Wednesday, November 25, 2026

ਪੰਜਾਬੀ

ਕਿਰਤ ਵਿਭਾਗ ਪੰਜਾਬ ਪਠਾਨਕੋਟ ਵੱਲੋਂ 25 ਲਾਭਪਾਤਰੀਆਂ ਨੂੰ ਬੀਮਾ ਕਾਰਡ ਵੰਡੇ

ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ)- ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਕਿਰਤ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ ਕਿਰਤੀਆਂ ਦੇ 1344 ਸਿਹਤ ਬੀਮਾ ਯੋਜਨਾ ਕਾਰਡ ਬਣਾਏ ਗਏ ਹਨ। ਜਿੰਨ੍ਹਾਂ ਦੀ ਵੰਡ ਦੀ ਸ਼ੁਰੂਆਤ ਅੱਜ ਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ ਨੇ 25 ਲਾਭਪਾਤਰੀਆਂ ਨੂੰ ਬੀਮਾ ਕਾਰਡ ਵੰਡ ਕੇ ਸ਼ੁਰੂਆਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਕੁਲਦੀਪ ਸਿੰਘ …

Read More »

ਅਜਿਤੇਸ਼ ਕੌਸ਼ਲ ਨੇ ਇੰਟਰਨੈਸ਼ਨਲ ਸ਼ੂਟਿੰਗ ਚੈਂਪੀਅਨ ਹਨਓਵਰ ਵਿਖੇ ਕਾਂਸੇ ਦਾ ਤਮਗਾ ਜਿੱਤਿਆ

ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ)- ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੇ ਬੇਟੇ ਅਜਿਤੇਸ਼ ਕੌਸ਼ਲ ਨੇ ਹਾਲ ਹੀ ਵਿੱਚ ਹਨਓਵਰ (ਜਰਮਨੀ) ਅਤੇ ਪਲਜ਼ੇਨ (ਕਜੇਚ ਰਿਪਬਲਿਕ) ਵਿਖੇ ਹੋਏ ਸ਼ੂਟਿੰਗ ਟੂਰਨਾਮੈਂਟ ਵਿੱਚ 1 ਚਾਂਦੀ ਅਤੇ 2 ਕਾਂਸੇ ਦੇ ਤਮਗੇ ਜਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਅਜਿਤੇਸ਼ ਕੌਸ਼ਲ ਨੈਸ਼ਨਲ ਸ਼ੂਟਿੰਗ ਟੀਮ ਦਾ ਮੈਂਬਰ ਹੈ ਅਤੇ …

Read More »

ਸਮਾਜ ਦੀ ਸੇਵਾ ਕਰਨਾ ਕੈਰੋਂ ਪਰਿਵਾਰ ਦਾ ਪਹਿਲਾਂ ਫਰਜ਼ – ਬੀਬਾ ਕੈਰੋਂ

ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਦੇ ਵਿਕਾਸ ਨੂੰ ਹੋਰ ਬੁਲੰਦੀਆਂ ਦੇ ਪਹੁੰਚਾਉਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਫੂਡ ਐਂਡ ਸਪਲਾਈ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਪੱਟੀ ਸ਼ਹਿਰ ਦੀਆਂ ਜਿਹੜੀਆਂ ਵੀ ਗਲੀਆਂ ਨਾਲੀਆ ਜਾਂ ਸੜਕਾਂ ਬਣਨ ਵਾਲੀਆਂ ਰਹਿ ਗਈਆਂ ਹਨ ਉਨ੍ਹਾਂ ਦੇ ਕੰਮਾਂ ਪਹਿਲ ਦੇ ਅਧਾਰ …

Read More »

ਪੱਟੀ ਹਲਕੇ ਵਿਚ ਇਸ ਵਾਰ ਨੌਜਵਾਨ ਸੱਤਾ ਤਬਦੀਲੀ ਲਈ ਵੱਡਾ ਯੋਗਦਾਨ ਪਾਉਣਗੇ – ਗਿੱਲ

ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਵਿਧਾਨ ਸਭਾ ਹਲਕੇ ਅੰਦਰ ਪੈਦੇ ਹਠਾੜ ਇਲਾਕੇ ਦੇ ਸਭ ਤੋ ਵੱਡੇ ਪਿੰਡ ਤੂਤ ਵਿਚ ਨੌਜਵਾਨਾ ਦੀ ਪ੍ਰਭਾਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਜਰਨਲ ਸੱਕਤਰ ਅਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਬਾਦਲ ਸਰਕਾਰ ਅਤੇ ਹਲਕਾ ਮੰਤਰੀ ਦੀ ਬੇਰੁਖੀ ਕਰਕੇ ਪੱਟੀ ਵਿੱਚ ਅੱਜ 50 ਹਜ਼ਾਰ ਨੌਜਵਾਨ …

