Wednesday, November 25, 2026

ਪੰਜਾਬੀ

ਸਰਹੱਦ-ਏ ਪੰਜਾਬ ਸੁਸਾਇਟੀ ਨੇ ਗਰੀਬ ਲੜਕੀ ਦੇ ਵਿਆਹ ਲਈ ਨਕਦੀ ਤੇ ਰਾਸ਼ਨ ਦਿੱਤਾ

ਛੇਹਰਟਾ, 23 ਅਪ੍ਰੈਲ (ਨੋਬਲ) – ਸਰਹੱਦ-ਏ ਪੰਜਾਬ ਵੈਲਫੇਅਰ ਸੁਸਾਇਟੀ ਵਲੋਂ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਠ ਨਰਾਇਣਗੜ ਵਿਖੇ ਇਕ ਗਰੀਬ ਲੜਕੀ ਦੇ ਵਿਆਹ ਵਾਸਤੇ ਰਾਸ਼ਨ ਤੇ ਨਕਦੀ ਦੇ ਕੇ ਉਸ ਦੀ ਸਹਾਇਤਾ ਕੀਤੀ ਗਈ। ਇਸ ਮੋਕੇ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਉਨਾਂ ਵਲੋਂ ਸ਼ੁਰੂ ਕੀਤੀ ਗਈ ਗਈ ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਲੋਕਾਂ ਦੀ ਮਦਦ ਲਈ ਤੱਤਪਰ ਹੈ …

Read More »

ਖ਼ਾਲਸਾ ਕਾਲਜ ਵੈਟਰਨਰੀ ਨੇ ਮਨਾਇਆ ‘ਵਿਸ਼ਵ ਵੈਟਰਨਰੀ ਦਿਵਸ’

ਸੈਂਕੜੇ ਪਸ਼ੂਆਂ ਤੇ ਪਾਲਤੂ ਜਾਨਵਰਾਂ ਦਾ ਕੀਤਾ ਮੁਫਤ ਟੀਕਾਕਰਨ ਅੰਮ੍ਰਿਤਸਰ, 23 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਮਾਹਲ ਸਥਿਤ ਵੈਟਰਨਰੀ ਹਸਪਤਾਲ ਵਿਖੇ ‘ਵਿਸ਼ਵ ਵੈਟਰਨਰੀ ਦਿਵਸ’ ਨੂੰ ਸਮਰਪਿਤ ਅੱਜ ਇਕ ਮੁਫ਼ਤ ਕੈਂਪ ਦੌਰਾਨ ਸੈਂਕੜੇ ਪਸ਼ੂਆਂ ਤੇ ਪਾਲਤੂ ਜਾਨਵਰਾਂ ਦਾ ਮੁਫਤ ਟੀਕਾਕਰਨ ਕੀਤਾ ਗਿਆ। ਇਸ ਇਕ ਰੋਜ਼ਾ ‘ਪਸ਼ੂ ਜਾਂਚ ਕੈਂਪ’ ਵਿੱਚ ਮਾਹਿਰ ਡਾਕਟਰਾਂ ਨੇ ਮੁਫਤ ਕੁੱਤਿਆਂ …

Read More »

ਜੀਐਨਡੀਯੂ ਦੇ ਬਾਹਰ ਪੀ.ਐਸ.ਐਫ ਦੀ ਭੁੱਖ ਹੜਤਾਲ ਦੂਜੇ ਦਿਨ ‘ਚ ਦਾਖਲ

ਰੋਸ ਧਰਨੇ ਅਤੇ ਭੁੱਖ ਹੜਤਾਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਣ ਲੱਗੀ ਅੰਮ੍ਰਿਤਸਰ, 23 ਅਪ੍ਰੈਲ (ਰੋਮਿਤ ਸ਼ਰਮਾ)- ਜੀ.ਐਨ.ਡੀ.ਯੂ ਪ੍ਰਬੰਧਕ ਮੁਰਦਾਬਾਦ ਤੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਹੇਠ ਜੀ.ਐਨ.ਡੀ.ਯੂ ਦੇ ਬਾਹਰ ਬੀਤੇ ਬੁੱਧਵਾਰ ਤੋਂ ਸ਼ੁਰੂ ਹੋਈ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਦੇ ਕਾਰਕੁੰਨਾ ਦੀ ਸਿਲਸਿਲੇਵਾਰ ਭੁੱਖ ਹੜਤਾਲ ਅੱਜ ਦੂਸਰੇ ਦਿਨ ਵਿਚ ਦਾਖਲ ਹੋ ਗਈ।12 ਮਹਿਲਾ-ਪੁਰਸ਼ ਫੈਡਰੇਸ਼ਨ ਆਗੂਆਂ ਦੇ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਨਵੇ ਸੈਸ਼ਨ ਦੀ ਆਰੰਭਤਾ ਹੋਈ

