ਮਜੀਠਾ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਹਲਕੇ ਦੇ ਵੱਡੇ ਪਿੰਡ ਅਬਦਾਲ ਵਿਖੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਵਿੱਚ ਸ਼ਾਮਲ ਹੋਏ …
Read More »ਪੰਜਾਬੀ
ਸਰਵਨ ਧੰਨ ਵਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਭੁੱਲਰ ਦੀ ਹਮਾਇਤ ਦਾ ਐਲਾਨ
ਭਿੱਖੀਵਿੰਡ/ ਕੰਬੋਕੇ/ ਬੀੜ ਸਾਹਿਬ, 7 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)-ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਪੱਕੀ ਹੋ ਗਈ, ਜਦੋਂ ਅੱਜ ਕਾਂਗਰਸ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਵੱਲੋਂ ਗਰੀਨਲੈਂਡ ਪੈਲੇਸ ਭਿੱਖੀਵਿੰਡ ਵਿਖੇ ਰੱਖੀ ਗਈ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਸਾਥੀਆਂ ਗੁਰਨਾਮ ਸਿੰਘ ਮਹਿੰਦੀਪੁਰ, ਬਾਬਾ ਬਲਵੀਰ ਸਿੰਘ, ਸਰਵਨ ਸਿੰਘ ਕੰਬੋਕੇ, ਪ੍ਰਧਾਨ ਗੁਰਮੁਖ ਸਿੰਘ …
Read More »ਨਵੇਂ ਬਣੇ ਏ.ਐਸ.ਆਈ ਮਨਜੀਤ ਸਿੰਘ ਨੂੰ ਡੀ.ਐਸ.ਪੀ ਨਾਗੋਕੇ ਨੇ ਲਾਏ ਸਟਾਰ
ਭਿਖੀਵੰਡ/ ਖਾਲੜਾ, 8 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ) – ਨਵੇਂ ਬਣੇ ਏ.ਐਸ.ਆਈ ਮਨਜੀਤ ਸਿੰਘ ਨੂੰ ਸਟਾਰ ਲਗਾਉਦੇ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ, ਐਸ.ਐਚ.ਓ ਖਾਲੜਾ ਪਰਮਵੀਰ ਸਿੰਘ।
Read More »ਲੋਕਾਂ ਨੂੰ ਜਾਗਰੂਕ ਕਰਨ ਲਈ ਲੋਕਤੰਤਰ ਮਹਾ ਗਠਬੰਧਨ ਨੇ ਕੱਢੀ ਵਿਸ਼ਾਲ ਰੈਲੀ
ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ)- 2017 ਦੀਆਂ ਚੌਣਾਂ ਨੂੰ ਮੁੱਖ ਰਖੱਦੇ ਹੋਏ 18 ਪਾਰਟੀਆਂ ਦੇ ਗਠਬੰਧਨ ਨਾਲ ਬਣੇ ਮਹਾਗਠਬੰਧਨ ਦੇ ਉਮੀਦਵਾਰਾਂ ਦੇ ਨਾਲ ਅਤੇ ਲੋਕਤੰਤਰ ਮਹਾਗਠਬੰਧਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਹੁੱਦੇ ਦੇ ਦਾਵੇਦਾਰ ਸਾਬਕਾ ਸੈਨਿਕ ਸੰਤ ਬਲਦੇਵ ਸਿੰਘ ਰਾਠੋਰ ਸੰਸਥਾਪਕ ਅਤੇ ਕੌਮੀ ਪ੍ਰਧਾਨ ਅਖਿਲ ਭਾਰਤੀਆਂ ਸੰਘਰਸ਼ ਦਲ ਦੀ ਅਗਵਾਈ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਇੰਡੀਆਂ ਗੇਟ ਤੋਂ ਵਿਸ਼ਾਲ …
