ਅੰਮ੍ਰਿਤਸਰ, 31 ਅਸਗਤ (ਗੁਰਪ੍ਰੀਤ ਸਿੰਘ ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਅਕੈਡਮੀ ਜਲੰਧਰ ਦੇ ਅਧੀਨ ਸੈਸ਼ਨ 2013-14 ਗੁਰਮਤਿ ਦੀ ਸਿੱਖਿਆ ਲੈ ਰਹੇ ਸੀਨੀਅਰ ਬੈਚ ਦੇ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਰੋਹ ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ …
Read More »ਪੰਜਾਬੀ
ਬਾਜਵਾ ਦੀ ਵਿਦਾਇਗੀ ਦਾ ਬੱਸ ਰਸਮੀ ਐਲਾਨ ਹੀ ਬਾਕੀ – ਮਜੀਠੀਆ
ਕਾਜੀਕੋਟ ਤੇ ਮਹਿਮੂਦਪੁਰਾ ਦੇ ਵਿਕਾਸ ਕਾਰਜਾਂ ਲਈ 35 ਲੱਖ ਦੀ ਗ੍ਰਾਂਟ ਮਤੇਵਾਲ, 31 ਅਗਸਤ (ਪ.ਪ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੇ ਮਰਨ ਵਰਤ ਦੇ ਐਲਾਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਬਾਜਵਾ ਲੋਕਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦ ਕਿ ਅਸਲੀਅਤ ਇਹ ਹੈ ਕਿ …
Read More »ਪਿੰਡ ਫਰਵਾਲੀ ਵਿਖੇ ਵੱਡੀ ਗਿਣਤੀ ਵਿਚ ਲੋਕਾਂ ਨੇ ਕੀਤੀ ਆਪ ਪਾਰਟੀ ਦੀ ਮੈਂਬਰਸ਼ਿਪ ਹਾਸਲ
ਸੰਦੌੜ, 31 ਅਗਸਤ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਵਿਚ ਮੈਂਬਰਸ਼ਿਪ ਕਰਨ ਦੇ ਲਈ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ ਇਸੇ ਲੜੀ ਨੂੰ ਅੱਗੇ ਤੋਰਦਿਆਂ ਪਾਰਟੀ ਦੇ ਆਗੂਆਂ ਅਤੇ ਸਮਾਜਸੇਵੀ ਲੋਕਾਂ ਵੱਲੋਂ ਪਿੰਡ ਫਰਵਾਲੀ ਵਿਖੇ ਆਪ ਪਾਰਟੀ ਦੇ ਸੀਨੀਅਰ ਵਰਕਰ ਵੇਦ ਪ੍ਰਕਾਸ਼ ਫਰਵਾਲੀ …
Read More »ਸ਼ਹੀਦ ਪਰਿਵਾਰ ਦੀ ਕੀਤੀ ਮਾਲੀ ਮਦਦ
ਸੰਦੌੜ, 31 ਅਗਸਤ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥਾ ਠੀਕਰੀਵਾਲ ਵੱਲੋਂ ਅੱਤ ਦੀ ਗ਼ਰੀਬੀ ਹੇਠ ਜੀਵਨ ਬਸਰ ਕਰ ਰਹੇ ਸ਼ਹੀਦ ਪਰਿਵਾਰਾਂ ਦੀ ਮਾਲੀ ਮਦਦ ਦੀ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਬਦੇਸ਼ਾ ਵਿਖੇ ਸ਼ਹੀਦ ਭਾਈ ਸੁਖਪਾਲ ਸਿੰਘ ਅਤੇ ਸ਼ਹੀਦ ਭਾਈ ਹਰਬੰਸ ਸਿੰਘ ਦੇ ਭਰਾ ਭਾਈ ਬਲਵੀਰ ਸਿੰਘ ਦੇ ਘਰ ਦੇ ਮੁੱਖ ਗੇਟ ਜੋ ਕਿ ਟੁੱਟ ਚੁੱਕਾ ਸੀ ਅਤੇ …
