ਸੰਗਰੂਰ, 8 ਨਵੰਬਰ (ਜਗਸੀਰ ਲੌਂਗੋਵਾਲ) – ਰੋਟਰੀ ਡਿਸਟ੍ਰਿਕਟ-3090 ਦੇ ਗਵਰਨਰ ਅਤੇ ਸਮਾਜ ਸੇਵੀ ਘਨਸ਼ਿਆਮ ਕਾਂਸਲ ਦੇ ਮਾਤਾ ਸ਼੍ਰੀਮਤੀ ਰਾਜ ਮੂਰਤੀ ਕਾਂਸਲ ਦਾ 72 ਸਾਲ ਦੀ ਉਮਰ ਵਿੱਚ ਡੇਂਗੂ ਕਾਰਨ ਦੇਹਾਂਤ ਹੋ ਗਿਆ।ਧਾਰਮਿਕ ਤੇ ਸਮਾਜਿਕ ਸ਼ਖਸੀਅਤ ਮਾਤਾ ਰਾਜ ਮੂਰਤੀ ਕਾਂਸਲ ਦੇ ਦੇਹਾਂਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਬਾਂਸਲ`ਜ਼ ਗਰੁੱਪ ਦੇ ਐਮ.ਡੀ ਸੰਜੀਵ ਬਾਂਸਲ ਨੇ ਮਾਤਾ ਰਾਜ ਮੂਰਤੀ ਕਾਂਸਲ ਦੇ ਅਕਾਲ …
Read More »ਪੰਜਾਬੀ
ਯੂਨੀਵਰਸਿਟੀ ਵਿਖੇ `ਅਨੰਦ` ਬਾਣੀ (ਖੋਜ਼-ਕਾਰਜ਼) ਸੰਗਤ-ਅਰਪਣ ਪ੍ਰੋਗਰਾਮ ਅੱਜ
ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਿੱਖ ਰਿਸਰਚ ਇੰਸਟੀਚਿਊਟ ਯੂ.ਐੱਸ.ਏ ਦੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਵਲੋਂ `ਅਨੰਦ` ਬਾਣੀ (ਖੋਜ਼-ਕਾਰਜ਼) ਸੰਗਤ-ਅਰਪਣ ਅੱਜ 09 ਨਵੰਬਰ ਨੂੰ ਸਵੇਰੇ 11.00 ਵਜੇ ਕਾਨਫਰੰਸ ਹਾਲ ਗੁਰੂ ਨਾਨਕ ਭਵਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਦੇ ਕੋਆਡੀਨੇਟਰ ਡਾ. ਮਨਜਿੰਦਰ ਸਿੰਘ (ਮੁਖੀ ਪੰਜਾਬੀ ਅਧਿਐਨ ਸਕੂਲ) ਨੇ …
Read More »ਆਯੂਸ਼ਮਾਨ ਕਾਰਡ ਬਣਵਾਉਣ ਵਾਲਿਆਂ ਨੂੰ ‘ਦੀਵਾਲੀ ਬੰਪਰ ਡਰਾਅ’ ਤਹਿਤ ਮਿਲੇਗਾ ਇਨਾਮ
30 ਨਵੰਬਰ ਤੱਕ ਆਯੂਸ਼ਮਾਨ ਕਾਰਡ ਬਣਵਾਉਣ ਵਾਲਿਆਂ ਲਈ ਕੱਢਿਆ ਜਾਵੇਗਾ ਡਰਾਅ ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਲਈ ਦੀਵਾਲੀ ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਦੀਵਾਲੀ ਬੰਪਰ ਡਰਾਅ ਕੱਢਿਆ ਜਾਵੇਗਾ।ਸੂਬਾ ਸਿਹਤ ਏਜੰਸੀ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਇਸ ਸਬੰਧੀ …
Read More »ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੀ ਇਕੱਤਰਤਾ