Read More »

 ਚਿੱਟੇ ਦਿਨ 9 ਲੱਖ ਲੁੱਟੇ – ਲੁਟੇਰੇ ਐਕਟਿਵਾ ਸਮੇਤ ਫਰਾਰ

ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਦੀ ਕਚਹਿਰੀ ਰੋਡ ‘ਤੇ ਬੈਂਕ ਨੇੜੇਓ ਦੋ ਲੁਟੇਰਿਆਂ ਨੇ ਆੜਤੀਏ ਦੇ ਮੁਨੀਮ ਕੋਲੋਂ 9 ਲੱਖ ਰੁਪਏ ਤੇ ਅੇਕਟਿਵਾ ਖੋਹ ਲਈ। ਇਸ ਸਬੰਧੀ ਗੌਤਮ ਕੁਮਾਰ ਦੀਪੂ ਪੁੱਤਰ ਰਾਜ ਕੁਮਾਰ ਵਾਸੀ ਗੁਰੂ ਨਾਨਕ ਕਲੋਨੀ ਪੱਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਉਹ ਸ਼ੋਭਨ ਜੈਨ ਆੜਤੀਏ ਨਾਲ ਮੁਨੀਮ ਦਾ ਕੰਮ ਕਰਦਾ ਹੈ। ਤੇ ਅੱਜ ਸਵੇਰੇ …

Read More »

ਟੀ. ਵੀ ਐਸ ਮੋਟਰ ਕੰਪਨੀ ਵਲੋਂ ਨਵਾਂ ਲਾਂਚ ਕੀਤਾ ਮੋਟਰ ਸਾਈਕਲ ਤੇ ਮੋਪਿਡ ਸ੍ਰੀ ਹਰਿਮੰਦਰ ਸਾਹਿਬ ਭੇਟ

ਅੰਮ੍ਰਿਤਸਰ, 16 ਮਈ (ਗੁਰਪ੍ਰੀਤ ਸਿੰਘ)- ਟੀ ਵੀ ਐਸ ਮੋਟਰ ਕੰਪਨੀ ਦਿੱਲੀ ਵੱਲੋਂ ਆਪਣੇ ਨਵੇਂ ਲਾਂਚ ਕੀਤੇ ਗਏ ਟੀ ਵੀ ਐਸ ਵਿਕਟਰ 110 ਸੀ ਸੀ ਮੋਟਰ ਸਾਈਕਲ ਅਤੇ ਟੀ ਵੀ ਐਸ ਐਕਸਲ 100 ਸੀ ਸੀ ਮੋਪਿਡ ਦਾ ਪਹਿਲਾ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ। ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਯੂ ਬੀ ਪਾਂਡੇ ਨੇ ਦੋਨਾਂ ਵਹੀਕਲਾਂ ਦੀਆਂ ਚਾਬੀਆਂ ਸ਼੍ਰੋਮਣੀ …

Read More »

