Wednesday, November 25, 2026

ਪੰਜਾਬੀ

ਹਰਪੁਰਾ ਸਕੂਲ ਵਿਖੇ ਰੀਝਾਂ ਨਾਲ ਮਨਾਇਆ ਤੀਜ਼ ਦਾ ਤਿਉਹਾਰ

ਬਟਾਲਾ, 15 ਅਗਸਤ (ਨਰਿੰਦਰ ਸਿੰਘ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਪੁਰਾ ਧੰਦੋਈ (ਗੁਰਦਾਸਪੁਰ) ਵਿਖੇ ਸਾਉਣ ਦੇ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਪੂਰੇ ਰੀਝਾਂ ਤੇ ਚਾਵਾਂ ਨਾਲ ਮਨਾਇਆ ਗਿਆ।ਮੈਡਮ ਰੁਪਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸੁਹਾਗ, ਸਿੱਠਣੀਆਂ ਤੇ ਟੱਪੇ ਪੇਸ਼ ਕੀਤੇ। ਕੋਮਲਜੀਤ ਕੌਰ, ਸਿਮਰਜੀਤ ਕੌਰ ਅਤੇ ਅਮਨਪ੍ਰੀਤ ਕੌਰ, ਦੀਪਕ ਅਤੇ ਸਾਥਣਾ ਨੇ ਵੱਧ ਚੜ ਕੇ ਹਿੱਸਾ ਲਿਆ।ਪ੍ਰਿੰਸੀਪਲ ਰੰਜੀਵ ਅਰੋੜਾ …

Read More »

ਕੌਂਸਲਰ ਟੀਟੂ ਦੇ ਵੱਡੇ ਭਰਾਤਾ ਸ: ਪ੍ਰਮਜੀਤ ਸਿੰਘ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ

ਬਿਕਰਮ ਸਿੰਘ ਮਜੀਠੀਆ ਨੇ ਕੌਸਲਰ ਟੀਟੂ ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅੰਮ੍ਰਿਤਸਰ, 14  ਅਗਸਤ (ਗੁਰਚਰਨ ਸਿੰਘ) – ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡ 42 ਤੋਂ ਕੌਂਸਲਰ ਤੇ ਹੋਲੀ ਸਿੱਟੀ ਟਰੱਸਟ ਦੇ ਪ੍ਰਧਾਨ ਮਨਮੋਹਨ ਸਿੰਘ ਟੀਟੂ ਤੇ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦੇ ਵੱਡੇ ਭਰਾਤਾ ਸ:ਪ੍ਰਮਜੀਤ ਸਿੰਘ ਪੰਮੀ ਜੋ ਕਿ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ।ਉਨ੍ਹਾਂ ਦੀ …

Read More »

’ਦ ਲਾਸਟ ਰਾਇਟਿਗ’ ਅਜ਼ਾਦੀ ਦਿਨ ਦੇ ਮੋਕੇ ਇੱਕ ਨੁਮਾਇਸ਼

ਨੋਬੇਲ ਇਨਾਮ ਜੇਤੂ ਡਾ ਰਵੀਂਦਰਨਾਥ ਟੈਗੋਰ ਦੀ ਕਥਾ ਦਾ ਜੀਵਤ ਅਨੁਭਵ ਅਮ੍ਰਿਤਸਰ, 14 ਅਗਸਤ (ਜਸਬੀਰ ਸਿੰਘ ਸੱਗੂ) –  ਸਥਾਨਕ ਹਯਾਤ ਸਟੇਲਰ ਇਟਰਨੈਸ਼ਨਲ ਆਰਟ ਫਾਉਂਡੇਸ਼ਨ ਦੇ ਸਹਿਯੋਗ ਨਾਲ ਇੱਕ ਕਲਾ ਨੁਮਾਇਸ਼ ਦੀ ਮੇਜਬਾਨੀ ਕਰ ਰਿਹਾ ਹੈ, ਜਿਸ ਵਿੱਚ ਅਜ਼ਾਦੀ ਦਾ ਜਸ਼ਨ ਮਨਾਉਣ ਲਈ ਪ੍ਰਸਿੱਧ ਕਲਾਕਾਰ ਪਰੇਸ਼ ਮੈਤੀ ਦੀ ਸ਼੍ਰਿਖਲਾ ਸ਼ੇਸ਼ ਲੇਨ ਨੂੰ ਅਜਾਦੀ ਦਿਨ 15 ਅਗਸਤ ਤੋਂ ਲੈ ਕੇ ਇਸ ਦੀਵਾਲੀ …

