Wednesday, November 25, 2026

ਪੰਜਾਬੀ

ਮਲੂਕਾ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਰਵਾਇਤਾਂ ਅਨੁਸਾਰ ਹੋਵੇ ਸਖ਼ਤ ਕਾਰਵਾਈ- ਗਿ: ਹਰਨਾਮ ਸਿੰਘ ਖ਼ਾਲਸਾ

ਕਿਹਾ ਸਿੱਖੀ ਪਰੰਪਰਾਵਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਅਕਾਲੀ ਆਗੂ ਪਟਨਾ ਸਾਹਿਬ, 31 ਦਸੰਬਰ (ਪੰਜਾਬ ਪੋਸਟ ਬਿਊਰੋ)- ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਹਰਜਿੰਦਰ ਦਿਲਗੀਰ ਵੱਲੋਂ ਸਿੱਖ ਇਤਿਹਾਸ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਖ਼ਤ ਨੋਟਿਸ ਲਿਆ ਹੈ।ਉਹਨਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਿਲਗੀਰ ਜਿਹੇ ਅਨਸਰ ਦੀ ਪੰਥ ਵਿਰੋਧੀ ਨੀਅਤ ਪ੍ਰਤੀ ਸੁਚੇਤ …

Read More »

ਵਿਧਾਇਕ ਵਲਟੋਹਾ ਦੇ ਰੋਡ ਸ਼ੋਅ ਵਿੱਚ ਅਮਰ ਕੋਟ ਤੋਂ ਸ਼ਾਮਲ ਹੋਏ ਮਾਰਕੀਟ ਕਮੇਟੀ ਮੈਂਬਰ ਕਲੰਜਰ

ਅਲਗੋਂ ਕੋਠੀ, 31 ਦਸੰਬਰ (ਹਰਿਦਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਵਿਧਾਇਕ ਵਲਟੋਹਾ ਵਲੋਂ ਕਰਵਾਏ ਗਏ ਰੋਡ ਸ਼ੋਅ ਵਿੱਚ ਸ਼ਾਮਲ ਹੋਣ ਲਈ ਮਾਰਕੀਟ ਕਮੇਟੀ ਮੈਂਬਰ ਪਰਗਟ ਸਿੰਘ ਕਲੰਜਰ ਅਪਣੇ ਸਾਥੀਆਂ ਸਮੇਤ ਅਮਰਕੋਟ ਤੋਂ ਕਾਫਲੇ ਦੇ ਰੂਪ ‘ਚ ਸ਼ਾਮਿਲ ਹੋਏ ।ਕਾਫਲੇ ਦੇ ਰਵਾਨਾ ਹੋਣ ਸਮੇਂ ਪਰਗਟ ਸਿੰਘ ਕਲੰਜ਼ਰ ਨੇ ਕਿਹਾ ਕਿ ਹਲਕੇ ਦੇ ਲੋਕਾਂ ਵਿੱਚ ਪੋ੍ਰ. ਵਲਟੋਹਾ ਨੂੰ ਜਿਤਾਉਣ ਲਈ ਭਾਰੀ ਉਤਸ਼ਾਹ …

Read More »

ਆਪ ਆਗੂਆਂ ਨੂੰ ਡਰਾਉਣ ਲਈ ਮੋਦੀ ਕਰ ਰਹੇ ਹਨ ਸੀ.ਬੀ.ਆਈ ਦਾ ਇਸਤੇਮਾਲ – ਸਤਿੰਦਰ ਜੈਨ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ)- ਦਿੱਲੀ ਦੇ ਸਿਹਤ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਕੁਮਾਰ ਜੈਨ ਨੇ ਮੋਦੀ ਸਰਕਾਰ ਉਤੇ ਸੀਬੀਆਈ ਦੀ ਦੁਰਵਰਤੋਂ ਕਰਨ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਦਫਤਰਾਂ ਉਤੇ ਛਾਪੇਮਾਰੀ ਕਰ ਝੂਠੇ ਦੋਸ਼ਾਂ ਵਿੱਚ ਫਸਾ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਡਰਾਉਣ ਦਾ ਦੋਸ ਲਗਾਇਆ ਹੈ। ਅੰਮ੍ਰਿਤਸਰ ‘ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ …

