Wednesday, November 25, 2026

ਪੰਜਾਬੀ

ਬੇਟੀ ਬਚਾਓ ਦੇ ਨਾਅਰੇ ਨਾਲ ਹੇਲੋ ਸੰਸਥਾ ਵੱਲੋਂ ਸੈਮੀਨਾਰ ਦਾ ਆਯੋਜਨ

ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਬੇਟੀ ਬਚਾਓ ਦੇ ਨਾਅਰੇ ਹੇਠ ਹੈਲਥ ਐਡ ਐਜੁਕੇਸ਼ਨ ਲਾਈਫ ਆਰਗਨਾਈਜੇਸਨ (ਹੇਲੋ) ਸੰਸਥਾ ਵੱਲੋ ਬੇਟੀਆਂ ਨੂੰ ਬਚਾਉਣ ਦੀ ਪਹਿਲ ਸ਼ੁਰੂ ਕੀਤੀ ਗਈ ਹੈ। ਜਿਸ ਰਾਹੀ ਸਾਡੇ ਸਮਾਜ ਵਿੱਚ ਫੈਲ ਰਹੀਆ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ। ਇਸ ਪਹਿਲ ਦੇ ਰਾਹੀ ਵੱਖ-ਵੱਖ ਪਿੰਡਾਂ, ਮੁਹੱਲਿਆਂ ਅਤੇ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸ ਮਕਸਦ ਦੇ ਤਹਿਤ …

Read More »

ਜਿੱਤਵਾਲ ਕਲਾਂ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ

ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਜਿਹੜੇ ਵਿਦਿਆਰਥੀ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਨਾਮਨਾ ਖੱਟਦੇ ਹਨ ਉਹ ਯਕੀਨਨ ਆਪਣੇ ਟੀਚੇ ਤੇ ਪਹੁੰਚ ਜਾਂਦੇ ਹਨ। ਖੇਡਾਂ ਜਿੱਥੇ ਵਿਦਿਆਰਥੀ ਵਰਗ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਕਈ ਵੱਡਮੁੱਲੇ ਗੁਣ ਵੀ ਖਿਡਾਰੀਆਂ ਵਿੱਚ ਪੈਦਾ ਕਰਦੀਆਂ ਹਨ ਅਤੇ ਬੱਚੇ ਨਸ਼ਿਆਂ ਤੋਂ ਬਚੇ ਵੀ ਰਹਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ …

Read More »

ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ

ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਸਬ ਡਵੀਜ਼ਨ ਸਾਂਝ ਕਮਿਊਨਿਟੀ ਪੁਲੀਸਿੰਗ ਸੁਸਾਇਟੀ ਮਾਲੇਰਕੋਟਲਾ ਵੱਲੋਂ ਸਥਾਨਕ ਐਸ.ਡੀ.ਪੀ.ਪੀ ਹਾਈ ਸਕੂਲ ਵਿਖੇ ਸਕੂਲ ਮੁੱਖੀ ਸ਼੍ਰੀ ਅਨਿਲ ਕੁਮਾਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ। ਸਕੂਲ ਮੁੱਖੀ ਸ਼੍ਰੀ ਅਨਿਲ ਕੁਮਾਰ ਨੇ ਸੁਸਾਇਟੀ ਦੇ ਇੰਚਾਰਜ ਅਤੇ ਹੋਰਨਾਂ …

Read More »

