Wednesday, November 25, 2026

ਪੰਜਾਬੀ

’ਜਾਗੋ ਪੰਜਾਬ ਅਭਿਆਨ’ ਤਹਿਤ ਮੰਨਾ ਨੇ ਲੋਕਾਂ ਨਾਲ ਪਾਈ ਵਿਚਾਰਾਂ ਦੀ ਸਾਂਝ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ‘ਜਾਗੋ ਪੰਜਾਬ ਅਭਿਆਨ’ ਨੂੰ ਗਤੀ ਦੇਣ ਲਈ ਵਿਧਾਨ ਸਭਾ ਹਲਕੇ ਪੂਰਬੀ ਦੀ ਵਾਰਡ ਨੰ: 27 ਦੇ ਇਲਾਕੇ ਸ਼ਰੀਫਪੁਰਾ ਵਿੱਚ ਇਕ ਵਿਸ਼ਾਲ ਇਕੱਠ ਕੀਤਾ ਗਿਆ।ਜਿਸ ਦੌਰਾਨ ਵੱਖ ਵੱਖ ਸਮਾਜਿਕ ਬੁਰਾਈਆਂ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਜਿਥੇ ਵੱਖ ਵੱਖ ਨੁੱਕੜ ਨਾਟਕਾਂ …

Read More »

ਵਿਦੇਸ਼ਾਂ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਜਾਂ ਧਾਰਮਿਕ ਚਿੰਨ੍ਹਾਂ ‘ਤੇ ਹੋ ਰਹੇ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ-ਮਜੀਠੀਆ

ਮਜੀਠਾ, 17 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀਂ ਜਰਮਨੀ ਦੇ ਐਸਨ ਵਿਖੇ ਗੁਰਦੁਆਰਾ ਨਾਨਕਸਰ ਸਤਸੰਗ ਦਰਬਾਰ ‘ਤੇ ਕੀਤੇ ਗਏ ਹਮਲੇ ਨੂੰ ਅਤਿ ਘਿਣਾਉਣੀ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਦਸਿਆ ਕਿ ਅਕਾਲੀ ਦਲ ਵੱਲੋਂ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਜਰਮਨ ਸਰਕਾਰ ਤੋਂ ਉਕਤ ਘਟਨਾ …

Read More »

ਨਸ਼ੇ ਤੇ ਭਰੂਣ ਹੱਤਿਆ ਖਿਲਾਫ ਜੰਡਿਆਲਾ ਗੁਰੂ ਵਿੱਚ ਜਾਗਰੂਕਤਾ ਕੈਂਪ ਜਲਦ – ਸੋਨੂੰ ਜੰਡਿਆਲਾ

ਜੰਡਿਆਲਾ ਗੁਰੂ, 17 ਅਪ੍ਰੈਲ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੁ ਤੋਂ ਯੂਥ ਅਕਾਲੀ ਦਲ ਦੇ ਨੋਜਵਾਨ ਆਗੂ ਸਰਬਜੀਤ ਸਿੰਘ ਸੋਨੂੰ ਵਲੋਂ ਬੀਤੇ ਕਲ੍ਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਵਰੁਣ ਰੂਜਮ ਨੂੰ ਉਹਨਾਂ ਦੇ ਦਫਤਰ ਵਿੱਚ ਸਵਾਗਤ ਕਰਦੇ ਹੋਏ ਸਨਮਾਨਿਤ ਕੀਤਾ ਅਤੇ ਰਾਮਨੋਮੀ ਦੀ ਵਧਾਈ ਦਿਤੀ।ਇਸ ਮੋਕੇ ਸੋਨੂੰ ਜੰਡਿਆਲਾ ਵਲੋਂ ਨਸ਼ੇ ਅਤੇ ਭਰੂਣ ਹੱਤਿਆ ਦੇ ਖਿਲਾਫ ਜੰਡਿਆਲਾ ਗੁਰੂ ਵਿੱਚ ਜਲਦੀ ਹੀ ਇਕ ਜਾਗਰੂਕ …

Read More »

