ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਪ੍ਰਮੁੱਖ ਸਖ਼ਸੀਅਤਾਂ ਵਿਚੋਂ ਗੁਰਦੁਆਰਾ ਸਿੰਘ ਸਭਾ, ਖ਼ਾਲਸਾ ਹਾਇਰ ਸੈਕੰਡਰੀ ਸਕੂਲ ਬਠਿੰਡਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਨਗਰ ਨਿਗਮ ਦੇ ਕੌਸ਼ਲਰ ਸ. ਰਜਿੰਦਰ ਸਿੰਘ ਸਿੱਧੂ ਅਤੇ ਰਜਿੰਦਰ ਸਿੰਘ ਰਾਜੂ ਮਾਨ ਨਗਰ ਕੌਂਸ਼ਲਰ ਛੂਤਛਾਤ ਅਤੇ ਅਨੁਸੂਚਿਤ ਜਾਤੀ ਐਕਟ ਅਧੀਨ 10 ਸਾਲ ਪਹਿਲਾਂ ਦਰਜ ਹੋਏ ਕੇਸ ਵਿਚੋਂ ਮਾਣਯੋਗ …
Read More »ਪੰਜਾਬੀ
ਬਠਿੰਡਾ ਵਿਚ ਭਿਆਨਕ ਮੀਂਹ ਨਾਲ ਮਕਾਨ ਤੇ ਦੁਕਾਨਾਂ ਡੁੱਬੀਆਂ
ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ਬਾਅਦ ਦੁਪਹਿਰ ਤੇਜ ਵਰਖ਼ਾ ਸ਼ੁਰੂ ਹੋਈ ਜੋ ਕਿ ਇਸ ਸਾਲ ਬਰਸਾਤ ਦੇ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਜਿਆਦਾ ਭਿਆਨਕ ਵਰਖ਼ਾ ਹੈ, ਜੋ ਕਿ ਪਿਛਲੇ 2 ਘੰਟਿਆਂ ਤੋਂ ਵੱਧ ਜਾਰੀ ਰਹੀ। ਗੁੂਸਲੇਧਾਰ ਵਰਖ਼ਾ ਕਾਰਨ ਬਠਿੰਡਾ ਸ਼ਹਿਰ ਵਿਚ ਹੜ੍ਹਾਂ ਵਰਗੀ ਸਥਿੱਤੀ ਪੈਦਾ ਹੋ ਚੁੱਕੀ ਹੈ, ਇਥੋਂ …
Read More »ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਵਿਰਾਸਤੀ ਮੁਕਾਬਲੇ ਸਾਨੋ ਸ਼ੋਕਤ ਨਾਲ ਸਮਾਪਤ
ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਦੇ ਸਬੰਧ ਵਿੱਚ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜਿਲਾ ਸਿੱਖਿਆ ਅਫਸਰ ਡਾ ਅਮਰਜੀਤ ਕੋਰ ਕੋਟਫੱਤਾ ਦੀ ਅਗਵਾਈ ਵਿੱਚ ਸੰਗਤ ਬਲਾਕ ਦੇ ਵਿਰਾਸਤੀ ਮੁਕਾਬਲੇ ਆਖ਼ਰੀ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਬੁੱਟਰ ਬਠਿੰਡਾ ਵਿਖੇ ਰਵਾਇਤੀ ਸਾਨੋ ਸ਼ੋਕਤ ਨਾਲ ਸਮਾਪਤ ਹੋ ਗਏ।ਚਾਰ ਰੋਜ਼ਾ ਇਹਨਾਂ …
Read More »ਪ੍ਰਤਿੱਭਾ ਖੋਜ ਮੁਕਾਬਲਿਆਂ ‘ਚ ਪਾਰੁਲ ਦੇ ਸਿਰ ਸੱਜਿਆ ਮਿਸ ਪੰਜਾਬਣ ਦਾ ਤਾਜ
ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਭਾਗ ਲੈਂਦਿਆਂ ਕਾਲਜ ਵਿਦਿਆਰਥਣਾਂ ਪੰਜਾਬੀ ਸਭਿਆਚਾਰ ਦੇ ਵੱਖਰੇ-ਵੱਖਰੇ ਰੰਗਾਂ ਦੀ ਸਫ਼ਲ ਪੇਸ਼ਕਾਰੀ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਮੈਨੇਜਮੈਂਟ ਪ੍ਰਧਾਨ ਨੰਦ ਲਾਲ ਗਰਗ ਪਹੁੰਚੇ, ਜਦਕਿ ਸਮਾਗਮ ਦੀ ਪ੍ਰਧਾਨਗੀ ਸੈਕਟਰੀ ਡਾ: ਪੀ. ਕੇ. ਗੁਪਤਾ ਨੇ ਕੀਤੀ। ਵਿਸ਼ੇਸ਼ …
Read More »ਜ਼ਿਲ੍ਹਾ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਵਿਖੇ ਸਨਮਾਨ ਕੀਤਾ ਗਿਆ। ਇਹ ਸਨਮਾਨ ਸਕੂਲ ਪ੍ਰਿੰਸੀਪਲ ਚਰਨਜੀਤ ਸਿੰਘ ਅਤੇ ਲੈਕਚਰਾਰ ਹਰਮੰਦਰ ਸਿੰਘ ਦੀ ਤਰਫੋਂ ਕੀਤੇ ਗਏ ਹਨ। ਪ੍ਰਿੰਸੀਪਲ ਚਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਾਲੀਬਾਲ ਖਿਡਾਰੀਆਂ ਨੇ ਅੰਡਰ-17 ਸਾਲ ਉਮਰ ਵਰਗ ਵਿਚ ਬਠਿੰਡਾ ਜ਼ੋਨ-1 ਵੱਲੋਂ …
Read More »ਪੰਜਾਬ ਸਰਕਾਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਦੀ ਮੰਚ ਨੇ ਕੀਤੀ ਨਿਖੇਧੀ
ਅੰਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ) ਅੰਮ੍ਰਿਤਸਰ ਵਿਕਾਸ ਮੰਚ ਨੇ ਪੰਜਾਬ ਸਰਕਾਰ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਦੀ ਨਿਖੇਧੀ ਕੀਤੀ ਹੈ।ਮੰਚ ਦੇ ਪ੍ਰਧਾਨ ਪ੍ਰਿੰ: ਕੁਲਵੰਤ ਸਿੰਘ ਅਣਖੀ ਵੱਲੋਂ ਜਾਰੀ ਬਿਆਨ ਵਿੱਚ ਪੰਜਾਬ ਦੇ ਸੈਕਟਰੀ ਸਿਵਲ ਐਵੀਏਸ਼ਨ ਸ੍ਰੀ ਵਿਸ਼ਵਜੀਤ ਖੰਨਾ ਦੇ ਉਸ ਬਿਆਨ ਦਾ ਜਿਕਰ ਦਾ ਹਵਾਲਾ ਦਿੰਦਿਆਂ …
Read More »ਹਲਕਾ ਵਿਧਾਇਕ ਵਲਟੋਹਾ ਨੇ ਕਟਿੰਗ ਟੇਲਰਿੰਗ ਤੇ ਪਲੰਬਰ ਟ੍ਰੇਨਿੰਗ ਦੇ ਸਰਟੀਫਕੇਟ, ਸਕਿਲ ਕਾਰਡ ਤੇ ਬੈਂਕ ਕਾਪੀਆਂ ਵੰਡੀਆਂ
ਅਲਗੋ ਕੋਠੀ, 28 ਅਗਸਤ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਆਗਾਜ਼ ਸੁਸਾਇਟੀ ਅਤੇ ਪਾਰਸ ਸਪੋਰਟਸ ਐਂਡ ਅੇਜੁਕੇਸ਼ਨ ਸੁਸਾਇਟੀ ਅਮ੍ਰਿਤਸਰ ਦੇ ਐਮ.ਡੀ ਹਰਇੰਦਰ ਸਿੰਘ ਸਿੰਘ ਸੰਧੂ ਦੇ ਦੇਖ ਰੇਖ ਹੇਠ ਚੱਲੇ ਕਟਿੰਗ ਟੇਲਰਿੰਗ ਤੇ ਪਲੰਬਰ ਦੇ ਟ੍ਰੇਨਿੰਗ ਕੋਰਸ ਪੂਰਾ ਹੋਣ ‘ਤੇ ਸਿਖਿਆਰਥੀਆਂ ਨੂੰ ਸਰਟੀਫਕੇਟ, ਸਕਿਲ ਕਾਰਡ ਅਤੇ ਬੈਂਕ ਕਾਪੀਆਂ ਹਲਕਾ ਵਿਧਾਇਕ ਪੋ੍ਰ: ਵਿਰਸਾ ਸਿੰਘ ਵਲਟੋਹਾ …
