Wednesday, November 25, 2026

ਪੰਜਾਬੀ

350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਨਾਨਕਪੁਰਾ ਆਸ਼ਰਮ ਹਰਿਦੁਆਰ ਤੋਂ ਅਗਲੇ ਪੜਾਅ ਲਈ ਰਵਾਨਾ

ਅੰਮ੍ਰਿਤਸਰ, 24 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਪੰਜਵੇਂ ਦਿਨ ਲਈ ਨਾਨਕਪੁਰਾ ਆਸ਼ਰਮ, ਹਰਿਦੁਆਰ ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ …

Read More »

ਸ਼ਹੀਦੀ ਦਿਹਾੜੇ ‘ਤੇ ਸਕੂਲੀ ਬੱਚਿਆਂ ਨੇ ਕੀਤੇ ਸ੍ਰੀ ਜਪੁ ਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਜਾਪ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)- ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਹੋਰ ਬੇਅੰਤ ਸ਼ਹੀਦਾਂ ਦੀ ਯਾਦ ਵਿੱਚ ਮਨਾਏ ਰਹੇ ਸ਼ਹੀਦੀ ਹਫਤੇ ਦੌਰਾਨ ਅੱਜ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਗੋਬਿੰਦ ਨਗਰ ਵਿਖੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਅਤੇ ਉਨਾਂ ਦੇ ਅਧਿਆਪਕਾਂ ਵਲੋਂ ਸ੍ਰੀ ਜਪੁ ਜੀ ਸਾਹਿਬ ਅਤੇ ਚੌਪਾਈ ਸਾਹਿਬ …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਕਾਕਾ ਅਜੀਤ ਸਿੰਘ ਮਿਨਹਾਸ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ

ਅੰਮ੍ਰਿਤਸਰ, 24 ਦਸੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਾਬਕਾ ਆਈ.ਪੀ.ਐਸ ਸਵਰਗੀ ਅਨੂਪ ਸਿੰਘ ਮਿਨਹਾਸ ਦੇ ਪੋਤਰੇ ਅਤੇ ਪੰਜਾਬ ਰੋਡਵੇਜ਼ ਦੇ ਐਡੀਸ਼ਨਲ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਦੇ ਬੇਟੇ ਕਾਕਾ ਅਜੀਤ ਸਿੰਘ ਮਿਨਹਾਸ ਦੀ ਜਲੰਧਰ ਵਿਖੇ ਦਰਦਨਾਕ ਸੜਕ ਹਾਦਸੇ `ਚ ਹੋਈ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਬਡੂੰਗਰ ਨੇ ਪਰਿਵਾਰ ਨਾਲ …

Read More »

ਹਿਊਮਨ ਰਾਈਟਸ ਸੰਘਰਸ਼ ਕਮੇਟੀ ਵਲੋਂ ਰਮੇਸ਼ ਰਾਮਪੁਰਾ ਦਾ ਸਨਮਾਨ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)- ਪੱਤਰਕਾਰੀ ਦੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਉਣ ਅਤੇ ਕਲਾ ਰਤਨ ਐਵਾਰਡ ਨਾਲ ਨਿਵਾਜ਼ੇ ਗਏ ਪੱਤਰਕਾਰ ਰਮੇਸ਼ ਰਾਮਪੁਰਾ ਦਾ ਹਿਊਮਨ ਰਾਈਟਸ ਸੰਘਰਸ਼ ਕਮੇਟੀ ਦੇ ਮੁੱਖ ਦਫਤਰ ਵਿਖੇ ਰਾਸ਼ਟਰੀ ਪ੍ਰਧਾਨ ਸ਼ਾਮ ਲਾਲ ਤ੍ਰੇਹਨ ਦੀ ਅਗਵਾਈ ਹੇਠ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਤ ਕੀਤਾ ਗਿਆ।ਪ੍ਰਧਾਨ ਸ਼ਾਮ ਲਾਲ ਤ੍ਰੇਹਨ ਅਤੇ ਜਨਰਲ ਸੈਕਟਰੀ ਮਨਮੋਹਨ ਸਿੰਘ ਨੇ ਕਿਹਾ ਕਿ …

Read More »