ਹਰ ਬੱਚੇ ਨੂੰ ਉੱਤਮ ਵਿਦਿਆ ਮਿਲੇ – ਭਾਈ ਗੁਰਇਕਬਾਲ ਸਿੰਘ   ਅੰਮ੍ਰਿਤਸਰ, 23 ਅਪ੍ਰੈਲ (ਪ੍ਰੀਤਮ ਸਿੰਘ) – ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰ’ਸਟ ਵਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚੁ੧ ਤਰਨ ਤਾਰਨ ਰੋਡ ਦੇ ਸੈਸ਼ਨ ਦੀ ਆਰੰਭਤਾ ਅਰਦਾਸ ਕਰਕੇ ਕੀਤੀ ਗਈ।ਇਸ ਅਰਦਾਸ ਸਮਾਗਮ ਵਿੱਚ ਸਕੂਲ ਦੇ ਬੱਚਿਆਂ ਨੇ ਜਿਥੇ ਕੀਰਤਨ ਦੀ ਹਾਜਰੀ ਭਰੀ ਉਥੇ ਸਕੂਲ …

Read More »

ਬੀ. ਕਾਮ ਸਮੈਸਟਰ ਤੀਜਾ ਦੀ ਵਿਦਿਆਰਥਣ ਤਨਵੀ ਸ਼ਰਮਾ ਨੇ ਬੀ.ਬੀ.ਕੇ.ਡੀ.ਏ.ਵੀ ਕਾਲਜ ਦਾ ਨਾਮ ਕੀਤਾ ਰੋਸ਼ਨ

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਕਾਮ ਸਮੈਸਟਰ ਤੀਜਾ ਦੀ ਵਿਦਿਆਰਥਣ ਤਨਵੀ ਸ਼ਰਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ 290ਫ਼350 ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਬੀ. ਬੀ. ਏ ਸਮੈਸਟਰ-ਤੀਜਾ ਦੀ ਵਿਦਿਆਰਥਣ ਤਨਸਯਾ ਮਲਹੌਤਰਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 270ਫ਼350 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਤੇ ਗੁਰਲੀਨ ਖੁਰਾਣਾ ਨੇ 263ਫ਼350 ਅੰਕ ਪ੍ਰਾਪਤ …

Read More »

ਸੰਤ ਕਬੀਰ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਰਤੀ ਦਿਵਸ ਮਨਾਇਆ

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਧਰਤੀ ਤੇ ਵਧ ਰਹੇ ਪ੍ਰਦੁੂਸ਼ਨ ਨਾਲ ਧਰਤੀ ਤੇ ਮੰਡਰਾਂ ਰਹੇ ਖਤਰੇ ਤੋਂ ਧਰਤੀ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੰਤ ਕਬੀਰ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਧਰਤੀ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਇੱਕ ਭਾਸ਼ਨ ਪ੍ਰਤੀਯੋਗਿਤਾ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਧਰਤੀ ਨੂੰ ਵਾਤਾਵਰਨ ਪ੍ਰਦੂਸ਼ਨ ਤੋਂ ਬਚਾਉਣ ਲਈ …

Read More »

ਆਕਲੀਆ ਕਾਲਜ ਦਾ ਸਲਾਨਾ ਸਮਾਰੋਹ ਧੂੰਮਧਾਮ ਨਾਲ ਸਪਾਪਤ

ਗੁਰਪ੍ਰੀਤ ਮਲੂਕਾ ਨੇ ਸਾਇੰਸ ਮੇਲੇ ਦੇ ਜੇਤੂਆਂ ਅਤੇ ਅਥਲੀਟਾਂ ਨੂੰ ਵੰਡੇ ਇਨਾਮ ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੂਰੇ ਮਾਲਵੇ ਵਿੱਚ ਆਪਣੀ ਧਾਕ ਜਮਾਉਣ ਵਿੱਚ ਸਫਲ ਆਕਲੀਆ ਗਰੁੱਪ ਆਫ ਇੰਸਟੀਚਿਊਟ ਵਿੱਖੇ ਅੱਜ ਸਲਾਨਾ ਸਮਾਰੋਹ ਬੜੀ ਧੂੰਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਗੁਰਪੀ੍ਰਤ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜਿੰਨ੍ਹਾ ਨੇ ਸਾਇੰਸ …

