Wednesday, November 25, 2026

ਪੰਜਾਬੀ

ਤੈ੍ ਸ਼ਤਾਬਦੀ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਟੈਕ ਫੈਸਟ ਵਿੱਚ ਹਾਸਲ ਕੀਤੀਆਂ ਪੁਜੀਸ਼ਨਾਂ

ਅੰਮ੍ਰਿਤਸਰ, 4 ਅਪੈ੍ਰਲ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਤੈ੍ਰ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਟੈਕ ਫੀਸਟ 2016 ਦੇ ਵੱਖ-ਵੱਖ ਮੁਕਾਬਲਿਆ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਟੈਕ ਫੈਸਟ ਮੁਕਾਬਲੇ ਵਿੱਚ ਭਾਗ ਲੈਂਦਿਆਂ ਗਰੁੱਪ ਡਾਂਸ ਵਿੱਚ ਦੂਜਾ ਤੇ ਕੁਇਜ਼ ਵਿੱਚ ਤੀਜਾ ਸਥਾਨ …

Read More »

ਗੁ: ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਪੁਰਬ ਮਨਾਉਣ ਲਈ 12 ਅਪ੍ਰੈਲ ਨੂੰ ਜਾਵੇਗਾ ਜਥਾ – ਬੇਦੀ

ਅੰਮ੍ਰਿਤਸਰ, 4 ਅਪੈ੍ਰਲ (ਗੁਰਪ੍ਰੀਤ ਸਿੰਘ)- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਪੁਰਬ ਮਨਾਉਣ ਲਈ ਜਥਾ 12 ਅਪ੍ਰੈਲ ਨੂੰ ਰਵਾਨਾ ਹੋਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਪਾਕਿਸਤਾਨ) ਵਿਖੇ ਵਿਸਾਖੀ ਪੁਰਬ ਮਨਾਉਣ ਲਈ ਪਹਿਲਾ ਪ੍ਰੋਗਰਾਮ 10 ਅਪੈ੍ਰਲ ਤੋਂ 19 ਅਪ੍ਰੈਲ 2016 …

Read More »

ਪੰਜਾਬ ਦੇਸ਼ ਵਿੱਚ ਵਧੀਆ ਬਿਜਲੀ ਸਪਲਾਈ ਦੇਣ ਵਾਲਾ ਸੂਬਾ ਬਣਿਆ – ਮਜੀਠੀਆ

ਮਜੀਠਾ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ‘ਪੰਜਾਬ ਸਰਕਾਰ ਵੱਲੋਂ ਸਾਲ 2007 ਤੋਂ ਕੀਤੀਆਂ ਜਾ ਰਹੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਨਾਲ ਅੱਜ ਪੰਜਾਬ ਦੇਸ਼ ਵਿੱਚ ਵਧੀਆ ਬਿਜਲੀ ਸਪਲਾਈ ਕਰਨ ਵਾਲਾ ਸੂਬਾ ਬਣ ਗਿਆ ਹੈ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਇਸ ਵਿੱਚ ਏ ਪਲੱਸ ਰੇਟਿੰਗ ਮਿਲੀ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ …

Read More »

ਲ਼ੋਕ ਅਕਾਲੀ ਦਲ (ਬ) ਸਰਕਾਰ ਤੋ ਪੂਰੀ ਤਰਾਂ ਸੰਤੁਸ਼ਟ- ਮਿੱਠਾ ਚੰਨਣਕੇ

ਚੌਂਕ ਮਹਿਤਾ, 4 ਅਪ੍ਰੈਲ਼ (ਜੋਗਿੰਦਰ ਸਿੰਘ ਮਾਣਾ)- ਪੰਜਾਬ ਦੇ ਲੋਕ ਅਕਾਲੀ ਦਲ ਸਰਕਾਰ ਤੋ ਹਰ ਤਰਾਂ ਦੀਆਂ ਮਿਲ ਰਹੀਆਂ ਸਹੂਲਤਾਂ ਤੋਂ ਸੰਤਸ਼ੁਟ ਹਨ ਅਤੇ ਜਿਥੇ ਗਰੀਬ ਵਰਗ ਦੇ ਲੋਕਾਂ ਨੂੰ ਭਗਤ ਪੂਰਨ ਸਿੰਘ ਬੀਮਾ ਯੋਜਨਾ, ਲੜਕੀਆਂ ਨੂੰ ਸਾਈਕਲ ਵੰਡੇ, ਬੁਢਾਪਾ ਪੈਨਸ਼ਨਾਂ ਵਿੱਚ ਵਾਧਾ, ਸ਼ਗਨ ਸਕੀਮਾਂ, ਆਟਾ ਦਾਲ ਸਕੀਮ ਆਦਿ ਤੋ ਜਿਥੇ ਹਰ ਵਰਗ ਵਿੱਚ ਖੁਸ਼ੀ ਪਾਈ ਗਈ ਹੈ ਪਬਲਿਕ ਦੇ …