Read More »

ਘਰ ਉਪਰੋਂ ਲੰਘਦੀਆਂ ਹਾਈ ਵੋਲਟ ਤਾਰਾਂ ਨੇ ਲਈ ਔਰਤ ਦੀ ਜਾਨ

ਪੀੜਤ ਪਰਿਵਾਰਾਂ ਤੇ ਮਹੱਲਾ ਵਾਸੀਆਂ ਤਰਨ ਰੋਡ ‘ਤੇ ਦਿੱਤਾ ਰੋਸ ਧਰਨਾ ਅੰਮ੍ਰਿਤਸਰ, 14 ਅਗਸਤ (ਜਸਬੀਰ ਸਿੰਘ ਸੱਗੂ)  ਸਥਾਨਕ ਭਾਈ ਮੰਝ ਰੋਡ ਸਥਿਤ ਕਲੌਨੀ ਖਾਲਸਾ ਨਗਰ ਵਿਚ ਲੋਕਾਂ ਦੇ ਘਰਾਂ ਦੇ ਉਪਰੋਂ ਦੀ ਲੰਘਦੀਆਂ 11000 ਵੋਲਟੇਜ਼ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਜਾਣ ‘ਤੇ ਲੱਗੇ ਕਰੰਟ ਨਾਲ ਇਕ ਔਰਤ ਸਵਰਨ ਕੌਰ ਦੀ ਮੌਤ ਅੱਧੀ ਦਰਜਨ ਦੇ ਕਰੀਬ ਹੋਰਨਾਂ ਦੇ ਜਖਮੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ ਵਿਖੇ ‘ਤੀਆਂ ਦਾ ਤਿਉਹਾਰ’ ਮਨਾਇਆ

ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ ਵਿਖੇ “ਤੀਆਂ ਦਾ ਤਿਉਹਾਰ” ਚੀਫ ਖਾਲਸਾ ਦੀਵਾਨ ਦੇ ਉਪ ਪ੍ਰਧਾਨ ਸ੍ਰ. ਧੰਨਰਾਜ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।ਜਿਸ ਵਿੱਚ ਡਾ. ਰਾਜ ਕੁਮਾਰ ਵੇਰਕਾ ਉਪ ਚੇਅਰਮੈਨ ਐਨ.ਸੀ. ਐਸ ਈ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਦੀ ਸੁਰੂਆਤ ਸਕੂਲ ਸ਼ਬਦ ਨਾਲ ਕੀਤੀ ਗਈ।ਜਿਸ …

Read More »