Read More »

ਜਿਲ੍ਹਾ ਲੋਕ ਸੰਪਰਕ ਅਫਸਰ ਪਾਲ ਸਿੰਘ ਨੂੰ ਸੇਵਾ ਮੁਕਤੀ `ਤੇ ਦਿੱਤੀ ਵਿਦਾਇਗੀ

ਪਠਾਨਕੋਟ, 30 ਦਸੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਲੋਕ ਸੰਪਰਕ ਦਫਤਰ ਪਠਾਨਕੋਟ ਵਿਖੇ ਅੱਜ ਪਾਲ ਸਿੰਘ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਦੇ 30 ਸਾਲ ਦੇ ਸੇਵਾਕਾਲ ਤੋਂ ਬਾਅਦ ਸੇਵਾ ਮੁਕਤ ਹੋਣ ਤੇ ਵਿਦਾਈ ਸਮਾਰੋਹ ਆਯੋਜਿਤ ਕੀਤਾ ਗਿਆ।ਡਿਪਟੀ ਕਮਿਸ਼ਨਰ ਅਮਿਤ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜਿਲ੍ਹਾ ਲੋਕ ਸੰਪਰਕ ਅਫਸਰ ਨੂੰ ਸਨਮਾਨਿਤ ਕਰ ਕੇ ਸੁਭ ਕਾਮਨਾਵਾਂ ਦਿੱਤੀਆਂ।ਇਸ ਸਮੇਂ ਪਾਲ ਸਿੰਘ ਦੀ …

Read More »

ਦੂਸਰੀ ਤਨੀਸ਼ਾ ਡੂ ਚੈਂਪੀਅਨਸ਼ਿਪ ਬੀ.ਕੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ)  ਤਨੀਸ਼ਾ ਡੂ ਫੈਡਰੇਸ਼ਨ ਆਫ ਇੰਡੀਆ ਵਲੋਂ ਦੂਸਰੀ ਤਨੀਸ਼ਾ ਡੂ ਚੈਂਪੀਅਨਸ਼ਿਪ ਜੋ ਸਥਾਨਕ ਬੀ.ਕੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ।ਪਰਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਚ ਪੂਰੇ ਭਾਰਤ ਵਿਚੋਂ ਤਕਰੀਬਨ 9 ਰਾਜਾਂ ਦੇ 250 ਖਿਡਾਰੀਆਂ ਨੇ ਭਾਗ ਲਿਆ।ਉਮਰ ਵਰਗ ਅੰਡਰ 8, 12, 16, 19 ਅਤੇ ਓਪਨ ਲੜਕੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ; ਜਿਸ ਵਿਚ  …

Read More »

ਡਾ. ਨੇਕੀ ਨੂੰ ਮਿਲਿਆ ਆਈ.ਐਮ.ਏ ਰਾਸ਼ਟਰੀ ਪ੍ਰਧਾਨ ਪ੍ਰਸੰਸਾ ਪੱਤਰ ਐਵਾਰਡ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ) – ਅਨੇਕਾਂ ਹੀ ਐਵਾਰਡਾਂ ਨਾਲ ਸਨਮਾਨਿਤ ਅਤੇ ਲਿਮਕਾ ਬੁਕ ਵਿੱਚ ਨਾਮ ਦਰਜ਼ ਕਰਵਾ ਚੁਕੇ ਜਾਣੇ ਪਛਾਣੇ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਨੂੰ 91ਵੀਂ ਸਲਾਨਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕਾਨਫਰੰਸ ਵਿਚ ਆਈ.ਐਮ.ਏ ਰਾਸ਼ਟਰੀ ਪ੍ਰਧਾਨ ਪ੍ਰਸੰਸਾ ਪੱਤਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਸਰ ਵਿਖੇ ਹੋਈ ਇਸ ਕਾਨਫਰੰਸ …

Read More »

