Wednesday, November 25, 2026

ਪੰਜਾਬੀ

ਯੂਥ ਕਾਂਗਰਸ ਤੇ ਜਨ ਕਲਿਆਣ ਸੈਲ ਨੇ ਨੀਂਹ ਪੱਥਰ ਉਤੇ ਰੱਖਿਆ ਨੀਂਹ ਪੱਥਰ

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਲੋਕ ਸਭਾ ਯੂਥ ਕਾਗਰਸ ਬਠਿੰਡਾ ਦੇ ਸਕੱਤਰ ਲਵ ਗਰਗ ਤੇ ਜਨ ਕਲਿਆਣ ਪ੍ਰਚਾਰ ਸੈਲ ਤੇ ਜਿਲ੍ਹਾ ਚੇਅਰਮੈਨ ਪੰਕਜ ਸਿੰਗਲਾ ਵੱਲੋ ਬਠਿੰਡਾ ਵਿਖੇ ਪੰਜਾਬ ਸਰਕਾਰ ਵਲੋ ਰੱਖੇ ਗਏ ਨੀਹ ਪੱਥਰ ਉੱਤੇ ਬਾਦਲ ਸਰਕਾਰ ਦੇ ਵਿਰੁੱਧ ਫਲੈਕਸ ਲੱਗਾ ਕੇ ਨੀਂਹ ਪੱਥਰ ਰੱਖਿਆ ਅਤੇ ਪ੍ਰਦਰਸ਼ਨ ਕੀਤਾ ਲਵ ਗਰਗ ਸੱਕਤਰ ਯੂਥ ਕਾਂਗਰਸ, ਬਠਿੰਡਾ ਨੇ ਦੱਸਿਆ …

Read More »

ਵੱਡੀਆਂ ਗੱਡੀਆਂ ਚੋਰੀ ਕਰਕੇ ਕਬਾੜ ‘ਚ ਵੇਚਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਸ ਨੇ ਇੱਕ ਇਹੋ ਜਿਹੇ ਗਿਰੋਹ ਨੂੰ ਕਾਬੂ ਕੀਤਾ, ਜੋ ਵੱਡੀਆਂ ਗੱਡੀਆਂ ਚੋਰੀ ਕਰਕੇ ਉਨ੍ਹਾਂ ਨੂੰ ਕਬਾੜ ਦਾ ਰੂਪ ਦੇ ਕੇ ਅੱਗੇ ਵੇਚ ਦਿੰਦੇ ਸਨ। ਪੁਲਿਸ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਦੋ ਟਰੱਕ ਅਤੇ ਕਬਾੜ …

Read More »

ਨੈਤਿਕ ਤੇ ਆਰਥਿਕ ਭ੍ਰਿਸ਼ਟਾਚਾਰ ਦੇ ਬੁਰੀ ਤਰ੍ਹਾਂ ਸ਼ਿਕਾਰ ਨੇ ‘ਆਪ’ ਆਗੂ- ਹਰਸਿਮਰਤ ਬਾਦਲ

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਨੈਤਿਕ ਅਤੇ ਆਰਥਿਕ ਭ੍ਰਿਸ਼ਟਾਚਾਰ ਵਿੱਚ ਬੁਰੀ ਤਰ੍ਹਾਂ ਗਲਤਾਣ ਹਨ ਅਤੇ ਉਹ ਲੋਕਾਂ ਨੂੰ ਸਿਆਸੀ ਸਬਜ਼ਬਾਗ ਦਿਖਾ ਕੇ ਉਨ੍ਹਾਂ ਦਾ ਸ਼ੋਸਣ ਕਰ ਰਹੇ ਹਨ। ਸਥਾਨਕ ਬਚਨੀ ਦੇਵੀ ਧਰਮਸ਼ਾਲਾ ਵਿਚ ਨੰਨੀ ਛਾਂ ਮੁਹਿੰਮ ਤਹਿਤ 12 ਪਿੰਡਾਂ ਦੀਆਂ …

Read More »

