Wednesday, November 25, 2026

ਪੰਜਾਬੀ

ਕਾਂਗਰਸ ਅਤੇ ‘ਆਪ’ ਪੰਜਾਬ ਵਿਰੋਧੀ, ਅਕਾਲੀ-ਭਾਜਪਾ ਵਿਕਾਸ ਮੁਖੀ- ਸੁਖਬੀਰ ਬਾਦਲ

ਫਾਜ਼ਿਲਕਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ 60 ਪੰਚਾਇਤਾਂ ਨੂੰ ਵਿਕਾਸ ਗ੍ਰਾਂਟਾ ਜਾਰੀ ਫਾਜ਼ਿਲਕਾ, 13 ਜੁਲਾਈ (ਵਨੀਤ ਅਰੋੜਾ) – ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਦੱਸਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਿਛਲੇ 9 ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਵਿਚ ਰਿਕਾਰਡ ਵਿਕਾਸ ਕਰਵਾਇਆ ਹੈ ਅਤੇ ਹਰ ਖੇਤਰ ਵਿਚ ਵਿਕਾਸ …

Read More »

ਭਰੂਣ ਹੱਤਿਆ ਨੂੰ ਰੋਕਣ ਲਈ ਕੁੜੀਆਂ ਪ੍ਰਤੀ ਸੋਚ ਬਦਲਣ ਦੀ ਲੋੜ- ਵਰਿੰਦਰ ਕੌਰ ਥਾਂਦੀ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਕੰਨਿਆ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਸਮਾਜ ਭਲਾਈ ਬੋਰਡ, ਚੰਡੀਗੜ੍ਹ ਵੱਲੋਂ ਫਤਹਿਗੜ੍ਹ ਚੂੜੀਆਂ ਰੋਡ ‘ਤੇ ਸਥਿਤ ਵਿਹੜਾ ਸ਼ਗਨਾਂ ਦਾ ਰਿਜ਼ੋਰਟ ਵਿਖੇ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ। ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਲਾਕ ਹਰਸ਼ਾ ਛੀਨਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਵਿਚ ਪੰਜਾਬ ਰਾਜ …

Read More »

ਡੀ.ਏ.ਵੀ ਕਾਲਜ ਵਿਖੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਯੱਗ ਦਾ ਅਯੋਜਨ

ਵਿਦਿਆਰਥੀਆਂ ਲਈ ਵਾਤਾਨੁਕੂਲਿਤ ਕਾਮਨ ਰੀਡਿੰਗ ਰੂਮ ਦਾ ਵੀ ਕੀਤਾ ਉਦਘਾਟਨ ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ)  ਨਵੇਂ ਸੰਕਲਪ ਦੀ ਨਵੀਂ ਊਰਜਾ ਦੇ ਨਾਲ ਡੀ.ਏ.ਵੀ ਕਾਲਜ ਵਿੱਚ ਅੱਜ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਕਾਲਜ ਵਿੱਚ ਹਵਨ ਯੱਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਡੀ.ਏ.ਵੀ ਲੋਕਲ ਮੈਨੇਜਿੰਗ ਕਮੇਟੀ  ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਦੇ ਨਾਲ ਨਾਲ ਡੀ.ਏ.ਵੀ ਕਾਲਜ …

Read More »

ਹਵਨ ਯੱਗ ਨਾਲ ਹੋਈ ਬੀ.ਬੀ.ਕੇ.ਡੀ.ਏ.ਵੀ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ ਕਾਲਜ ਵਿੱਚ ਨਵੇਂ ਅਕਾਦਮਿਕ ਸੈਸ਼ਨ 2016-17 ਦੇ ਸ਼ੁੱਭ ਆਗਾਜ਼ ਲਈ ਆਰਿਆ ਯੁਵਤੀ ਸਭਾ ਤੇ ਸਵਾਮੀ ਦਯਾਨੰਦ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਹਵਨ ਕਰਵਾਇਆ ਗਿਆ ਅਤੇ ਕਾਲਜ ਦੇ ਉਜੱਵਲ ਭਵਿੱਖ ਤੇ ਜਨ ਕਲਿਆਣ ਹਿੱਤ ਪ੍ਰਾਰਥਨਾ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ …

Read More »

ਧੁੱਸੀ ਬੰਨ ਅਤੇ ਰਾਵੀ ਦਰਿਆ ‘ਚ ਆ ਚੁੱਕੀਆਂ ਜਮੀਨਾਂ ਬਦਲੇ ਸਰਕਾਰ ਕਿਸਾਨਾਂ ਨੂੰ ਜਮੀਨਾਂ ਜਾਂ ਮੁਆਵਜ਼ਾ ਦੇਵੇ – ਅੋਜਲਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਗਰਸ ਪਾਰਟੀ ਦੀ ਇਕ ਵਿਸ਼ੇਸ ਇੱਕਤਰਤਾ ਪਿੰਡ ਦਰੀਆ ਵਿਖੇ ਨੰਬਰਦਾਰ ਅਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ।ਜਿਸ ਵਿਚ ਜਿੱਲਾ ਅਮਿ੍ਰੰਤਸਰ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੋਰ ਤੇ ਸਾਮਿਲ ਹੋਏ।ਇਸ ਮੋਕੇ ਉਹਨਾ ਪਿੰਡ ਵਾਸੀਆ ਦੀਆ ਮੁਸ਼ਕਿਲਾ ਸੁਣੀਆ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਪਿੰਡ ਦੀ ਕਰੀਬ 400 ਏਕੜ ਤੋ ਵੱਧ ਜਮੀਨ …

