ਬਠਿੰਡਾ, 7 ਫਰਵਰੀ (ਅਵਤਾਰ ਸਿੰਘ ਕੈਂਥ)- ਡਿਜ਼ੀਟਲ ਇੰਡੀਆ ਵੀਕ ਆਨ ਲਾਈਨ ਸਕੂਲ ਕੰਪੀਟੀਸ਼ਨ ਵਿਚ ਪੰਜਾਬ ਦੇ ਚਾਰ ਬੱਚਿਆਂ ਨੇ ਬਾਜ਼ੀ ਮਾਰੀ ਹੈ। ਇਨ੍ਹਾਂ ਜੇਤੂ ਬੱਚਿਆਂ ਨੂੰ ਦਿੱਲੀ ਵਿਖੇ ਸ੍ਰੀ ਰਵੀ ਸ਼ੰਕਰ ਪ੍ਰਸ਼ਾਦ, ਸੂਚਨਾ ਤੇ ਪ੍ਰਸਾਰਣ ਮੰਤਰੀ ਕੇਂਦਰ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਆਈ. ਸੀ. ਟੀ. ਐਜੂਕੇਸ਼ਨ ਸੁਸਾਇਟੀ ਮੋਹਾਲੀ ਦੀ ਤਰਫ਼ੋਂ ਲਗਾਏ ਸਰਕਾਰੀ …
Read More »ਪੰਜਾਬੀ
ਨੌਜਵਾਨਾਂ ਨੂੰ ਜਾਤੀ ਅਧਾਰਿਤ ਕਲੱਬਾਂ ਵਿਚ ਵੰਡਣ ਦੀ ਨਿਖੇਧੀ
ਬਠਿੰਡਾ, 7 ਫਰਵਰੀ (ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵਲੋ ਪੇਡੂਂ ਖੇਤਰ ਵਿਚ ਨੌਜਵਾਨਾਂ ਨੂੰ ਜਾਤ ਦੇ ਅਧਾਰ ਤੇ ਵੰਡ ਕੇ ਕਲੱਬ ਗਠਿਤ ਕਰਨ ਦੀ ਕੋਸ਼ਿਸ਼ ਨੂੰ ਸ਼ਾਜਿਸ਼ ਕਰਾਰ ਦਿੰਦਿਆਂ ਸਿਦਕ ਮੈਮੋਰੀਅਲ ,ਰਾਇਟਸ ਅਵੇਅਰਨੈਸ ਐਂਡ ਇਰੈਡੀਕੇਸ਼ਨ ਆਫ ਸ਼ੋਸ਼ਲ ਈਵਲਜ਼ ਫੌਰਮ ਬਠਿੰਡਾ ਦੀ ਹੰਗਾਮੀ ਮੀਟਿੰਗ ਵਿਚ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਮੀਟਿੰਗ ਵਿਚ ਪੰਜਾਬ ਸਰਕਾਰ ਦਾ ਇਹ ਫੈਸਲਾ ਮੰਦਭਾਗਾ,ਭਾਰਤੀ ਸੰਵਿਧਾਨ, ਸਿਖੀ …
Read More »ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਮੁੱਖ ਮਹਿਮਾਨ ਬਲਵੰਤ ਰਾਏ ਨਾਥ ਮੇਅਰ ਨਗਰ ਨਿਗਮ ਬਠਿੰਡਾ, 7 ਫਰਵਰੀ (ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਸਥਾਨਿਕ ਵਾਰਡ ਅਧੀਨ ਪੈਦੇ ਏਰੀਏ ਗੁਰੂ ਅਮਰਦਾਸ ਨਗਰ (ਅਮਰਪੁਰਾ) ਸਮਤਾ ਪਬਲਿਕ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਬਠਿੰਡਾ ਸ਼ਹਿਰ ਦੇ ਮੇਅਰ ਬਲਵੰਤ ਰਾਏ ਨਾਥ ਅਤੇ ਵਿਸ਼ੇਸ਼ ਮਹਿਮਾਨ ਬੀਬੀ ਕਰਮਜੀਤ ਕੌਰ ਗਿਆਨਾਂ ਕੌਸਲਰ ਸੀ ।ਇਸ ਮੌਕੇ …
