Wednesday, November 25, 2026

ਪੰਜਾਬੀ

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ਵਿੱਚ ਬੱਚਿਆਂ ਵੱਲੋਂ ਭਾਵ ਪੂਰਤ ਪੇਸ਼ਕਾਰੀਆਂ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਆਤਮ ਪਬਲਿਕ ਸਕੂਲ ਇਸਲਾਮਾਬਾਦ ਵੱਲੋਂ ਆਪਣਾ 13ਵਾਂ ਸਲਾਨਾ ਸਮਾਗਮ ਗੁਰੂ ਨਾਨਕ ਭਵਨ, ਸਿਟੀ ਸੈਂਟਰ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਸ੍ਰੀ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਵਿਸ਼ੇਸ਼ ਮਹਿਮਾਨ ਬੀ.ਜੇ.ਪੀ. ਦੇ ਰਾਸ਼ਟਰੀ ਸਕੱਤਰ ਸ੍ਰੀ ਤਰੁਣ ਚੁੱਘ, ਜਿਲ੍ਹਾ ਸਿੱਖਿਆ ਅਧਿਕਾਰੀ ਸz: ਸਤਿੰਦਰਬੀਰ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਬਲੀਦਾਨ ਦਿਵਸ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਲਾਰੰਸ ਰੋਡ ਸਥਿਤ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਵਿਹੜੇ ਵਿੱਚ ਸਵਾਮੀ ਸ਼ਰਧਾਨੰਦ ਜੀ ਦੀ ਬਰਸੀ ਤੇ ਸ਼ਰਧਾਜਲੀ ਦਿੰਦੇ ਹੋਏ ਬਲੀਦਾਨ ਦਿਵਸ ਮਨਾਇਆ ਗਿਆ।ਉਹ ਇਕ ਸਿੱਖਿਆ ਵਿਦਵਾਨ ਅਤੇ ਆਰਿਆ ਸਮਾਜ ਦੇ ਮਹਾਨ ਪ੍ਰਚਾਰਕ ਸਨ।ਉਨ੍ਹਾਂ ਨੇ ਸਵਾਮੀ ਦਇਆਨੰਦ ਸਰਸਵਤੀ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਬੱਚਿਆਂ ਨੇ ਇਕ ਰੋਲਸ਼ਪਲੇਅ ਕੀਤਾ। ਉਸ ਵਿੱਚ …

Read More »

ਈ.ਜੀ.ਐਸ. ਅਧਿਆਪਕਾਂ ਦਾ ਧਰਨਾ ਦੂਸਰੇ ਦਿਨ ਵਿੱਚ ਸ਼ਾਮਿਲ

ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ,ਅਵਤਾਰ ਸਿੰਘ ਕੈਂਥ)- ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਰੈਗੂਲਰ ਬਹਾਲੀ ਦੀ ਮੰਗ ਨੂੰ ਲੈ ਕੇ ਮਿੰਨੀ ਸੈਕਟਰੀਏਟ ਬਠਿੰਡਾ ਦੇ ਸਾਹਮਣੇ ਡਾਕਟਰ ਭੀਮਰਾਓ ਅੰਬੇਡਕਰ ਪਾਰਕ ਵਿੱਚ ਪੱਕਾ ਮੋਰਚਾ ਲਗਾ ਕੇ ਧਰਨਾ ਦੇ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ.ਅਧਿਆਪਕਾਂ ਦਾ ਧਰਨਾ ਅੱਜ ਦੂਸਰੇ ਦਿਨ ਵੀ ਨਿਰੰਤਰ ਜਾਰੀ ਰਿਹਾ।ਭਾਵੇਂ ਅੱਜ ਬਠਿੰਡਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਡਾਕਟਰ ਬਸੰਤ ਗਰਗ ਨੇ ਇਸ ਧਰਨੇ ਨੂੰ …

Read More »

ਰਾਸ਼ਟਰੀ ਗਣਿਤ ਦਿਵਸ ਸਮਾਗਮ ਮੌਕੇ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ

ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਉੱਘੇ ਹਿਸਾਬ-ਦਾਨ ਸ਼੍ਰੀ ਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਵਿਖੇ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ। ਇਸ ਮੌਕੇ ਸਵੇਰ ਦੀ ਸਭਾ ਵਿੱਚ ਗਣਿਤ ਅਧਿਆਪਕਾ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਸ਼੍ਰੀ ਨਿਵਾਸ ਰਾਮਾਨੁਜਨ ਦੇ ਜੀਵਨ ਬਾਰੇ ਅਤੇ ਰੋਜ਼ਾਨਾ ਜੀਵਨ ਵਿੱਚ ਗਣਿਤ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ …

Read More »

ਪਲੇਸਮੈਂਟ ਲਈ 800 ਦੇ ਕਰੀਬ ਸਰਕਾਰੀ ਆਈ. ਟੀ. ਆਈ ਸਿਖਿਆਰਥੀ ਚੁਣੇ

ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ,ਅਵਤਾਰ ਸਿੰਘ ਕੈਂਥ)- ਸਥਾਨਕ ਸਰਕਾਰੀ ਆਈ ਟੀ ਆਈ ਵਿਖੇ ਸੰਸਥਾ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਗੁਰਪ੍ਰੀਤ ਕੌਰ ਗਿੱਲ ਦੀ ਅਗਵਾਈ ਵਿਚ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ ਗਿਆ ਜਿਸ ਵਿਚ ਮਾਰੂਤੀ ਸਜੁੂਕੀ ਕੰਪਨੀ ਦੇ ਮਾਨੇਸਰ ਗੁੜਗਾਓ ਇਕਾਈ ਵਲੋਂ ਵੱਖ ਵੱਖ ਕਿੱਤਿਆਂ ਦੇ ਮਾਹਿਰ ਸਿਖਿਆਰਥੀਆਂ ਦੀ ਪਲੇਸਮੈਂਟ ਲਈ ਚੋਣ ਕਰਨ ਲਈ ਟੈਸਟ ਲਿਆ ਗਿਆ। ਸੰਸਥਾ ਦੇ ਪਲੇਸਮੈਂਟ ਅਫ਼ਸਰ …

Read More »

ਸਵਿਫਟ ਕਾਰ ਪਲਟੀ- ਸੰਤੁਲਣ ਵਿਗੜਣ ਕਾਰਨ ਵਾਪਰਿਆ ਹਾਦਸਾ

ਬਟਾਲਾ, 23 ਦਸੰਬਰ (ਨਰਿੰਦਰ ਸਿੰਘ ਬਰਨਾਲ)- ਤੇਜ਼ ਰਫਤਾਰ ਸਵਿਫਟ ਕਾਰ ਅਲੀਵਾਲ ਦੇ ਨਜਦੀਕ ਪਿੰਡ ਕਾਦੀਆਂ ਵਿਖੇ ਹਾਦਸਾ ਗ੍ਰਸਤ ਹੋ ਗਈ। ਸਵਿਫਟ ਕਾਰ ਵਿੱਚ ਸਵਾਰ ਗੁਰਿੰਦਰ ਪਾਲ ਸਿੰਘ ਤੇ ਵਿਜੈ ਕੁਮਾਰ ਹਾਦਸੇ ਵਿੱਚ ਕੋਈ ਸੱਟ ਵਗੈਰਾ ਨਹੀਂ ਲੱਗੀ , ਦੋਨੋ ਦੋਸਤ ਸਹੀ ਸਲਾਮਤ ਹਨ। ਜਿਕਰਯੋਗ ਹੈ ਕਿ ਸਵਿਫਟ ਕਾਰ ਨੰਬਰ ਪੀ ਬੀ 02 ਸੀ ਡੀ 4724 ਫਤਿਹਗੜ੍ਹ ਚੂੜੀਆਂ ਤੋ ਬਟਾਲਾ ਨੂੰ …

