ਛੇਹਰਟਾ, 28 ਅਪਰੈਲ (ਨੋਬਲ) – ਅਕਾਲੀ ਭਾਜਪਾ ਸਰਕਾਰ ਦੇ ਯਤਨਾਂ ਸਦਕਾ ਇੰਨਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਕਈ ਤਰਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਤੇ ਇੰਨਾਂ ਨੋਜਵਾਨਾਂ ਦੇ ਇਲਾਜ ਲਈ ਜਗਾ ਜਗਾ ਫ੍ਰੀ ਮੈਡੀਕਲ ਕੈਂਪਾਂ ਰਾਹੀ ਇਲਾਜ ਕਰਵਾ ਕੇ ਉਨਾਂ ਨੂੰ ਨਵਾਂ ਜੀਵਨ ਦਿੱਤਾ ਗਿਆ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਪੱਤਰਕਾਰਾਂ ਨਾਲ …
Read More »ਪੰਜਾਬੀ
ਐਸ.ਐਸ.ਟੀ ਮਾਸਟਰ ਯੂਨੀਅਨ ਪੰਜਾਬ ਦਾ ਹੋਇਆ ਗਠਨ
ਛੇਹਰਟਾ, 28 ਅਪਰੈਲ (ਨੋਬਲ) – ਜਿਲਾ ਸਿੱਖਿਆ ਅਫਸਰ ਦੇ ਦਫਤਰ ਵਿਖੇ ਸਰਕਾਰੀ ਮਿਡਲ ਹਾਈ ਅਤੇ ਸਕੂਲਾਂ ਦੇ ਐਸਐਸਟੀ ਅਧਿਆਪਕਾਂ ਦੀ ਭਾਰੀ ਇੱਕਤਰਤਾ ਹੋਈ।ਇਸ ਵਿਚ ਐਸਐਸਟੀ ਮਾਸਟਰਾਂ ਨੇ ਰੈਸਨਲਾਈਜੇਸ਼ਨ ਨੀਤੀ ਅਧੀਨ ਐਸਐਸਟੀ ਵਿਸ਼ੇ ਦੇ ਮਾਸਟਰਾਂ ਤੇ ਪਾਇਆ ਜਾ ਰਿਹਾ ਵਾਧੂ ਭਾਰ, ਸਿੱਖਿਆ ਵਿਭਾਗ ਵਿਚ ਐਸ.ਐਸ ਵਿਸ਼ੇ ਦੇ ਸਭ ਤੋਂ ਵੱਧ ਮਾਸਟਰ ਹੋਣ ਦੇ ਬਾਵਜੂਦ ਪ੍ਰਮੋਸ਼ਨਾਂ ਸਮੇਂ ਗਿਣਤੀ ਦੇ ਹਿਸਾਬ ਨਾਲ ਬਣਦੀ …
Read More »ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਚਾਰ ਖੋਖੇ ਸੜ੍ਹ ਕੇ ਸੁਆਹ
ਛੇਹਰਟਾ, 28 ਅਪਰੈਲ (ਨੋਬਲ) – ਬੀਤੀ ਦੇਰ ਰਾਤ ਗੁਰਦੁਆਰਾ ਸ਼੍ਰੀ ਗੁਰੁ ਹਰਿ ਰਾਇ ਸਾਹਿਬ ਮਜੀਠਾ ਰੋਡ ਦੇ ਸਾਮ੍ਹਣੇ ਬਣੇ ਫਾਸਟ ਫੂਡ ਅਤੇ ਕੋਲਡ ਡ੍ਰਿੰਕਸ ਦੇ ਲੱਕੜ ਦੇ ਖੋਖਿਆਂ ਵਿਚ ਅਚਾਨਕ ਬਿਜਲੀ ਦਾ ਸਰਟ ਸਰਕੱਟ ਹੋਣ ਕਾਰਨ ਅੱਗ ਲਗ ਗਈ ਜਿਸ ਵਿਚ ਚਾਰ ਖੋਖੇ ਸ਼ੜ੍ਹ ਕੇ ਸੁਆਹ ਹੋਣ ਕਾਰਨ ਲੱਖਾ ਰੁਪਏ ਦਾ ਨੁਕਾਸਾਨ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਗਮੋਹਨ ਸਿੰਘ …
Read More »ਸ਼ੂਗਰ ਰੋਗੀਆਂ ਦੀ ਨਰਸਿੰਗ ਦੇਖਭਾਲ ਬਾਰੇ ਖੇਤਰੀ ਸੈਮੀਨਾਰ ਆਯੋਜਿਤ
ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ ਅਤੇ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲਾ ਵੱਲੋਂ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਨਵੀਂ ਦਿੱਲੀ ਦੀ ਰਹਿਨੁਮਾਈ ਹੇਠ ਸ਼ੂਗਰ ਰੋਗੀਆਂ ਦੀ ਨਰਸਿੰਗ ਦੇਖਭਾਲ ਬਾਰੇ ਖੇਤਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦਾ ਉਦਘਾਟਨ ਮਾਨਯੋਗ ਮੁੱਖ ਮਹਿਮਾਨ ਸ੍ਰ. ਜੋਗਿੰਦਰ ਸਿੰਘ, ਸਕੱਤਰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਏਅਰ ਪੋਰਟ ਵਿਖੇ ਅੱਜ ਕਵਿਤਾ ਪ੍ਰਤੀਯੋਗਤਾ ਕਰਵਾਈ
ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ ਅੱਜ ਕਵਿਤਾ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਉਪਰ ਕਵਿਤਾਵਾਂ ਦਾ ਉਚਾਰਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸ ਪ੍ਰਤੀਯੋਗਤਾ ਦਾ ਅਯੋਜਨ ਤਿੰਨਾਂ ਭਾਸ਼ਾ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿੱਚ ਕੀਤਾ ਗਿਆ। ਵਿਦਿਆਰਥੀਆਂ ਨੂੰ ਬੱੜੇ …
Read More »ਬੀਐਸਐਫ ਵਲੋਂ ”ਬਟਵੀਨ ਬਾਰਡਰ ਪਾਪੁੂਲੇਸ਼ਨ ਐਂਡ ਬੀਐਸਐਫ” ਪ੍ਰੋਗਰਾਮ ਆਯੋਜਿਤ
ਬੀਐਸਐਫ ਤੇ ਕਿਸਾਨਾਂ ਦਾ ਨਹੂੰ ਮਾਸ ਦਾ ਰਿਸ਼ਤਾ ਹੈ ਡੀ.ਆਈ.ਜੀ ਐਮ.ਐਲ ਸੋਹਣਾ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿਚ ਅੰਤਰਰਾਸ਼ਟਰੀ ਭਾਰਤ ਪਾਕਿ ਸਰਹੱਦ ਤੇ 558 ਕਿਲੋਮੀਟਰ ਖੇਤਰ ਦੇ ਵਿਚ ਲੱਗੀਆਂ ਕੰਡਿਆਲੀਆਂ ਤਾਰਾਂ ਦੇ ਉਧਰਲੇ ਪਾਸੇ ਵਾਲੀ ਜਮੀਨ ਦੇ ਕਾਸ਼ਤਕਾਰਾਂ ਮਾਲਕਾਂ ਤੇ ਬੀਐਸਐਫ ਦੇ ਦਰਮਿਆਨ ਬੇਹਤਰ ਤਾਲਮੇਲ ਤੇ ਮਿਲਾਪੜੇ ਸਬੰਧ ਬਣਾਉਣ ਦੇ ਮੰਤਵ ਨਾਲ ਬੀਐਸਐਫ ਦੀ 67 ਬਟਾਲੀਅਨ …
Read More »ਸ਼ੋ੍ਮਣੀ ਕਮੇਟੀ ਵੱਲੋਂ ਨੇਪਾਲ ਦੇ ਭੂਚਾਲ ਪੀੜ੍ਹਤਾਂ ਲਈ ਰਾਹਤ ਸਮੱਗਰੀ ਭੇਜੀ ਗਈ
ਅੰਮ੍ਰਿਤਸਰ ੨੮ ਅਪ੍ਰੈਲ (ਗੁਰਪ੍ਰੀਤ ਸਿੰਘ) – ਨੇਪਾਲ ਦੇ ਭੂਚਾਲ ਪੀੜ੍ਹਤਾਂ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਰਾਹਤ ਸਮੱਗਰੀ ਭੇਜੀ ਗਈ। ਸ. ਰੂਪ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਕਾਰਣ ਵੱਡੀ ਗਿਣਤੀ …