ਵੱਖ ਵੱਖ ਸਕੀਮਾਂ ਅਧੀਨ ਮਜਦੂਰਾਂ ਨੂੰ ਵੰਡੀ ਗਈ ਤੱਕ 13 ਕਰੋੜ ਦੀ ਰਾਸ਼ੀ

ਪਠਾਨਕੋਟ, 24 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਦੁਆਰਾ ਮਜਦੂਰ ਵਰਗ ਲਈ ਚਲਾਈਆਂ ਸਕੀਮਾਂ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਰਣਜੀਤ ਸਾਗਰ ਡੈਮ ਦੇ ਕਮੇਟੀ ਰੂਮ ਵਿਖੇ ਸ੍ਰੀਮਤੀ ਅਮਨਦੀਪ ਕੋਰ ਚਾਹਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਇਕ ਵਿਸ਼ੇਸ ਵਰਕਸਾਪ ਲਗਾਈ ਗਈ।ਇਸ ਵਾਰਕਸਾਪ ਵਿੱਚ ਸ੍ਰੀ ਏ.ਬੀ. ਚੋਧਰੀ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਰਣਜੀਤ ਮੋਰੇ …

Read More »

ਨੋਟਬੰਦੀ ਤੋਂ ਬਾਅਦ ਟੈਕਸਦਾਤਿਆਂ ਵਲੋਂ ਸੋਧੀਆਂ ਹੋਈਆਂ ਇਨਕਮ ਟੈਕਸ ਰਿਟਰਨਾਂ ਬਾਰੇ ਜਰੂਰੀ ਜਾਣਕਾਰੀ

ਨਵੀਂ ਦਿੱਲੀ, 25 ਦਸੰਬਰ (ਪੰਜਾਬ ਪੋਸਟ ਬਿਊਰੋ)- ਇਨਕਮ ਟੈਕਸ ਕਾਨੂੰਨ 1961 ਦੀ ਧਾਰਾ 13 (5) ਦੀਆਂ ਮੌਜੂਦਾ ਧਾਰਾਵਾਂ ਅਧੀਨ ਸੋਧੀ ਹੋਈ ਰਿਟਰਨ ਤਾਂ ਹੀ ਦਾਖਲ ਕੀਤੀ ਜਾ ਸਕਦੀ ਹੈ ਜੇ ਕੋਈ ਵਿਅਕਤੀ, ਜਿਸ ਨੇ ਕਿ ਕਾਨੂੰਨ ਦੀ ਧਾਰਾ 139 (1) ਅਧੀਨ  ਜਾਂ ਫੇਰ 142 (1) ਅਧੀਨ ਰਿਟਰਨ ਦਾਖਲ ਕੀਤੀ ਹੈ, ਕੋਈ ਗਲਤੀ ਜਾਂ ਗਲਤ ਬਿਆਨ ਦਾਖਲ ਹੋਇਆ ਮਹਿਸੂਸ ਕਰਦਾ ਹੈ। …

Read More »

ਪਿੰਡ ਵਰਾਣਾ ਵਿਖੇ ਆਪ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਪੱਟੀ, 24 ਅਗਸਤ (ਰਣਜੀਤ ਸਿੰਘ ਮਾਹਲਾ)- ਵਿਧਾਨ ਸਭਾ ਹਲਕਾ ਪੱਟੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਹੱਕ ਵਿੱਚ ਪਿੰਡ ਵਰਾਣਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਰਣਜੀਤ ਸਿੰਘ ਚੀਮਾ ਨੂੰ ਭਰਵਾਂ ਹੁਗਾਰਾ ਮਿਲਿਆਂ ਤੇ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਜਿਸ ਮੀਟਿੰਗ ਵਿੱਚ ਆਪ ਦੇ ਹਲਕਾ ਪੱਟੀ ਦੇ ਸੀਨੀਅਰ ਲੀਡਰ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ, ਸਰਤਾਜ ਸਿੰਘ …

Read More »