Read More » ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਦੀ ਰੂਪ ਰੇਖਾ ਉਲੀਕਣ ਵਾਸਤੇ ਮੀਟਿੰਗ
ਬਟਾਲਾ, 8 ਫਰਵਰੀ (ਪੱਤਰ ਪ੍ਰੇਰਕ)- ਪੰਜਾਬ ਦੀ ਸਿਰਮੌਰ ਤੇ ਹੱਕਾਂ ਤੇ ਸੱਚ ਦੇ ਪਹਿਰਾ ਦੇਣ ਵਾਲੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ ਨਵ ਨਿਯੂਕਤ ਸੂਬਾ ਪ੍ਰਧਾਂਨ ਸਿਖਿਆ ਨੀਤੀ 2003 ਸਹੀ ਅਰਥਾਂ ਵਿੱਚ ਲਾਗੂ ਕੀਤੀ ਜਾਵੇ। ਬਲਦੇਵ ਸਿੰਘ ਬੂੱਟਰ ਦੀ ਪ੍ਰਧਾਂਨਗੀ ਵਿੱਚ ਹੋਈ ਹਜੀਰਾ ਪਾਰਕ ਬਟਾਲਾ ਵਿਖੇ ਕੀਤੀ ਮੀਟਿੰਗ ਦੌਰਾਨ ਮਾਸਟਰ ਕੇਡਰ ਵਰਗ ਨੂੰ ਦਰਪੇਸ਼ ਮੁਸਕਿਲਾਂ ਬਾਰੇ ਖੁਲ ਕੇ ਵਿਚਾਰ ਵਟਾਦਰਾ …
Read More »ਅੱਜ ਦੀਆਂ ਸੁਰਖੀਆਂ….
ਜਗਜੀਤ ਸਿੰਘ ਤੇ ਰਮਨਪ੍ਰੀਤ ਕੌਰ ਨੇ ਵਿਆਹ ਦੀ ਵਰੇਗੰਢ ਮਨਾਈ
ਅੰਮ੍ਰਿਤਸਰ ਵਾਸੀ ਜਗਜੀਤ ਸਿੰਘ ਤੇ ਰਮਨਪ੍ਰੀਤ ਕੌਰ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਲੈਕਚਰਾਰ ਤੋਂ ਪ੍ਰਿਸੀਪਲ ਵਜੋਂ ਤਰੱਕੀ ਲਈ ਕੈਬਨਿਟ ਵਲੋਂ ਪਾਸ ਮਤਾ ਲਾਗੂ ਕਰਨ ਦੀ ਮੰਗ
ਮਲੋਟ, 7 ਫਰਵਰੀ (ਪ.ਪ) – ਜਿਲ੍ਹਾ ਮੁਕਤਸਰ ਦੇ ਲੈਕਚਰਾਰਾਂ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਲੈਕਚਰਾਰ ਕਾਡਰ ਦੀ ਗਿਣਤੀ ਦੇ ਅਨੁਸਾਰ ਲਗਭਗ ਦੋ ਸਾਲ ਪਹਿਲਾਂ ਕੈਬਨਿਟ ਵਿਚ ਪਾਸ ਕੀਤੇ ਗਏ ਮਤੇ, ਜਿਸ ਵਿਚ ਸਕੂਲ ਪ੍ਰਿਸੀਪਲ ਦੀ ਤਰੱਕੀ ਲਈ ਲੈਕਚਰਾਰ 75%, ਵੋਕੇਸਨਲ ਮਾਸਟਰ 15% ਤੇ ਹੈੱਡਮਾਸਟਰ 10% ਕੋਟਾਂ ਨਿਰਧਾਰਿਤ ਕੀਤਾ ਗਿਆ ਸੀ, ਨੂੰ ਲਾਗੂ ਕੀਤਾ ਜਾਵੇ ਤਾਂ …
Read More »ਜਥੇ: ਅਵਤਾਰ ਸਿੰਘ ਨੇ ਓਬਾਮਾ ਵੱਲੋਂ ਸਿੱਖਾਂ ਦੀ ਸ਼ਲਾਘਾ ਕਰਨ ਦਾ ਸਵਾਗਤ ਕੀਤਾ
