Wednesday, November 25, 2026

ਪੰਜਾਬੀ

ਟੀਚਰ ‘ਤੇ ਹਮਲੇ ਦਾ ਮੁੱਖ ਦੋਸ਼ੀ ਪੁਲਿਸ ਵਲੋਂ ਕਾਬੂ

ਪੱਟੀ, 28 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ)- ਵਿਦਿਆਰਥੀਆਂ ਵਲੋਂ ਇੰਜੀਨਰੰਗ ਕਾਲਜ਼ ਪੱਟੀ ਦੇ ਅਧਿਆਪਕ ਤੇ ਕੀਤੇ ਜਾਨ ਲੇਵਾ ਹਮਲੇ ਦੇ ਮੁੱਖ ਦੋਸ਼ੀ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।ਰਾਜਵਿੰਦਰ ਕੌਰ ਥਾਣਾ ਮੁੱਖੀ ਪੱਟੀ ਨੇ ਦਸਿਆ ਕਿ ਦੋਸ਼ੀ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਚੂਸਲੇਵੜ ਵਿਰੁਧ ਕੇਸ ਨੰ: 304/15 ਧਾਰਾ 307/323/427/341/506/34 ਆਈ ਪੀ ਸੀ ਅਧੀਨ ਦਰਜ਼ ਕਰਕੇ ਕਾਬੂ ਕਰ ਲਿਆ ਹੈ।ਦੋਸ਼ੀ …

Read More »

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਦਿੱਤੀ ਵਿੱਤੀ ਮਦਦ

ਪੱਟੀ, 28 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵਲੋ ਪਿਛਲੇ 9 ਸਾਲਾਂ ਤੋ ਪੱਟੀ ਨਿਵਾਸੀ ਸੰਗਤਾਂ, ਐਨ ਆਰ ਆਈ, ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ, ਅੰਮ੍ਰਿਪਾਲ ਸਿੰਘ, ਦਲਜੀਤ ਸਿੰਘ ਸਿੰਘਾਪੁਰ ਦੇ ਸਹਿਯੋਗ ਨਾਲ ਪੱਟੀ ਇਲਾਕੇ ਤੇ ਪਿੰਡਾਂ ਵਿਚ ਗਰੀਬ, ਲੋੜਵੰਦ, ਰੋਗਗ੍ਰਸਤ ਮਰੀਜ਼ਾਂ ਦੇ ਇਲਾਜ਼ ਦੀ ਸੇਵਾ ਬਿਨਾਂ ਕਿਸੇ ਭੇਦਭਾਵ ਨਾਲ ਕਰਵਾ …

Read More »

10 ਸਾਲਾਂ ਤੋ ਗਲੀ ਪੱਕੀ ਹੋਣ ਦੇ ਇੰਤਜ਼ਾਰ ਵਿਚ ਹਨ ਵਿਸ਼ਕਰਮਾ ਕਲੌਨੀ ਦੇ ਬਾਸ਼ਿੰਦੇ

ਪੱਟੀ, 28 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੰਜਾਬ ਸਰਕਾਰ ਵਲੋਂ ਵਿਕਾਸ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਹਕੀਕਤ ਕੁੱਝ ਹੋਰ ਬਿਆਨ ਕਰਦੀ ਹੈ।ਵਿਕਾਸ ਤਾਂ ਜਰੂਰ ਹੁੰਦਾ ਹੈ ਪਰ ਸਿਰਫ ਸਰਕਾਰ ਦੇ ਆਗੂਆਂ ਤੇ ਮੋਹਤਬਰਾਂ ਦਾ। ਜਿਸ ਦੀ ਤਾਜ਼ਾ ਮਿਸਾਲ ਪੱਟੀ ਦੇ ਵਾਰਡ ਨੰ: 17 ਵਿਚ ਵੇਖਣ ਨੂੰ ਮਿਲਦੀ ਹੈ। ਪੱਟੀ ਦੇ ਵਾਰਡ 17 ਵਿਸ਼ਕਰਮਾ ਕਾਲੌਨੀ ਦੇ …

Read More »