15 ਨਵੰਬਰ ਤੋਂ ਸ਼ੁਰੂ ਹੋਵੇਗਾ ਸਪੋਰਟਸ ਟੂਰਨਾਮੈਂਟ ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਪਤਿਤਪੁਣੇ ਦੀ ਚਿੰਤਾਜਨਕ ਸਥਿਤੀ ਦੇ ਹੱਲ ਲਈ ਸਿੱਖ ਪਨੀਰੀ ਨੂੰ ਆਪਣੇ ਧਰਮ ਵਿਚ ਪਰਿਪੱਕ ਕਰਨਾ, ਸਿੱਖੀ ਸਰੂਪ ਅਤੇ ਸਿੱਖ ਸਿਧਾਂਤਾਂ ਦੀ ਮਰਿਆਦਾ ਬਾਬਤ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਵੱਲੋਂ ਦੀਵਾਨ ਦੀ ਐਜੂਕੇਸ਼ਨਲ ਕਮੇਟੀ …
Read More »ਲੋਕ ਸਾਹਿਤ ਸੰਗਮ ਦੇ ਸਮਾਗਮ ‘ਚ ਉਭਰਦੇ ਗਾਇਕ ਪ੍ਰਦੀਪ ਸਿੰਘ ਜੱਸਲ ਦਾ ਸਨਮਾਨ
ਇਲਾਕੇ ਦਾ ਨਾਮ ਰੋਸ਼ਨ ਕਰ ਰਿਹਾ ਪ੍ਰਦੀਪ – ਡਾ. ਅਮਨ ਰਾਜਪੁਰਾ, 7 ਨਵੰਬਰ (ਪੱਤਰ ਪ੍ਰੇਰਕ) – ਲੋਕ ਸਾਹਿਤ ਸੰਗਮ (ਰਜਿ.) ਦੀ ਸਾਹਿਤਕ ਬੈਠਕ ਸਥਾਨਕ ਰੋਟਰੀ ਭਵਨ ਵਿਖੇ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਉਭਰਦੇ ਗਾਇਕ ਪ੍ਰਦੀਪ ਜੱਸਲ ਨੂੰ ਪੀ.ਟੀ.ਸੀ ਪੰਜਾਬੀ ਚੈਨਲ ਵਲੋਂ ਚੱਲ ਰਹੇ ਪ੍ਰੋਗਰਾਮ ਆਵਾਜ਼ ਪੰਜਾਬ ਦੀ ਵਿੱਚ ਵਧੀਆ ਗਾਇਕੀ ਲਈ …
Read More »ਖਾਲਸਾ ਕਾਲਜ ਲਾਅ ਵਿਖੇ ਮਾਨਵ ਅਧਿਕਾਰਾਂ ’ਤੇ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਮਾਨਵ ਅਧਿਕਾਰਾਂ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸੈਮੀਨਾਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁੱਖੀ ਪ੍ਰੋ. ਸਤਨਾਮ ਸਿੰਘ ਦਿਓਲ ਵਲੋਂ ‘ਮਾਨਵ ਅਧਿਕਾਰ-ਕੀ, ਕਿਵੇਂ ਅਤੇ ਕਦੋਂ’ ’ਤੇ ਲੈਕਚਰ ਦਿੱਤਾ ਗਿਆ। ਪ੍ਰੋ. ਦਿਓਲ ਨੇ ‘ਮਾਨਵ ਅਧਿਕਾਰ ਕੀ …
Read More »ਖਾਲਸਾ ਕਾਲਜ ਗਰਲਜ਼ ਸੀ: ਸੈ: ਸਕੂਲ ਦੀਆਂ ਵਿਦਿਆਰਥਣਾਂ ਨੇ ਹਾਕੀ ਟੂਰਨਾਮੈਂਟ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਟੀਮ ਨੇ ਸਵ: ਜਥੇਦਾਰ ਬਾਬਾ ਫੌਜਾ ਸਿੰਘ ਦੀ ਯਾਦ ’ਚ ਕਰਵਾਏ ਗਏ ਹਾਕੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ।ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਵ: ਜਥੇਦਾਰ ਬਾਬਾ ਫੌਜਾ ਸਿੰਘ ਦੀ ਯਾਦ ’ਚ ਦੂਜਾ ਹਾਕੀ …
Read More »ਪੈਰਾਮਾਉਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਲਗਾਇਆ ਜੈਪੁਰ ਦਾ ਟੂਰ