ਦੰਗਾ ਪੀੜਤਾਂ ਵਲੋਂ ਵਿਭਾਗਾਂ ਵਿੱਚ ਨੌਕਰੀ ਲਈ ਕੋਟਾ ਨਿਰਧਾਰਤ ਕਰਨ ਸਬੰਧੀ ਮੰਗ ਪੱਤਰ

ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-‘ਦੰਗਾ ਪੀੜਤ ਪਰਿਵਾਰ ਕਮੇਟੀ (1984 ਸਿੋੱਖ ਪਰਵਾਸੀ ਸੰਘਰਸ਼ ਕਮੇਟੀ ਰਜਿ: ਨੰ: 756)ਵਲੋਂ ਅੱਜ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਅਧੀਨ ਆਉਂਦੇ ਸਮੂਹ ਵਿਭਾਗਾਂ ਵਿਚ 1,13000/- ਅਸਾਮੀਆਂ ਦੀ ਭਰਤੀ ਕਰਨ ਬਾਰੇ ਘੌਸ਼ਣਾ ਦਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਸੁਆਗਤ ਕੀਤਾ ਅਤੇ ਉਥੇ ਹੀ ਉਨ੍ਹਾਂ ਮੰਗ ਕੀਤੀ ਕਿ ਇਸ …

Read More »

ਪਿੰਡ ਦਿਉਣ ਦੇ ਕੌਮੀ ਐਵਾਰਡੀ ਬੱਚਿਆਂ ਦਾ ਬੀਬੀ ਗੁਲਸ਼ਨ ਵੱਲੋਂ ਸਨਮਾਨ

ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-‘ਪਿੰਡ ਦਿਉਣ ਦੇ ਮੇਨ ਸਰਕਾਰੀ ਐਲੀਮੈਂਟਰੀ ਸਕੂਲ ਦੇ ਕੌਮੀ ਅਵਾਰਡ ਲਈ ਚੁਣੇ ਗਏ 14 ਬੱਚਿਆਂ ਦਾ ਸਨਮਾਨ ਕਰਨ ਲਈ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਹਲਕਾ ਬਠਿੰਡਾ ਦੇਹਾਤੀ ਦੇ ਇੰਚਾਰਜ ਬੀਬੀ ਪਰਮਜੀਤ ਕੌਰ ਗੁਲਸ਼ਨ ਅੱਜ ਵਿਸ਼ੇਸ਼ ਤੌਰ ‘ਤੇ  ਪਿੰਡ ਦਿਉਣ ਵਿਖੇ ਕੀਤਾ ਗਿਆ। ਕੌਮੀ ਅਵਾਡਰੀ ਬੱਚਿਆਂ ਦੇ ਅਧਿਆਪਕ ਅਤੇ ਕੱਬ ਮਾਸਟਰ ਰਾਜਿੰਦਰ ਸਿੰਘ ਗੋਨਿਆਣਾ ਨੇ …

Read More »

ਸਰਕਾਰੀ ਐਲੀਮੈਂਟਰੀ ਸਕੂਲ ਘਨ੍ਹਈਆ ਨਗਰ ਨੇ ਲਾੲਅਿਾ ਸਾਇੰਸ ਸਿਟੀ ਦਾ ਵਿਦਿਅਕ ਟੂਰ

ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-‘ਮੁੱਖ ਮੰਤਰੀ ਵਿਗਿਆਨ ਵਿਦਿਆਰਥੀ ਯਾਤਰਾ’ ਪੰਜਾਬ ਸਰਕਾਰ ਵੱਲਂੋ ਸ਼ੁਰੂ ਕੀਤੇ ਪ੍ਰੋਗਰਾਮ ਅਧੀਨ ਜ਼ਿਲ੍ਹਾ ਸਿੱਖਿਆ ਅਫਸਰ (ਸ), ਬਠਿੰਡਾ ਡਾ. ਅਮਰਜੀਤ ਕੌਰ ਕੋਟਫੱਤਾ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜੀਤ ਸਿੰਘ ਸੰਦੋਹਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਘਨ੍ਹਈਆ ਨਗਰ, ਬਠਿੰਡਾ ਦੇ 50 ਵਿਦਿਆਰਥੀਆਂ ਦਾ ਟੂਰ ਸਕੂਲ ਮੁਖੀ ਸ਼ੇਰ ਸਿੰਘ ਬਰਾੜ ਦੀ ਅਗਵਾਈ …

Read More »