Read More »ਕੌਮੀ ਪੁਰਸਕਾਰ ਚੋਣ ਕੈਂਪ ਵਿੱਚ ਭਾਗ ਲੈ ਕੇ ਵਾਪਸ ਪਰਤੀ ਬਠਿੰਡਾ ਜ਼ਿਲ੍ਹਾ ਦੀ ਟੀਮ
ਬਠਿੰਡਾ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਹੋਇਆ ਸਨਮਾਨ ਬਠਿੰਡਾ, 31 ਅਗਸਤ (ਜਸਵਿੰਦਰ ਸਿੰਂਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਵੱਲੋਂ ਸਕਾਊਟਿੰਗ ਨਾਲ ਜੁੜੇ ਪ੍ਰਾਇਮਰੀ ਸਕੂਲਾਂ ਦੇ ਕਰਵਾਏ ਜਾਂਦੇ ਕੌਮੀ ਪੁਰਸਕਾਰ ਚੋਣ ਕੈਂਪ ਇਸ ਵਾਰ ਫਰੀਦਕੋਟ ਦੇ ਵਿਖੇ ਰੱਖਿਆ ਗਿਆ ਸੀ , ਜਿਸ ਵਿੱਚ ਮਾਲਵੇ ਦੇ ਤਿੰਨ ਪ੍ਰਮੁੱਖ ਜ਼ਿਲਿਆਂ ਬਠਿੰਡਾ , ਫਰੀਦਕੋਟ ਅਤੇ ਫਿਰੋਜ਼ਪੁਰ ਦੇ ਬਹੁ-ਗਿਣਤੀ ਸਕੂਲਾਂ ਨੇ ਇਸ …
Read More »ਬਠਿੰਡਾ ਸ਼ਹਿਰ ਵਿੱਚ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਮੈਂਬਰ ਕਾਬੂ
ਬਠਿੰਡਾ, 31 ਅਗਸਤ (ਜਸਵਿੰਦਰ ਸਿੰਂਘ ਜੱਸੀ, ਅਵਤਾਰ ਸਿੰਘ ਕੈਂਥ)- ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਸ਼ਹਿਰ ਬਠਿੰਡਾ ਵਿੱਚ ਸਨੈਚਿੰਗ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਮੱਦੇਨਜਰ ਰੱਖਦਿਆਂ ਇਹਨਾਂ ਨੁੰ ਟਰੇਸ ਕਰਨ ਲਈ ਤੇ ਠੱਲ ਪਾਉਣ ਲਈ ਸ਼ਹਿਰ ਬਠਿੰਡਾ ਵਿੱਚ ਵੱਖ ਵੱਖ ਥਾਣਿਆਂ ਤੇ ਹੋਰ ਯੁਨਿਟਾਂ ਦੀਆਂ ਨਾਕਾਬੰਦੀ ਕਰਾਕੇ ਸਪੈਸ਼ਲ ਚੈਕਿੰਗ ਕਰਾਈ ਤਾਂ ਏ.ਐਸ.ਆਈ. ਤਰਜਿੰਦਰ ਸਿੰਘ ਇੰਚਾਰਜ ਐਂਟੀਗੁੰਡਾ ਸਟਾਫ …
Read More »ਲਖਬੀਰ ਸਿੰਘ ਲੋਧੀਨੰਗਲ ਵੱਲੋਂ ਧਰਮਪੁਰਾ ਵਿਖੇ ਮੁਹੱਲਾ ਵਾਸੀਆਂ ਨਾਲ ਮੀਟਿੰਗ
ਬਟਾਲਾ, 31 ਅਗਸਤ (ਨਰਿੰਦਰ ਬਰਨਾਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਤੇ ਸੁਹਿਰਦ ਆਗੂ ਜਥੇਦਾਰ ਲਖਬੀਰ ਸਿੰੰਘ ਲੋਧੀਨੰਗਲ ਵੱਲੋਂ ਧਰਮਪੁਰਾ ਕਲੌਨੀ ਬਟਾਲਾ ਸਾਹਮਣੇ ਸਨੀ ਮੰਦਰ ਵਾਲੀਗਲੀ ਵਿਖੇ ਸ੍ਰੀ ਸੁਖਨਿੰਦਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਧਰਮਪੁਰਾ ਕਲੌਨੀ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ। ਜਿਕਰਯੋਗ ਹੈ ਕਿ ਸੁਖਨਿੰਦਰ ਸਿੰਘ ਦੇ ਗ੍ਰਹਿ ਵਿਖੇ ਆਪਸੀ ਵਿਚਾਰ ਵਟਾਦਰਾ ਤੇ …