ਅੰਮ੍ਰਿਤਸਰ, 6 ਫਰਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸਿੱਖਾਂ ਦੀ ਸ਼ਲਾਘਾ ਕਰਨ ਦਾ ਸਵਾਗਤ ਕੀਤਾ ਹੈ।ਉਨ੍ਹਾਂ ਕਿਹਾ ਕਿ ਓਬਾਮਾ ਵੱਲੋਂ ਸਿੱਖ ਭਾਈਚਾਰੇ ਦਾ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਸ਼ਲਾਘਾ ਕਰਨਾ ਉਨ੍ਹਾਂ ਦੀ ਦੂਰੁਅੰਦੇਸ਼ੀ ਸੋਚ ਤੇ ਸਿੱਖਾਂ ਪ੍ਰਤੀ ਸੁਚੇਰੀ ਭਾਵਨਾ ਦਾ ਨਤੀਜਾ …
Read More »ਸਰਕਾਰੀ ਕੰਨਿਆ ਸੀ: ਸੈ: ਸਕੂਲ ਦੇ ਅੰਗ੍ਰੇਜ਼ੀ ਲੈਕਚਰਾਰ ਦਾਵਿਦਾਈ ਸਮਾਰੋਹ ਆਯੋਜਿਤ
ਅੰਮ੍ਰਿਤਸਰ, 6 ਫਰਵਰੀ (ਜਗਦੀਪ ਸਿੰਘ ਸੱਗੂ) -c ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਅੰਗਰੇਜ਼ੀ ਦੀ ਲੈਕਚਰਾਰ ਸ਼੍ਰੀਮਤੀ ਨੀਲਮ ਮਹਿਤਾ ਦੀ ਰਿਟਾਇਰਮੈਂਟ ਦੇ ਮੌਕੇ ਤੇ ਵਿਦਾਈ ਸਮਾਰੋਹ ਦਾ ਆਯੋਜਣ ਕੀਤਾ ਗਿਆ । ਇਸ ਵਿਦਾਈ ਸਮਾਰੋਹ ਵਿੱਚ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਅਤੇ ਪੂਰਾ ਅਧਿਆਪਨ ਸਟਾਫ ਹਾਜ਼ਰ ਹੋਇਆ । ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਕਿਹਾ ਕਿ ਲੈਕਚਰਾਰ ਸ਼੍ਰੀਮਤੀ ਨੀਲਮ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਬੇਬੀ ਸੋਅ ਆਯੋਜਿਤ
ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਬੇਬੀ ਸੋਅ ਆਯੋਜਿਤ ਕੀਤਾ ਗਿਆ।ਜਿਸ ਵਿਚ ਪਹਿਲੇ ਗਰੁੱਪ ਦੇ 2-4 ਸਾਲ ਦੇ ਬਚਿਆਂ ਨੇ ਅਤੇ ਦੂਜੇ ਗਰੁਪ ਵਿਚ 5-8 ਸਾਲ ਦੇ ਬਚਿੱਆਂ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।ਰੰਗਬਿਰੰਗੀਆਂ ਪੌਸ਼ਾਕਾਂ ਵਿਚ ਸੱਜੇ ਬੱਚਿਆਂ ਨੇ ਆਪਣੀ ਕਲਾ ਤੇ ਕੁਸ਼ਲਤਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ …
Read More »
Punjab Post Daily Online Newspaper & Print Media