ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ ਸੱਗੂ)- ਲੁਧਿਆਣਾ ਵਿਖੇ ਸੰਪੰਨ ਹੋਏ ਰਾਜ ਪੱਧਰੀ ਐਥਲੈਟਿਕਸ ਮੁਕਾਬਲਿਆਂ ਦੇ ਵਿੱਚ ਅਵੱਲ ਰਹਿਣ ਵਾਲੇ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਤੇ ਅੰਮ੍ਰਿਤਸਰ ਦੇ ਮਹਿਲਾ ਪੁਰਸ਼ ਖਿਡਾਰੀਆਂ ਨੂੰ ਦੋਵਾਂ ਜ਼ਿਲ੍ਹਿਆਂ ਦੀਆਂ ਐਸੋਸੀਏਸ਼ਨਾਂ ਦੇ ਸਮੂਹਿਕ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕਰਨ ਦੀ ਰਸਮ ਸੂਬਾ ਐਸੋਸੀਏਸ਼ਨ ਸੈਕਟਰੀ ਕਮਲਪ੍ਰੀਤ ਸਿੰਘ ਬਰਾੜ, ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਤਰਨ …
Read More »ਪੰਜਾਬੀ
ਛੋਟੇਪੁਰ ਨੂੰ ਅਹੁੱਦੇ ਤੋਂ ਲਾਹ ਕੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਹੋਂਦ ਨੂੰ ਕੀਤਾ ਖਤਮ ਸ਼ੇਰਾ
ਰਈਆ, 17 ਸਤੰਬਰ (ਬਲਵਿੰਦਰ ਸੰਧੂ)- ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਸ਼ਮਸ਼ੇਰ ਸਿੰਘ ਸ਼ੇਰਾ ਨੇੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਉੱਪਰ ਚੁੱਕਣ ਵਿੱਚ ਛੋਟੇਪੁਰ ਦਾ ਹੀ ਸਭ ਤੋਂ ਵੱਡਾ ਯੋਗਦਾਨ ਹੈ ਜੋ ਕਿ ਹਰ ਵਰਕਰ ਦੇ ਦਿਲ ਨੂੰ ਟੁੰਬਦਾ ਸੀ।ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪੰਜਾਬ …
Read More »ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਗਰੁੱਪ ਰਈਆ ਡਵੀਜ਼ਨ ਬਿਆਸ ਦੀ ਹੋਈ ਅਹਿਮ ਮੀਟਿੰਗ
ਰਈਆ, 17 ਸਤੰਬਰ (ਬਲਵਿੰਦਰ ਸੰਧੂ)- ਇੰਪਲਾਈਜ਼ ਫੈਡਰੇਸ਼ਨ ਸੁਰਿੰਦਰ ਸਿੰਘ ਪਹਿਲਵਾਨ ਗਰੁੱਪ ਰਈਆ ਮੰਡਲ ਬਿਆਸ ਦੀ ਜ਼ਰੂਰੀ ਮੀਟਿੰਗ ਸਰਪ੍ਰਸਤ ਇੰਜੀਅਰ ਰਾਮ ਪ੍ਰਤਾਪ ਜੇ.ਈ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਲਕੀਤ ਸਿੰਘ ਕੰਗ ਮੀਤ ਪ੍ਰਧਾਨ ਬਾਰਡਰ ਜ਼ੋਨ ਅਤੇ ਸੁਖਵਿੰਦਰ ਸਿੰਘ ਕਾਲੇਕੇ ਮੀਤ ਪ੍ਰਧਾਨ ਪੰਜਾਬ ਉਚੇਤੇ ਤੌਰ ‘ਤੇ ਸ਼ਾਮਿਲ ਹੋਏ।ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਨਵੀਂ ਭਾਰਤੀ ਕੀਤੇ …
Read More »ਪੱਤਰਕਾਰਾਂ ‘ਤੇ ਹੋਏ ਲਾਠੀਚਾਰਜ ਦਾ ਕੇਸ ਵੀ ਸੀ.ਬੀ.ਆਈ ਨੂੰ ਸੌਂਪਿਆ ਜਾਵੇ- ਜਸਬੀਰ ਪੱਟੀ
