ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਬੀਐਸਐਫ ਦੀ 90ਵੀਂ ਬਟਾਲੀਅਨ ਦੇ ਹੈਡਕਵਾਟਰ ਵਿਚ ਨਵਰਾਤਿਆਂ ਦੇ ਮੌਕੇ ਤੇ ਚੱਲ ਰਹੇ ਧਾਰਮਿਕ ਸਮਾਗਮ ਦੇ ਤਹਿਤ ਬੀਐਸਐਫ ਦੇ ਅਧਿਕਾਰੀਆਂ, ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮਹਾਮਾਈ ਦੁਰਗਾ ਪੂਜਨ ਕੀਤਾ ਅਤੇ ਦੁਸ਼ਮਨਾਂ ਦਾ ਅੰਤ ਕਰਨ ਲਈ ਹੋਰ ਤਾਕਤ ਦੀ ਪ੍ਰਾਥਨਾ ਕੀਤੀ। ਇਸ ਮੌਕੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਵਿਕਰਨ ਸੋਲੰਕੀ, ਐਸ.ਐਮ.ਓ. ਡਾ. ਖੁਰਸ਼ੀਦ ਆਲਮ ਖਾਂ, …
Read More »ਪੰਜਾਬੀ
ਕਾਂਗਰਸ ਦੇ ਸੰਪਰਕ ਅਭਿਆਨ ਪ੍ਰਤੀ ਕਿਸਾਨਾਂ, ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ – ਕੋਸ਼ਲ ਬੂਕ
ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਕੁਰਕੀ ਪ੍ਰਥਾ ਖ਼ਤਮ ਕਰਨ ਅਤੇ ਉਨ੍ਹਾਂ ਦੀਆਂ ਫਸਲਾਂ ਦੇ ਜਾਇਜ ਭਾਅ ਦੁਆਉਣ ਦੀ ਮੁਹਿੰਮ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਇਹ ਗੱਲ ਪੀਪੀਸੀਸੀ ਜਨਰਲ ਸਕੱਤਰ ਕੋਸ਼ਲ ਬੂਕ ਨੇ ਕਿਾਨਾਂ ਨੂੰ ਕਾਗਰਸ ਨਾਲ ਜੁੜਨ ਦੇ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਕਹੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ, ਜ਼ਿਲ੍ਹਾ ਜਨਰਲ ਸਕੱਤਰ …
Read More »ਨੋਸ਼ਿਹਰਾ ਦੀ ਦੁਸ਼ਹਿਰਾ ਕਮੇਟੀ ਨੇ ਧੂਮਧਾਮ ਨਾਲ ਮਨਾਇਆ ਬੁਰਾਈ ‘ਤੇ ਚੰਗਿਆਈ ਦਾ ਪ੍ਰਤੀਕ ਦੁਸਹਿਰਾ
ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬੁਰਾਈ ‘ਤੇ ਚੰਗਿਆਈ ਦਾ ਪ੍ਰਤੀਕ ਉਤਸਵ ਦਸ਼ਹਿਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਜੀਠਾ ਰੋਡ ਸਥਿਤ ਪਿੰਡ ਨੋਸ਼ਿਹਰਾ ਦੀ ਦਸ਼ਹਿਰਾ ਕਮੇਟੀ ਵਲੋਂ ਧੂਮਧਾਮ ਨਾਲ ਮਨਾਇਆ ਗਿਆ।ਇਸ ਪ੍ਰੋਗਰਾਮ ਦਾ ਅਯੋਜਨ ਨੋਸ਼ਿਹਰਾ ਦੀ ਦਸ਼ਹਿਰਾ ਕਮੇਟੀ ਦੇ ਪ੍ਰਧਾਨ ਤੇ ਕਾਂਗਰਸੀ ਨੇਤਾ ਹਰੀਦੇਵ ਸ਼ਰਮਾ ਵਲੋਂ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਤੋਂ ਇਲਾਵਾ ਉਘੇ …
Read More »ਵਿਦਿਆ ਮੰਦਰ ਹੇਰ ਤੇ ਵੱਲਾ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਮੀਨਾਰ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ਵਿੱਚ ਵਿਦਿਆ ਮੰਦਰ, ਹੇਰ ਅਤੇ ਵੱਲਾ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਕਰਾਇਆ ਗਿਆ ਸੈਮੀਨਾਰ ਬੱਚਿਆਂ ਨੇ ਬਹੁਤ ਧਿਆਨ ਨਾਲ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ …
Read More »ਪਿੰਡ ਜੀਦਾ ਵਿਖੇ ਇਕ ਔਰਤ ਦੀ ਅੱਗ ਲੱਗਣ ਨਾਲ ਮੌਤ
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੀ ਰਾਤ ਸਥਾਨਕ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਜੀਦਾ ਵਿਖੇ ਇਕ ਔਰਤ ਦੀ ਅੱਗ ਲੱਗਣ ਨਾਲ ਮੌਤ ਹੋ ਗਈ।ਪੁਲਿਸ ਨੇ ਪਰਿਵਾਰਕ ਮੈਬਰਾਂ ਦੀ ਸਹਿਮਤੀ ਨਾਲ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੁੰ ਸੋਪ ਦਿੱਤੀ ਹੈ।ਸੁਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵੀਰਪਾਲ ਕੌਰ (35) ਪਤਨੀ ਬਲਕਾਰ ਸਿੰਘ, ਜੋ ਆਪਣੇ ਸਹੁਰੇ ਘਰ ਵਿਚ …
