ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪਠਾਨਕੋਟ ਵੱਲੋਂ ਜਿਲ੍ਹੇ ਅੰਦਰ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਸਬੰਧੀ ਅੱਜ ਸਥਾਨਕ ਸਵੀਮਿੰਗ ਪੁਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸਨਰ ਦੀ ਪ੍ਰਧਾਨਗੀ ਹੇਠ ਇਕ ਵਿਸੇਸ ਮੀਟਿੰਗ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਜੀਤ ਸਿੰਘ ਐਸ.ਡੀ.ਐਮ. …
Read More »ਪੰਜਾਬੀ
ਸ਼੍ਰੀ ਸਾਂਈ ਗਰੁੱਪ ਆਫ ਇੰਸਟੀਚਿਊਟ ‘ਚ ਐਨ.ਸੀ.ਸੀ ਅਤੇ ਏ.ਟੀ.ਸੀ ਕੈਂਪ ਦੀ ਸ਼ੁਰੂਆਤ
ਜੰਡਿਆਲਾ ਗੁਰੂ, 20 ਜੁਲਾਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸ਼੍ਰੀ ਸਾਂਈ ਗਰੁੱਪ ਆਫ ਇੰਸਚਸੀਚਿਊਟ ਮਾਨਾਂਵਾਲਾ ‘ਚ ਕੱਲ੍ਹ ਪੰਜਾਬ ਬਟਾਲੀਅਨ ਐਨ.ਸੀ.ਸੀ ਵਲੋਂ ਸਾਲਾਨਾ ਟਰੇਨਿੰਗ ਕੈਂਪ ਕਮਾਂਡਰ ਅਭੈ ਮਿਸ਼ਰਾ ਵਲੋਂ ਲਗਾਇਆ ਗਿਆ।ਕਾਲਜ ਡਾਇਰੈਟਰ ਪ੍ਰਿਸੀਪਲ ਸੰਜੇ ਬਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਹ ਕੈਂਪ 19 ਤੋਂ 28 ਜੁਲਾਈ ਤੱਕ 10 ਦਿਨ ਲਗਾਇਆ ਜਾ ਰਿਹਾ ਹੈ ਜਿਸ ਵਿੱਚ 400 ਤੋਂ ਵਧੇਰੇ ਵਿਦਿਆਰਥੀ …
Read More »ਕੁੜੀਆਂ ਦੇ ਵੱਖ ਵੱਖ ਉਮਰ ਵਰਗ ਦੇ ਬਾਕਸਿੰਗ ਮੁਕਾਬਲੇ ਜਲਦ – ਪੁਰੀ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਹੱਦੀ ਜਿਲ੍ਹਾ ਅੰਮ੍ਰਿਤਸਰ ਦੇ ਵਿਚ ਬਾਕਸਿੰਗ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਨਾਲ ਇਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਵੱਖ ਵੱਖ ਉਮਰ ਵਰਗ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਪੁਰੀ ਨੇ ਦੱਸਿਆ ਕਿ ਆਉਣ …
Read More »ਕੁੰਗਫੂ ਵੁਸ਼ੋ ਐਸੋਸੀਏਸ਼ਨ ਦੇ ਵਲੋਂ ਨਿਯੁੱਕਤੀਆਂ ਦਾ ਸਿਲਸਿਲਾ ਜਾਰੀ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਕੁੰਗਫੁ ਵੂਸ਼ੋ ਐਸੋਸੀਏਸ਼ਨ ਦੇ ਚੀਫ ਪੈਟਰਨ ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਪ੍ਰਧਾਨ ਜਰਨੈਲ ਸਿੰਘ ਢੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਜਨਰਲ ਸਕੱਤਰ ਅੰਤਰਾਸ਼ਟਰੀ ਕੋਚ ਹਰਜੀਤ ਸਿੰਘ ਦੀ ਸਖਤ ਮਿਹਨਤ ਸਦਕਾ ਕੁੰਗਫੂ ਵੂਸ਼ੌ ਖੇਡ ਨੂੰ ਭਾਰਤ ਦੇ ਕੋਨੇ ਕੋਨੇ ਵਿਚ ਪਹੁੰਚਾਏ ਜਾਣ ਲਈ ਠੋਸ ਉਪਰਾਲਿਆਂ ਦਾ ਸਿਲਸਿਲਾ ਜਾਰੀ ਹੈ।ਇਸ ਸਬੰਧੀ ਹੋਰ …