Read More »ਨਿੱਜੀ ਸਕੂਲਾਂ ‘ਤੇ ਨਕੇਲ ਕੱਸੇਗੀ ਆਪ ਸਰਕਾਰ- ਮੁਨੀਸ਼ ਅਗਰਵਾਲ
ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਨੀਸ਼ ਅਗਰਵਾਲ ਨੇ ਨਿੱਜੀ ਸਕੂਲਾਂ `ਤੇ ਨਕੇਲ ਕੱਸਣ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਆਪ ਦੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਜਿਥੇ ਨਿੱਜੀ ਸਕੂਲਾਂ ਦੀ ਮਨਮਾਨੀ ਨੂੰ ਰੋਕਿਆ ਜਾਵੇਗਾ, ਉਥੇ ਹੀ ਸਰਕਾਰੀ ਸਕੂਲਾਂ ਵਿਚ ਸਿਖਿਆ ਦਾ ਮਿਆਰ ਏਨਾ ਕੁ ਉੱਚਾ ਚੁੱਕਿਆ ਜਾਵੇਗਾ ਕਿ ਹਰ …
Read More »ਵਿੰਟਰ ਆਰਟ ਫੀਸਟਾ 2017 ਤਹਿਤ ਸ਼ਾਇਰ ਮਦਨ ਲਾਲ ਨਿਵੇਕਲੇ ਅੰਦਾਜ਼ ਵਿੱਚ ਹੋਏ ਦਰਸ਼ਕਾਂ ਦੇ ਰੂਬਰੂ
ਅੰਮ੍ਰਿਤਸਰ, 8 ਜਨਵਰੀ (ਦੀਪ ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ 25 ਦਸੰਬਰ 2016 ਤੋਂ ਅਰੰਭ ਹੋਏ ਵਿੰਟਰ ਆਰਟ ਫੀਸਟਾ 2017 ਤਹਿਤ ਅੱਜ ਫਿਲਮੀ ਦੁਨੀਆਂ ਦੀ ਉਘੀ ਹਸਤੀ ਮਦਨ ਲਾਲ ਨਿਵੇਕਲੇ ਅੰਦਾਜ਼ ਵਿੱਚ ਅੰਮ੍ਰਿਤਸਰ ਦੇ ਦਰਸ਼ਕਾਂ ਦੇ ਰੂਬਰੂ ਹੋਏ।ਮਦਨ ਲਾਲ ਅਜਿਹੇ ਸ਼ਾਇਰ ਹਨ ਜਿੰਨਾਂ ਦੀ ਸ਼ਾਇਰੀ ਨੂੰ ਦੇਸ਼ ਦੇ ਹਰੇਕ ਗਾਇਕ ਨੇ ਆਪਣੀ ਅਵਾਜ਼ ਦਿੱਤੀ ਹੈ।ਇੰਨਾਂ ਵਿੱਚ ਨਾਮਵਰ ਕਲਾਕਾਰ ਲਤਾ …
Read More »ਬਿਹਾਰ ਟੂਰਿਜਮ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਬੀਬੀ ਹਰਜੋਤ ਕੌਰ ਸਨਮਾਨਿਤ
ਅੰਮ੍ਰਿਤਸਰ, 8 ਜਨਵਰੀ (ਗੁਰਪ੍ਰੀਤ ਸਿੰਘ)- ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਸਮਾਗਮਾਂ ਵਿਚ ਜਿਥੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਵਿਸ਼ੇਸ਼ ਭੁਮਿਕਾ ਨਿਭਾਈ, ਉਥੇ ਹੀ ਬਿਹਾਰ ਸਰਕਾਰ ਦੇ ਟੂਰਿਜਮ ਵਿਭਾਗ ਦਾ ਵੀ ਅਹਿਮ ਯੋਗਦਾਨ ਰਿਹਾ।ਇਸ ਪ੍ਰਸ਼ੰਸਾਜਨਕ ਯੋਗਦਾਨ ਨੂੰ ਮੁੱਖ …
