ਜੰਡਿਆਲਾ ਗੁਰੁ, 1 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੂ ਵਿਖੇ ਪੀ. ਐਸ. ਐਫ ਦੇ ਸੱਦੇ ‘ਤੇ ਅੱਜ ਵਿਦਿਆਰਥੀਆਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਾ ਪੁਤਲਾ ਫੂਕਿਆ ਗਿਆ।ਇਸ ਮੋਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਸੂਬਾਈ ਆਗੂ ਵਤਨਦੀਪ ਕੋਰ ਨੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਲਗਾਤਾਰ ਵਿਦਿਆਰਥੀ ਵਿਰੋਧੀ ਫੈਸਲੇ ਲਾਗੂ ਕਰ ਰਹੀ ਹੈ।ਪਹਿਲੇ ਸਮੈਸਟਰ ਦੀ ਕੰਪਾਰਟਮੈਂਟ ਦੇ ਵਿਦਿਆਰਥੀਆ ਨੂੰ …
Read More »ਪੰਜਾਬੀ
ਕਾਠਮੰਡੂ ਦੇ ਪਸ਼ੂਪਤੀਨਾਥ ਮੰਦਿਰ ਦੀ ਯਾਤਰਾ ‘ਤੇ ਗਏ ਜੰਡਿਆਲਾ ਵਾਸ ਰਾਜੀ ਖੁਸ਼ੀ ਪਰਤੇ
ਜੰਡਿਆਲਾ ਗੁਰੁ, 1 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਕਾਠਮੰਡੂ ਦੇ ਪਸ਼ੂਪਤੀਨਾਥ ਮੰਦਿਰ ਦੀ ਯਾਤਰਾ ‘ਤੇ ਜੰਡਿਆਲਾ, ਬਟਾਲਾ, ਫਗਵਾੜਾ, ਤੇ ਹੁਸ਼ਿਆਰਪੁਰ ਤੋਂ ਗਏ ਜਥੇ ਦੇ ਮੈਂਬਰਾਂ ਨੇ, ਨੇਪਾਲ ਵਿੱਚ ਆਏ ਭਾਰੀ ਤੂਫਾਨ ਤੋਂ ਬਚ ਕੇ ਵਾਪਸ ਪੁੱਜਣ ‘ਤੇ ਆਪਣੀ ਹੱਡ ਬੀਤੀ ਸੁਣਾਈ ਹੈ।ਜਥੇ ਵਿੱਚ ਸ਼ਾਮਿਲ ਜੰਡਿਆਲਾ ਗੁਰੂ ਤੋਂ ਗਏ ਮਨਮੋਹਨ ਸਿੰਘ ਨੇ ਦੱਸਿਆ ਕਿ 25 ਅਪ੍ਰੈਲ ਜਿਸ ਦਿਨ ਤੂਫਾਨ ਆਇਆ …
Read More »ਦਿੱਲੀ ਪਬਲਿਕ ਸਕੂਲ ਦੇ ਮੈਦਾਨ ‘ ਹੋਇਆ ਚਾਰ ਦਿਨਾ ਚੌਥਾ ਟੀ-10 ਕ੍ਰਿਕਟ ਇੰਟਰ ਸਕੂਲ ਮੈਚ
ਖਾਲਸਾ ਕਾਲਜ ਦਾ ਸਿਮਰਨ ‘ਮੈਨ ਆਫ ਦੀ ਸੀਰੀਜ਼’ ਤੇ ਡੀ.ਪੀ.ਐਸ. ਦਾ ਜਸਮੀਤ ‘ਸ਼ਰੇਸ਼ਠ ਬੱਲੇਬਾਜ’ ਰਿਹਾ ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਦੇ ਮੈਦਾਨ ਵਿਚ ਚਾਰ ਦਿਨਾਂ ਟੀ-10 ਇੰਟਰ ਸਕੂਲ ਕ੍ਰਿਕਟ ਟੂਰਨਾਂਮੈਟ ਖੇਡਿਆ ਗਿਆ ਮਹਾਨਗਰ ਸਕੂਲਾਂ ਦੀਆਂ 10-ਟੀਮ ਜਿਨ੍ਹਾਂ ਵਿਚ ਜੀ.ਡੀ. ਗੋਇਨਕਾ ਪਬਲਿਕ ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਸੀ.ਐਸ.ਡੀ ਸੀ. ਸੈਕ. ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੁਲਤਾਨਵਿੰਡ ਰੋਡ, …
Read More »ਕਹਾਣੀਕਾਰ ਦੀਪ ਦਵਿੰਦਰ ਸਿੰਘ ਡੀ.ਡੀ ਪੰਜਾਬੀ ਤੋਂ ਰੂਬਰੂ ਹੋਣਗੇ 3 ਮਈ ਨੂੰ