ਪਿੰਡ ਧਾਰੜ ਦੀ ਪੰਚਾਇਤ ਨੇ ਬਾਬਾ ਸਹਿਬ ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਜੰਡਿਆਲਾ ਗੁਰੂ, 17 ਅਪ੍ਰੈਲ (ਹਰਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੀਆਂ ਵਿਸੇਸ਼ ਹਦਾਇਤਾਂ ਅਨੁਸਾਰ ਬੀ.ਡੀ.ਪੀ.ਓ ਰਜਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਸਰਪੰਚ ਗੁਰਦੀਪ ਸਿੰਘ ਵੱਲੋਂ ਪੰਚਾਇਤ ਮੈਂਬਰਾਂ ਸਮੇਤ ਡਾ: ਭੀਮ ਰਾਓ ਅੰਬੇਡਕਰ ਦਾ 125ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਗਿਆ।ਇਸ ਮੌਕੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਬਾਬਾ ਸਹਿਬ ਅੰਬੇਡਕਰ ਨੇ ਜੋ …

Read More »

ਏ.ਐਨ.ਐਮ ਨੂੰ ਇਨਸਾਫ ਦਿਵਾਉਣ ਲਈ ਸੜਕਾਂ ‘ਤੇ ਉਤਰਾਂਗੇ – ਡਾ. ਬੂਆ ਦਾਸ ਤੇ ਬਾਬਾ ਗੁਰਮੁੱਖ ਸਿੰਘ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਜਨਤਾ ਦਲ ਯੂਨਾਇਟਿਡ ਦੇ ਜਿਲ੍ਹਾ ਪ੍ਰਧਾਨ ਡਾ. ਬੂਆ ਦਾਸ ਸੁਲਤਾਨਵਿੰਡ ਅਤੇ ਟਾਂਗਾ, ਘੋੜਾ ਰੇਹੜਾ ਤੇ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁਖ ਸਿੰਘ ਸੁਲਤਾਨਵਿੰਡ ਤੇ ਚਮਨ ਲਾਲ ਜਿਲ੍ਹਾ ਸੈਕਟਰੀ ਦੀ ਮੌਜੂਦਗੀ ਵਿੱਚ ਸੋਨੀਆ ਸੰਧੂ ਨਾਂ ਦੀ ਇੱਕ ਔਰਤ ਨੇ …

Read More »

ਪੀਲੀਭੀਤ ਦੇ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ ਯੋਗ ਮੁਆਵਜ਼ਾ – ਲੋਧੀਨੰਗਲ

ਗੁਰਦਾਸਪੁਰ, 17 ਅਪ੍ਰੈਲ (ਨਰਿੰਦਰ ਬਰਨਾਲ)- ਲਖਬੀਰ ਸਿੰਘ ਲੋਧੀਨੰਗਲ ਹਲਕਾ ਇੰਚਾਰਜ ਬਟਾਲਾ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਪੀਲੀਭੀਤ, ਉੱਤਰਪ੍ਰਦੇਸ਼ ਵਿਚ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਹੱਕ ਵਿਚ ਹਾਅ ਦਾ ਮਾਅਰਾ ਮਾਰਿਆ ਹੈ ਅਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜਾ ਦੇਣ ਦੀ ਗੱਲ ਕਹੀ ਹੈ।  ਸ. ਲੋਧੀਨੰਗਲ ਨੇ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਪੀੜ ਪਰਿਵਾਰਾਂ ਨੇ ਦੋਸ਼ੀਆਂ …

Read More »

ਜਰਮਨੀ ਦੇ ਐਸਨ ਵਿਚ ਗੁ: ਨਾਨਕਸਰ ਸਾਹਿਬ ਵਿਖੇ ਹੋਇਆ ਬੰਬ ਬਲਾਸਟ ਮੰਦਭਾਗੀ ਘਟਨਾ-ਜਥੇਦਾਰ

ਅੰਮ੍ਰਿਤਸਰ, 17 ਅਪ੍ਰੈਲ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਜੋ ਜਰਮਨੀ ਦੇ ਸ਼ਹਿਰ ਐਸਨ ਵਿਚ ਗੁਰਦੁਆਰਾ ਨਾਨਕਸਰ ਸਾਹਿਬ ਵਿਚ ਬੰਬ ਬਲਾਸਟ ਹੋਇਆ ਹੈ, ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨਾਂ ਨੇ ਕਿਹਾ ਕਿ ਸਿੱਖਾਂ ਨੇ ਵਿਦੇਸ਼ਾਂ ਵਿਚ ਜਾ ਕੇ ਹੱਡ …

