Wednesday, November 25, 2026

ਪੰਜਾਬੀ

ਸਰਕਾਰੀ ਕਾਲਜ਼ ਆਫ ਐਜੁਕੇਸ਼ਨ ਮਾਲੇਰਕੋਟਲਾ ਵਿਖੇ ਜਾਣ ਪਹਿਚਾਣ ਸਮਾਰੋਹ

ਮਾਲੇਰਕੋਟਲਾ, 19 ਅਗਸਤ (ਹਰਮਿੰਦਰ ਸਿੰਘ ਭੱਟ) – ਸਰਕਾਰੀ ਕਾਲਜ਼ ਆਫ ਐਜੁਕੇਸ਼ਨ ਮਾਲੇਰਕੋਟਲਾ ਦੇ ਨਵੇਂ ਵਿੱਦਿਅਕ ਸੈਸ਼ਨ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ.ਮੁਹੰਮਦ ਇਕਬਾਲ ਨੇ ਕਿਹਾ ਕਿ ਇਸ ਕਾਲਜ ਨੂੰ ਰਾਸ਼ਟਰੀ ਏਕਤਾ ਅਤੇ ਸਦਭਾਵਨਾ ਦਾ ਮੁੱਖ ਕੇਂਦਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਬ ਸ਼ੇਰ ਮੁਹੰਮਦ ਖਾਂ ਦੇ ਹੱਕ ਸੱਚ ਅਥੇ ਇਸ ਧਰਤੀ ਦੀ ਸਾਂਝੀਵਾਲਤਾ ਦੇ …

Read More »

ਸਰਕਾਰੀ ਸਕੂਲ ਅਲੀਵਾਲ ਦੇ ਵਿਦਿਆਰਥੀ ਦਾ ਦਿਲਜੀਤ ਮਾਨ ਦਾ ਵਿਸ਼ੇਸ਼ ਸਨਮਾਨ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਜ਼ਿਲਾ੍ਹ ਪੱਧਰ ‘ਤੇ ਕਰਵਾਏ ਗਏ ਸੋਲੋ ਡਾਂਸ ਦੇ ਦੂਜਾ ਵਰਗ ਦੇ ਸੱਭਿਆਚਾਰਕ ਮੁਕਾਬਲਿਆਂ ਵਿਚ ਪ੍ਰਿੰ.ਜਗਦੇਵ ਰਾਜ ਚੌਧਰੀ ਅਤੇ ਡਾ.ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਦੀ ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਸਤਵੀਂ ਜਮਾਤ ਦੇ ਵਿਦਿਆਰਥੀ ਦਿਲਜੀਤ ਮਾਨ ਸਿੰਘ ਨੇ ਪਹਿਲਾ ਸਥਾਨ ਪ੍ਰਾਤਪ ਕੀਤਾ।ਇਸਦੇ ਨਾਲ ਹੀ ਦਿਲਜੀਤ ਮਾਨ …

Read More »

ਦਸ ਰੋਜ਼ਾ ਐਨ ਸੀ ਸੀ ਕੈਂਪ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – 22 ਪੰਜਾਬ ਬਟਾਲੀਅਨ ਐਨ.ਸੀ.ਸੀ. ਬਟਾਲਾ ਦੇ ਕਮਾਂਡਿੰਗ ਅਫਸਰ ਕਰਨਲ ਜਤਿੰਦਰ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਸਲਾਨਾ ਦਸ ਰੋਜ਼ਾ ਕੈਂਪ ਵਿਚ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਵਿਦਿਆਰਥੀਆਂ ਨੇ ਏ.ਐਨ.ਓ. ਅਲੈਗਜ਼ੈਂਡਰ ਦੀਪਕ,ਸਹਿਪਾਠੀ ਕਿਰਿਆਵਾਂ ਦੇ ਕੋਆਰਡੀਨੇਟਰ ਡਾ.ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਅਤੇ ਸਕੂਲ ਪ੍ਰਿੰਸੀਪਲ ਸ਼੍ਰੀ ਜਗਦੇਵ ਰਾਜ ਚੌਧਰੀ ਦੀ ਅਗਵਾਈ ਹੇਠ ਵਾਲੀਵਾਲ …

Read More »

ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਦੇ ਗੁਰਮੇਜ ਸਿੰਘ ਸਨਮਾਨਿਤ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਗੁਰਮੇਜ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ (ਗੁਰਦਾਸਪੁਰ) ਨੂੰ ਜਿਲਾ ਪੱਧਰੀ ਅਜਾਦੀ ਸਮਾਗਮ ਦੌਰਾਨ ਸਨਮਾਨਤ ਕਰਦੇ ਹੋਏ ਜਥੇਦਾਰ ਗੁਲਜਾਰ ਸਿੰਘ ਰਣੀਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ।

Read More »