ਨਹੀ ਕੋਈ ਸੁਣਵਾਈ ਪੱਟੀ ਤੋ ਪ੍ਰਿੰਗੜੀ ਹਰੀਕੇ ਜਾਂਦੀ ਸੜਕ ਦੀ ?…

ਸਰਕਾਰ ਵਲੋਂ ਗ੍ਰਾਂਟ ਜਾਰੀ ਨਾ ਹੋਣ ਕਾਰਨ ਸੜਕ ਦਾ ਕੰਮ ਰੁਕਿਆ ਪੱਟੀ, 28 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ ਮਾਹਲਾ) – ਕਰੀਬ ਦਸ ਮਹੀਨੇ ਪਹਿਲਾਂ ਪੱਟੀ ਤੋ ਪ੍ਰਿੰਗੜੀ ਹਰੀਕੇ ਜਾਂਦੀ ਸੜਕ ਦਾ ਕੰਮ ਸੁਰੂ ਹੋਇਆ ਸੀ, ਜਿਸ ਤੇ ਮੋਟੀ ਬਜਰੀ ਵੀ ਪਾ ਦਿੱਤੀ ਗਈ ਸੀ ਅਤੇ ਸੜਕ ਦਾ ਕੰਮ ਮੁਕਮੰਲ ਕਰਨ ਸਮਾਂ 30 ਜੂਨ ਬਰੋਡਾਂ ਰਾਂਹੀ ਦਰਸਾਇਆ ਗਿਆ ਹੈ, ਪਰ ਤਿੰਨ …

Read More »

ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਪਸ਼ਚਾਤਾਪ ਅਰਦਾਸ ਸਮਾਗਮ ਕਰਵਾਇਆ ਗਿਆ

ਪੱਟੀ, 28 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਗਰਾੜੀ ਸਮੇਤ ਵੱਖ ਵੱਖ ਥਾਵਾਂ ਤੇ ਕੀਤੀ ਗਈ ਬੇਹੁਰਮਤੀ ਦੇ ਪਸ਼ਚਾਤਾਪ ਅਤੇ ਸ਼ਾਂਤਮਈ ਧਰਨਿਆਂ ਵਿਚ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਿੰਘਾਂ ਦੀ ਆਤਮਿਕ ਸ਼ਾਤੀ ਲਈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪੱਟੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਾਰਡ ਨੰਬਰ 7 ਵਿਖੇ ਸੁਖਮਨੀ ਸਾਹਿਬ ਜੀ …

Read More »

 ਗੁਰਲਾਲ ਨੇ ਬਾਡੀ ਬਿਲਡਿੰਗ ਪ੍ਰਦਰਸ਼ਨ ਦੌਰਾਨ ਆਪਣੇ ਬਾਹੁਬਲੀ ਸਰੀਰ ਦਾ ਕੀਤਾ ਮੁਜ਼ਾਹਰਾ

ਭਿੱਖੀਵਿੰਡ/ ਖਾਲੜਾ, 28 ਅਕਤੂਬਰ (ਲਖਵਿੰਦਰ ਗੋਲਣ, ਰਿੰਪਲ ਗੌਲਣ, ਕੁਲਵਿੰਦਰ ਕੰਬੋਕੇ) ਜਿਲਾ ਤਰਨਤਾਰਨ ਵਿੱਚ ਆਉਦੇ ਪਿੰਡ ਭਿੱਖੀਵਿੰਡ ਦੇ ਅਮ੍ਰਿਤਸਰ ਰੋਡ ਸਥਿਤ ਪੈਟਰੌਲ ਪੰਪ ਸਾਹਮਣੇ ਸ਼ੇਪ-ਐਡ ਸਾਈਜ਼ ਜਿੰਮ ਵਿਖੇ ਬਾਡੀ ਬਿਲਡਿੰਗ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਜਿੰਮ ਚਲਾ ਰਹੇ ਗੁਰਲਾਲ ਸਿੰਘ ਪੁੱਤਰ ਬਲਜੀਤ ਸਿੰਘ (ਮੱਜਰ ਡੇਅਰੀ ਵਾਲੇ) ਨੇ ਆਪਣੇ ਬਾਹੂਬਲੀ ਸਰੀਰ ਦਾ ਪ੍ਰਦਰਸ਼ਨ ਕਰਕੇ ਨੋਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ।ਇਸ ਸਮੇਂ …