ਜਲੰਧਰ, 17 ਸਤੰਬਰ (ਪੰਜਾਬ ਪੋਸਟ ਬਿਊਰੋ)- ਬੀਤੀ 7 ਸਤੰਬਰ ਨੂੰ ਆਪਣੀਆ ਮੰਗਾਂ ਦਾ ਇੱਕ ਪੱਤਰ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇਣ ਜਾਂਦੇ ਪੱਤਰਕਾਰਾਂ ‘ਤੇ ਏ.ਸੀ.ਪੀ ਨਾਰਥ ਅੰਮ੍ਰਿਤਸਰ ਬਾਲ ਕ੍ਰਿਸ਼ਨ ਸਿੰਗਲਾ ਵੱਲੋ ਕੀਤੇ ਗਏ ਲਾਠੀਚਾਰਜ ਦੇ ਦੋਸ਼ੀਆਂ ਵਿਰੁੱਧ ਸਰਕਾਰ ਤੇ ਪ੍ਰਸ਼ਾਸ਼ਨ ਵੱਲੋ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਲਾਠੀਚਾਰਜ ਦਾ …
Read More »ਨਾਮਧਾਰੀ ਸੰਮੇਲਨ ਮੌਕੇ ਪਲਾਸੌਰ ਦਾ ਸਨਮਾਨ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ ਸੱਗੂ) – ਨਾਮਧਾਰੀ ਸੰਪਰਦਾਂ ਵੱਲੋ ਸਤਿਗੁਰੂ ਜਗਜੀਤ ਸਿੰਘ ਦੀ ਰਹਿਨੁਮਾਈ ਹੇਠ ਇੱਕ ਵਿਸ਼ਾਲ ਸੰਗਤ ਸੰਮੇਲਨ ਸਥਾਨਕ ਜੀ.ਟੀ ਰੋਡ ਵਿਖੇ ਕੀਤਾ ਗਿਆ।ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨਾਲ ਜੋੜਦੇ ਹੋਏ ਸਤਿਗੁਰੁ ਜਗਜੀਤ ਸਿੰਘ ਨੇ ਸੰਗਤਾਂ ਨੂੰ ਨਾਮ ਬਾਣੀ ਸਿਮਰਨ ਲਈ ਪ੍ਰੇਰਿਤ ਕੀਤਾ।ਸੰਮੇਲਨ ਦੋਰਾਨ ਆਈਆਂ ਸੰਗਤਾਂ ਨੂੰ ਨਾਮਵਾਰ ਢਾਡੀ ਤੇ ਕੀਰਤਨੀ ਸਿੰਘਾਂ ਨੇ ਗੁਰੂ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 19 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਕਸ਼ਮੀਰ ਦੇ ਉੜੀ ਫੌਜੀ ਕੈਂਪ ‘ਚ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਆਤਮਘਾਤੀ ਹਮਲਾ- 17 ਜਵਾਨ ਸ਼ਹੀਦ – 19 ਜਖਮੀ, 4 ਅੱਤਵਾਦੀ ਢੇਰ। ▶ ਪੀ.ਓ.ਕੇ ਤੋਂ ਜੇਹਲਮ ਦਰਿਆ ਰਾਹੀਂ …
Read More »19 ਤੇ 25 ਸਾਲ ਉਮਰ ਵਰਗ ਦੇ ਮਹਿਲਾ ਪੁਰਸ਼ਾਂ ਦੇ ਬਲਾਕ ਪੱਧਰੀ ਖੇਡ ਮੁਕਾਬਲੇ 23 ਤੋ 30 ਤੱਕ
ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਪੰਜਾਬ ਦੇ ਖੇਡ ਖੇਤਰ ਨੂੰ ਪਹਿਲਾ ਨਾਲੋ ਹੋਰ ਵੀ ਚੁਸਤ ਦਰੁਸਤ ਬਣਾਉਣ ਅਤੇ ਪ੍ਰਫੁਲਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੇ ਬਲਾਕ ਪੱਧਰੀ ਬਹੁ ਖੇਡ ਪ੍ਰਤੀਯੋਗਤਾਵਾਂ ਦੇ ਸਿਲਸਿਲੇ ਤਹਿਤ ਜ਼ਿਲ੍ਹਾਂ ਖੇਡ ਦਫਤਰ ਦੇ ਵੱਲੋਂ ਖੇਡ ਅਫਸਰ ਹਰਪਾਲਜੀਤ ਕੋਰ ਸੰਧੂ ਦੀ ਅਗਵਾਈ ਹੇਠ ਇਕ ਜਰੂਰੀ ਮੀਟਿੰਗ ਦਾ ਆਯੋਜਨ …
Read More »ਪੰਜਾਬ ਰੋੜਵੇਜ਼ / ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸ਼ੁਰੂ ਕੀਤੀ ਤਿੰਨ ਦਿਨਾਂ ਹੜ੍ਹਤਾਲ
