Wednesday, November 25, 2026

ਪੰਜਾਬੀ

ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਕਾਂਗਰਸ ਤੇ ‘ਆਪ’ ਦੀ ਗੱਲ ਨਹੀਂ ਬਣਨੀ- ਸੁਖਬੀਰ ਬਾਦਲ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ)- ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ‘ਆਪ’ ਹੁਣ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਉਨ੍ਹਾਂ ਦੀ ਕੋਈ ਗੱਲ ਨਹੀਂ ਬਣਨੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਏਜੰਡਾ ਵਿਕਾਸ ਹੈ ਅਤੇ ਇਸ ਵੱਲੋਂ ਪਿਛਲੇ …

Read More »

ਬੀ. ਐਲ. ਓ ਹੁਣ ਘਰ-ਘਰ ਜਾ ਕੇ ਪ੍ਰਾਪਤ ਕਰਨਗੇ ਦਾਅਵੇ ਤੇ ਇਤਰਾਜ਼ – ਜ਼ਿਲ੍ਹਾ ਚੋਣ ਅਫ਼ਸਰ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ)- ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿਚ ਨਿਯੁਕਤ ਬੀ. ਐਲ. ਓਜ਼ ਹੁਣ ਮਿਤੀ 7 ਅਕਤੂਬਰ ਤੱਕ ਰੋਜ਼ਾਨਾ ਸ਼ਾਮ 3 ਤੋਂ 5 ਵਜੇ ਤੱਕ ਆਪਣੇ-ਆਪਣੇ ਹਲਕਿਆਂ ਵਿਚ ਘਰ-ਘਰ ਜਾ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ …

Read More »

ਤਿੰਨ ਮਹੀਨਿਆਂ ਬਾਅਦ ਸੜਕਾਂ ‘ਤੇ ਨਹੀਂ ਦਿਸੇਗਾ ਗਊ ਧਨ – ਕੀਮਤੀ ਭਗਤ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ)- ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਸੂਬਾ ਸਰਕਾਰ ਦੇ ਅਹਿਮ ਉੱਦਮ ਸਦਕਾ ਹਰੇਕ ਜ਼ਿਲ੍ਹੇ ਵਿਚ ਕਰੀਬ 15 ਤੋਂ 25 ਏਕੜ ਜ਼ਮੀਨ ‘ਤੇ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਆਉਂਦੇ ਤਿੰਨ ਮਹੀਨਿਆ ਵਿੱਚ ਮੁਕੰਮਲ ਕਰ ਲਿਆ ਜਾਵੇਗਾ, ਜਿਸ ਨਾਲ ਤਿੰਨ ਮਹੀਨਿਆਂ ਬਾਅਦ ਸੜਕਾਂ ‘ਤੇ ਗਾਵਾਂ ਵਿਖਾਈ ਨਹੀਂ ਦੇਣਗੀਆਂ।  ਇਸ ਤੋਂ ਇਲਾਵਾ …

Read More »

ਅੰਮ੍ਰਿਤਸਰ ਦੇ ਦਰਸ਼ਨਾਂ ਲਈ ਬੱਸ ਰਵਾਨਾ

ਸੰਦੌੜ, 26 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਕਰਵਾਈ ਜਾ ਰਹੀ ਤੀਰਥ ਯਾਤਰਾ ਤਹਿਤ ਅੱਜ ਨਜਦੀਕੀ ਪਿੰਡ ਫਰਵਾਲੀ ਅਤੇ ਪਿੰਡ ਕਲਿਆਣ ਤੋਂ ਸੰਗਤਾਂ ਨਾਲ ਭਰੀ ਬੱਸ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਈ।ਇਸ ਮੋਕੇ ਰਣਜੀਤ ਸਿੰਘ ਮੁਨੀਮ,ਕੇਸਰ ਸਿੰਘ,ਸਾਬਕਾ ਸਰਪੰਚ ਸੁਖਦੇਵ ਸਿੰਘ ਕੁਲਆਣ ,ਸਾਬਕਾ ਸਰਪੰਚ ਨਿਸਾਨ ਸਿੰਘ ਕਲਿਆਣ ਸਾਂਝੇ ਰੂਪ ਵਿੱਚ …

Read More »