Read More »

ਅਕਾਲੀ ਜਥਾ ਸ਼ਹਿਰੀ ਦੇ ਹੋਰ ਅਹੁਦੇਦਾਰਾਂ ਨੇ ਦਿੱਤੇ ਅਸਤੀਫੇ

ਅੰਮ੍ਰਿਤਸਰ, 27 ਅਕਤੂਬਰ (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ਤੇ ਹੋਈ ਘੋਰ ਬੇਅਦਬੀ, ਸ਼ਾਂਤਮਈ ਰੋਸ ਕਰਦੇ ਸਿੱਖਾਂ ‘ਤੇ ਗੋਲੀ ਚਲਾ ਕੇ ਦੋ ਨੋਜਵਾਨਾਂ ਨੂੰ ਸ਼ਹੀਦ ਕਰਨ, ਪੰਜਾਂ ਪਿਆਰਿਆਂ ਨੂੰ ਮੁੱਅਤਲ ਕਰਕੇ ਨਿਰਾਦਰ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਵਾਦਤ ਗੁਰਮਤਾ ਕਰਨ ਆਦਿ ਘਟਨਾਵਾਂ ਦੇ ਵਿਰੋਧ ਵਿੱਚ ਜਿਲਾ ਅਕਾਲੀ ਜਥਾ ਪ੍ਰਧਾਨ ਸ. ਉਪਕਾਰ ਸਿੰਘ ਸੰਧੂ …

Read More »

ਭਗਵਾਨ ਬਾਲਮੀਕਿ ਜੀ ਦੇ ਜਨਮ ਦਿਵਸ ਮੌਕੇ ਹਵਨ ਯੱਗ ਅਯੋਜਿਤ

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ) – ਭਗਵਾਨ ਬਾਲਮੀਕਿ ਜੀ ਦੇ ਜਨਮ ਦਿਵਸ ਮੌਕੇ ਯਾਸੀਨ ਰੋਡ ਸਥਿਤ ਬਾਲਮੀਕਿ ਮੰਦਰ ਵਿਖੇ ਹਵਨ ਯੱਗ ਅਤੇ ਲੰਗਰ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਹਵਨ ਯੱਗ ਵਿੱਚ ਅਹੂਤੀ ਪਾ ਕੇ ਲੋਕਾਂ ਦੀ ਭਲਾਈ ਦੀ ਕਾਮਨਾ ਕੀਤੀ।ਉਨਾਂ ਨੇ ਕਿਹਾ ਕਿ ਭਗਵਾਨ ਬਾਲਮੀਕਿ ਜੀ ਦੇ ਪੂਰਨਿਆਂ ‘ਤੇ …

Read More »

ਬਰਗਾੜੀ ਦੇ ਸ਼ਹੀਦਾਂ ਨੂੰ ਸਮਰਪਿੱਤ ਕੀਤਾ ਧਰਮ ਪ੍ਰਚਾਰ ਲਹਿਰ ਦਾ 174ਵੇ ਗੇੜ ਦਾ ਸਮਾਗਮ – ਜਥੇ. ਬਲਦੇਵ ਸਿੰਘ

ਅੰਮ੍ਰਿਤਸਰ, 27 ਅਕਤੂਬਰ: (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਸਬੰਧੀ ਬਰਗਾੜੀ ਵਿਖੇ ਸਿੱਖ ਸੰਗਤਾਂ ਦੇ ਸ਼ਾਂਤਮਈ ਰੋਸ ਦੌਰਾਨ ਪੁਲਸ ਵੱਲੋਂ ਕੀਤੀ ਫਾਇਰਿੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿੱਤ ਧਰਮ ਪ੍ਰਚਾਰ ਲਹਿਰ ਤਹਿਤ 174ਵੇਂ ਗੇੜ ਦੇ ਦੋ ਦਿਨਾ ਗੁਰਮਤਿ ਅਤੇ ਅੰਮ੍ਰਿਤ ਸੰਚਾਰ ਸਮਾਗਮ ਪਿੰਡ ਧੂਤ ਕਲਾਂ ਹਲਕਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਕੀਤੇ ਗਏ। ਇਸ ਸਬੰਧੀ …

Read More »