Read More »

ਕਿੱਥੇ ਗਿਆ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ 713 ਕਰੋੜ – ਕਰਮਜੀਤ ਰਿੰਟੂ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੰਜਾਬ ਵਿੱਚ ਅਨੁਸੂਚਿਤ ਜਾਤੀ ਦੇ ਬੱਚਿਆਂ ਦਾ ਭਵਿੱਖ ਦਾਵ ‘ਤੇ ਲੱਗ ਗਿਆ ਹੈ ਕਿਉਂਕਿ ਪ੍ਰਦੇਸ਼ ਦੀ ਅਕਾਲੀ-ਭਾਜਪਾ ਸਰਕਾਰ ਨੇ ਹੁਣ ਤੱਕ ਇਸ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਪਿਛਲੇ 2 ਸਾਲਾਂ ਤੋਂ ਉਪਲੱਬਧ ਨਹੀਂ ਕਰਵਾਈ ਹੈ। ਇਹ ਰਕਮ 713 ਕਰੋੜ ਰੁਪਏ ਵਿੱਚ ਪਹੁੰਚ ਗਈ ਹੈ, ਜੋ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ …

Read More »

ਡਾ. ਬੀ.ਆਰ ਅੰਬੇਦਕਰ ਦੇ ਜਨਮ ਦਿਵਸ ਨੂੰ ਸਮਰਪਿਤ 10 ਰੋਜ਼ਾ ‘ਗ੍ਰਾਮ ਸਵਰਾਜ ਅਭਿਆਨ’ ਸਕੀਮ ਬਾਰੇ ਕੀਤਾ ਜਾਗਰੁਕ

ਪਠਾਨਕੋਟ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਾ. ਬੀ.ਆਰ ਅੰਬੇਦਕਰ ਦੇ 125 ਵੇਂ ਜਨਮ ਦਿਵਸ ਭਾਰਤ ਸਰਕਾਰ ਵੱਲੋਂ ਕੀਤੇ ਗਏ 10 ਰੋਜ਼ਾ” ਗ੍ਰਾਮ ਸਵਰਾਜ ਅਭਿਆਨ” ਸਕੀਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਆਦੇਸ਼ਾਂ ਅਤੇ ਡਾ. ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋ ਜ਼ਿਲੇ ਭਰ ਵਿੱਚ ਅੱਜ ਕੁੱਲ 68 ਪਿੰਡਾਂ ਵਿੱਚ ਪੇਂਡੂ ਕਿਸਾਨ ਸਭਾਵਾਂ …

Read More »

ਪਠਾਨਕੋਟ ਵਿੱਚ 1 ਕਰੋੜ 20 ਲੱਖ ਦੀ ਲਾਗਤ ਨਾਲ ਡੇਢ ਏਕੜ ਵਿੱਚ ਆਟੋਮੇਟਿਡ ਡਰਾਇਵਿੰਗ ਟੈਸਟ ਸੈਂਟਰ ਤਿਆਰ

ਪਠਾਨਕੋਟ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਸਥਿਤ ਪੰਜਾਬ ਰੋਡਵੇਜ ਡੀਪੂ ਪਠਾਨਕੋਟ ਨਜਦੀਕ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਡੇਢ ਏਕੜ ਵਿੱਚ ਆਟੋਮੇਟਿਡ ਡਰਾਇਵਿੰਗ ਟੈਸਟ ਸੈਂਟਰ ਬਣਾਇਆ ਗਿਆ ਹੈ ਜਿਸ ਨਾਲ ਹੁਣ ਲਾਇਸੈਂਸ ਬਣਾਉਣ ਵਾਲਿਆਂ ਨੂੰ ਅਸਾਨੀ ਹੋਵੇਗੀ ਅਤੇ ਇਕ ਡਰਾਇਵਿੰਗ ਟੈਸਟ ਪਾਸ ਕਰਨ ਦੇ ਨਾਲ ਹੀ ਮੋਕੇ ਕੇ ਉਨ੍ਹਾਂ ਨੂੰ ਡਰਾਇਵਿੰਗ ਲਾਇਸੈਂਸ …

Read More »