ਬੀਬੀ ਫਰਜਾਨਾ ਆਲਮ ਨੇ ਰੱਖਿਆ ਮਾਰਕੀਟ ਕਮੇਟੀ ਸੰਦੌੜ ਵਿਖੇ ਨੀਂਹ ਪੱਥਰ

  ਸੰਦੌੜ, 26  ਸਤੰਬਰ (ਹਰਮਿੰਦਰ ਸਿੰਘ ਭੱਟ)-  ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਦੀ ਰਹਿਨੁਮਾਈ ਹੇਠ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਦੀ ਵਿਸ਼ੇਸ਼ ਅਗਵਾਈ ਵਿੱਚ ਤੇ ਅਜਮੇਰ ਸਿੰਘ ਲੋਖੋਵਾਲ ਚੇਅਰਮੈਨ ਪੰਜਾਬ ਮੰਡੀਬੋਰਡ ਦੇ ਉਦਮ ਸਦਕਾ ਅੱਜ ਇੱਕ ਪ੍ਰਭਾਵਸਾਲੀ ਸਮਾਗਮ ਦੋਰਾਨ ਇਫਰਤੀ ਇਮਾਰਤ ਮਾਰਕੀਟ ਕਮੇਟੀ ਸੰਦੌੜ ਦੀ ਉਸਾਰੀ ਦਾ ਨੀਂਹ ਪੱਥਰ ਬੀਬੀ ਫਰਜਾਨਾ ਆਲਮ ਵਿਧਾਇਕਾ ਹਲਕਾ ਮਾਲੇਰਕੋਟਲਾ ਦੇ ਧਰਮਪਤੀ ਸਾਬਕਾ …

Read More »

ਸਰਕਾਰ ਦੀ ਪੋਲ ਖੋਲਣ ਲਈ ਬੱਸੀ ਨੇ ਕੱਢੀ ਮੋਟਰਸਾਈਕਲ ਰੈਲੀ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਦਿਨੇਸ਼ ਬੱਸੀ ਦੀ ਅਗਵਾਈ ਵਿਚ ਕਾਂਗਰਸ ਦੀ “ਆਵਾਜ ਫਤਿਹ ਹੋਗਾ ਪੰਜਾਬ” ਦੇ ਤਹਿਤ ਹਲਕਾ ਪੂਰਬੀ ਦੇ ਮਾਲ ਮੰਡੀ ਇਲਾਕੇ ਵਿਚ ਸੈਂਕੜਿਆ ਦੀ ਗਿਣਤੀ ਵਿਚ ਇਕ ਮੋਟਰਸੲਾੀਕਲ ਰੈਲੀ ਕੱਢੀ ਗਈ ।ਰੈਲੀ ਵਿਚ ਨੌਜਵਾਨਾ ਨੇ ਭਾਰੀ ਗਿਣਤੀ ਵਚ ਹਿੱਸਾ ਲੈਂਦੇ ਹੋਏ ਅਕਾਲੀ ਭਾਜਪਾ ਗਠਜੋੜ ਦੀਆਂ ਜਨਤਾ ਵਿਰੋਧੀ ਨੀਤੀਆ ਦੀ ਪੋਲ ਖੋਲੀ।ਇਸ …

Read More »

 ਮਨਿਸਟੀਰੀਅਲ ਸਟਾਫ ਦੀ ਮੀਟਿੰਗ ਸੂਬਾ ਪ੍ਰਧਾਨ ਸ੍ਰੀਮਤੀ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ

ਪਠਾਨਕੋਟ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਖੇਤੀਬਾੜੀ ਦਫਤਰ ਵਿਖੇ ਮਨਿਸਟੀਰੀਅਲ ਸਟਾਫ ਦੀ ਮੀਟਿੰਗ ਸ੍ਰੀਮਤੀ ਪਵਿੱਤਰ ਕੌਰ ਗਰੇਵਾਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਵੱਖ-2 ਅਹੁੱਦਿਆਂ ਲਈ ਚੋਣ ਹੋਈ।ਸਮੂਹ ਆਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ।ਸ੍ਰੀਮਤੀ ਨੀਲਮ ਰਾਣੀ ਸੀਨੀਅਰ ਸਹਾਇਕ ਪ੍ਰਧਾਨ, ਸ੍ਰੀ ਪਰਮਿੰਦਰ ਪਾਲ ਸਿੰਘ ਕਲੱਰਕ ਜਨਰਲ ਸਕੱਤਰ, ਸ੍ਰੀ ਚੰਦਨ ਕਲਰਕ ਵਿੱਤ ਸਕੱਤਰ, ਸ੍ਰੀ ਪ੍ਰਸੋਤਮ ਲਾਲ ਸੀਨੀਅਰ ਸਹਾਇਕ ਪ੍ਰੈਸ ਸਕੱਤਰ, …

