ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿਘੰ) – ਪੀ.ਏ.ਪੀ. ਰੇਂਜ ਜਲੰਧਰ ਵਿਖੇ 26 ਅਗਸਤ 2015 ਤੋਂ 30 ਅਗਸਤ 2015 ਤਕ ਆਯੋਜਿਤ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਦੀ ਪੁਆਇੰਟ 22 ਪਿਸਟਲ ਸ਼ੂਟਿੰਗ 25 ਮੀਟਰ ਰੇਂਜ ਵਿਚ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਰਹੇ ਹਰਮਿਲਨ ਸਿੰਘ ਚੌਹਾਨ ਨੂੰ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਸਨਮਾਨਿਤ ਕੀਤਾ। ਅਤੇ ਉਸ ਦੇ ਪਰਿਵਾਰ …
Read More »ਪੰਜਾਬੀ
ਮੇਅਰ ਵਲੋਂ ਸੀਨੀ; ਡਿਪਟੀ ਮੇਅਰ ਤੇ ਡਿਪਟੀ ਮੇਅਰ ਸਮੇਤ ਜੋਨ ਨੰ. 6 ਅਤੇ 8 ਦੀ ਅਚਨਚੇਤ ਚੈਕਿੰਗ
ਅੰਮ੍ਰਿਤਸਰ , 9 ਸੰਤਬਰ (ਗੁਰਚਰਨ ਸਿੰਘ )- ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ ਅਤੇ ਡਿਪਟੀ ਮੇਅਰ ਅਵਿਨਾਸ਼ ਚੰਦਰ ਜੌਲੀ ਵੱਲੋਂ ਜੋਨ ਨੰ. 6 ਅਤੇ 8 ਵਿਖੇ ਨਗਰ ਨਿਗਮ ਵੱਲੋਂ ਸਿਵਲ ਵਿਭਾਗ, ਓ.ਐਂਡ ਐਮ. ਵਿਭਾਗ ਦੇ ਕੰਮਾਂ ਅਤੇ ਜਨਮ ਅਤੇ ਮੌਤ ਵਿਭਾਗ ਦੇ ਕੰਮਾਂ ਬਾਰੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਸ ਦੇ ਨਾਲ ਹੀ ਇਹਨਾਂ ਜੋਨਾਂ …
Read More »ਸੰਧੂ ਤੇ ਸ਼ੇਰਾ ਨੇ ਪ੍ਰਤਾਪ ਐਵਿਨਿਊ ਵਿਖੇ ਕੀਤਾ ਆਰ.ਸੀ.ਸੀ ਗਲੀਆਂ ਦੇ ਕੰਮ ਦਾ ਸ਼ੁਭਅਰੰਭ
ਅੰਮ੍ਰਿਤਸਰ, 9 ਸੰਤਬਰ (ਗੁਰਚਰਨ ਸਿੰਘ ) ਨਗਰ ਨਿਗਮ ਵਾਰਡ ਨੰ. 32 ਦੇ ਇਲਾਕੇ ਪ੍ਰਤਾਪ ਐਵਿਨਿਊ ਵਿਖੇ ਆਰ.ਸੀ.ਸੀ ਗਲੀਆਂ ਬਨਾਉਣ ਦਾ ਉਦਘਾਟਨ ਕੀਤਾ ਪੇਡਾ ਦੇ ਚੈਅਰਮੈਨ ਤੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅਤੇ ਸਾਬਕਾ ਕੌਂਸਲਰ ਤੇ ਸ਼ਹਿਰੀ ਜਥੇ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਨੇ ਸਾਂਝੇ ਤੋਰ ‘ਤੇ ਕੀਤਾ। ਇਸ ਮੌਕੇ ਉਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ …
Read More »ਕਮਲ ਜੋਤੀ ਪਬਲਿਕ ਸਕੂਲ ਵੱਲੋਂ ਸਵੱਛਤਾ ਅਭਿਆਨ ਸੰਬੰਧੀ ਰੋਡ ਸ਼ੋਅ