ਵਿਕਾਸ ਦੇ ਦੌਰ ਵਿੱਚ ਬਚਪਨ ਦੀ ਤਰਾਸਦੀ ਬਿਆਨ ਕਰ ਗਿਆ ਡਰਾਮਾ ਏਸੇਂਸ ਆਫ ਲਾਇਫ

ਅੰਮ੍ਰਿਤਸਰ, 24 ਦਸੰਬਰ (ਦੀਪ ਦਵਿੰਦਰ ਸਿੰਘ) – ਮਾਪੇ ਅਤੇ ਸਮਾਜ ਦੀ ਸੋਚ ਦੇ ਬਰਾਬਰ ਇਨਸਾਨ ਦੀਆਂ ਖਾਹਿਸ਼ਾਂਂ ਵੱਧ ਰਹੀਆਂ ਹਨ।ਇਨਾਂ ਖਾਹਿਸ਼ਾਂ ਵਿੱਚ ਸ਼ਾਮਲ ਹੈ ਪੈਸਾ-ਦੌਲਤ,  ਐਸ਼ੋ-ਆਰਾਮ, ਬਿਹਤਰ ਰੁਤਬਾ ਅਤੇ ਸਭ ਉਹ ਕੁੱਝ ਜੋ ਉਸ ਨੂੰ ਅੱਗੇ ਰੱਖਦਾ ਹੈ।ਇਸ ਦੇ ਲਈ ਜਰੂਰੀ ਹੈ ਐਜੁਕੇਸ਼ਨ ਅਤੇ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਬੱਚਾ ਪੜ ਲਿਖ ਕਰ ਅੱਛਾ ਇਨਸਾਨ ਬਣੇ …

Read More »

ਡੀ.ਏ.ਵੀ ਇੰਟਰਨੈਸ਼ਨਲ `ਚ ਮਨਾਇਆ ਗਿਆ ਕ੍ਰਿਸਮਿਸ ਦਾ ਤਿਓਹਾਰ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)  ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਕ੍ਰਿਸਮਿਸ ਮੌਕੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਸਵੇਰੇ ਪ੍ਰਾਥਨਾ ਸਭਾ ਵੇਲੇ ਬੱਚਿਆਂ ਨੇ ਕ੍ਰਿਸਮਿਸ ਡੇਅ ਦੀ ਮਹੱਤਤਾ  ਬਾਰੇ ਦੱਸਿਆ ਅਤੇ ਇਕ ਲਘੂ ਨਾਟਕ ਦੁਆਰਾ ਈਸਾ ਮਸੀਹ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਛੋਟੇ-ਛੋਟੇ ਬੱਚੇ ਸਾਂਟਾ ਕਲਾਜ਼ ਦੀ ਪੌਸ਼ਾਕ `ਚ ਸੁੰਦਰ ਲਗ ਰਹੇ ਸਨ।ਇਸ ਮੌਕੇ ਪ੍ਰਿੰ: ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ …

Read More »

ਮਹਾਨ ਆਜਾਦੀ ਘੁਲਾਟੀਏ, ਪੱਤਰਕਾਰ, ਸਿੱਖਿਆ ਮਾਹਿਰ ਤੇ ਸਮਾਜ ਸੁਧਾਰਕ ਲਾਲਾ ਸੁਨਾਮ ਰਾਏ ਐਮ.ਏ

25 ਦਸੰਬਰ ਨੂੰ ਬਰਸੀ `ਤੇ ਵਿਸ਼ੇਸ਼ :- ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਸੰਪਨ ਭੂਮੀਪਤੀ ਪਰਿਵਾਰ ਵਿਚ ਜਨਮ ਲੈਣ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਤੇ ਵੀ ਸੁੱਖ ਸਹੂਲਤਾਂ ਨਾਲ ਭਰਪੂਰ ਜੀਵਨ ਜੀਉਣ ਦੀ ਥਾਂ ਤੇ ਅੰਗ੍ਰੇਜ਼ ਸਰਕਾਰ ਦੀ ਆਈ.ਸੀ.ਐਸ (ਮੌਜ਼ੂਦਾ ਆਈ.ਏ.ਐਸ) ਦੀ ਨੌਕਰੀ ਠੁਕਰਾਕੇ ਪੰਜਾਬ ਦੇ ਪਹਿਲੀ ਲਾਈਨ ਦੇ ਆਜਾਦੀ ਘੁਲਾਟੀਏ ਲਾਲਾ ਸੁਨਾਮ ਰਾਏ ਐਮ.ਏ. ਆਜਦੀ ਦੀ ਲੜਾਈ ’ਚ …

Read More »