Read More »ਕੂੜਾ ਸ਼ਹਿਰ ਦੇ ਬਾਹਰ ਸੁੱਟਣਾ ਚਾਹੀਦਾ ਹੈ ਨਾ ਕਿ ਗੁਰੂ ਨਗਰੀ ਦੇ ਅੰਦਰ – ਡਾ. ਨਿੱਜਰ
ਡਾ. ਨਿੱਜਰ ਨੇ ਆਪਣੇ ਹਲਕੇ ਦੀਆਂ ਵੱਖ ਵੱਖ ਸਮਸਿਆਵਾਂ ਨੂੰ ਚੁੱਕਿਆ ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ)- ਇਕ ਪਾਸੇ ਸਰਕਾਰ ਗੁਰੂ ਕੀ ਨਗਰੀ ਨੂੰ ਸਾਫ ਅਤੇ ਸੁੰਦਰ ਬਨਾਉਣ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਦੂਸਰੇ ਪਾਸੇ ਪੂਰੇ ਸ਼ਹਿਰ ਦਾ ਕੂੜਾ ਕਰਕਟ ਸ਼ਹਿਰ ਦੇ ਅੰਦਰ ਹੀ ਪਾ ਕੇ ਇਸਦੀ ਪਵਿੱਤਰਤਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਇਹ ਖੁਲਾਸਾ ਅੱਜ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 29 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਇਸਰੋ (ISRO) ਵੱਲੋਂ ਅਡਵਾਂਸ ਟੈਕਨੋਲੋਜੀ (ਸਕ੍ਰੈਮਜੈਟ ਰਾਕਟ) ਇੰਜਨ ਦਾ ਆਂਧਰ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਸਫਲ ਪ੍ਰੀਖਣ- ਰਾਸ਼ਟਰਪਤੀ ਨੇ ਦਿੱਤੀ ਵਧਾਈ। ▶ ਜੰਮੂ ਕਸ਼ਮੀਰ ਵਿੱਚ ਇਨਕਮ ਟੈਕਸ ਰਿਟਰਨ ਭਰਨ ਦੀ …
Read More »ਅਮਰੀਕੀ ਸਫ਼ਾਰਤਖਾਨੇ ਵ’ਲੋਂ ਸਿ’ਖ ਨੂੰ ਦਸਤਾਰ ਉਤਾਰਨ ਲਈ ਮਜਬੂਰ ਕਰਨ ਦੀ ਨਿਖੇਧੀ
ਅੰਮ੍ਰਿਤਸਰ, 27 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕੀ ਸਫ਼ਾਰਤਖਾਨੇ ਵੱਲੋਂ ਭਾਜਪਾ ਸੰਸਦ ਮੈਂਬਰ ਸ. ਵਰਿੰਦਰ ਸਿੰਘ ਨੂੰ ਦਸਤਾਰ ਉਤਾਰੇ ਜਾਣ ਲਈ ਮਜਬੂਰ ਕਰਨ ‘ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਰਵਾਇਤੀ ਸ਼ਾਨ ਦਾ ਪ੍ਰਤੀਕ ਹੋਣ ਦੇ ਨਾਲੁਨਾਲ ਉਸ ਦੀ ਪਹਿਚਾਣ ਵੀ ਹੈ, ਜੋ ਕਦਾਚਿਤ ਵੀ ਉਤਾਰੀ …
Read More »
Punjab Post Daily Online Newspaper & Print Media