Read More »ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਵੱਲੋਂ ਬਾਰ ਐਸੋਸੀਏਸ਼ਨ ਮੈਂਬਰਾਂ ਨਾਲ ਮੀਟਿਂਗ
ਫਾਜ਼ਿਲਕਾ, 20 ਜੁਲਾਈ (ਵਨੀਤ ਅਰੋਰਾ) – ਮਾਨਯੋਗ ਸਕੱਤਰ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਸ਼੍ਰੀ ਐਸ. ਕੇ. ਅਗਰਵਾਲ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਅਤੇ ਸ਼੍ਰੀ ਲਛੱਮਣ ਸਿੰਘ, ਮਾਨਯੋਗ ਵਧੀਕ ਜ਼ਿਲਾ ਅਤੇ ਸੈਸ਼ਨਜ਼ ਜੱਜ ਕਮ-ਚੇਅਰਪਰਸਨ ਜ਼ਿਲਾ ਕਾਨੂੰਨੀ ਸੇਵਾਂਵਾ ਅਥਾਰਟੀ ਫ਼ਾਜ਼ਿਲਕਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਜ਼ਿਲਾ ਕਾਨੂੰਨੀ ਸੇਵਾਂਵਾ ਅਥਾਰਟੀ ਫ਼ਾਜ਼ਿਲਕਾ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਬਾਂਸਲ ਦੁਆਰਾ ਬਾਰ ਐਸੋਸੀਏਸ਼ਨ ਦੇ …
Read More »ਪੰਜਾਬ ਸਰਕਾਰ ਵੱਲੋਂ ਰਹੀਆਂ ਹਨ ਐਲ.ਈ.ਡੀ. ਬੇਸਡ ਸੋਲਰ ਸਟਰੀਟ ਲਾਈਟਾਂ ਡੀ.ਸੀ
ਫਾਜ਼ਿਲਕਾ, 20 ਜੁਲਾਈ (ਵਨੀਤ ਅਰੋਰਾ) – ਪੇਡਾ ਵੱਲੋਂ ਪੰਜਾਬ ਦੇ ਪਿੰਡਾਂ ਵਿਚ ਵਿਸ਼ੇਸ਼ ਉਪਰਾਲੇ ਤਹਿਤ ਐਲ.ਈ.ਡੀ. ਬੇਸਡ ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਇਹ ਲਾਈਟਾਂ ਪਿੰਡਾਂ ਵਿਚ ”ਪਹਿਲਾਂ ਆਉ, ਪਹਿਲਾਂ ਪਾਓ” ਦੇ ਆਧਾਰ ਤੇ ਪਿੰਡਾਂ ਵਿਚ ਪੜਾਅਵਾਰ ਲਗਾਈਆਂ ਜਾਣਗੀਆਂ।ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ …
Read More »13 ਅਗਸਤ ਨੂੰ ਲਗਣ ਵਾਲੀ ਨੈਸ਼ਨਲ ਲੋਕ ਆਦਲਤ ਦੇ ਸਬੰਧ ‘ਚ ਮੀਟਿੰਗ ਦਾ ਆਯੋਜਨ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ.ਜੀ.ਐਮ/ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਬਠਿੰਡਾ ਸ਼੍ਰੀਮਤੀ ਅਮਿਤਾ ਸਿੰਘ ਅਤੇ ਸੈਸ਼ਨ ਡਵੀਜ਼ਨ ਬਠਿੰਡਾ ਸਮੇਤ ਸਬ-ਡਵੀਜ਼ਨ ਦੇ ਸਾਰੇ ਜੂਡੀਸ਼ਲ ਅਫਸਰਾਂ ਨਾਲ ਜ਼ਿਲ੍ਹਾ ਕਚਹਿਰੀ, ਕੋਰਟ ਕੰਪਲੈਕਸ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।13.08.2016 ਨੂੰ ਲਗਣ ਵਾਲੀ ਨੈਸ਼ਨਲ ਲੋਕ ਆਦਲਤ ਦੇ …