Read More »ਉਮੀਦਵਾਰ ਵੱਲੋਂ ਰੈਲੀਆਂ, ਨੁਕੜ ਬੈਠਕਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਪ੍ਰਵਾਨਗੀ ਲੈਣੀ ਜਰੂਰੀ
ਪਠਾਨਕੋਟ, 8 ਜਨਵਰੀ (ਪੰਜਾਬ ਪੋਸਟ ਬਿਊਰੋ)- ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰਤਾਪ ਸਿੰਘ ਨਾਗਰਾ ਵੱਲੋਂ ਵਿਧਾਨ ਸਭਾ ਚੋਣਾਂ ਲਈ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਧਾਨ ਸਭਾ ਚੋਣਾਂ 2017 ਦਾ ਮਾਨਯੋਗ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ। ਰਾਜਨੀਤਿਕ ਪਾਰਟੀਆਂ/ ਆਜਾਦ ਉਮੀਦਵਾਰਾਂ ਵੱਲੋਂ ਚੋਣਾ ਦੋਰਾਨ ਰੈਲੀਆਂ/ ਨੁਕੜ ਬੈਠਕਾਂ ਕਰਨੀਆਂ ਅਤੇ ਲਾਊਡ ਸਪੀਕਰਾਂ ਦੀ …
Read More »ਗਊਸ਼ਾਲਾ ਨੂੰ ਸਫਲਤਾ ਪੁਰਵਕ ਚਲਾਉਣ ਲਈ ਵੱਧ ਤੋਂ ਵੱਧ ਦਾਨੀ ਆਉਣ ਅੱਗੇ- ਡੀ.ਸੀ
ਪਠਾਨਕੋਟ, 8 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਵਿੱਚ ਕੈਟਲ ਪਾਊਂਡ ਦੇ ਬਣਨ ਨਾਲ ਜਿੱਥੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਠੀਕ ਤਰੀਕੇ ਨਾਲ ਹੋ ਰਹੀ ਹੈ ਉਥੇ ਸ਼ਹਿਰ ਅਤੇ ਪਿੰਡਾਂ ਵਿੱਚ ਘੁੰਮਦੇ ਬੇਸਹਾਰਾ ਪਸ਼ੂਆਂ ਨਾਲ ਟ੍ਰੈਫਿਕ ਦੀ ਆਵਾਜਾਈ ਵਿੱਚ ਆਉਣ ਵਾਲੀਆਂ ਰੁਕਾਵਟਾਂ ਵੀ ਘੱਟ ਹੋਈਆ ਹਨ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੱਤੀ ।ਉਨ੍ਹਾਂ ਦੱਸਿਆ ਕਿ ਪਠਾਨਕੋਟ ਨੇੜੇ …
Read More »ਝਗੜੇ ਵਿਚ ਬਜ਼ੁਰਗ ਵਿਅਕਤੀ ਜ਼ਖ਼ਮੀ
ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ -ਮਲੋਟ ਰੋਡ ਤੇ ਸਥਿਤ ਪਿੰਡ ਅਲਿਆਣਾ ਵਿਚ ਹੋਏ ਪਰਿਵਾਰਕ ਝਗੜੇ ਵਿਚ ਇੱਕ ਬਜ਼ੁਰਗ ਵਿਅਕਤੀ ਜ਼ਖ਼ਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਜੀਤ ਸਿੰਘ (55) ਵਾਸੀ ਪਿੰਡ ਅਲਿਆਣਾ ਦੇ ਬੇਟੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਆਪਣੇ ਮਾਤਾ ਪਿਤਾ ਤੋਂ ਅੱਲਗ ਪਿੰਡ ਵਿਚ ਹੀ ਰਹਿੰਦੇ ਹਨ। ਉਸਨੇ ਦੱਸਿਆ …
Read More »
Punjab Post Daily Online Newspaper & Print Media