Wednesday, November 25, 2026

ਪੰਜਾਬੀ

ਸੰਤ ਕਬੀਰ ਸਕੂਲ ਦਾ ਇਨਾਮ ਵੰਡ ਸਮਾਰੋਹ ਆਯੋਜਿਤ

ਬਠਿੰਡਾ, 8 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜ਼ਿਤ ਕੀਤਾ ਗਿਆ, ਜੋ ਆਪਣੇ ਆਪ ਵਿਚ ਬੇਮਸ਼ਾਲ ਅਤੇ ਅਮਿਟ ਛਾਪਾਂ ਛੱਡਦਿਆਂ ਸਪੰਨ ਹੋਇਆ। ਮੁੱਖ ਮਹਿਮਾਨ ਸਰੂਪ ਚੰਦ ਸਿੰਗਲਾ ਚੀਫ ਪਾਰਲੀਮੈਟਰੀ ਸੈਕਟਰੀ ਪੰਜਾਬ , ਡਾ ਦਵਿੰਦਰ ਸਿੰਘ ਰਜਿਸਟਰਾਰ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ।ਗੈਸਟ ਆਫ਼ ਆਨਰ ਦੀ ਭੂਮਿਕਾ ਧਰਮਪਾਲ ਗਰਗ ਡਿਪਟੀ ਰਜਿਸਟਰਾਰ …

Read More »

ਲਾਇਨਜ਼ ਕਲੱਬ ਬਟਾਲਾ ਮੁਸਕਾਨ ਨੇ 70 ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਬਟਾਲਾ, 8 ਨਵੰਬਰ (ਨਰਿੰਦਰ ਬਰਨਾਲ)- ਵਿਸ਼ਵ ਭਰ ਵਿਚ ਲਾਇਨਜ਼ ਕਲੱਬਾਂ ਸਮਾਜ ਸੇਵਾ ਤੇ ਲੋਕ ਭਲਾਈ ਦੇ ਕਾਰਜਾਂ ਬਾਰੇ ਦਿਨ ਰਾਤ ਕੰਮ ਕਰ ਰਹੀਆਂ ਹਨ। ਡਿਸਟ੍ਰਿਕ 321-ਡੀ ਵੱਲੋਂ ਅਰੰਭੇ ਅਭਿਆਨ ਅਧੀਨ ਲਾਇਨਜ਼ ਕਲੱਬ ਮੁਸਕਾਨ ਬਟਾਲਾ ਵੱਲੋ ਸਰਕਾਰੀ ਕੰਨਿਆ ਹਾਈ ਸਕੂਲ ਕੈਂਪ ਬਟਾਲਾ ਵਿਖੇ ਇਕ ਰਾਸ਼ਣ ਵੰਡ ਸਮਾਗਮ ਕੀਤਾ ਗਿਆ। ਕਲੱਬ ਵੱਲੋ ਕਰਵਾਏ ਪ੍ਰੋਗਰਾਮ ਦੌਰਾਨ ਫੂਡ ਫਾਰ ਹੰਗਰ ਅਧੀਨ 70 ਪਰਿਵਾਰਾਂ ਨੂੰ …

Read More »

ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਬੱਚਿਆਂ ਡਾਂਸ ਮੁਕਾਬਲਾ ਕਰਵਾਇਆ

ਅੰਮ੍ਰਿਤਸਰ,7 ਨੰਵਬਰ (ਗੁਰਚਰਨ ਸਿੰਘ)- ਅਜਾਦ ਨਗਰ ਸੌ ਫੁੱਟੀ ਰੋਡ ਸਥਿਤ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਡਾਂਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿਚ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਧੁਨਾਂ ਤੇ ਡਾਂਸ ਕਰਕੇ ਆਪਣਾ ਜ਼ੋਹਰ ਦਿਖਾਇਆ ।ਬੱਚਿਆ ਨੇ ਆਪਣੀ ਕਲਾ ਬਿਹਤਰੀਨ ਪੇਸ਼ਕਸ਼ ਦੌਰਾਨ ਸਾਰਿਆਂ ਦੇ ਮਨ ਨੂੰ ਮੋਹ ਲਿਆ।ਪ੍ਰੋਗਰਾਮ ਵਿਚ ਵਿਜੇਤਾ ਟੀਮ ਨੂੰ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਮਲਹੋਤਰਾ …

Read More »

ਚੇਅਰਮੈਨ ਮਨਜੀਤ ਸਿੰਘ ਨੇ ਵਿਦਿਆਰਥਣ ਦੀ ਹੌਸਲਾ ਅਫਜ਼ਾਈ ਕੀਤੀ

ਅਲਗੋਂ ਕੋਠੀ, 7 ਨਵੰਬਰ (ਹਰਦਿਆਲ ਸਿੰਘ ਭੈਣੀ) – ਸਰਕਾਰੀ ਕੰਨਿਆਂ ਹਾਈ ਸਕੂਲ ਅਲਗੋਂ ਕੋਠੀ ਦੀ ਵਿਦਿਆਰਥਣ ਜਗਰੂਪ ਕੌਰ ਦੀ ਖੁਸ਼ੀ ਦਾ ਉਦੋਂ ਟਿਕਾਣਾ ਨਾ ਰਿਹਾ, ਜਦੋਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਨੇ ਉਸ ਦੀ ਮੌਲਿਕ ਰਚਨਾ ਤੋਂ ਖੁਸ਼ ਹੋ ਕੇ ਇਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਉਸ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਬੰਧੀ ਸਕੂਲ ਦੇ …

Read More »