ਅੰਮ੍ਰਿਤਸਰ, 1 ਮਈ (ਗੁਰਪ੍ਰੀਤ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਹਰ ਰੋਜ਼ ਪ੍ਰਸਾਰਿਤ ਹੋਣ ਵਾਲੇ ਚਰਚਿਤ ਪ੍ਰੋਗਰਾਮ ‘ਨਾਲੇ ਗੱਲਾਂ ਨਾਲੇ ਗੀਤ’ ਵਿੱਚ 3 ਮਈ ਐਤਵਾਰ ਸਵੇਰੇ 8:30 ਮਿੰਟ ਤੋਂ 9:00 ਵਜੇ ਤੱਕ ਦਰਸ਼ਕਾਂ ਦੇ ਰੂਬਰੂ ਹੋਣਗੇ।ਦਲਜੀਤ ਸਿੰਘ ਸੰਧੂ ਦੀ ਨਿਰਦੇਸ਼ਨਾਂ ਵਿੱਚ ਸਿੱਧੇ ਪ੍ਰਸਾਰਨ ਰਾਹੀਂ ਪੇਸ਼ …
Read More »ਵਿਸ਼ਵ ਐਥਲੈਟਿਕਸ ਦਿਵਸ ਨੂੰ ਸਮਰਪਿਤ ਮਿੰਨੀ ਮੈਰਾਥਨ ਦਾ ਆਯੋਜਨ
ਐਨਮ ਸੰਧੂ, ਅਮਰਜੀਤ, ਰਜੇਸ਼ ਤੇ ਅਰਸ਼ਦੀਪ ਸੰਧੂ ਨੇ ਜਿੱਤਿਆ ਸੋਨਾ ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਵਿਸ਼ਵ ਐਥਲੈਟਿਕਸ ਦਿਵਸ ਦੇ ਸ਼ੁਭ ਅਵਸਰ ‘ਤੇ ਨਾਮਵਰ ਖੇਡ ਸੰਸਥਾ ਹਰਦੀਪ ਸਿੰਘ ਬਾਕਸਰ ਸਪੋਰਟਸ ਅਕੈਡਮੀ ਤੇ ਉੱਘੀ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮਨ ਵੈਲਫੇਅਰ ਐਸੋਸੀਏਸ਼ਨ ਦੇ ਵਲੋਂ ਸਾਂਝੇ ਤੋਰ ਤੇ ਅੰਤਰਰਾਸ਼ਟਰੀ ਕੋਚ ਹਰਜੀਤ ਸਿੰਘ ਤੇ ਨਾਮਵਰ ਖੇਡ ਪ੍ਰਮੋਟਰ ਉਪਕਾਰ ਸਿੰਘ ਸੰਧੂ ਬਿੱਲਾ ਦੀ …
Read More »ਡੀ.ਏ.ਵੀ ਪਬਲਿਕ ਸਕੂਲ ਜਿਮਨਾਸਟਿਕ ਵਿੱਚ ਚਮਕਿਆ
ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ 30ਵੀਂ ਸਬ ਜੂਨੀਅਰ ਚੈਂਪੀਅਨਸ਼ਿਪ ਵਿੱਚ ਉਚੇ ਸਥਾਨ ਪ੍ਰਾਪਤ ਕੀਤੇ । ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਨੇ ਇਹ ਪ੍ਰਤੀਯੋਗਤਾ ਆਯੋਜਿਤ ਕੀਤੀ ਸੀ । ਚੌਥੀ ਸ਼ ਜੀ ਜਮਾਤ ਦੇ ਧਨੇਸ਼ ਕੁਮਾਰ ਨੇ ਪਾਮਲ ਕੈਟਾਗਿਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਛੇਵੀਂ ਸ਼ ਜੀ ਜਮਾਤ ਦੇ ਜਾਨਵ ਅਰੋੜਾ ਨੇ ਜਿਮਨਾਸਟਿਕ ਦੀਆਂ ਫ਼ਰਸ਼ੀਂ …
Read More »ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਦੀ ਵਿਦਿਆਰਥਣ ਦੀ ਐਚ. ਕੇ ਕਲਾਰਕ ਇਨ ਵਿਵਿੱਚ ਪਲੇਸਮੈਂਟ
ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸ’ਗੂ) ੁ ਸ਼ਹਿਰ ਵਿਚ ਅਤਿ ਆਧੁਨਿਕ ਅਤੇ ਆਰਾਮਦਾਇਕ ਸਹੂਲਤਾਂ ਲਈ ਖਿੱਚ ਦਾ ਕੇਂਦਰ ਮੰਨੇ ਜਾਣ ਵਾਲੇ ਐਚ. ਕੇ ਕਲਾਰਕ ਇਨ ਵਲੋ ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਐਚ. ਕੇ ਕਲਾਰਕ ਇਨ ਹੋਟਲ ਇੰਡਸਟਰੀ ਵਿਚ ਇਕ ਨਾਮੀ ਗਰੁਪ ਹੈ ਜੋ 15 ਸਟੇਟਾਂ ਵਿਚ 51 ਸ਼ਾਖਾਵਾਂ ਖੋਲ ਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ …
Read More »ਬੀ. ਬੀ. ਕੇ. ਡੀ. ਏ. ਵੀ ਕਾਲਜ ਨੇੇ ਬੈਚਲਰ ਆਫ ਡਿਜ਼ਾਇਨ ਤੀਜੇ ਸਮੈਸਟਰ ਮਾਰੀਆਂ ਮੱਲਾਂ
ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬੈਚਲਰ ਆਫ ਡਿਜ਼ਾਇਨ ਤੀਜੇ ਸਮੈਸਟਰ ਦੀਆਂ ਵਿਦਿਆਰਥਣਾ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪਹਿਲੀਆਂ ਦਸ ਪੁਜ਼ੀਸ਼ਨਾ ਵਿਚੋਂ ਉੱਤਮ ਪੰਜ ਪੁਜ਼ੀਸ਼ਨਾ ਹਾਸਿਲ ਕਰਨ ਤੇ ਕਾਲਜ ਮਾਣ ਮਹਿਸੂਸ ਕਰ ਰਿਹਾ ਹੈ। ਉਰਜਿਤਾ ਨੇ 902/1000 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਕਾਜ਼ਲ ਨੇ 878/1000 ਅੰਕ ਪ੍ਰਾਪਤ ਕਰਕੇ ਦੂਸਰਾ …
Read More »ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਬਠਿੰਡਾ ਵਿਖੇ ਪੁਜਣਗੀਆਂ 7 ਤੇ 8 ਮਈ ਨੂੰ – ਡੀ.ਸੀ
ਬਠਿੰਡਾ ਦੀ ਹਦੂਦ ਅੰਦਰ ਪਹੁੰਚਣ ‘ਤੇ ਕੀਤਾ ਜਾਵੇਗਾ ਯਾਤਰਾ ਦਾ ਭਰਵਾਂ ਸਵਾਗਤ – ਡਾ. ਗਰਗ ਬਠਿੰਡਾ, 1 ਮਈ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ)- ਦੱਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ (ਸ਼ਸਤਰ ਅਤੇ ਵਸਤਰ) ਨੂੰ ਪਟਿਆਲਾ ਤੋਂ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ (ਸ਼੍ਰੀ ਅਨੰਦਪੁਰ ਸਾਹਿਬ) ਵਿਖੇ ਲੈ ਕੇ ਜਾਇਆ ਜਾਵੇਗਾ। ਇਹ ਯਾਤਰਾ 7 ਮਈ ਅਤੇ 8 ਮਈ ਨੂੰ ਬਠਿੰਡਾ …
Read More »ਗੁਰੂ ਨਾਨਕ ਦੇਵ ਥਰਮਲ ਪਲਾਂਟ ਵਿਖੇ ਮਨਾਇਆ ਗਿਆ ਮਜਦੂਰ ਦਿਹਾੜਾ
ਬਠਿੰਡਾ, 1 ਮਈ, (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਨਯੋਗ ਸੈਸ਼ਨ ਜੱਜ ਸ੍ਰੀ ਤੇਜਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਵਿਖੇ ਲੇਬਰ ਡੇ ਮਨਾਇਆ ਗਿਆ। ਇਸ ਮੌਕੇ ਤੇ ਸੀ.ਜੇ.ਐਮ./ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਜੀ ਨੇ ਅਸੰਗਠਿਤ ਉਸਾਰੀ ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਚਲ ਰਹੀਆਂ …
Read More »
Punjab Post Daily Online Newspaper & Print Media