Wednesday, November 25, 2026

ਪੰਜਾਬੀ

ਜਲਾਲਉਸਮਾਂ ਨੇ ਲਿੰਕ ਸੜ੍ਹਕ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ

ਚੌਂਕ ਮਹਿਤਾ, 26 ਦਸੰਬਰ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦੀ ਅਗਵਾਈ ਵਿਚ ਵਿਕਾਸ ਕਾਰਜਾਂ ਦੀ ਚੱਲ ਰਹੀ ਹਨੇਰੀ ਤਹਿਤ ਅੱਡਾ ਬੁੱਟਰ ਤੋ ਪਿੰਡ ਧਰਦਿੁਓ ‘ਚੋ ਹੁੰਦੀ ਹੋਈ ਭਲਾਈਪੁਰ ਨੂੰ ਜਾਦੀ ਲਿੰਕ ਸੜ੍ਹਕ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਹਲਕਾ ਵਿਧਾਇਕ ਜਲਾਲਉਸਮਾਂ ਵੱਲੋ ਸਾਥੀਆ ਸਮੇਤ ਮੌਕੇ ਤੇ ਪਹੁੰਚ ਕੇ ਲਿਆ ਗਿਆ। ਉਹਨਾਂ ਸੜ੍ਹਕ ਨਿਰਮਾਣ …

Read More »

ਦਸ਼ਮੇਸ਼ ਪਬਲਿਕ ਸਕੂਲ ਰਾਜ ਪੱਧਰ ਤੇ ਜੇਤੂ

ਚੌਂਕ ਮਹਿਤਾ, 26 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਸਿੱਖਿਆ ਬੋਰਡ ਦੇ ਮੋਹਾਲੀ ਸਥਿਤ ਆਡੀਟੋਰੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਵਿਦਿਅਕ ਮੁਕਾਬਲਿਆਂ ‘ਚ ਦਸ਼ਮੇਸ਼ ਪਬਲਿਕ ਸੀਨੀਅਰ ਸਕੈਡੰਰੀ ਸਕੂਲ ਮਹਿਤਾ ਚੌਂਕ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਮੌਲਿਕ ਲਿਖਤ ‘ਚ ਪੰਜਾਬ ਚੋਂ ਤੀਜਾ ਤੇ ਨਵਨੀਤ ਕੌਰ ਨੇ ਆਮ ਗਿਆਨ ਚੋ ਚੌਥਾ ਸਥਾਨ ਹਾਸਲ ਕੀਤਾ।ਇਸ ਪ੍ਰਾਪਤੀ ਲਈ ਪ੍ਰੋ; ਪ੍ਰੇਮ ਸਿੰਘ …

Read More »

ਮੰਤਰੀ ਜੋਸ਼ੀ ਵਲੋਂ ਕਰਾਟੇ ਮਾਰਸ਼ਲ ਆਰਟਸ ਸਪੋਰਟਸ ਕਲੱਬ ਨੂੰ ਇੱਕ ਲੱਖ ਦੀ ਗਰਾਂਟ ਦਾ ਐਲਾਨ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਕਰਾਟੇ ਮਾਰਸ਼ਲ ਆਰਟਸ ਸਪੋਰਟਸ ਕਲੱਬ ਵਲੋਂ ਗਿਆਰਵੀਂ ਨੈਸ਼ਨਲ ਕਰਾਟੇ ਤੇ ਕਿੱਕ ਬੌਕਸਿੰਗ ਚੈਂਪੀਅਨਸ਼ਿਪ 2015 ਸਥਾਨਕ ਗੋਲ ਬਾਗ ਵਿਖੇ ਅਯੋਜਿਤ ਕੀਤੀ ਗਈ, ਜਿਸ ਵਿੱਚ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਕਰਾਟੇ ਤੇ ਕਿਕ ਬੌਕਸਿੰਗ ਦੇ ਖਿਡਾਰੀਆਂ ਵਲੋਂ ਦਿਖਾਏ ਗਏ ਵੱਖ ਵੱਖ ਐਕਸ਼ਨਾਂ ਦਾ ਉਨਾਂ ਨੇ ਭਰਪੂਰ ਅਨੰਦ ਮਾਣਿਆ।ਸ੍ਰੀ ਜੋਸ਼ੀ ਨੇ ਇਸ ਸਮੇਂ …