ਰਾਸ਼ਟਰੀ ਝੰਡੇ ਲਈ ਖ਼ਤਰੇ ਵਿੱਚ ਪਾਈ ਜਾਨ- ਕੋਛੜ ਲਹਿਰਾਉਣਗੇ ਪਾਕਿਸਤਾਨ ਤੋਂ ਲਿਆਂਦਾ ਤਿਰੰਗਾ

ਅੰਮ੍ਰਿਤਸਰ, 14 ਅਗਸਤ (ਪ.ਪ) – ਭਾਰਤ ਦੇ ਹਰ ਪ੍ਰਾਂਤ ਅਤੇ ਹਰ ਸ਼ਹਿਰ ਵਿੱਚ ਆਜ਼ਾਦੀ ਦਿਹਾੜੇ ਭਾਰਤੀ ਰਾਸ਼ਟਰੀ ਤਿਰੰਗਾ ਲਹਿਰਾਇਆ ਜਾਵੇਗਾ, ਪਰ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਦੇ ਸਥਾਨਕ ਮਜੀਠਾ ਰੋਡ ਸਥਿਤ ਨਿਵਾਸ ‘ਤੇ ਜੋ ਤਿਰੰਗਾ ਲਹਿਰਾਇਆ ਜਾਵੇਗਾ, ਉਸ ਨਾਲ ਸੰਬੰਧਿਤ ਇਤਿਹਾਸ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ, ਕਿਉਂਕਿ ਇਹ ਤਿਰੰਗਾ ਹੈ ਤਾਂ ਭਾਰਤੀ ਹੀ, ਪਰ ਇਸ ਨੂੰ ਸ਼੍ਰੀ …

Read More »

ਬਾਬਾ ਫਰੀਦ ਮਿਸ਼ਨ ਨੇੇ ਗਰੀਬ ਬੱਚਿਆਂ ਨਾਲ ਮਨਾਇਆ ਅਜ਼ਾਦੀ ਦਿਵਸ

ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਬਾਬਾ ਫਰੀਦ ਮਿਸ਼ਨ ਸੰਸਥਾ (ਰਜਿ? ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਨੈਸ਼ਨਲ ਚਾਈਲਡ ਲੇਬਰ ਸਕੂਲ ਕੋਟ ਖਾਲਸਾ ਵਿਖੇ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਡਾ. ਸਰਬਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੀਵ ਭਗਤ ਸ਼ਾਮਿਲ ਹੋਏ, ਜਦਕਿ ਸੰਸਥਾ ਦੇ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ …

Read More »

’ਗੁਰਬਾਣੀ ਦਾ ਅਰਥ-ਪ੍ਰਬੰਧ: ਕਾਵਿ-ਅਰਥ ਤੇ ਗਿਆਨਾਰਥੀ ਪਸਾਰ’ ਵਿਸ਼ੇ ਤੇ ਹੋਵੇਗਾ ਲੈਕਚਰ- ਬੇਦੀ

ਅੰਮ੍ਰਿਤਸਰ, 14 ਅਗਸਤ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਤੀਹਵਾਂ ਲੈਕਚਰ ਸੰਮੇਲਨ ਮਿਤੀ 26 ਅਗਸਤ ਨੂੰ ਸਵੇਰੇ 10.30 ਵਜੇ ਕਲਗੀਧਰ ਨਿਵਾਸ ਸੈਕਟਰ 27-ਬੀ ਚੰਡੀਗੜ੍ਹ ਦੇ ਮੀਟਿੰਗ ਹਾਲ ਵਿਖੇ ਰੱਖਿਆ ਗਿਆ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ …

Read More »

ਠੰਡੇ-ਮਿੱਠੇ ਜਲ ਦੀ ਛਬੀਲ ਵਾਲੇ ਕਮਰੇ ਦਾ ਲੈਂਟਰ ਪਾਇਆ- ਡਾ. ਰੂਪ ਸਿੰਘ

ਅੰਮ੍ਰਿਤਸਰ, 14 ਅਗਸਤ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੇ ਮਾਤਾ ਗੰਗਾ ਜੀ ਨਿਵਾਸ ਨੇੜੇ ਠੰਡੇ-ਮਿੱਠੇ ਜਲ ਦੀ ਛਬੀਲ ਵਾਲੇ ਨਵੇਂ ਕਮਰੇ ਦਾ ਲੈਂਟਰ ਪਾਇਆ ਗਿਆ।ਲੈਂਟਰ ਦੀ ਆਰੰਭਤਾ ਤੋਂ ਪਹਿਲਾਂ ਭਾਈ ਗੁਰਸੇਵਕ …

Read More »