ਖਡੂਰ ਸਾਹਿਬ ਹੋਇਆ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ ਸ਼ਾਹ ਕੋਟ ਲਾਈਨ ਕਬੱਡੀ ਕਲੱਬ ਨੇ ਜਿਤਿਆ

ਖਡੂਰ ਸਾਹਿਬ, 23 ਫਰਵਰੀ (ਪੰਜਾਬ ਪੋਸਟ ਬਿਊਰੋ)- ਕਬੱਡੀ ਨੂੰ ਵਿਸ਼ਵ ਪੱਧਰ ਤ ਲੈ ਕੇ ਜਾਣ ਦੇ ਮੰਤਵ ਨਾਲ ਅਜ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਮੁੰਬਈ ਵਲੋਂ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ਦੀ ਰਹਿਨੁਮਾਈ ਹੇਠ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕਪ ਸਥਾਨਕ ਸਰਕਾਰੀ ਸਕੂਲ ਸਟੇਡੀਅਮ ਖਡੂਰ ਸਾਹਿਬ ਵਿਖੇ ਪ੍ਰਧਾਨ ਮਲਕੀਤ ਸਿੰਘ ਬਲ ਅਤੇ ਦਲਜੀਤ ਸਿੰਘ ਬਲ ਦੀ ਅਗਵਾਈ …

Read More »

ਇੰਜੀਨੀਅਰਾਂ ਨੇ ਕੀਤੀ ਡਾਕਟਰਾਂ ਦੇ ਬਰਾਬਰ ਐਨ.ਪੀ.ਏ ਤੇ ਖੇਤਰੀ ਭੱਤੇ ਦੀ ਮੰਗ

ਅੰਮ੍ਰਿਤਸਰ, 22 ਫਰਵਰੀ (ਜਗਦੀਪ ਸਿੰਘ ਸੱਗੂ)- ਪੁੱਡਾ ਇੰਜੀਨੀਅਰਿੰਗ ਐਸੀਸੀਏਸ਼ਨ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸਾਂ ਵਿਚ ਡਾਕਟਰਾਂ ਦੇ ਬਰਾਬਰ ਇੰਜੀਨਿਅਰਾਂ ਨੂੰ ਨਾਨ ਪ੍ਰੈਕਟਿਸ ਅਲਾਊਂਸ (ਐਨ ਪੀ ਏ) ਅਤੇ ਖੇਤਰੀ ਭੱਤੇ ਦੇਣ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦੇ ਸ. ਮਨਦੀਪ ਸਿੰਘ ਲਾਚੋਵਾਲ ਨੇ ਕਿਹਾ ਕਿ ਡਾਕਟਰਾਂ ਵਾਂਗ ਇੰਜੀਨਿਅਰ ਵੀ ਤਕਨੀਕੀ ਕਾਡਰ …

Read More »

ਕਾਮਨ ਵੈਲਥ ਆਫ ਦੋਮੀਨੀਕਾ ਦੇ ਪ੍ਰਧਾਨ ਮੰਤਰੀ ਸਕੈਰਿਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ

ਅੰਮ੍ਰਿਤਸਰ, 22 ਫਰਵਰੀ (ਗੁਰਪ੍ਰੀਤ ਸਿੰਘ)- ਕਾਮਨ ਵੈਲਥ ਆਫ਼ ਦੋਮੀਨੀਕਾ ਦੇ ਪ੍ਰਧਾਨ ਮੰਤਰੀ ਮਿਸਟਰ ਰੂਜ਼ਵੈਲਟ ਸਕੈਰਿਟ ਆਪਣੀ ਕੈਬਨਿਟ ਟੀਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਨਾਲ ਕੈਬਨਿਟ ਸਕੱਤਰ ਮਿਸਟਰ ਸਟੀਵ ਫੈਰਨ ਵੀ ਸਨ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਉਨ੍ਹਾਂ ਮੁੱਖ ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਲਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿਸਟਰ …

Read More »