ਅੰਮ੍ਰਿਤਸਰ ਰੀਟੇਲ ਕਰਿਆਨਾ ਮਰਚੈਂਟਸ ਵਲੋਂ ਆਟਾ, ਦਾਲਾਂ, ਖੰਡ, ਘਿਓ ਦੇ ਰੇਟਾਂ ਵਿੱਚ ਵਾਧੇ ਤੇ ਚਿੰਤਾ

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ)- ਪਿਛਲੇ ਦਿਨਾਂ ਵਿੱਚ ਕੁਝ ਦਾਲਾਂ ਜਿਵੇਂ ਅਰਹਰ, ਮਾਂਹ ਅਤੇ ਮੂੰਗੀ ਦੇ ਭਾਵਾਂ ਵਿੱਚ ਕੁੱਝ ਗਿਰਾਵਟ ਆਉਣ ਨਾਲ ਖੱਪਤਕਾਰ ਨੂੰ ਕੁੱਝ ਰਾਹਤ ਮਿਲੀ ਸੀ, ਪਰ ਪਿਛਲੇ 8-10 ਦਿਨ ਤੋਂ ਚਨੇ ਕਾਲੇ, ਵੇਸਣ, ਕਾਬਲੀ ਚਨੇ, ਘਿਓ ਅਤੇ ਖੰਡ ਦੇ ਭਾਅ ਲਗਾਤਾਰ ਵੱਧ ਗਏ ਹਨ। ਘਿਓ ਅਤੇ ਸਰਸੋਂ ਤੇਲ 5 ਰੁਪਏ ਕਿਲੋ ਤੇ ਖੰਡ ਦੋ ਰੁਪਏ ਵੱਧ …

Read More »

ਜਠੇਰੇ ਪਿੱਪਲਾਵਾਲਾਂ ਵਿਖੇ ਮਨਾਇਆ ਬਸਰਾ ਗੋਤੀਆਂ ਨੇ ਮੇਲਾ

ਜਲੰਧਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਹਰ ਸਾਲ ਵਾਂਗ ਇਸ ਵਰ੍ਹੇ ਵੀ ਪਿੰਡ ਪਿੱਪਲਾਵਾਲਾਂ ਹੁਸ਼ਿਆਰਪੁਰ ਰੋਡ ਸਥਿਤ ਗੋਤ ਬਸਰਾ ਦੇ ਜਠੇਰਿਆਂ ਵਿਖੇ ਬਸਰਾ ਗੋਤੀਆਂ ਨੇ ਮੇਲਾ ਕਰਵਾਇਆ। ਕਮੇਟੀ ਪ੍ਰਧਾਨ ਕੇਰੂ ਰਾਮ ਬਸਰਾ ਨੇ ਦੱਸਿਆ ਕਿ ਹਰ ਸਾਲ ਬਾਬਾ ਸੋਡਲ ਦੇ ਮੇਲੇ ਤੋਂ ਬਾਅਦ ਆਉਂਦੇ ਐਤਵਾਰ ਇਹ ਮੇਲਾ ਮਨਾਇਆ ਜਾਂਦਾ ਹੈ ਤੇ ਸਾਰੀਆਂ ਬਸਰਾ ਗੋਤੀ ਸੰਗਤਾਂ ਇਸ ਮੌਕੇ ਲੱਗਦੇ ਦਰਬਾਰ …

Read More »

ਪੰਜਾਬ ਨੂੰ ਗਠਜੋੜ ਸਰਕਾਰ ਨੇ ਸਾਢੇ 9 ਸਾਲਾਂ ਦੇ ਕਾਰਜਕਾਲ ਵਿੱਚ ਰੱਜ ਕੇ ਲੁੱਟਿਆ – ਗੁਰਚੇਤ ਭੁੱਲਰ

