Wednesday, November 25, 2026

ਪੰਜਾਬੀ

ਟਾਈਟਲਰ ਕੇਸ ‘ਚ ਸੀ.ਬੀ.ਆਈ ਵਲੋਂ ਪੂਰੀ ਜਾਂਚ ਰਿਪੋਰਟ ਦਾਖਲ ਨਾ ਕਰਨਾ ਦਾਲ ਵਿੱਚ ਕਾਲਾ – ਮੱਕੜ

ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਕੜਕੜਡੂਮਾ ਕੋਰਟ ਵਿੱਚ ਸੀ ਬੀ ਆਈ ਵੱਲੋਂ ਪੂਰੀ ਰੀਪੋਰਟ ਪੇਸ਼ ਨਾ ਕਰਨ ਤੇ ਇਸ ਨੂੰ ਮੰਦ ਭਾਗਾ ਕਰਾਰ ਦੇਂਦਿਆਂ ਢਿੱਲੀ ਕਾਰਗੁਜਾਰੀ ਦੱਸਿਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ੧੯੮੪ ਦੇ ਸਿੱਖ ਕਤਲੇਆਮ ਵਿੱਚ ਜੋ ਮੰਦਭਾਗੀ ਭੂਮਿਕਾ ਨਿਭਾਈ ਗਈ ਸੀ …

Read More »

ਸ਼੍ਰੋਮਣੀ ਕਮੇਟੀ ਨੇ ਇੰਡੀਆ ਟੂਡੇ ਮੈਗਜ਼ੀਨ ‘ਤੇ ਕੇਜਰੀਵਾਲ ਦੀ ਨਿਹੰਗ ਸਿੰਘ ਬਾਣੇ ਵਾਲੀ ਤਸਵੀਰ ਛਪਣ ਤੇ ਜਤਾਇਆ ਵਿਰੋਧ

ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀ ਵਾਲ  ਦੀ ਨਿਹੰਗ ਸਿੰਘ ਦੇ ਬਾਣੇ ਵਿੱਚ ਇੰਡੀਆ ਟੂਡੇ ਮੈਗਜ਼ੀਨ ਲਈ ਤਸਵੀਰ ਛਾਪੇ ਜਾਣ ‘ਤੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਕਲਗੀਧਰ ਦਸਮੇਸ਼ ਪਿਤਾ ਦੀ ਲਾਡਲੀ ਫੌਜ ਹੈ ਤੇ …

Read More »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਧਾਰਨ ਦਿਵਸ 14 ਜੁਲਾਈ ਨੂੰ

ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਧਾਰਨ ਦਿਵਸ 14 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।    ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ …

Read More »

ਸੁਖਬੀਰ ਬਾਦਲ ਦਾ ਸੜਕਾਂ ਦੇ ਵਿਕਾਸ ਦਾ ਦਾਅਵਾ ਠੁੱਸ

ਚੌਂਕ ਮਹਿਤਾ, 12 ਜੁਲਾਈ (ਜੋਗਿੰਦਰ ਸਿੰਘ ਮਾਣਾ) – ਕਸਬਾ ਚੌਂਕ ਮਹਿਤਾ ਜੋ ਕਿ ਜੋ ਆਪਣੀ ਵਿਲਾਖੱਣ ਹੀ ਪਹਿਚਾਣ ਰੱਖਦਾ ਹੈ, ਦਾ ਜਲੰਧਰ ਬਟਾਲਾ ਰੋਡ ਜੋ ਕਿ ਅਵਾਜਾਈ ਦਾ ਮੁੱਖ ਰਾਹ ਹੈ ਉੇਸ ਦੇ ਮੇਨ ਬਜ਼ਾਰ ਤੋ ਦੋਵੇ ਪਾਸੇ ਕੁੱਝ ਦੂਰੀ ‘ਤੇ ਪੁਰਬਾ ਕਾਰ ਬਜਾਰ ਨਜ਼ਦੀਕ ਸੜਕ ਨੇ ਇਨਾਂ ਜਿਆਦਾ ਨਰਕ ਦਾ ਰੂਪ ਧਾਰਨ ਕਰ ਲਿਆ ਹੈ। ਜੋ ਕੋਈ ਵੀ ਵਿਅਕਤੀ …