Read More » ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਕੜਾਹ ਪ੍ਰਸ਼ਾਦਿ ਦੇ ਕਾਊਂਟਰਾਂ ਵਾਲੇ ਬਰਾਂਡੇ ਦਾ ਪਾਇਆ ਲੈਂਟਰ
ਅੰਮ੍ਰਿਤਸਰ, 28 ਅਪ੍ਰੈਲ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਕੜਾਹ ਪ੍ਰਸ਼ਾਦਿ ਦੇ ਕਾਊਂਟਰਾਂ ਵਾਲੇ ਬਰਾਂਡੇ ਦੇ ਰਹਿੰਦੇ ਲੈਂਟਰ ਦੀ ਸੇਵਾ ਦੀ ਆਰੰਭਤਾ ਸੱਚਖੰਡ ਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਬਚਨ ਸਿੰਘ ਜੀ ਨੇ ਕੀਤੀ।ਇਸ ਸਮੇਂ ਭਾਈ ਸੁਰਜੀਤ ਸਿੰਘ ਸਾਬਕਾ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅਰਦਾਸ ਕੀਤੀ। …
Read More »ਮਾਮਲਾ ਨਗਰ ਕੌਸਲ ਬਟਾਲਾ ਦੀ ਪ੍ਰਧਾਨਗੀ ਦਾ-ਅਦਾਲਤ ਵਲੋਂ ਨਰੇਸ਼ ਮਹਾਜਨ ਦੀ ਪ੍ਰਧਾਨਗੀ ਬਰਕਰਾਰ
ਬਟਾਲਾ, 28 ਅਪ੍ਰੈਲ (ਨਰਿਦਰ ਬਰਨਾਲ) – ਨਗਰ ਕਾਸਲ ਚੋਣਾਂ ਉਪਰੰਤ ਹੋਈ ਨਗਰ ਕਾਸਲ ਬਟਾਲਾ ਦੀ ਪ੍ਰਧਾਨਗੀ ਦੀ ਚੋਣ ‘ਚ ਪ੍ਰਧਾਨ ਬਣੇ ਨਰੇਸ਼ ਮਹਾਜਨ ਦੀ ਪ੍ਰਧਾਨਗੀ ਨੂੰ ਮਾਣਯੋਗ ਅਦਾਲਤ ਨੇ ਇਸ ਸਬੰਧੀ ਫੈਸਲੇ ਦੀ ਸੁਣਵਾਈ ਕਰਦਿਆਂ ਬਰਕਰਾਰ ਰੱਖਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸਟੇਅ ਖਤਮ ਕੀਤਾ ਹੈ।ਜ਼ਿਕਰਯੋਗ ਹੈ ਕਿ ਬਟਾਲਾ ਨਗਰ ਕੌਸਲ ਦੀ ਪ੍ਰਧਾਨਗੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ …
Read More »ਨਿਊਯਾਰਕ ਦੇ ਕੋਲਡਨ ਸੈਂਟਰ ਹਾਲ ਵਿੱਚ ਲਖਵਿੰਦਰ ਵਡਾਲੀ ਨੂੰ ਕੀਤਾ ਸਨਮਾਨਿਤ
ਅਮਰੀਕਾ ਵੱਸਦੇ ਪੰਜਾਬੀਆਂ ਵੱਲੋਂ ਦਿੱਤੇ ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ- ਲਖਵਿੰਦਰ ਵਡਾਲੀ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨੌਜਵਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਸ਼ੋਆਂ ਨੂੰ ਲੈ ਕੇ ਪੰਜਾਬੀਆਂ ਵਿੱਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲਖਵਿੰਦਰ ਵਡਾਲੀ ਦੇ ਹਰ ਸ਼ੋਅ ਵਿੱਚ ਹਾਲ ਹਾਊਸ ਫੁੱਲ ਹੁੰਦਾ ਹੈ ਅਤੇ ਲੋਕ ਘੰਟਿਆਂ ਬੱਧੀ …
Read More »
Punjab Post Daily Online Newspaper & Print Media