Read More »

ਮਹਿਤਾ ਪੁਲਿਸ ਵੱਲੋ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ

ਚੌਕ ਮਹਿਤਾ, 4 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਥਾਣਾ ਮੁੱਖੀ ਸੁਖਵਿੰਦਰ ਸਿੰਘ ਵੱਲੋਂ ਇਲਾਕੇ ਵਿੱਚ ਕਿਸੇ ਵੀ ਅਣਸੁਖਵੀ ਘਟਨਾ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੀ ਸਖਤ ਹਦਾਇਤਾ ਤਹਿਤ ਹੁਕਮਾ ਦੀ ਪਾਲਣਾ ਕਰਦੇ ਹੋਏ ਪੁਲਿਸ ਨੇ ਮੋਟਰ ਸਾਈਕਲ ਚੋਰ ਫੜਿਆ।ਜਾਣਕਾਰੀ ਅਨੁਸਾਰ ਏ ਐਸ ਆਈ ਬਲਜੀਤ ਸਿੰਘ ਤੇ ਏ ਐਸ ਆਈ ਅਵਤਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਹੌਲਦਾਰ ਭੁਪਿੰਦਰ ਕੁਮਾਰ, ਤੇਜਿੰਦਰ …

Read More »

ਸ: ਛੀਨਾ ਨੇ ਧਾਰਮਿਕ ਪੁਸਤਕ ‘ਗਿ: ਦਿੱਤ ਸਿੰਘ ਰਚਨਾਵਲੀ’ ਨੂੰ ਕੀਤਾ ਲੋਕ ਅਰਪਿਤ

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ)-19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਸਥਾਪਿਤ ਹੋਈ ਸਿੰਘ ਸਭਾ ਲਹਿਰ ਨੇ ਤੇ ਵਿਸ਼ੇਸ਼ ਕਰਕੇ ਸਿੰਘ ਸਭਾ ਲਾਹੌਰ ਦੇ ਸੁਧਾਰਕਾਂ ਨੇ ਮੁੱਖ ਨਿਸ਼ਾਨਾ ਮਿਥਿਆ ਸੀ ਕਿ ਸਿੱਖ ਧਰਮ ਦੀ ਵਿਲੱਖਣਤਾ ਨੂੰ ਫ਼ਿਰ ਸਥਾਪਿਤ ਕੀਤਾ ਜਾਵੇ ਅਤੇ ਸਮਾਜਿਕ ਤੇ ਧਾਰਮਿਕ ਕੁਰੀਤੀਆਂ ਨੂੰ ਦੂਰ ਕੀਤਾ ਜਾਵੇ। ਇਸ ਲਹਿਰ ਨੇ ਪ੍ਰਚਲਿੱਤ ਹੋ ਚੁੱਕੇ ਅੰਧ-ਵਿਸ਼ਵਾਸ਼ ਤੇ ਫੋਕਟ ਰੀਤੀ-ਰਿਵਾਜ਼ਾਂ ਦਾ …

Read More »

ਬਹੁਪੱਖੀ ਸ਼ਖਸੀਅਤ ਦੀ ਮਾਲਕ ਕਾਜੌਲ ਮੰਨਣ ਨੇ ਮਾਰੀਆਂ ਮੱਲਾਂ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੜਾਈ, ਖੇਡਾਂ ਤੇ ਹੋਰ ਬਹੁ ਖੇਤਰਾਂ ਦੇ ਵਿਚ ਮੱਲਾਂ ਮਾਰਨ ਵਾਲੀ ਜਿਮਨਾਸਟਿਕ ਖੇਡ ਖੇਤਰ ਦੀ ਕੱਦਵਾਰ ਖਿਡਾਰਣ ਕਾਜੌਲ ਮੰਨਣ ਨੇ ਬੀਤੇ ਦਿਨੀਂ ਆਪਣੇ ਕਾਲਜ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਰਾਸ਼ਟਰੀ ਮੈਥੇਮੈਟਿਕਸ ਡੇਅ ਨੂੰ ਸਮਰਪਿਤ ਇੰਟਰ ਕਾਲਜ਼ ਗਣਿਤ ਗਿਆਨ ਮੁਕਾਬਲੇ ਵਿਚ ਆਪਣੇ ਗਿਆਨ ਦਾ ਬੇਸ਼ੁਮਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਇਨਾਮ ਹਾਸਲ ਕੀਤਾ। ਜਦੋਂ ਕਿ ਬੈਸਟ …