Read More »

ਖ਼ਾਲਸਾ ਕਾਲਜ ਐਜ਼ੂਕੇਸ਼ਨ ਨੇ ਜਿੱਤਿਆ ‘ਵਧੀਆ ਅਨੁਸ਼ਾਸ਼ਨ ਟੀਮ’ ਦਾ ਖਿਤਾਬ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ‘ਵਧੀਆ ਅਨੁਸ਼ਾਸ਼ਨ ਟੀਮ’ ਦਾ ਖਿਤਾਬ ਜਿੱਤ ਕੇ ਕਾਲਜ ਦੇ ਮਹੱਤਵਪੂਰਨ ਨਿਯਮਾਂ ਅਤੇ ਅਨੁਸ਼ਾਸ਼ਨ ਨੂੰ ਦਰਸਾਉਂਦਿਆਂ ਨਾਮਣਾ ਖੱਟਿਆ ਹੈ। ਵਿਦਿਆਰਥੀਆਂ ਨੇ ਉਕਤ ਖਿਤਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈਲਫ਼ੇਅਰ ਵਿਭਾਗ ਵੱਲੋਂ ਡਲਹੌਜੀ ਵਿਖੇ ਆਯੋਜਿਤ ‘ਹਾਈਕਿੰਗ ਅਤੇ ਟ੍ਰੈਕਿੰਗ’ ਕੈਂਪ ਪ੍ਰੋਗਰਾਮ ਦੌਰਾਨ ਹਾਸਲ ਕਰਕੇ ਕਾਲਜ ਦਾ ਨਾਂਅ ਜ਼ਿਲ੍ਹੇ ਭਰ …

Read More »

ਗੁਰਦੁਆਰਾ ਫਲਾਹ ਸਹਿਬ ਮੱਲੀਆਂ ਵਿਖੇ ਦੋ ਰੋਜਾ ਮੇਲਾ ਮਨਾਇਆ ਗਿਆ

ਜੰਡਿਆਲਾ ਗੁਰੂ, 12 ਜੁਲਾਈ (ਹਰਿੰਦਰ ਪਾਲ ਸਿੰਘ) – ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਦੀ ਰਹਿਨੁਮਾਈ ਹੇਠ ਸ਼੍ਰੀ ਹੁਰੂ ਹਰਗੋਬਿੰਦ ਸਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰਦੁਆਰਾ ਫਲਾਹ ਸਹਿਬ ਮੱਲੀਆਂ ਵਿਖੇ ਦੋ ਰੋਜਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸ਼੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ ਅਤੇ …

Read More »

ਪੇਂਡੂ ਖੇਤਰ ਤੇ ਸਨਅਤੀ ਖੇਤਰ ‘ਚ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਨਾਗੇ ਤੋਂ 24 ਘੰਟੇ ਜਾਰੀ

ਜੰਡਿਆਲਾ ਗੁਰੂ, 12 ਜੁਲਾਈ (ਹੰਿਰੰਦਰ ਪਾਲ ਸਿੰਘ)- ਪੇਂਡੂ ਖੇਤਰ ਦੇ ਨਾਲ ਨਾਲ ਸਨਅਤੀ ਖੇਤਰ ਵਿੱਚ ਵੀ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਨਾਗੇ ਤੋਂ ਨਿਰਵਿਘਨਤਾ ਪੂਰਵਕ 24 ਘੰਟੇ ਦਿੱਤੀ ਜਾ ਰਹੀ ਹੈ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵਧੀਕ ਨਿਗਰਾਨ ਸੀਨੀਅਰ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਮੰਡਲ ਜੰਡਿਆਲਾ ਗੁਰੁ ਗੁਰਮੁੱਖ ਸਿੰਘ ਨੇ ਆਪਣੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਬਿਜਲੀ ਸੇਵਾਵਾਂ ਵਿੱਚ ਪਿਛਲੇ …