Read More »ਪਿੰਗਲਵਾੜਾ ਪਰਿਵਾਰ ਦੀ 35ਵੀਂ ਲੜਕੀ ਦਾ ਹੋਇਆ ਆਨੰਦ ਕਾਰਜ
ਅੰਮ੍ਰਿਤਸਰ, 31 ਅਗਸਤ (ਗੁਰਚਰਨ ਸਿੰਘ)- ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੇ ਮੁੱਖ ਦਫਤਰ ਵਿੱਚ ਪਿੰਗਲਵਾੜਾ ਪਰਿਵਾਰ ਦੀ 35ਵੀਂ ਲੜਕੀ ਪਰਮਿੰਦਰ ਕੌਰ ਦਾ ਸ਼ੁਭ ਅਨੰਦ ਕਾਰਜ ਸ੍ਰ. ਸਰਬਜੀਤ ਸਿੰਘ ਨਾਲ ਹੋਇਆ। ਸਰਬਜੀਤ ਸਿੰਘ ਦਾ ਫਰਨੀਚਰ ਦਾ ਆਪਣਾ ਕੰਮ ਹੈ। ਸੁਭਾਗ ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਪ੍ਰਧਾਨ ਡਾ. ਇੰਦਰਜੀਤ ਕੌਰ, ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ ਅਤੇ ਕਈ ਹੋਰ ਸਖਸ਼ੀਅਤਾਂ …
Read More »ਕੌਮੀ ਸ਼ਹੀਦ ਦਿਲਾਵਰ ਸਿੰਘ ਦਾ ਸ਼ਹੀਦੀ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ
ਅੰਮ੍ਰਿਤਸਰ, 31 ਅਗਸਤ (ਪ.ਪ) ਤੱਤਕਾਲੀਨ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਨੂੰ ਪੰਜਾਬ ਸਕੱਤਰੇਤ ਵਿਖੇ ਬੰਬ ਨਾਲ ਉਡਾਉਣ ਵਾਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ ਅੱਜ ਖਾਲਸਾਈ ਜਾਹੋ-ਜਲਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ।ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ …
Read More » ਭਗਵੰਤ ਮਾਨ ਦੀ ‘ਪੰਜਾਬ ਜੋੜੋ ਮਹਾਂ ਰੈਲੀ’ ਪੱਟੀ ਵਿਖੇ- ਪ੍ਰਭਾਕਰ ਗੋੜ
ਭਗਵੰਤ ਮਾਨ ਦੀ ਰੈਲੀ ਨਾਲ ਵਿਰੋਧੀਆਂ ਦੇ ਭਰਮ-ਭੁਲੇਖੇ ਹੋਣਗੇ ਦੂਰ- ਚੀਮਾ ਪੱਟੀ, 31 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ‘ਆਪ’ ਆਗੂ ਰਣਜੀਤ ਸਿੰਘ ਚੀਮਾ ਦੇ ਗ੍ਰਹਿ ਵਿਖੇ ਅੱਜ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਜੋਨ ਅਬਜਰਵਰ ਪ੍ਰਵੀਨ ਪ੍ਰਭਾਕਰ ਗੋੜ ਦੀ ਅਗਵਾਈ ਹੇਠ ਹੋਈ ਜਿਸ ‘ਚ 11 ਸਤੰਬਰ ਨੂੰ ਪੱਟੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ‘ਪੰਜਾਬ ਜੋੜੋ ਮੁਹਿੰਮ’ ਮਹਾਂ ਰੈਲੀ …
Read More »
Punjab Post Daily Online Newspaper & Print Media