Read More »

ਪੰਜਾਬ ਮਨੁੱਖੀ ਤਸਕਰੀ ਰੋਕਥਾਮ ਨਿਯਮ ਤਹਿਤ ਲਾਈਸੈਂਸ ਬਣਾਉਣ ਦੀ ਮਿਤੀ ਵਿੱਚ ਵਾਧਾ

ਬਠਿੰਡਾ, 23ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਨਿਯਮ-2013 ਦੇ ਸੋਧ ਨਿਯਮ 2014 ਤਹਿਤ ਲਾਈਸੈਂਸ ਬਣਾਉਣ ਦੀ ਮਿਤੀ ਵਿਚ 23 ਅਪ੍ਰੈਲ 2015 ਤੱਕ ਵਾਧਾ ਕੀਤਾ ਗਿਆ ਸੀ।ਲੇਕਿਨ ਹੁਣ ਨਵਾਂ ਕਿੱਤਾ ਸ਼ੁਰੂ ਕਰਨ ਵਾਲਿਆਂ ਲਈ ਲਾਈਸੰਸ ਅਪਲਾਈ ਕਰਨ ਲਈ ਕੋਈ ਮਿਤੀ ਨਿਯਤ ਨਹੀਂ ਕੀਤੀ ਗਈ …

Read More »

ਸਾਲ 2014-15 ਦੌਰਾਨ 202 ਲੱਖ ਨਾਲ 68 ਨਵੇਂ ਕਲਾਸ ਰੂਮ ਸਰਕਾਰੀ ਸਕੂਲਾਂ ਵਿੱਚ ਉਸਾਰੇ -ਏ.ਡੀ.ਸੀ

ਸਾਲ 2013-14 ਦੌਰਾਨ 986 ਸਕੂਲੋਂ ਵਿਰਵੇ ਬੱਚਿਆਂ ਵਿਚੋਂ 936 ਸਕੂਲਾਂ ਵਿੱਚ ਕਰਵਾਏ ਦਾਖਲ -ਡੀ.ਈ.ਓ ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਾਲ 2014-15 ਦੌਰਾਨ 202 ਲੱਖ ਰੁਪਏ ਦੀ ਲਾਗਤ ਨਾਲ ਜ਼ਿਲਖ਼ੇ ਦੇ ਸਰਕਾਰੀ ਸਕੂਲਾਂ ਵਿੱਚ 68 ਨਵੇਂ ਕਮਰੇ ਉਸਾਰੇ ਗਏ ਤਾਂ ਜੋ ਵਿਦਿਆਰਥੀਆਂ ਬੇਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ …

Read More »

800 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਰਵਉੱਚ ਐਵਾਰਡ

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡੀ .ਏ.ਵੀ.ਕਾਲਜ ਮੈਨਿਜਿੰਗ ਕਮੇਟੀ (ਨਿਉ ਦਿੱਲੀ) ਮਹਾਤਮਾਂ ਹੰਸ ਰਾਜ ਜੀ ਦੇ ਜਨਮ ਦਿਵਸ ਉੱਪਰ ਨੈਸ਼ਨਲ ਪੱਧਰ ਉੱਤੇ ਲਗਭਗ 800 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਵਿੱਚੋਂ ਦੋ ਪਬਲਿਕ ਸਕੂਲ,ਇੱਕ ਏਡਿਡ ਸਕੂਲ ਅਤੇ ਇੱਕ ਕਾਲਜ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਸਰਵ-ਉੱਚ ਐਵਾਰਡ ਲਈ ਅਪਣੇ ਅਣਥੱਕ, ਮਿਹਨਤੀ, ਲਾਸਾਨੀ ਲਗਨ, ਦ੍ਰਿੜ ਇਰਾਦਿਆਂ ਸਦਕਾ ਅਪਣੇ ਸਕੂਲ …

Read More »