Read More »

ਬੀ. ਐਡ ਕਾਮਨ ਐੈਂਟਰੈਂਸ ਟੈਸਟ-2016 ਜੁਲਾਈ 17 ਨੂੰ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆ) – ਸੈਸ਼ਨ 2016-17 ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਸਬੰਧਤ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸੈਲਫ ਫਾਈਨਾਂਸਡ ਕਾਲਜਾਂ ਵਿੱਚ ਬੀ. ਐਡ. ਕੋਰਸ ਵਿਚ ਦਾਖਲੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਮਿਤੀ 17.07.2016 ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ ਪੰਜਾਬ ਪੱਧਰੀ ਬੀ. ਐਡ. ਸਾਂਝਾ ਪ੍ਰਵੇਸ਼ …

Read More »

ਅੰਮ੍ਰਿਤਸਰੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਬਾਰੇੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ

ਅੰਮ੍ਰਿਤਸਰ, 12 ਜੁਲਾਈ (ਜਗਦੀਪ ਸਿੰਘ ਸੱਗੂ) – ਲੋਕ ਸਭਾ ਚੋਣਾਂ ਵਿਚ ਵੋਟ ਪ੍ਰਤੀਸ਼ਤ ਘਟਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਆ ਰਹੀਆਂ ਚੋਣਾਂ ਵਿਚ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵੱਧ-ਚੜ ਕੇ ਕਰਵਾਉਣ ਦੇ ਮਕਸਦ ਨਾਲ ਹੁਣ ਤੋਂ ਹੀ ਕਮਰਕੱਸੇ ਕਰ ਲਏ ਹਨ। ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀਆਂ ਹਦਾਇਤਾਂ ‘ਤੇ ਇਸ ਸਬੰਧੀ ਅਧਿਕਾਰੀਆਂ …

Read More »

ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਆਪਣਾ ਟੈਕਸ ਲਾਗੂ

 ਬਿੱਲ ਅਪਲੋਡ ਕਰੋ ਅਤੇ ਜਿੱਤੋ ਪੰਜਾਹ ਹਜ਼ਾਰ ਤੱਕ ਦਾ ਨਗਦ ਇਨਾਮ ਅੰਮ੍ਰਿਤਸਰ, 12 ਜੁਲਾਈ (ਜਗਦੀਪ ਸਿੰਘ ਸੱਗੂ) –  ਆਪਣਾ ਟੈਕਸ ਮੋਬਾਇਲ ਐਪਲੀਕਸ਼ਨ ਗੁਗਲ ਅਤੇ ਐਪਲ ਪਲੇ ਸਟੋਰ ਤੋਂ ਮੁਫਤ ਡਾਊਨਲੋਡ ਕੀਤੀ ਜਾ ਸਕਦੀ ਹੈ।ਇਹ ਮੋਬਾਇਲ ਐਪਲੀਕੇਨ ਵਿਭਾਗ ਦੀ ਵੈਬ ਸਾਈਟ www.pextax.com ਤੇ ਵੀ ਉਪਲਬਧ ਹੈ। ਇਹ ਐਪਲੀਕਸ਼ਨ ਦੋਵੇਂ ਅਨਡਰੋਆਇਡ ਅਤੇ ਆਈ.ਓ.ਐਸ ਸਿਸਟਮ ਉਪਰ ਚੱਲਦੀ ਹੈ।ਹੁਣ ਪੰਜਾਬ ਦੇ ਰਿਟੇਲ ਖਪਤਕਾਰ ਪੰਜਾਬ …

Read More »