ਜੌੜਾ ਸਿੰਘਾ ਸਕੂਲ ਵਿਖੇ ਅਜਾਦੀ ਦਿਵਸ ਮਨਾਇਆ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਪ੍ਰਾਇਮਰੀ ਸਕੂਲ ਮਰੜ ਭਾਰਤ ਵਿੱਚ ਅਜ਼ਾਦੀ ਦਾ ਦਿਹਾੜਾ ਖੁਸ਼ੀਆਂ ਤੇ ਸੱਧਰਾਂ ਨਾਲ ਮਨਾਇਆ ਜਾਂਦਾ ਹੈ। ਸਰਕਾਰੀ ਹਾਈਸਕੂਲ ਜੌੜਾਂ ਸਿੰਘਾ (ਗੁਰਦਾਸਪੁਰ) ਵਿਖੇ ਵੀ ਇਹ ਦਿਨ ਬੜੀਆਂ ਖੁਸ਼ੀਆਂ ਨਾਲ ਮਨਾਇਆ ਗਿਆ। ਮੁੱਖ ਅਧਿਆਪਕ ਸੁਖਦੇਵ ਸਿੰਘ ਤੇ ਸਕੂਲ ਮੈਨੈਜਮੈਟ ਕਮੇਟੀ, ਸਰਪੰਚ ਨਵਜੋਤ ਸਿੰਘ ਦੀ ਪ੍ਰਧਾਂਨਗੀ ਹੇਠ ਸਮੁਚਾ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਦੇ …

Read More »

ਸਰਕਾਰੀ ਪ੍ਰਾਇਮਰੀ ਸਕੂਲ ਮਰੜ ਦੇ ਅਧਿਆਪਕ ਰਾਜਿੰਦਰ ਸਿੰਘ ਸਨਮਾਨਿਤ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਦੇਸ਼ ਦੇ 69ਵੇਂ ਅਜ਼ਾਦੀ ਦਿਵਸ ਮੌਕੇ ਬਟਾਲਾ ਸਬ ਡਿਵੀਜਨ ਵਿਖੇ ਆਯੋਜਿਤ ਸਮਾਗਮ ਦੌਰਾਨ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਐਸ. ਡੀ. ਐਮ ਬਟਾਲਾ ਵੱਲੋਂ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਰਕਾਰੀ ਪ੍ਰਾਇਮਰੀ ਸਕੂਲ ਮਰੜ (ਗੁਰਦਾਸਪੁਰ) ਵਿਖੇ ਅਧਿਆਪਕ ਰਾਜਿੰਦਰ ਸਿੰਘ ਨੂੰ ਵੀ ਵਿਦਿਅਕ ਖੇਤਰ ਵਿੰਚ …

Read More »

 ਲਖਬੀਰ ਸਿੰਘ ਨੇ ਪਿੰਡ ਜੋਗੀ ਚੀਮਾਂ ਦਾ ਮਾਣ ਵਧਾਇਆ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਬਟਾਲਾ ਸਬ ਡਿਵੀਜਨ ਅਧੀਨ ਅਜਾਦੀ ਸਮਾਗਮਾ ਦੇ ਵਿੰਚ ਸ੍ਰੀ ਲਖਬੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੇਖਵਾਂ ਨੂੰ ਉਹਨਾਂ ਦੀ ਸਿਖਿਆ ਵਿਭਾਗ ਵਿੱਚ ਪ੍ਰਾਪਤੀਆਂ ਨੂੰ ਮੁਖ ਰੱਖਦਿਆਂ ਸਨਮਾਨਤ ਕੀਤਾ ਗਿਆ ਹੈ। ਇਹਨਾ ਨੂੰ ਇਹ ਸਨਮਾਨ ਬੱਚਿਆ ਨੂੰ ਪੜਾਊਣ ਦੇ ਨਾਲ ਹੋਰ ਸਮਾਜ ਸੇਵੀ ਕੰਮਾਂ ਕਰਕੇ ਦਿਤਾ ਗਿਆ।ਵਿਦਿਆਰਥੀਆਂ ਨੂੰ ਸਕੂਲ ਵਿਚ ਆਂਧੁਨਿਕ ਵਿਧੀਆਂ ਨਾਲ ਪੜਾਉਣਾਂ ਇਹਨਾ …

Read More »

 ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਕਰਵਾਇਆ ਕੁਇਜ਼ ਮੁਕਾਬਲਾ

ਅਲਗੋਂ ਕੋਠੀ, 19 ਅਗਸਤ (ਹਰਦਿਆਲ ਸਿੰਘ ਭੈਣੀ) – ਭਾਰਤ ਦੇ 69ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਕੁਇਜ਼ ਮੁਕਾਬਲੇ ਦਾ ਆਯੋਜਨ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਜਿਲਾ ਤਰਨ ਤਾਰਨ ਵਿਖੇ ਹੋਇਆ।ਰਾਸ਼ਟਰੀ ਗਾਣ ਤੋਂ ਬਾਅਦ ਇਸ ਮੁਕਾਬਲੇ ਦੀ ਸ਼ੁਰੂਆਤ ਮੌਕੇ ਸਕੂਲ ਦੇ ਮੁੱਖ ਅਧਿਆਪਕ ਸ੍ਰ. ਸੁਭਿੰਦਰ ਜੀਤ ਸਿੰਘ ਨੇ ਅਜ਼ਾਦੀ ਸੰਘਰਸ਼ ਦੀ ਸੰਖੇਪ ਦਾਸਤਾਨ ਵਿਦਿਆਰਥਣਾ ਨਾਲ ਸਾਂਝੀ ਕੀਤੀ ਤੇ ਰਾਸ਼ਟਰੀ …

Read More »