Read More »

ਟਰੈਫਿਕ ਪੁਲਿਸ ਨੇ ਲਾਹੇ ਹਾਈ ਪ੍ਰੈਸ਼ਰ ਹਾਰਨ

ਅੰਮ੍ਰਿਤਸਰ, 2 ਦਸੰਬਰ (ਗੁਰਚਰਨ ਸਿੰਘ) -ਟਰੈਫਿਕ ਪੁਲਿਸ ਵਲੋਂ ਆਵਾਜਾਈ ਨਿਯਮਾਂ ਦੀ ਹੋ ਰਹੀ ਉਲੰਘਣਾ ਰੋਕਣ ਲਈ ਸਥਾਨਕ ਬੱਸ ਸਟੈਂਡ ਵਿਖੇ ਬੱਸਾਂ ਤੋਂ ਲਾਹੇ ਗਏ ਹਾਰਨ ਲਿਜਾਂਦੇ ਹੋਏ ਟਰੈਫਿਕ ਪੁਲਿਸ ਮੁਲਾਜ਼ਮ।

Read More »

ਪਿੰਡ ਨਾਰਲਾ ‘ਚ ਸੜਕ ਦੇ ਨਜਦੀਕ ਮੀਟਰਾਂ ਵਾਲਾ ਖਸਤਾਹਾਲ ਬਕਸਾ ਖਤਰਾ ਬਣਿਆ

ਖਾਲੜਾ 22 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ) – ਸਰਹੱਦੀ ਪਿੰਡ ਖਾਲੜਾ ਤੋ ਥੋੜੀ ਹੀ ਦੂਰ ਪੈਦੇ ਪਿੰਡ ਨਾਰਲਾ ਵਿਖੇ ਸੜਕ ਦੇ ਬਿਲਕੁੱਲ ਨਜਦੀਕ ਖਸਤਾਹਾਲ ਮੀਟਰਾਂ ਵਾਲਾ ਬਕਸਾ ਨੰ: 4 ਇੱਕ ਮੋਟੀ ਸਿਲਵਰ ਦੀ ਤਾਰ ਨਾਲ 11000 ਵੋਲਟੇਜ ਲਾਇਨ ਦੇ ਖੰਬੇ ਨਾਲ ਬੰਝਿਆ, ਬਿਜਲੀ ਵਿਭਾਗ ਨੂੰ ਕੋਸ ਰਿਹਾ ਹੈ।ਗੋਰਤਲਬ ਹੈ ਕਿ ਇਹ ਬਕਸਾ ਜਦੋ ਲੱਗਾ ਸੀ ਉਸ ਤੋ ਕੁੱਝ ਸਮਾ ਬਾਅਦ ਹੀ …

Read More »

ਪ੍ਰਿੰਸੀਪਲ ਮਰਿਦੁਲਾ ਭਾਰਦਵਾਜ਼ ਦੀ ਗ੍ਰਿਫਤਾਰੀ ਲਈ ਪੱਤਰਕਾਰ ਯੂਨੀਅਨ ਵਲੋਂ ਧਰਨਾ

ਪੱਟੀ, 21 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀ ਗੌਰਵਦੀਪ ਸਿੰਘ ਵੱਲੋਂ ਸਕੂਲ ਦੀ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਵੱਲੋਂ ਬੇਇੱਜ਼ਤ ਕੀਤੇ ਜਾਣ ਕਾਰਨ ਜਹਿਰਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਢਿੱਲ ਵਰਤਦਿਆਂ ਅਜੇ ਤੱਕ ਪ੍ਰਿੰਸੀਪਲ ਨੂੰ ਗ੍ਰਿਫਤਾਰ ਨਾ ਕਰਨ ਤੋਂ ਨਿਰਾਸ਼ ਹੋਏ ਮ੍ਰਿਤਕ ਦੇ ਪਿਤਾ ਸੁਰਜਨ ਸਿੰਘ ਅਤੇ …

Read More »