Read More »

ਸਾਈਂ ਹੈਂਡਬਾਲ ਤੇ ਹਾਕੀ ਦੋ ਦਿਨਾਂ ਚੋਣ ਟਰਾਇਲ ਪ੍ਰਕਿਰਿਆ 6 ਤੋਂ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਵਲੋਂ ਖਿਡਾਰੀਆਂ ਦੀ ਚੋਣ ਲਈ ਚੋਣ ਟਰਾਇਲ ਪ੍ਰਕਿਰਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜੀ.ਐਨ.ਡੀ.ਯੂ ਦੇ ਸਾਈਂ ਹੈਂਡਬਾਲ ਸੈਂਟਰ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਨੇ ਦੱਸਿਆ ਕਿ 6 ਤੋਂ 7 ਅਪ੍ਰੈਲ ਤੱਕ ਚੱਲਣ ਵਾਲੀ ਇਸ ਚੋਣ ਟਰਾਇਲ ਪ੍ਰਕਿਰਿਆ ਦੋਰਾਨ ਹੈਂਡਬਾਲ ਤੇ ਹਾਕੀ ਦੇ …

Read More »

ਹਾਕੀ ਚੈਂਪੀਅਨ ਪਾਖਰਪੁਰਾ ਟੀਮ ਖਿਡਾਰੀਆਂ ਦਾ ਹੋਇਆ ਨਿੱਘਾ ਸਵਾਗਤ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਾਕੀ ਖੇਡ ਖੇਤਰ ਦੇ ਹੱਬ ਵਜੋਂ ਜਾਣੇ ਜਾਂਦੇ ਅਤੇ ਉੱਘੇ ਖੇਡ ਪ੍ਰਮੋਟਰ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ, ਰਣਜੀਤ ਸਿੰਘ ਰੇਲਵੇ, ਕੁਲਜੀਤ ਸਿੰਘ ਹੁੰਦਲ, ਪ੍ਰਮਜੀਤ ਸਿੰਘ ਹੁੰਦਲ, ਸਵ: ਤਸੱਵਰਜੀਤ ਸਿੰਘ ਹੁੰਦਲ, ਮਹਾਂਵੀਰ ਸਿੰਘ ਰੰਧਾਵਾ, ਮਿੰਟੂ ਪੀ.ਪੀ ਵਰਗੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਹਾਕੀ ਖਿਡਾਰੀ ਪੈਦਾ ਕਰਨ ਵਾਲੇ ਪਿੰਡ ਪਾਖਰਪੁਰਾ ਦੀ ਟੀਮ ਨੇ ਇਕ ਵਾਰ ਫਿਰ ਆਪਣੀਆਂ ਪੁਰਾਣੀਆਂ …

Read More »

ਮਹਾਮਾਈ ਦਾ ਜਾਗਰਣ ਕਰਵਾਕੇ ਮਨਾਇਆ ਜਨਮ ਦਿਨ

ਫਾਜਿਲਕਾ, 4 ਅਪ੍ਰੈਲ (ਵਨੀਤ ਅਰੋੜਾ) – ਮਲੋਟ ਦੀ ਮਸ਼ਹੁਰ ਪੈਸਟੀਸਾਈਡ ਵਿਕਰੇਤਾ ਫਰਮ ਹੇਮਰਾਜ ਐਂਡ ਕੰਪਨੀ ਦੇ ਸੰਚਾਲਕ ਸ੍ਰੀ ਦਇਆ ਭੂਸ਼ਨ ਗਰਗ ਦੇ ਪੋਤਰੇ ਮਾਨਵਿਕ ਗਰਗ ਪੁਤਰ ਹਿਤੇਸ਼ ਗਰਗ ਅਤੇ ਨੈਂਨਸੀ ਗਰਗ ਦਾ ਪਹਿਲਾ ਜਨਮ ਦਿਨ ਪਰਿਵਾਰ ਵੱਲੋ ਮਹਾਮਾਈ ਦਾ ਜਾਗਰਣ ਕਰਵਾਕੇ ਮਨਾਇਆ ਗਿਆ। ਇਸ ਮੋਕੇ ਜਾਗਰਨ ਕਰਨ ਆਈ ਭਜਨ ਮੰਡਲੀ ਨੇ ਸੁੰਦਰ ਸੁੰਦਰ ਭੇਟਾ ਨਾਲ ਮਾਤਾ ਰਾਣੀ ਦਾ ਗੁਨਗਾਨ ਕੀਤਾ। …

Read More »