Read More »

’ਆਪ’ ਦੀ ਸਰਕਾਰ ਬਨਣ ‘ਤੇ ਰੱਦ ਹੋਵੇਗਾ ਖਾਲਸਾ ਯੂਨੀਵਰਸਿਟੀ ਬਣਾਉਣ ਦਾ ਫੈਸਲਾ – ਸੁਖਪਾਲ ਖਹਿਰਾ

ਚੰਡੀਗੜ, 13 ਜੁਲਾਈ (ਪੰਜਾਬ ਪੋਸਟ ਬਿਊਰੋ)- ‘ਗੁਰੂ ਦੀ ਨਗਰੀ’ ਵਿੱਚ ਸਥਿਤ ਇਤਿਹਾਸਕ ਖਾਲਸਾ ਕਾਲਜ ਦੀ ਭੂਮੀ ‘ਤੇ ਖਾਲਸਾ ਯੂਨੀਵਰਸਿਟੀ ਬਣਾਉਣ ਦੇ ਫੈਸਲੇ ਦਾ ਜੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤਾ ਹੈ ਕਿ 2017 ਵਿੱਚ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਇਹ ਫੈਸਲਾ ਰੱਦ ਕਰ ਦਿੱਤਾ ਜਾਵੇਗਾ, ਕਿਉਂਕਿ ਬਾਦਲ ਸਰਕਾਰ ਨੇ ਇਹ ਨਾਪਾਕ ਫ਼ੈਸਲਾ ਮਜੀਠੀਆ ਪਰਿਵਾਰ ਦੇ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 14 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੈਵਿਡ ਕੈਮਰੋਨ ਦਾ ਅਸਤੀਫਾ ਮਹਾਰਾਣੀ ਐਲੀਜਬੈਥ ਵਲੋਂ ਮਨਜ਼ੂਰ ▶ ਥੇਰੇਸਾ ਮੇਅ ਨੂੰ ਬਰਤਾਨੀਆਂ ਦੀ ਨਵੀਂ ਪ੍ਰਧਾਨ ਮੰਤਰੀ ਕੀਤਾ ਗਿਆ ਨਿਯੁੱਕਤ। ▶ 29 ਜੁਲਾਈ ਨੂੰ ਹੜਤਾਲ ‘ਤੇ …

Read More »

ਦੋ ਰੋਜ਼ਾ ਨਾਟਕ ਦੇ ਆਖਰੀ ਦਿਨ ‘ਮੁੱਲ ਦੀ ਤੀਵੀਂ’ ਦਾ ਭਾਵਪੂਰਵਕ ਮੰਚਨ

ਅੰਮ੍ਰਿਤਸਰ, 12 ਜੂਲਾਈ (ਦੀਪ ਦਵਿੰਦਰ)- ਪ੍ਰਸਿਧ ਨਾਟ ਸੰਸਥਾ ਭਗਤ ਨਾਮਦੇਵ ਥੀਏਟਰ ਸੁਸਾਇਟੀ, ਘੁਮਾਣ (ਗੁਰਦਾਸਪੁਰ)  ਅਤੇ ‘ਪਲਸ ਮੰਚ’ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਦੋ ਰੌਜਾ ਨਾਟਕ ਮੇਲਾ’ ਮਿਤੀ 11-12 ਜੁਲਾਈ 2016 ਨੂੰ ਕਰਵਾਇਆ ਗਿਆ। ਜਿਸ ਦੇ ਦੂਜੇ ਅਤੇ ਆਖਰੀ ਦਿਨ ਡਾ: ਸੁਰੇਸ਼ ਮਹਿਤਾ ਦੇ ਲਿਖੇ ਨਾਟਕ ‘ਮੁੱਲ ਦੀ ਤੀਵੀਂ’ ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ …

Read More »

ਜਥੇ: ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟ’ਡੀਜ਼ ਇਨ ਸਿਖਇਜ਼ਮ ਦੇ ਵਿਕਾਸ ਲਈ ਸਬੁਕਮੇਟੀ ਦੀ ਇਕੱਤਰਤਾ

ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਦੀ ਗਠਿਤ ਸਬੁਕਮੇਟੀ ਦੀ ਇਕੱਤਰਤਾ ਬਹਾਦਰਗੜ੍ਹ ਸਥਿਤ ਇੰਸਟੀਚਿਊਟ ਵਿਖੇ ਇੰਸਟੀਚਿਊਟ ਦੇ ਮੁਖੀ ਡਾ. ਬਲਕਾਰ ਸਿੰਘ ਦੀ ਅਗਵਾਈ ਵਿਚ ਹੋਈ। ਜਿਸ ਵਿੱਚ ਹੇਠ ਲਿਖੇ ਸਬੁਕਮੇਟੀ ਮੈਂਬਰ ਸਾਹਿਬਾਨ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਸਾਬਕਾ …

Read More »