Read More »ਚੌਥੀ ਪਾਤਸ਼ਾਹ ਦੇ ਪੁਰਬ ਨੂੰ ਸਮਰਪਿਤ ਨਗਰ ਕੀਰਤਨ 15 ਨੂੰ
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਧਾਰਮਿਕ ਸੁਸਾਇਟੀ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ 15 ਅਕਤੂਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਸਜਾਇਆ ਜਾ ਰਿਹਾ ਹੈ।ਜੋ ਕਿ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਤੋਂ ਅਰੰਭ ਹੋ ਕੇ …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭਾਈ ਰਵਿੰਦਰ ਸਿੰਘ ਅਜੀਤ ਰੋਡ ਵਿਖੇ ਆਪਣੀ ਧੀ ਦੀ ਸਰਕਾਰੀ …
Read More »ਵਿਸ਼ਵ ਕਬੱਡੀ ਲੀਗ ਦਾ ਦੂਜਾ ਦੌਰ ਅੱਜ ਤੋਂ ਬਠਿੰਡੇ ਵਿੱਚ
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ (ਸੀਜਨ-2) ਦਾ ਦੂਜਾ ਫੇਸ ਅੱਜ ਤੋਂ ਬਠਿੰਡਾ ਦੇ ਸਰਕਾਰੀ ਰਜਿੰਦਰਾਂ ਕਾਲਜ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।ਵਿਸ਼ਵ ਕਬੱਡੀ ਲੀਗ ਦੇ ਕਮਿਸ਼ਨਰ, ਕਮਲਜੀਤ ਸਿੰਘ ਹੇਅਰ ਅਤੇ ਬਠਿੰਡਾ ਫੇਸ ਦੇ ਲੀਗ ਕੁਆਰਡੀਨੇਟਰ ਸੁਖਮਿੰਦਰ ਸਿੰਘ ਲਾਡੀ ਅਨੁਸਾਰ ਵਿਸ਼ਵ ਕਬੱਡੀ ਲੀਗ (ਸ਼ੀਜਨ-2) ਦਾ ਦੂਜਾ ਦੌਰ 12 ਤੋਂ 17 ਅਕਤੂਬਰ ਤੱਕ …
Read More »ਮੁਸਕਾਨ ਕਲੱਬ ਬਟਾਲਾ ਦਾ ਦਫਤਰੀ ਆਡਿਟ ਹੋਇਆ
ਬਟਾਲਾ, 11 ਅਕਤੂਬਰ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਦਾ ਨਾਮ ਡਿਸਟ੍ਰਿਕ 321-ਡੀ ਵਿਚ ਬੜੇ ਮਾਣ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ,ਇਸ ਕਲੱਬ ਨੂੰ ਫੈਮਲੀ ਕਲੱਬ ਤੇ ਸੈਵਨ ਸਟਾਰ ਦਾ ਦਰਜਾ ਦਿਤਾ ਗਿਆ ਹੈ; ਇਸ ਕਲੱਬ ਵੱਲੋ ਕੀਤੇ ਕੰਮਾ ਕਾਰਨ ਹੀ ਬਟਾਲਾ ਹੀ ਨਹੀ ਸਗੋ ਆਲੇ ਦੁਆਲੇ ਦੇ ਇਲਾਕੇ ਵਿਚ ਵੀ ਇਸ ਦੀ ਵੱਖਰੀ ਪਹਿਚਾਣ ਹੈ।ਬੀਤੇ ਦਿਨ ਬਟਾਲਾ ਕਲੱਬ …
Read More »ਸਰਹੱਦੀ ਜਿਲ੍ਹਿਆਂ ‘ਚ ਰੋਜਗਾਰ ਪੈਦਾ ਕਰਨ ਲਈ ਅਮਰਦੀਪ ਚੀਮਾ ਵੱਲੋਂ ਭਾਰਤ ਸਰਕਾਰ ਕੋਲ ਪਹੁੰਚ
ਬਟਾਲਾ, 11 ਅਕਤੂਬਰ (ਨਰਿੰਦਰ ਬਰਨਾਲ)- ਭਾਰਤ ਸਰਕਾਰ ਦੀ ਸਮਾਜਿਕ ਤੇ ਆਰਥਿਕ ਮਾਮਲਿਆਂ ਦੀ ਰਾਸ਼ਟਰੀ ਕਮੇਟੀ ਦੇ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸਕਮੇਟੀ ਦੇ ਨੋਜਵਾਨਜਰਨਲ ਸਕੱਤਰ ਅਮਰਦੀਪ ਸਿੰਘ ਚੀਮਾ ਨੇ ਭਾਰਤਪਾਕਿ ਸਰਹੱਦ ਤੇ ਲਗਦੇ 6 ਜਿੱਲ੍ਹਿਆਂ ਦੇ 18 ਬਲਾਕਾਂ ਵਿਚਲੇ 23 ਲੱਖ ਲੋਕਾਂ ਲਈ ਕੋਈ ਵਿਸ਼ੇਸ਼ਉਪਰਾਲੇ ਕਰਕੇ ਰੋਜ਼ਗਾਰ ਦੇ ਨਵੇਂ ਸਾਧਨਪੈਦਾਕਰਨਲਈਭਾਰਤਸਰਕਾਰਕੋਲਵਿਸ਼ੇਸ਼ ਪਹੁੰਚ ਕੀਤੀ ਹੈ ਤਾਂ ਜੋ ਯੂਪੀ ਏ ਸਰਕਾਰਮੋਕੇ ਉਹਨਾਂ ਦੇ ਸਿਰਤੋੜਯਤਨਾਸਦਕਾ …
Read More »
Punjab Post Daily Online Newspaper & Print Media