ਸੰਗਰੂਰ, 7 ਨਵੰਬਰ (ਜਗਸੀਰ ਲੌਂਗੋਵਾਲ) – ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਦਾ ਰਾਜਸਥਾਨ ਦੀ ਸਿਟੀ ਜੈਪੁਰ (ਪਿੰਕ ਸਿਟੀ) ਦਾ ਵਿਦਿਅਕ ਟੂਰ ਲਗਾਇਆ ਗਿਆ।ਇਸ ਟੂਰ ਦੌਰਾਨ ਬੱਚਿਆਂ ਨੇ ਸਭ ਤੋਂ ਪਹਿਲਾਂ ਮੁਗਲ ਅਤੇ ਹਿੰਦੂ ਵਸਤੂ ਸ਼ੈਲੀ ਦਾ ਨਾਇਬ ਅੰਬੇਰ ਫੋਰਟ ਦੇਖਿਆ।ਬੱਚਿਆਂ ਨੇ ਕਿਲ੍ਹੇ ਦੇ ਅੰਦਰ ਪ੍ਰਾਚੀਨ ਵਸਤੂ ਸ਼ੈਲੀ ਅਤੇ ਇਤਿਹਾਸ ਦੇ ਪ੍ਰਸਿੱਧ ਸਾਹਸੀ ਰਾਜਪੂਤ ਸ਼ਾਸ਼ਕਾਂ …
Read More »ਯੂਨੀਵਰਸਿਟੀ ਅੰਤਰ-ਜ਼ੋਨਲ ਯੁਵਕ ਮੇਲੇ ਦੀ ਟਰਾਫੀ ਏ.ਪੀ.ਜੇ ਕਾਲਜ ਜਲੰਧਰ ਦੀ ਝੋਲੀ ਪਈ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਜ਼ੋਨਲ ਜ਼ੋਨਲ ਯੁਵਕ ਮੇਲਾ ਜਿੱਤਾਂ-ਹਾਰਾਂ ਦੇ ਸਿਲਿਿਸਲਆਂ ਵਿਚੋਂ ਜਿੱਤ ਦੀ ਕਾਮਨਾ ਕਰਦਾ ਸੰਪੰਨ ਹੋ ਗਿਆ।ਇਸ ਅੰਤਰ ਜ਼ੋਨਲ ਚੈਂਪੀਅਨਸ਼ਿਪ ਕਈ ਆਈਟਮਾਂ ਵਿੱਚ ਜਿੱਤਾਂ ਪ੍ਰਾਪਤ ਕਰਦਿਆਂ ਜਲੰਦਰ ਦੇ ਏ.ਪੀ.ਜੇ ਕਾਲਜ ਆਫ ਫਾਈਨ ਆਰਸ ਨੇ ਜਿੱਤ ਪ੍ਰਾਪਤ ਕੀਤੀ।ਇਸ ਯੁਵਕ ਮੇਲੇ ਦਾ ਦੂਜਾ ਸਥਾਨ `ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਤੀਜੇ ਸਥਾਨ …
Read More »ਟੂਰਿਜ਼ਮ ਪੁਲਿਸ ਲਈ ਮੁੱਢਲਾ ਢਾਂਚਾ ਬਨਾਉਣ ਵਾਸਤੇ ਕਾਰਪੋਰੇਸ਼ਨ ਵੱਲੋਂ ਕਾਰਵਾਈ ਸ਼ੁਰੂ – ਰਾਹੁਲ
ਪਹਿਲ ਦੇ ਅਧਾਰ ‘ਤੇ ਹੋਵੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਦਾ ਸੁੰਦਰੀਕਰਨ -ਪੁਲਿਸ ਕਮਿਸ਼ਨਰ ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿੱਚ ਆਉਂਦੇ ਲੱਖਾਂ ਸ਼ਰਧਾਲੂਆਂ ਦੀ ਸਹਾਇਤਾ ਲਈ ਟੂਰਜ਼ਿਮ ਪੁਲਿਸ ਬਨਾਉਣ ਦਾ ਜੋ ਸੁਪਨਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਸੀ, ਨੂੰ ਪੂਰਾ ਕਰਨ ਲਈ ਕਾਰਪੋਰੇਸ਼ਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਇਸ ਉਤੇ ਕੰਮ ਸ਼ੁਰੂ ਹੋ …
Read More »
Punjab Post Daily Online Newspaper & Print Media