ਅਲਗੋਂ ਕੋਠੀ, 19 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਘਰਿਆਲੀ ਰਾੜੇਵਾਲੀ ਵਿੱਚ ਕਾਂਗਰਸੀ ਆਗੂਆਂ ਦੀ ਮੀਟਿੰਗ ਸਾਬਕਾ ਸਰਪੰਚ ਜਸਵੰਤ ਸਿੰਘ ਤੇ ਕਾਬਲ ਸਿੰਘ ਦੇ ਗ੍ਰਹਿ ਵਿਖੇ ਹੋਈ।ਮੀਟਿੰਗ ਵਿੱਚ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਵਿਸ਼ੇਸ਼ ਤੌਰ ‘ਤੇ ਪੁੱਜੇ, ਜਿਨ੍ਹਾਂ ਦਾ ਵਰਕਰਾਂ ਵੱਲੋਂ ਭਰਪੂਰ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਚੇਤ ਸਿੰਘ …

Read More »

 ਪੋ੍: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ‘ਚ ਪਿੰਡ ਅਲਗੋ ਖੁਰਦ ਵਿਖੇ 19 ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ

ਅਲਗੋਂ ਕੋਠੀ, 19 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲਗਾ ਜਦ ਹਲਕਾ ਖੇਮਕਰਨ ਦੇ ਪਿੰਡ ਅਲਗੋ ਖੁਰਦ ਵਿਖੇ 19 ਪਰਿਵਾਰ ਮਾਰਕੀਟ ਕਮੇਟੀ ਖੇਮਕਰਨ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਰਪੰਚ ਕਪੂਰ ਸਿੰਘ ਅਤੇ ਸਾਬਕਾ ਸਰਪੰਚ ਚਰਨਜੀਤ ਸਿੰਘ ਦੀ ਪ੍ਰੇਰਨਾ ਸਦਕਾ ਪੋ੍ਰ: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਦਲ ‘ਚ ਸ਼ਾਮਿਲ ਹੋ ਗਏੇ।ਇਸ ਮੋਕੇ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 20 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਉੜੀ ਹਮਲੇ ‘ਚ ਜਖਮੀ ਜਵਾਨ ਦੇ ਦਮ ਤੋੜ ਦੇਣ ਨਾਲ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 18 ਹੋਈ – ਸਰਚ ਅਪਰੇਸ਼ਨ ਹੋਇਆ ਖਤਮ। ▶ ਚੌਥੇ ਫਰੰਟ ਦਾ ਅਕਾਲੀ ਦਲ ‘ਤੇ ਨਹੀਂ …

Read More »

ਤਰਕਸ਼ੀਲ ਮੈਗਜ਼ੀਨ ਪਾਠਕ ਮਿਲਣੀ ਤਹਿਤ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸੈਮੀਨਾਰ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਟਸ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਸ਼ਹੀਦੇ ਆਜਮ ਭਗਤ ਸਿੰਘ, ਤਰਕਸ਼ੀਲ ਲਹਿਰ ਦੇ ਬਾਨੀ ਡਾ. ਆਈ.ਟੀ ਕਾਵਵੂਰ ਅਤੇ ਗੁਰਸ਼ਰਨ ਭਾਜੀ ਨੂੰ ਸਮਰਪਿਤ ਤਰਕਸ਼ੀਲ ਮੈਗਜੀਨ ਪਾਠਕ ਮਿਲਣੀ ਤਹਿਤ ਸਥਾਨਕ ਵਿਰਸਾ ਵਿਹਾਰ ਵਿਖੇ ਇਕ ਸੈਮੀਨਾਰ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਮੌਜੂਦਾ ਹਾਲਾਤਾਂ ਵਿਚ ਤਰਕਸ਼ੀਲ ਮੈਗਜੀਨ ਅਤੇ ਤਰਕਸ਼ੀਲ ਸਾਹਿਤ ਦੀ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅਗਨ ਭੇਟ ਹੋਣ ‘ਤੇ ਕੀਤਾ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 18 ਸਤੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਿੰਡ ਮਰੀਦ ਕੇ, ਫਤਹਿਗੜ੍ਹ ਚੂੜੀਆਂ (ਗੁਰਦਾਸਪੁਰ) ਦੇ ਗੁਰਦੁਆਰਾ ਸਾਹਿਬ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਉਨਾਂ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਣ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ …

Read More »