Read More »

ਪੰਜਾਬ ਸਰਕਾਰ ਵਲੋਂ ਮੁਲਾਜਮਾਂ ਨਾਲ ਕੀਤਾ ਜਾ ਰਿਹੈ ਮਤਰੇਈ ਮਾਂ ਵਾਲਾ ਸਲੂਕ – ਦਲਜੀਤ ਲਾਹੌਰੀਆ

ਜੰਡਿਆਲਾ ਗੁਰੂ, 26 ਦਸੰਬਰ (ਹਰਿੰਦਰਪਾਲ ਸਿੰਘ)- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੁਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਵੱਲੋ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਦਾ ਆਪਣੇ ਮੁਲਾਜਮਾ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਹੈ।ਉਹਨਾ ਕਿਹਾ ਕਿ ਬਾਕੀ ਸੂਬਿਆ ਨੇ ਕੇਂਦਰ ਸਰਕਾਰ ਦੀ ਤਰਜ ਤੇ ਆਪਣੇ ਮੁਲਾਜਮਾ ਨੂੰ ਡੀ ਏ 6 ਪ੍ਰਤੀਸ਼ਤ ਕਿਸਤ ਕਦੋਂ ਦੀ ਜਾਰੀ ਕੀਤੀ …

Read More »

ਨੌਜਵਾਨਾਂ ਨੇ ਗਰੀਬ ਅਤੇ ਲੋੜਵੰਦਾਂ ਨੂੰ ਨੋਜਵਾਨਾਂ ਨੇ ਕੰਬਲ ਵੰਡੇ

ਜੰਡਿਆਲਾ ਗੁਰੂ, 26 ਦਸੰਬਰ (ਹਰਿੰਦਰਪਾਲ ਸਿੰਘ)- ਪੰਜਾਬ ਵਿੱਚ ਪੈ ਰਹੀ ਅਤਿ ਦੀ ਕੜਾਕੇ ਦੀ ਠੰਡ ਨੇ ਸਾਰਿਆਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ। ਅਮੀਰ ਵਿਅਕਤੀ ਤਾਂ ਹੀਟਰਾਂ ਜਾਂ ਰਜਾਈਆਂ ਵਿੱਚ ਬੈਠ ਕੇ ਆਪਣਾ ਕੁੱਝ ਬਚਾਅ ਕਰ ਰਹੇ ਹਨ। ਪਰ ਗਰੀਬ ਵਿਅਕਤੀਆਂ ਲਈ ਤਾਂ ਠੰਡ ਮੋਤ ਬਣ ਰਹੀ ਹੈ। ਕੜਾਕੇ ਦੀ ਠੰਡ ਅਤੇ ਸ਼ੀਤ ਹਵਾਵਾਂ ਵਿੱਚ ਠਰੂ ਠਰੂ ਕਰ ਰਹੇ ਗਰੀਬ …

Read More »

ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) – ਜਲਿਆਵਾਲਾ ਬੱਗ ਵਿੱਚ ਨਿਹੱਥੇ ਭਾਰਤੀਆਂ ‘ਤੇ ਗੋਲੀਆਂ ਦੀ ਬੌਛਾੜ ਕਰਨ ਵਾਲੀ ਜ਼ਾਲਮ ਅੰਗ੍ਰੇਜ ਸਰਕਾਰ ਦੇ ਪੁਲਿਸ ਅਧਿਕਾਰੀ ਉਡਵਾਇਰ ਨੂੰ ਮਾਰ ਕੇ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਵੱਲੋਂ ਬੜੀ ਹੀ ਸ਼ਰਧਾ ਸਹਿਤ ਮਨਾਇਆ ਗਿਆ।ਇਸ ਸਮਾਗਮ ਦੌਰਾਨ ਵੱਖ ਵੱਖ ਆਗੂਆਂ ਨੇ ਸ਼ਹੀਦ ਸ਼ਹੀਦ ਊਧਮ ਸਿੰਘ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਇੰਟਰ ਸਕੂਲ ਟਾਈਕਵਾਂਡੋ ਚੈਂਪੀਅਨਸ਼ਿਪ ‘ਚ ਬੁਲੰਦੀਆਂ ਨੂੰ ਛੂਹਿਆ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿੱਚ ਹੁਣੇ ਹੀ ਇੱਕ ਓਪਨ ਇੰਟਰ ਸਕੂਲ ਟਾਈਕਵਾਂਡੋ ਚੈਂਪੀਅਨਸ਼ਿਪ ਹੋਈ।ਜਿਸ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਤਿੰਨ ਸੋਨੇ ਦੇ, ਚਾਰ ਚਾਂਦੀ ਦੇ ਅਤੇ ਅੱਠ ਤਾਂਬੇ ਦੇ ਮੈਡਲ ਜਿੱਤ ਕੇ ਨਵੀਆਂ ਉਚਾਈਆਂ ਨੂੰ ਛੂਹੰਦੇ ਹੋਏ ਆਪਣਾ ਲੋਹਾ ਮਨਵਾਇਆ । ਅੰਮ੍ਰਿਤਸਰ ਦੇ ਵਿਚੋਂ ਤੇ ਆਲੇ ਦੁਆਲੇ ਦੇ 15 ਸਕੂਲਾਂ …

Read More »

ਚੌਥਾ ਜਿਲਾ ਗਤਕਾ ਟੂਰਨਾਮੈਂਟ ਆਯੋਜਿਤ ਕੀਤਾ ਗਿਆ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਪੁਤਲੀਘਰ ਸਥਿਤ ਸੈਂਟਰਲ ਖਾਲਸਾ ਯਤੀਮਖਾਨਾ ਵਿਖੇ ਜਿਲਾ ਗਤਕਾ ਐਸੋਸੀਏਸ਼ਨ (ਰਜਿ:) ਦੇ ਸ੍ਰਪ੍ਰਸਤ ਸ: ਸੰਤੋਖ ਸਿੰਘ ਤੇ ਸ: ਸਰਬਜੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਚੌਥਾ ਜਿਲਾ ਗਤਕਾ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਜਿਸ ਵਿਚ ੧੪,੧੭, ੧੯, ੨੨ ਤੇ ੨੫ ਸਾਲ ਉਮਰ ਗਰੁਪ ਦੇ ਲੜਕਿਆਂ ਅਤੇ ਲੜਕੀਆਂ ਦੀ ਚੋਣ ਫਰੀ ਸੋਟੀ ਤੇ ਸਿੰਗਲ ਸੋਟੀ ਲਈ …

Read More »

AAP, Congress’s attack on Jaitley is `politically motivated’- Punjab BJP

RMS Chhina hits out at opposition for `mischievous’ DDCA row Amritsar, Dec. 26 (Punjab Post Bureau)- Hitting hard at Aam Aadmi Party (AAP) and the Congress for raking unnecessary and fake  issues relating the Delhi and District Cricket Association (DDCA), Punjab Bhartiya Janata Party vice-president S.Rajinder Mohan Singh Chhina termed the allegations by opposition against Union Minister Arun Jaitley as …

Read More »

ਆਪ ਪਾਰਟੀ, ਕਾਂਗਰਸ ਦੇ ਜੇਤਲੀ ‘ਤੇ ਹਮਲੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ – ਛੀਨਾ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)-ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਖਿਲਾਫ਼ ਲਗਾਏ ਜਾ ਰਹੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ (ਡੀ. ਡੀ. ਸੀ. ਏ.) ਵਿੱਚ ਘਪਲਿਆਂ ਦੇ ਦੋਸ਼ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਹਨ। ਇਹ ਬਿਆਨ ਅੱਜ ਜਾਰੀ ਕਰਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸ੍ਰੀ ਜੇਤਲੀ …

Read More »