ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਦਿਅਕ ਗਤੀਵਿਧੀਆਂ ਦੇ ਨਾਲੋਂ ਨਾਲ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਕਰਨ ਦੇ ਉਦੇਸ਼ ਨਾਲ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਡਾ: ਸੰਜੀਵ ਸ਼ਰਮਾਂ, ਪ੍ਰਿੰਸੀਪਲ ਡੀ ਏ .ਵੀ ਕਾਲਜ ਮੁੱਖ ਮਹਿਮਾਨ ਅਤੇ ਡਾ: ਪੀ.ਐਸ ਰੋਮਾਣਾ, ਪ੍ਰੋ: ਆਫ਼ ਇੰਗਲਿਸ਼ ਰਿਜ਼ਨਲ ਸੈਂਟਰ ਪੰਜਾਬੀ …
Read More »ਪੰਜਾਬੀ
ਜੇਲ੍ਹ ਵਾਰਡਨ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਆਈ ਟੀ ਚੌਕ ਪਟਿਆਲਾ ਫਾਟਕ ਦੀ ਰੇਲਵੇ ਲਾਇਨ ‘ਤੇ ਇਕ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਦੀ ਖ਼ਬਰ ਪਾ ਕੇ ਸਹਾਰਾ ਜਨ ਸੇਵਾ ਦੇ ਵਰਕਰ ਹਰਬੰਸ ਸਿੰਘ, ਸੁਨੀਲ ਗਰਗ, ਲੱਕੀ, ਰਜਿੰਦਰ ਕੁਮਾਰ ਨੇ ਘਟਨਾ ਸਥਾਨ ‘ਤੇ ਜਾ ਕੇ ਵੇਖਿਆਂ ਕਿ ਉਸ ਵਿਅਕਤੀ ਦਾ ਧੜ ਸਰੀਰ ਨਾਲੋਂ ਜੁਦਾ ਹੋ …
Read More »ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਆਪਣੇ ਚੌਥੇ ਸਾਲਾਨਾਂ ਸਮਾਗਮ ਪਿੰਡ ਪਿੰਡ ਅਤੇ ਸ਼ਹਿਰ ਦੇ ਵਾਰਡਾਂ ‘ਚ ਮੀਟਿੰਗਾਂ ਦਾ ਦੌਰ
ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਆਪਣੇ ਚੌਥੇ ਸਾਲਾਨਾਂ ਸਮਾਗਮ ਦੀ ਸਫ਼ਲਤਾ ਅਤੇ ਲੋਕ ਲਹਿਰ ਨੂੰ ਜੋੜਣ ਲਈ ਪਿੰਡ ਪਿੰਡ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸਮਾਜ ਵਿਚ ਫੈਲ ਰਹੀਆਂ ਨਸ਼ਿਆਂ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਉੱਚਕੋਟੀ ਦੇ ਪ੍ਰਚਾਰਕਾਂ ਵਲੋਂ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ …
Read More »’ਪੰਜਾਬ ਬਚਾਓ ਬੇਈਮਾਨ ਭਜਾਓ’ ‘ਪੰਜਾਬ ਜੋੜੋ’ ਪਰਿਵਾਰ ਜੋੜੋ ਮੁਹਿੰਮ ਭਲਕੇ
ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਪੰਜਾਬ ਬਚਾਓ ਬੇਈਮਾਨ ਭਜਾਓ’ ”ਪੰਜਾਬ ਜੋੜੋ ਮੁਹਿੰਮ ਅਤੇ ਮਾਘੀ ਮੇਲੇ ਤੇ ਕੀਤੀ ਸਿਆਸੀ ਕਾਨਫਰੰਸ ਦੀ ਅਪਾਰ ਸਫਲਤਾ ਨੂੰ ਆਮ ਆਦਮੀ ਪਾਰਟੀ ਮਿਸ਼ਨ 2017 ਲਈ ਲਗਾਤਾਰ ਯਤਨਸੀਲ ਹੁੰਦਿਆਂ ਪੰਜਾਬ ਭਰ ਵਿੱਚ ਵੋਟਰਾਂ ਨਾਲ ਸਿੱਧਾ ਰਾਵਤਾ ਕਾਇਮ ਕਰਨ ਲਈ ਕਲ ਤੋਂ ਪਰਿਵਾਰ ਜੋੜੋ ਮੁਹਿੰਮ ਚਲਾਉਣ ਜਾ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ …
Read More »ਸੜਕ ਹਾਦਸੇ ਵਿੱਚ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਮੌਤ
ਕਾਹਨੂੰਵਾਨ, 6 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬੀਤੀ ਰਾਤ ਨੇੜੇ ਪਿੰਡ ਭੱਟੀਆਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਪਿੰਡ ਕੂਟ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਂਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਹੋਲ ਸਲਾਰੀਆ ਪੁੱਤਰ ਸਵ. ਤਰਸੇਮ ਲਾਲ ਸਲਾਰੀਆ ਵਾਸੀ ਭੱਟੀਆਂ ਮਾਪਿਆਂ ਦਾ ਇਕਲੋਤਾ ਪੁੱਤਰ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਰਣਦੀਪ ਸਿੰਘ ਮਾਨੀ ਅਤੇ …
Read More »ਅੱਜ ਦੀਆਂ ਸੁਰਖੀਆਂ….
ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 7 ਫਰਵਰੀ ਨੂੰ
ਜੰਡਿਆਲਾ ਗੁਰੂ, 5 ਫਰਵਰੀ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਗੁਰਮਤਿ ਸਮਾਗਮ 7 ਫਰਵਰੀ ਐਤਵਾਰ ਸ਼ਾਮ 6.00 ਵਜੇ ਤੋਂ 9.00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਬਾਜਾਰ ਕਸ਼ਮੀਰੀਆਂ ਵਿਖੇ ਸਮੂਹ ਸਾਧ ਸੰਗਤ ਤੇ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਕਰਵਾਇਆ ਜਾਵੇਗਾ ਉਕਤ ਜਾਣਕਾਰੀ ਦਿੰਦੇ ਹੋਏ ਦੀਪ ਸਿੰਘ ਪ੍ਰਧਾਨ ਗੁ: ਸਿੰਘ …
Read More »100 ਦਿਨ ਚੋਰ ਤੇ ਇੱਕ ਦਿਨ ਸਾਧ ਦਾ ਜਰੂਰ ਆਉਂਦਾ ਹੈ
ਜੰਡਿਆਲਾ ਗੁਰੂ, 5 ਫਰਵਰੀ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਕਹਿੰਦੇ ਹਨ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਰੂਰ ਆਉਂਦਾ ਹੈ ਤੇ ਅੱਜ ਉਹ ਦਿਨ ਲੁਟੇਰਿਆਂ ਲਈ ਆ ਗਿਆ।ਹੋਇਆ ਇਸ ਤਰਾਂ ਕਿ ਪਿੰਡ ਧਾਰੜ ਦਾ ਨਿਰਮਲ ਸਿੰਘ ਪੁੱਤਰ ਉਜਾਗਰ ਸਿੰਘ ਜੋ ਕਿ ਬਿਜਲੀ ਬੋਰਡ ਮਹਿਕਮੇ ਵਿੱਚੋ ਰਿਟਾਇਰਡ ਹੋਇਆ ਹੈ ਉਹ ਆਪਣੇ ਡਿਸਕਵਰ ਮੋਟਰਸਾਈਕਲ ਨੰ: ਪੀ ਬੀ 02 …
Read More »ਡੀ.ਏ.ਵੀ ਪਬਲਿਕ ਸਕੂਲ ਮੈਥੇਮੇਨੀਆਂ ਵਿੱਚ ਦੂਜੇ ਦਰਜੇ ‘ਤੇ
ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ ਸੱਗੂ)- ਐਮ.ਕੇ.ਡੀ.ਏ.ਵੀ ਪਬਲਿਕ ਸਕੂਲ ਅਟਾਰੀ ਵਿਖੇ ਇੱਕ ਂਮੈਂਟਲ ਮੈਥ ਕੁਇਜ਼ਂ ਮੁਕਾਬਲਾ ਂਮੈਥੇਮੇਨੀਆ -2016 ਅਯੌਜਿਤ ਕੀਤਾ ਗਿਆ।ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੀਆਂ 25 ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਜੋ ਕਿ ਂਸਹੋਦਿਆ ਸਕੂਲ ਕੰਪਲੈਕਸਂ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ ਸੀ।ਮੁਕਾਬਲੇ ਦੀ ਉਚ ਭਾਵਨਾ ਅਤੇ ਪ੍ਰਤਿੱਭਾ ਦਿਖਾਉਂਦੇ ਹੋਏ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ …
Read More »ਗੁਰਦੁਆਰਾ ਬਾਬਾ ਸਿੱਧ ਸਾਹਿਬ ਦੀ ਮੁੜ ਸੇਵਾ ਬਹਾਲ ਕਰਨ ਲਈ ਪਿੰਡ ਵਾਸੀਆਂ ਵੱਲੋਂ ਜਦੋਹਿਦ ਜਾਰੀ
ਸੰਦੌੜ, 5 ਜਨਵਰੀ (ਹਰਮਿੰਦਰ ਸਿੰਘ)- ਸੰਦੌੜ ਨੇੜਲੇ ਪਿੰਡ ਧਲੇਰ ਕਲਾਂ ਗੁਰਦੁਆਰਾ ਬਾਬਾ ਸਿੱਧ ਸਾਹਿਬ ਜੀ ਦੀ ਮੁੜ ਸੇਵਾ ਸ਼ੁਰੂ ਕਰਨ ਲਈ ਪਿੰਡ ਵਾਸੀਆਂ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ ਉਕਤ ਧਾਰਮਿਕ ਮਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਧਲੇਰ ਕਲਾਂ ਅਤੇ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਪਿੰਡ ਦੇ ਕੁੱਝ ਵਿਅਕਤੀ ਤਰਲੋਚਨ ਸਿੰਘ, ਮੱਖਣ ਸਿੰਘ, ਹਰੀ ਸਿੰਘ ਗੱਗੀ …
Read More »
Punjab Post Daily Online Newspaper & Print Media