ਨਿਜ਼ਾਮੀ ਚਿਸ਼ਤੀਆ ਦਰਬਾਰ ਮੱਲ੍ਹੀਆਂ ਵਿਖੇ 12ਵਾਂ ਸਾਲਾਨਾ ਮੇਲਾ ਕਰਵਾਇਆ ਗਿਆ

ਜੰਡਿਆਲਾ ਗੁਰੂ, 16 ਮਈ (ਹਰਿੰਦਰ ਪਾਲ ਸਿੰਘ)- ਸਥਾਨਕ ਜੀ.ਟੀ ਰੋਡ ਤੇ ਸਥਿਤ ਨਿਜ਼ਾਮੀ ਚਿਸ਼ਤੀਆ ਦਰਬਾਰ ਮੱਲ੍ਹੀਆਂ ਵਿਖੇ 12ਵਾਂ ਸਾਲਾਨਾ ਮੇਲਾ ਬਾਬਾ ਅਲੀ ਖਾਨ ਚਿਸ਼ਤੀ ਮੋਗੇ ਵਾਲਿਆਂ ਦੀ ਰਹਿਨੁਮਾਈ ਵਿੱਚ ਮਨਾਹਿਆ ਗਿਆ। ਇਸ ਮੌਕੇ ਖਵਤਮ ਸ਼ਰੀਫ ਪੜ੍ਹ ਕੇ ਦੁਆ ਕੀਤੀ ਗਈ ਅਤੇ ਦਰਬਾਰ ਦੇ ਸੰਚਾਲਕ ਖਲੀਫਾ ਬਾਬਾ ਕੁਲਦੀਪ ਨਿਜਾਮੀ ਚਿਸ਼ਤੀ ਵਲੋਂ ‘ਇਕ ਰੂਹਾਨੀ ਸ਼ਾਮ ਪੀਰਾਂ ਦੇ ਨਾ’ ਦਾ ਆਯੋਜਨ ਕੀਤਾ ਗਿਆ। …

Read More »

ਬਾਰਵੀ ਸਾਇੰਸ ਗਰੁੱਪ ਵਿਚੋਂ ਰਮਨਜੋਤ ਕੋਰ ਨੇ ਸਕੂਲ ‘ਚੋਂ ਤੀਸਰਾ ਸਥਾਨ ਹਾਸਿਲ ਕੀਤਾ

ਜੰਡਿਆਲਾ ਗੁਰੂ, 15 ਮਈ (ਹਰਿੰਦਰ ਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀ ਕਲਾੱਸ ਦੀ ਪ੍ਰੀਖਿਆ ਵਿਚੋਂ ਰਮਨਜੋਤ ਕੋਰ ਮਲਹੋਤਰਾ ਪੁੱਤਰੀ ਮਨਮੋਹਨ ਸਿੰਘ ਮਲਹੋਤਰਾ ਨੇ ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਚੋਂ 422ਫ਼450 ਨੰਬਰ ਪ੍ਰਾਪਤ ਕਰਕੇ 93.8% ਦੇ ਹਿਸਾਬ ਨਾਲ ਸਕੂਲ ਦੇ ਸਾਇੰਸ ਗਰੁੱਪ ਵਿਚੋਂ ਤੀਸਰਾ ਸਥਾਨ ਹਾਸਿਲ ਕਰਕੇ ਮਲਹੋਤਰਾ ਪਰਿਵਾਰ ਅਤੇ ਆਪਣੇ ਦਾਦਾ ਸ੍ਰ: …

Read More »

ਡਿਪਟੀ ਕਮਿਸ਼ਨਰ ਵੱਲੋਂ ਅਗੇਤੇ ਹੜ੍ਹ ਰੋਕੂ ਪ੍ਰਬੰਧਾਂ ਲਈ ਅਧਿਕਾਰੀਆਂ ਨਾਲ ਬੈਠਕ

ਫਾਜ਼ਿਲਕਾ, 16 ਮਈ (ਵਨੀਤ ਅਰੋੜਾ)- ਅੱਜ ਇੱਥੇ ਅਗੇਤੇ ਹੜ੍ਹ ਰੋਕੂ ਪ੍ਰਬੰਧ ਲਈ ਇਕ ਬੈਠਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਦੀ ਅਗਵਾਈ ਹੇਠ ਹੋਈ। ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ.ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਰਵਿੰਦਰ ਕੁਮਾਰ, ਐਸ.ਡੀ.ਐਮ. ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਅਵਿਕੇਸ਼ ਗੁਪਤਾ, ਐਸ.ਡੀ.ਐਮ. ਅਬੋਹਰ ਸ਼੍ਰੀ …

Read More »

ਬੱਚਾ ਗੋਦ ਦੇਣ ਸਬੰਧੀ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

ਫਾਜ਼ਿਲਕਾ, 16 ਮਈ (ਵਨੀਤ ਅਰੋੜਾ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਇਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਬੱਚਾ ਗੋਦ ਦੇਣ ਸਬੰਧੀ ਜਾਗਰੂਕ ਕਰਨ ਲਈ ਦਫ਼ਤਰ ਸਿਵਲ ਸਰਜਨ ਫਾਜ਼ਿਲਕਾ ਵਿਖੇ ਸਿਵਲ ਸਰਜਨ ਡਾ. ਜਗਪਾਲ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ …

Read More »