ਅੰਮ੍ਰਿਤਸਰ , 9 ਸੰਤਬਰ (ਗੁਰਚਰਨ ਸਿੰਘ )- ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜਿਨਾਂ ਨੇ ਭਾਰਤ ਨੂੰ ਅਜ਼ਾਦੀ ਹੀ ਨਹੀਂ ਸਗੋ ਭਾਰਤ ਨੂੰ ਇਕ ਸਵੱਛ ਅਤੇ ਵਿਕਸਿਤ ਦੇਸ਼ ਦੀ ਕਲਪਨਾ ਵੀ ਕੀਤੀ ਹੁਣ ਸਾਡਾ ਫਰਜ਼ ਬਣਦਾ ਹੈ ਕਿ ਗੰਦਗੀ ਨੂੰ ਖਤਮ ਕਰਕੇ ਭਾਰਤ ਨੂੰ ਇਕ ਸਾਫ ਸੂਥਰਾ ਦੇਸ਼ ਬਣਾ ਕੇ ਮਹਾਤਮਾ ਗਾਂਧੀ ਜੀ ਦੇ ਸੁਪਨਿਆ ਨੂੰ ਪੂਰਾ ਕਰੀਏ। ਸਵੱਛ ਭਾਰਤ ਮੁਹਿੰਮ ਦੀ …
Read More »ਬੇਸਹਾਰਾ ਗਊਆਂ ਨੂੰ ਕੀਤਾ ਜ਼ਖਮੀ, ਕਾਨੂੰਨੀ ਕਾਰਵਾਈ ਲਈ ਚਾਰਾਜ਼ੋਈ ਆਰੰਭੀ
ਸੰਦੌੜ, 9 ਸਤੰਬਰ (ਹਰਮਿੰਦਰ ਸਿੰਘ ਭੱਟ)- ਗਊਸ਼ਾਲਾ ਬਜਰੰਗ ਦਲ ਕਲਿਆਣ ਸੁੱਖਾ ਨੇ ਪੁਲਸ ਕੋਲ ਬੇਸਹਾਰਾ ਗਊਆਂ ਨੂੰ ਜ਼ਖਮੀ ਕਰਨ ਵਾਲੇ ਨਾਮਲੂਮ ਵਿਆਕਤੀਆਂ ਖਿਲਾਫ਼ ਸ਼ਿਕਾਇਤ ਕੀਤੀ ਹੈ।ਬਜਰੰਗ ਦਲ ਦੇ ਪ੍ਰਧਾਨ ਪਰਸ ਰਾਮ ਸ਼ਰਮਾ, ਰਾਜ ਕੁਮਾਰ, ਮਨਪ੍ਰੀਤ ਸ਼ਰਮਾ, ਬਾਦਲ ਸਿੰਘ, ਰਮਨਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਭੈਣੀ ਮਾੜੀ ਨਜ਼ਦੀਕ ਰਾਤ ਸਮੇਂ ਕੋਈ ਅਣਪਛਾਤਾ ਵਿਆਕਤੀ ਤਿੰਨ ਗਊਆਂ ਤੇ ਇਕ ਵੱਛਾ ਸੁੱਟ ਗਿਆ, …
Read More »ਬੀਬੀਵਾਲਾ ਕਲੱਬ ਦੇ ਸਰਬਸੰਮਤੀ ਨਾਲ ਗਗਨਦੀਪ ਬਣੇ ਪ੍ਰਧਾਨ
ਸੰਦੌੜ, 9 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਬੀਬੀਵਾਲਾ ਵਿਖੇ ਬੀਬੀ ਕਰਮ ਕੌਰ ਯੁਵਕ ਭਲਾਈ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਗਗਨਦੀਪ ਸਿੰਘ ਸਿੱਧੂ ਨੂੰ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਹੈ।ਬਲਾਕ ਸੰਮਤੀ ਮੈਂਬਰ ਪ੍ਰਿਤਪਾਲ ਸਿੰਘ ਬੀਬੀਵਾਲਾ ਅਤੇ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਬੀਬੀ ਕਰਮ ਕੌਰ ਯੁਵਕ ਭਲਾਈ ਕਲੱਬ ਦੀ ਚੋਣ ਦਾ ਪੁਨਰ ਨਵੀਨੀਕਰਨ ਕੀਤਾ ਗਿਆ ਜਿਸ ਦੌਰਾਨ ਚੇਅਰਮੈਨ …
Read More »ਵਿਦਿਆਥੀਆਂ ਨੂੰ ਨੌਕਰੀਆਂ ਦਿਵਾਉਣ ਵਿੱਚ ਮੋਹਰੀ ਗੁਰਮੀਤ ਸਿੰਘ ਪਾਰੋਵਾਲ ਸਨਮਾਨਿਤ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਪੰਜਾਬੀ ਮਾਸਟਰ ਦੀ ਸੇਵਾ ਨਿਭਾਅ ਰਹੇ ਸ੍ਰੀ ਗੁਰਮੀਤ ਸਿੰਘ ਪਾਰੋਵਾਲ ਨੂੰ ਵਿਦਿਆਰਥੀਆਂ ਨੂੰ ਵੱਖ ਵੱਖ ਗਾਈਡੈਂਸ ਦੇਣ ਤੇ ਕੋਰਸਾਂ ਤੇ ਨੌਕਰੀਆਂ ਦਿਵਾਉਣ ਵਿਚ ਮੋਹਰੀ ਹੋਣ ਕਰਕੇ, ਗਾਈਡੈਂਸ ਸੇਵਾਵਾ ਤੇ ਆਦਰਸ਼ ਅਧਿਆਪਕਾਂ ਦੀ ਚੋਣ ਕਰਦਿਆਂ ਸ੍ਰੀ ਪਾਰੋਵਾਲ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿਚ ਸੰਸਦੀ ਸਕੱਤਰ ਸ੍ਰੀ ਗੁਰਬਚਨ ਸਿੰਘ …