ਮਜੀਠੀਆ ਵੱਲੋਂ ਲੋਕਾਂ ਨੂੰ ਪੰਜਾਬ ਵਿਰੋਧੀਆਂ ਦੇ ਭੈੜੇ ਮਨਸੂਬੇ ਨਾਕਾਮ ਕਰਨ ਦਾ ਸੱਦਾ

ਮਜੀਠਾ ਸਕੂਲ ਵਿਖੇ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਵੰਡੇ 345 ਸਾਈਕਲ ਮਜੀਠਾ, 7 ਨਵੰਬਰ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਅਮਨ ਸ਼ਾਂਤੀ ਦੇ ਦੁਸ਼ਮਣਾਂ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ …

Read More »

ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰਮਤਿ ਸੰਗ਼ੀਤ ਕਾਲਜ ਨੂੰ 1 ਲੱਖ਼ ਦਾ ਚੈਕ ਭੇਂਟ

ਅੰਮ੍ਰਿਤਸਰ, ੭ ਨਵੰਬਰ (ਜਗਦੀਪ ਸਿੰਘ ਸੱਗੂ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵੱਡੇ ਸਹਿਯੋਗ ਨਾਲ ਅਤੇ ਸਰਬੱਤ ਦਾ ਭਲਾ ਸ਼ਹੀਦਗੰਜ ਗੁਰਮਤਿ ਸੰਗ਼ੀਤ ਸੁਸਾਇਟੀ ਅੰਮ੍ਰਿਤਸਰ ਵੱਲੋਂ ਗੁਰੂ ਨਗਰੀ ਵਿਖੇ ਚਲਾਏ ਜਾ ਰਹੇ ਗੁਰਮਤਿ ਸੰਗ਼ੀਤ ਕਾਲਜ ਲਈ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ: ਐਸ. ਪੀ. ਸਿੰਘ ਓਬਰਾਏ ਵੱਲੋਂ ਭੇਜੀ ਜਾਂਦੀ ਮਾਸਿਕ ਵਿੱਤੀ ਸਹਾਇਤਾ ਦਾ 1 ਲੱਖ ਰੁਪਏ ਦਾ ਚੈੱਕ ਅੱਜ ਟਰੱਸਟ ਦੀ ਜ਼ਿਲਾ੍ਹ ਇਕਾਈ …

Read More »

 ਅਕਾਲੀ ਦਲ ਨੇ ਸਰਬੱਤ ਖਾਲਸੇ ਨੂੰ ਮੂਲੋਂ ਰੱਦ ਕੀਤਾ- ਲੋਪੋਕੇ ਦੀ ਅਗਵਾਈ ਵਿੱਚ ਹੋਈ ਮੀਟਿੰਗ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਕੁੱਝ ਜਥੇਬੰਦੀਆਂ ਦੇ 10 ਨਵੰਬਰ ਦੇ ਸਰਬੱਤ ਖਾਲਸਾ ਨੂੰ ਗੈਰ ਸਿਧਾਂਤਕ ਕਰਾਰ ਦੇਣ ਦੇ ਬਾਅਦ ਅੱਜ ਸ੍ਰੋਮਣੀ ਅਕਾਲੀ ਦਲ ਵੀ ਨਿੱਤਰ ਕੇ ਉਕਤ ਸਰਬੱਤ ਖਾਲਸਾ ਵਿਰੁੱਧ ਸਾਹਮਣੇ ਆ ਗਿਆ ਹੈ। ਜ਼ਿਲਾ ਅਕਾਲੀ ਜਥਾ ਸ਼ਹਿਰੀ ਅਤੇ ਜ਼ਿਲਾ ਅਕਾਲੀ ਜਥਾ ਦਿਹਾਤੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਮੌਜੂਦਾ ਪੰਥਕ ਪ੍ਰਸਥਿਤੀਆਂ ਦਾ ਹਵਾਲਾ ਦੇ ਕੇ ਭਾਈ ਗੁਰਦਾਸ ਹਾਲ ਵਿੱਚ …

Read More »

ਦੀਵਾਲੀ ਤੇ ਸਰਬਤ ਖਾਲਸਾ ਦੇ ਮੱਦੇਨੱਜਰ ਪੁਲਿਸ ਨੇ ਕੱਢਿਆ ਫਲੈਗ ਮਾਰਚ

ਪੰਜਾਬ ਵਿੱਚ ਸ਼ਾਂਤੀ ਬਹਾਲੀ ਵਾਸਤੇ ਪੰਜਾਬ ਪੁਲਸ ਵਚਨਬੰਦ- ਐਸ.ਐਚ.ਓ ਅਰੁਣ ਸ਼ਰਮਾ ਛੇਹਰਟਾ, 7 ਨਵੰਬਰ (ਸੁਖਬੀਰ ਖੁਰਮਨੀਆ) – ਸਰਬਤ ਖਾਲਸਾ ਤੇ ਦੀਵਾਲੀ ਦੇ ਮੱਦੇਨਜਰ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹਾ ਪੁਲਿਸ ਵੱਲੋਂ ਜਿਥੇ ਸੁੱਰਖਿਆ ਪ੍ਰਬੰਧਾਂ ਨੂੰ ਲੈ ਕੇ ਆਪਣੀਆ ਤਿਆਰੀਆ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਥਾਣਾ ਛੇਹਰਟਾ ਦੇ ਥਾਣਾ ਮੁੱਖੀ ਅਰੁਣ ਸ਼ਰਮਾ ਤੇ ਥਾਣਾ ਕੰਟੋਨਮੈਂਟ ਦੇ ਥਾਣਾ …

Read More »