ਫਾਜ਼ਿਲਕਾ, 17 ਸਤੰਬਰ (ਵਿਨੀਤ ਅਰੋੜਾ)- ਪੰਜਾਬ ਰੋੜਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ (ਪੰਜਾਬ) ਦੇ ਸਬ ਡਿੱਪੂ ਫਾਜ਼ਿਲਕਾ ਦੇ ਮੈਂਬਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਬੱਸ ਸਟੈਂਡ ਦੇ ਵੇਹੜੇ ਵਿਚ ਤਿੰਨ ਦਿਨਾਂ ਹੜ੍ਹਤਾਲ ਸ਼ੁਰੂ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਹੜ੍ਹਤਾਲ ਦੇ ਅੱਜ ਪਹਿਲੇ ਦਿਨ ਦਿੱਤੇ ਗਏ ਧਰਨੇ ਦੇ ਦੌਰਾਨ ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਚੇਅਰਮੈਨ ਓਂਕਾਰ ਸਿੰਘ ਸੰਧੂ, …
Read More »ਕਾਂਗਰਸ ਬੁੱਧੀਜੀਵੀ ਸੈਲ ਜ਼ਿਲ੍ਹਾ ਕਾਰਜਕਾਰਣੀ ਦੇ ਚੇਅਰਮੈਨ ਪੁਜਾਨੀ ਨੇ ਕੀਤਾ ਵਿਸਥਾਰ
ਫਾਜ਼ਿਲਕਾ, 17 ਸਤੰਬਰ (ਵਿਨੀਤ ਅਰੋੜਾ)- ਕਾਂਗਰਸ ਬੁੱਧੀਜੀਵੀ ਸੈਲ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਅਨਾਜ਼ ਮੰਡੀ ਵਿਚ ਚੇਅਰਮੈਨ ਸਤਪਾਲ ਪੁਜਾਨੀ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਬੁਧੀਜੀਵੀ ਸੈਲ ਦੇ ਕੋ ਚੇਅਰਮੈਨ ਵਿਜੈ ਤੰਵਰ ਅਤੇ ਜ਼ਿਲਾ ਕੋ ਕਨਵੀਨਰ ਸੰਦੀਪ ਗੁਲਬਧਰ ਤੋਂ ਇਲਾਵਾ ਜ਼ਿਲ੍ਹੇ ਦੇ ਕਾਂਗਰਸ ਕਮੇਟੀ ਦੇ ਅਹੁੱਦੇਦਾਰ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਸਤਪਾਲ ਪੁਜਾਨੀ ਨੇ ਬੁੱਧੀਜੀਵੀ ਸੈਲ ਜ਼ਿਲ੍ਹੇ …
Read More »ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਹੋਈ
ਫਾਜ਼ਿਲਕਾ, 17 ਸਤੰਬਰ (ਵਿਨੀਤ ਅਰੋੜਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਅੱਜ ਸਥਾਨਕ ਮਾਰਕੀਟ ਕਮੇਟੀ ਦੇ ਵੇਹੜੇ ਵਿਚ ਜ਼ਿਲ੍ਹਾ ਪ੍ਰਧਾਨ ਪ੍ਰਦੂਮਨ ਬੇਗਾਂ ਵਾਲੀ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਮੇਜ਼ਰ ਸਿੰਘ ਮੁਰਾਦਵਾਲਾ ਪ੍ਰਧਾਨ ਅਬੋਹਰ, ਜੀਤ ਸਿੰਘ ਪ੍ਰਧਾਨ ਬਾਰਡਰ ਬੈਲਟ, ਜੋਗਿੰਦਰ ਸਿੰਘ ਬੰਨਾਵਾਲਾ ਪ੍ਰਧਾਨ ਅਰਨੀਵਾਲਾ, ਮਨਪ੍ਰੀਤ ਸਿੰਘ ਸੰਧੂ ਪ੍ਰਧਾਨ ਜਲਾਲਾਬਾਦ ਅਤੇ ਮਾਸਟਰ ਬੂਟਾ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ ਵਿਸ਼ੇਸ਼ …
Read More »
Punjab Post Daily Online Newspaper & Print Media