read More »

ਬਿਨ੍ਹਾਂ ਆਧਾਰ ਕਾਰਡ ਲਏ ਸੈਨਾ ਦੀ ਵਰਦੀ ਵੇਚਣ `ਤੇ ਰੋਕ- ਡਿਪਟੀ ਕਮਿਸ਼ਨਰ

ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਨੇ ਇੱਕ ਹੁਕਮ ਰਾਹੀਂ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਸੈਨਾਂ ਦੀਆਂ ਵਰਦੀਆਂ ਬਿਨ੍ਹਾਂ ਅਧਾਰ ਕਾਰਡ ਲਏ ਵੇਚਣ ਅਤੇ ਬਿਨ੍ਹਾਂ ਕਾਗਜਾਤ ਦਿੱਤੇ ਸੈੈਨਾਂ ਦੀ ਵਰਦੀਆਂ ਖਰੀਦਣ `ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ।ਇਸ ਤੋਂ ਇਲਾਵਾ ਆਰਮੀ ਦੀਆਂ ਗੱਡੀਆਂ ਨਾਲ ਮਿਲਦਾ ਜੁਲਦਾ ਰੰਗ ਆਪਣੀਆਂ ਗੱਡੀਆਂ `ਤੇ ਕਰਵਾਉਂਣ ਉਪਰ ਵੀ ਪੂਰਨ ਰੂਪ …

Read More »

ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਕ ਕੱਟਿਆ

ਅੰਮ੍ਰਿਤਸਰ, 9 ਜਨਵਰੀ (ਪ੍ਰੀਤਮ ਸਿੰਘ) – ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਵਿਖੇ ਸੇਵਕ ਜਥਾ ਜੋੜੇ ਘਰ ਦੇ ਸੇਵਾਦਾਰ ਪ੍ਰਭਦਿਆਲ ਸਿੰਘ, ਗੁਰਪ੍ਰੀਤ ਸਿੰਘ ਮਨੀ ਪ੍ਰਧਾਨ, ਰਵੀਜੋਤ ਸਿੰਘ ਲਵੀ, ਤਰਵਿੰਦਰ ਸਿੰਘ ਜੌਲੀ, ਸਰਬਜੀਤ ਸਿੰਘ ਢੋਟ, ਨਵਦੀਪ ਸਿੰਘ, ਬਿੱਟੂ, ਗੁਰਸਾਹਿਬ ਚੱਢਾ ਆਦਿ ਵੱਲੋਂ ਬਰੈਡ-ਨਿਊਟਰੀ, ਕੜੀ-ਚੋਲ, ਦੁੱਧ ਆਦਿ ਦਾ ਲੰਗਰ ਲਗਾਇਆ …

Read More »

ਮਜੀਠੀਆ ਨੇ ਭਰਵੇਂ ਇਕੱਠ ਵਿੱਚ ਵਜਾਇਆ ਚੋਣ ਬਿਗਲ – 12 ਜਨਵਰੀ ਨੂੰ ਦਾਖਲ ਕਰਨਗੇ ਨਾਮਜ਼ਦਗੀ ਕਾਗ਼ਜ਼

ਕੱਥੂਨੰਗਲ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਉਪਰੰਤ ਜਜ਼ਬਾਤੀ ਭਾਵਨਾਵਾਂ ਨਾਲ ਠਾਠਾਂ ਮਾਰਦੇ ਸਮਰਥਕਾਂ ਦੇ ਜੋਸ਼ੀਲੇ ਜੈਕਾਰਿਆਂ ਦੀ ਗੂੰਜ ਨਾਲ ਚੋਣ ਬਿਗਲ ਵਜਾ ਦਿੱਤਾ ਹੈ।ਉਹਨਾਂ ਉਤਸ਼ਹਤ ਹੁੰਦਿਆਂ ਮੌਕੇ ’ਤੇ ਹੀ 12 ਜਨਵਰੀ ਨੂੰ ਨਾਮਜ਼ਦਗੀ ਕਾਗ਼ਜ਼ ਭਰਨ ਦਾ ਐਲਾਨ …

Read More »

ਲਾਲੀ ਮਜੀਠੀਆ ਵਲੋਂ ਚਵਿੰਡਾ ਦੇਵੀ ਦੇ ਵਾਲਮੀਕ ਭਾਈਚਾਰੇ ਦੀ ਹਮਾਇਤ ਦਾ ਦਾਅਵਾ

ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਦੇ ਉੁਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਸਥਾਨਕ ਵਾਲਮੀਕ ਭਾਈਚਾਰੇ ਦੀ ਹਮਾਇਤ ਦਾ ਦਾਅਵਾ ਕੀਤਾ ਹੈ।ਵਾਲਮੀਕ ਭਾਈਚਾਰੇ ਦੇ ਨੌਜੁਆਨਾਂ ਨੂੰ ਸੰਬੋਧਨ ਹੁੰਦਿਆਂ ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ ਨੇ ਕਿਹਾ ਕਿ ਮਜੀਠਾ ਵਿਧਾਨ ਸਭਾ ਦੇ ਭਵਿੱਖ ਦਾ ਫੈਸਲਾ ਚਵਿੰਡਾ ਦੇਵੀ ਦੇ ਲੋਕ ਹੀ ਕਰਦੇ ਰਹੇ ਹਨ ਤੇ ਇਸ …

Read More »

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਸਾਫ਼ਟਬਾਲ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਮਗਾ

ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ‘8ਵੇਂ ਸੀਨੀਅਰ ਉੱਤਰੀ ਜ਼ੋਨ ਸਾਫ਼ਟਬਾਲ’ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਤਮਗੇ ’ਤੇ ਆਪਣਾ ਕਬਜ਼ਾ ਕਰਦਿਆਂ ਕਾਲਜ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਇਸ ਉਪਲਬੱਧੀ ’ਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਬੀ. ਏ. ਸਮੈਸਟਰ-1 ਦੀਆਂ ਵਿਦਿਆਰਥਣਾਂ ਨੇ ਸਿਮਰਦੀਪ ਕੌਰ …

Read More »

ਸਿੱਖਿਆ ਵਿਭਾਗ ਪੰਜਾਬ ਸੈਮੀਨਾਰ ਦੇ ਟੀ.ਏ/ਡੀ.ਏ ਦਾ ਭੁਗਤਾਨ ਤੁਰੰਤ ਕਰੇ – ਲਾਹੌਰੀਆ

ਜੰਡਿਆਲਾ ਗੁਰੂ, 9 ਜਨਵਰੀ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਕਿ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਸੈਮੀਨਾਰ ਲਾਉਣ ਦੇ ਬਾਵਜੂਦ ਵੀ ਟੀ.ਏ/ ਡੀ.ਏ ਦਾ ਭੁਗਤਾਨ ਨਹੀ ਕੀਤਾ। ਉਨਾਂ ਦੱਸਿਆ ਕਿ ਨਵੰਬਰ/ਦਸੰਬਰ ਮਹੀਨੇ ਵਿੱਚ ਵੱਡੇ ਪੱਧਰ ਤੇ ਲਗਾ ਕੇਂ ਅਧਿਆਪਕਾਂ ਦੀ ਟਰੇਨਿੰਗ ਕਰਵਾਈ ਗਈ ਸੀ, ਪਰ ਕਿਸੇ …

Read More »