ਨਵੇਂ ਸਾਲ ਦਾ ਜਸ਼ਨ

ਨਵੇਂ ਸਾਲ ਦਾ ਜਸ਼ਨ ਮਨਾਈਏ, ਚੱਲ ਨੱਥ ਮਹਿੰਗਾਈ ਨੂੰ ਪਾਈਏ, ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਸੱਚ ਕਰ ਜਾਈਏ, ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ, ਨਾ ਵੱਡੀ ਜੰਝ ਬਰਾਤ ਆਵੇ ਨਾ ਕੋਈ ਬਾਪੂ ਕਰਜ਼ਾ ਚੁੱਕੇ ਨਾ ਕੋਈ ਧੀ ਕਿਸੇ ਦੀ ਫੂਕੇ ਆਨ ਸ਼ਾਨ ਨੂੰ ਛੱਡ ਕੇ ਪਿੱਛੇ ਵਿਆਹਾਂ ਦੇ ਖ਼ਰਚ ਘਟਾਈਏ ਰਲ ਮਿਲ ਸਾਰੇ ਕਸਮਾਂ ਖਾਈਏ ਚੱਲ …

Read More »

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ 2017

ਨਵੇਂ ਸਾਲ `ਤੇ ਵਿਸ਼ੇਸ਼ 366  ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2017 ਸਾਡੇ ਬੂਹੇ ਤੇ ਦਸਤਕ ਦੇ ਰਿਹਾ ਹੈ। ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜੇ ਜਾਣ ਤੱਕ ਨਵਾਂ ਸਾਲ ਚੜ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ …

Read More »

ਭਾਈਚਾਰਾ ਸਦਾ ਰਹੇ ਬਣਿਆ…

ਨਵੇਂ ਸਾਲ `ਤੇ ਵਿਸ਼ੇਸ਼… ਆਵੇ ਨਾ ਕਿਸੇ `ਤੇ ਕਦੇ ਦੁੱਖ ਮਾਲਕਾ, ਦੁਨੀਆਂ `ਚ ਰਹੇ ਸਦਾ ਸੁੱਖ ਮਾਲਕਾ। ਏਕਾ ਭਾਈਚਾਰਾ ਸਦਾ ਰਹੇ ਬਣਿਆ, ਕੱਲਾ ਨਾ ਉਜਾੜੀਂ ਹੋਵੇ ਰੁੱਖ ਮਾਲਕਾ… ਤੇਰੇ ਦਰ ਦਾਤਿਆ ਘਾਟ ਨਾ ਕੋਈ ਜਾਵੇ ਤੇਰੇ ਦਰ ਤੋਂ ਨਿਰਾਸ਼ ਨਾ ਕੋਈ। ਮੁਆਫ਼ ਕਰ ਦੇਵੀਂ ਭੁੱਲ ਚੁੱਕ ਮਾਲਕਾ… ਰਹਿਮਤਾਂ ਨਾ ਭਰ ਦੇਵੀਂ ਝੋਲੀ ਸਭ ਦੀ ਅਰਜ ਹੈ ਦਾਤਾ ਤੇਰੇ ਅੱਗੇ ਜੱਗ …

Read More »

ਨੋਟਬੰਦੀ ਨੇ ਸਮੁੱਚੇ ਭਾਰਤੀਆਂ ਦਾ ਲੱਕ ਤੋੜਿਆ

ਨਵੇਂ ਸਾਲ ਤੇ ਵਿਸ਼ੇਸ਼ ਗੁਰਪ੍ਰੀਤ ਰੰਗੀਲਪੁਰ ਸਮੁੱਚਾ ਭਾਰਤ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਾਲ ਮਜ਼ਦੂਰੀ, ਭਰੂਣ ਹੱਤਿਆ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ।ਇਹੋ-ਜਿਹੇ ਦੁਖਾਂਤ ਵਿਚੋਂ ਗੁਜ਼ਰ ਰਹੇ ਲੋਕਾਂ ਤੇ 08 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੋਟਬੰਦੀ ਦੇ ਐਲਾਨ ਨੇ ਸਮੁੱਚੇ ਭਾਰਤ ਦੇ ਲੋਕਾਂ ਉੱਤੇ ਇੱਕ ਅਸਮਾਨੀ ਗੋਲਾ ਸੁੱਟਿਆ।ਇਸ ਅਸਮਾਨੀ ਗੋਲੇ ਨੇ ਲੋਕਾਂ ਦੀ …

Read More »