Read More »ਰਾਖੀ ਸਾਵਤ ਵਲੋਂ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਂ ਖਿਲਾਫ ਅਰਥੀ ਫੂਕ ਰੈਲੀ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮੂਹ ਵਾਲਮੀਕਿ ਸਮਾਜ ਵਲੋ ਰਾਖੀ ਸਾਵਤ ਦਾ ਪੁਤਲਾ ਭਗਵਾਨ ਵਾਲਮੀਕਿ ਚੌਕ ਰਾਮਪੂਰਾ ਫੂਲ ਵਿਖੇ ਫੁਕਿਆ ਗਿਆ।ਕਿਉਂਕਿ ਕੁਝ ਦਿਨ ਰਾਖੀ ਸਾਵਤ ਨੇ ਇੱਕ ਨਿਜੀ ਨਿਊਜ ਚੈਨਲ ਉੱਪਰ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਂ ਦਾ ਉਪਯੋਗ ਕੀਤਾ ਸੀ ਇਸ ਅਰਥੀ ਫੂਕ ਰੈਲੀ ਵਿੱਚ ਨਗਰ ਕੋਂਸਲ ਰਾਮਪੂਰਾ ਫੂਲ ਦੇ ਵਾਇਸ ਪ੍ਰਧਾਨ ਅਤੇ ਭਾਵਾਧਸ ਦੇ ਸ਼ਹਿਰੀ …
Read More »ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ- ਇਲਾਕੇ ਵਿੱਚ ਨਹੀਂ ਕਰਵਾਇਆ ਕੋਈ ਵੀ ਵਿਕਾਸ – ਮੁਹੱਲਾ ਵਾਸੀ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 2017 ਦੀਆਂ ਚੋਣਾਂ ਵਿਕਾਸ ਦੇ ਨਾਂ ਤੇ ਲੜਣ ਦੇ ਦਾਅਵੇ ਤਾਂ ਕਰ ਰਹੇ ਹਨ ਪਰ ਅੱਜ ਵੀ ਲੋਕ ਵਿਕਾਸ ਨਾ ਹੋਣ ਕਰਕੇ ਨਰਕ ਦਾ ਜੀਵਨ ਜਿਓਣ ਲਈ ਮਜ਼ਬੂਰ ਹਨ।ਬਾਦਲ ਪਰਿਵਾਰ ਦਾ ਆਪਣਾ ਜੱਦੀ ਹਲਕਾ ਬਠਿੰਡਾ ਵਿੱਚ ਸਰਕਾਰ ਵੱਲੋਂ ਕਰੋੜਾਂ ਰੁਪਇਆ ਵਿਕਾਸ ਤੇ …
Read More »ਨਹਿਰ ‘ਚ ਨਹਾਉਣ ਗਏ ਦੋ ਨੌਜਵਾਨ ਡੁੱਬੇ, ਇੱਕ ਨੌਜਵਾਨ ਦੀ ਲਾਸ਼ ਮਿਲੀ, ਦੂਜੇ ਦੀ ਭਾਲ ਜਾਰੀ
ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੀੇ ਰਾਤ 10 ਵਜੇ ਦੋ ਨੌਜਵਾਨ ਜਨਤਾ ਨਗਰ ਦੇ ਕੋਲ ਨਹਿਰ ਵਿੱਚ ਨਹਾਉਣ ਲਈ ਉਤਰੇ ਸਨ ਜੋ ਕਿ ਪਾਣੀ ਦੇ ਤੇਜ ਵਹਾਅ ਹੋਣ ਦੇ ਕਾਰਨ ਡੁੱਬ ਗਏ ।ਮੌਕੇ ‘ਤੇ ਪਹੁੰਚੀ ਸਮਾਜ ਸੇਵੀ ਸੰਸਥਾ ਦੇ ਨੌਜਵਾਨ ਤਲਾਸ਼ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।ਪਰ ਸਵੇਰੇ ਤੱਕ ਪਾਣੀ ਵਿਚ ਰੁੜੇ ਦੋਵੇ ਨੋਜਵਾਨ …
Read More »
Punjab Post Daily Online Newspaper & Print Media