Read More »

ਪਿੰਡ ਸਿੱਧਵਾਂ ਵਿਖੇ ਵੋਟਰ ਲਿਸਟਾਂ ਦੀਆਂ ਤਰੁੱਟੀਆਂ ਕੀਤੀਆਂ ਗਈਆਂ ਦਰੁੱਸਤ

ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਇਥੋਂ ਨੇੜਲੇ ਪਿੰਡ ਸਿੱਧਵਾਂ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੋਲਿੰਗ ਬੂਥ ‘ਤੇ ਬੀ.ਐਲ.ਓ ਹਰਜੀਤ ਸਿੰਘ ਵਲੋਂ ਡਿਊਟੀ ਦੌਰਾਨ ਵੋਟਰ ਲਿਸਟਾਂ ਵਿੱਚ ਵੋਟਰਾਂ ਦੇ ਨਾਮ ਪਤੇ ਤੇ ਜਨਮ ਮਿਤੀ ਆਦਿ ਦੀਆਂ ਤਰੁੱਟੀਆਂ ਦਰੁੱਸਤ ਕੀਤੀਆਂ ਗਈਆਂ ਅਤੇ 1 ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਲੜਕੇ ਲੜਕੀਆਂ …

Read More »

ਪੋ੍: ਵਿਰਸਾ ਸਿੰਘ ਵਲਟੋਹਾ ਵਲੋਂ 66 ਕੇ.ਵੀ ਬਿਜਲੀ ਘਰ ਦਾ ਉਦਘਾਟਨ

ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਕਲਸੀਆਂ ਵਿਖੇ ਹਲਕਾ ਵਿਧਾਇਕ ਪੋ੍: ਵਿਰਸਾ ਸਿੰਘ ਵਲਟੋਹਾ ਵਲੋਂ 66 ਕੇ ਵੀ ਬਿਜਲੀ ਘਰ ਦਾ ਉਦਘਾਟਨ ਕੀਤਾ ਗਿਆ ਇਸ ਮੋਕੇ ਬੋਲਦੇ ਹੋਏ ਪੋ੍ਰ. ਵਲਟੋਹਾ ਨੇ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਵਾਧੂ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ …

Read More »

 ਪਿੰਡ ਕਲਸੀਆਂ ਦੇ 41 ਕੱਟੜ ਕਾਂਗਰਸੀ ਪਰਿਵਾਰ ਵਲਟੋਹਾ ਦੀ ਅਗਵਾਈ ‘ਚ ਅਕਾਲੀ ਦਲ ਦਾ ‘ਚ ਸ਼ਾਮਲ

ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਸ਼ੋ੍ਰਮਣੀ ਅਕਾਲੀ ਦਲ ਨੂੰ ਹਲਕਾ ਖੇਮਕਰਨ ਦੇ ਪਿੰਡ ਕਲਸੀਆਂ ਵਿਖੇ ਉਸ ਸਮੇਂ ਭਾਰੀ ਬਲ ਮਿਲਿਆ ਜਦ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਰਪੰਚ ਬਲਵਿੰਦਰ ਸਿੰਘ ਕਲਸੀਆਂ ਸਰਪੰਚ ਬਲਜੀਤ ਸਿੰਘ ਫਤਿਹਪੁਰ, ਮੰਹਤਾ ਸਿੰਘ ਨਬੰਰਦਾਰ, ਰਸਾਲ ਸਿੰਘ ਸਰਪੰਚ ਲੱਧੂ, ਸਰਪੰਚ ਰਸ਼ਪਾਲ ਸਿੰਘ ਮੱਤਾ ਦਾਉਦਪੁਰਾ, ਬਲਬੀਰ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ …

Read More »