Read More »ਪਰਮਵੀਰ ਸਿੰਘ ਤੁੰਗ ਦਾ ਸਿਖਿਆ ਵਿਭਾਗ ‘ਚ ਨਿਭਾਈਆਂ ਧੀਆ ਸੇਵਾਵਾਂ ਬਦਲੇ ਸਨਮਾਨ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਐਲੀਮੈਂਟਰੀ ਸਕੂਲ ਸੱਲੋ ਚਾਹਲ ਨਜਦੀਕ ਬਟਾਲਾ ਵਿਖੇ ਸੇਵਾ ਨਿਭਾਅ ਰਹੇ ਪਰਮਵੀਰ ਸਿੰਘ ਤੁੰਗ ਨੂੰ ਸਿਖਿਆ ਵਿਭਾਗ ਵਿਚ ਨਿਭਾਈਆਂ ਗਈਆਂ ਵਧੀਆ ਸੇਵਾਵਾਂ ਬਦਲੇ ਜਿਲਾ ਪੱਧਰ ਤੇ ਸਨਮਾਨਤ ਕੀਤਾ ਗਿਆ। ਸ੍ਰੀ ਪਰਮਵੀਰ ਸਿੰਘ ਤੁੰਗ ਨੂੰ ਸਨਮਾਨ ਦਿੰਦੇ ਹੋਏ ਸ੍ਰੀ ਅਭੀਨਵ ਤ੍ਰਿਖਾ ਡੀ. ਸੀ ਗੁਰਦਾਸਪੁਰ ਤੇ ਸਲਵਿੰਦਰ ਸਿੰਘ ਸਮਰਾ ਡੀ. ਈ. ੳ ਐਲੀਮੈਟਰੀ ਗੁਰਦਾਸਪੁਰ ਤੇ ਹੋਰ …
Read More »ਐਸ. ਐਸ. ਦੀ ਅਧਿਆਪਕ ਸ੍ਰੀ ਹਰੀ ਓਮ ਜੋਸ਼ੀ ਸਨਮਾਨਿਤ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਐਸ. ਐਸ. ਦੀ ਅਸਾਮੀ ਤੇ ਸੇਵਾ ਨਿਭਾਅ ਰਹੇ ਸ੍ਰੀ ਹਰੀ ਓਮ ਜੋਸ਼ੀ ਨੂੰ ਬੱਚਿਆਂ ਪ੍ਰਤੀ ਵਧੀਆ ਗਾਈਡੈੈਂਸ ਸੇਵਾ ਬਦਲੇ ਜਿਲ੍ਹਾ ਪੱਧਰ ਦੇ ਸਨਮਾਨਤ ਕੀਤਾ ਗਿਆ।ਸ੍ਰੀ ਹਰੀਓੁਮ ਜੋਸ਼ ਨੂੰ ਸਨਮਾਨ ਦਿੰਦੇ ਹੋਏ ਸੰਸਦੀ ਸਕੱਤਰ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਤੇ ਡੀ. ਈ. ੳ ਸ੍ਰੀ ਅਮਰਦੀਪ ਸਿੰਘ ਸੈਣੀ …
Read More »ਸ੍ਰੀਮਤੀ ਰਮਾ ਪਰਾਸ਼ਰ ਸਾਇੰਸ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਬਦਲੇ ਸਨਮਾਨਿਤ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਵਿਖੇ ਸੇਵਾ ਨਿਭਾਅ ਰਹੇ ਸ੍ਰੀਮਤੀ ਰਮਾ ਪਰਾਸ਼ਰ ਸਾਇੰਸ ਮਿਸਟ੍ਰੈਸ ਨੂੰ ਸਾਇੰਸ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਤੇ ਆਦਰਸ਼ ਅਧਿਆਪਕ ਦੇ ਤੌਰ ਤੇ ਚੁਣਿਆ ਗਿਆ।ਸਨਮਾਨ ਦਿੰਦੇ ਹੋਏ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਵਿਭਾਗ ਦੇ ਕਰਮਚਾਰੀ।
Read More »
Punjab Post Daily Online Newspaper & Print Media