Sunday, July 26, 2026

ਪੰਜਾਬੀ

ਸ: ਚਰਨਜੀਤ ਸਿੰਘ ਚੱਢਾ ਵਲੋਂ ਸ੍ਰੀ ਅਰੁਣ ਜੇਤਲੀ ਦੇ ਹੱਕ ਵਿਚ ਪ੍ਰਭਾਵਸ਼ਾਲੀ ਚੋਣ ਇਕੱਤਰਤਾ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਉਨ੍ਹਾਂ ਦੀ ਨਵੀਂ ਪ੍ਰਾਪਰਟੀ ਐਚ ਕੇ 52, ਰਣਜੀਤ ਐਵਿਨਿਊ ਵਿਖੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਨੁਮਾਇੰਦੇ ਸੀ੍ਰ ਅਰੁਣ ਜੇਤਲੀ ਦੇ ਹੱਕ ਵਿਚ ਇਕ ਪ੍ਰਭਾਵਸ਼ਾਲੀ ਚੋਣ ਇਕੱਤਰਤਾ ਕੀਤੀ ਗਈ ਜਿਸ ਵਿਚ ਮਾਣਯੋਗ ਮੁੱਖ ਮੰਤਰੀ ਸ: ਪ੍ਰਕਾਸ਼ …

Read More »

ਜ਼ਿਆਦਾ ਮੱਤਦਾਨ, ਯੂਪੀਏ ਦੇ ਖ਼ਿਲਾਫ਼ ਗੁੱਸਾ- ਨਲਿਨ ਕੋਹਲੀ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ‘ਚ ਚੋਣ ਪ੍ਰਚਾਰ ਦੇ ਆਖਿਰੀ ਦਿਨ ਬੀਜੇਪੀ ਦੇ ਬੁਲਾਰੇ ਨਲਿਨ ਕੋਹਲੀ ਨੇ ਕਿਹਾ ਕਿ ਜਿਆਦਾ ਮੱਤਦਾਨ ਦਾ ਅਰਥ ਹੈ ਕਿ ਲੋਕਾਂ ਵਿੱਚ ਯੂਪੀਏ ਸਰਕਾਰ ਦੇ ਖਿਲਾਫ ਬੇਹਦ ਗੁੱਸਾ ਹੈ ਅਤੇ ਉਹ ਯੂਪੀਏ ਦੀ ਨੀਤਿਆਂ ਤਂੋ ਬੇਹਦ ਪ੍ਰਭਾਵਿਤ ਹੈ। ਇਨ੍ਹਾ ਨੀਤਿਆੱੰ ਨੇ ਦੇਸ਼ ਨੂੰ ਮਹਿੰਗਾਈ, ਭ੍ਰਿਸ਼ਟਾਚਾਰਾ ਅਤੇ ਕੁਸ਼ਾਸਨ ਨੂੰ ਵਧਾਵਾ ਦਿੱਤਾ ਹੈ ਅਤੇ …

Read More »

ਈਸਾਈ ਭਾਈਚਾਰਾ ਉੱਤਰਿਆ ਜੇਤਲੀ ਦੇ ਸਮਰਥਨ ‘ਚ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋ ਨਿਰਮਲਾ ਕਾਲੋਨੀ ਨਰੈਣਗੜ੍ਹ ਛੇਹਰਟਾ ਦੇ ਜਾਯਨ ਗਲੋਬਲ ਮਿਸ਼ਨ ਵੈਲਫੇਅਰ ਸੋਸਾਇਟੀ ਰਜਿ: ਦੇ ਸਾਰੇ ਮੈਂਬਰਾ ਨੇ ਭਾਜਪਾ ਨੂੰ ਸਮਰੱਥਨ ਦੇਣ ਦੀ ਘੋਸ਼ਣਾ ਕੀਤੀ। ਇਸ ਮੌਕੇ ‘ਤੇ ਸੋਸਾਇਟੀ ਦੇ ਪ੍ਰਧਾਨ ਰਾਜਵਿੰਦਰ, ਸਟੀਫਨ ਮੱਟੂ, ਅਮਰਜੀਤ ਮਸੀਹ, ਸੈਮੂਅਲ ਮਸੀਹ, ਪ੍ਰੇਮ ਮਸੀਹ, ਲੋਕੇਸ਼ ਮਸੀਹ ਸੈਕਟਰੀ ਅਲਪਸੰਖਿਅਕ  ਮੋਰਚਾ ਪੰਜਾਬ ਭਾਰਤੀਅ …

Read More »

ਭਾਜਪਾ ਦੇ ਸਮਰੱਥਨ ਵਿੱਚ ਉੱਤਰੀ ਪ੍ਰਜਾਪਤ ਬਿਰਾਦਰੀ

ਅੰਮ੍ਰਿਤਸਰ,  28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅੱਜ ਅੰਮ੍ਰਿਤਸਰ ਵਿੱਚ ਭਾਜਪਾ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਲੋਹਗੜ੍ਹ ਖੇਤਰ ਵਿੱਚ ਪ੍ਰਜਾਪਤ ਬਿਰਾਦਰੀ ਦੇ ਕਰੀਬ ਦੋ ਹਜ਼ਾਰ ਲੋਕਾਂ ਨੇ ਭਾਜਪਾ ਦੀ ਸਦੱਸਤਾ ਗ੍ਰਹਿਣ ਕੀਤੀ ਅਤੇ ਭਾਜਾਪ ਦੀ ਨੀਤਿਆਂ ਵਿੱਚ ਵਿਸ਼ਵਾਸ਼ ਕਰਦੇ ਹੋਏ ਪਾਰਟੀ ਦੇ ਪੱਧ ਵਿੱਚ ਮੱਤਦਾਨ ਕਰਨ ਦੀ ਕਸਮ ਖਾਧੀ। ਇਸ ਨੂੰ ਲੈ ਕੇ ਹੀ  ਲੋਹਗੜ ਖੇਤਰ ਵਿੱਚ ਜਨਸਭਾ ਦਾ ਆਯੋਜਨ …

Read More »

ਪੱਛਮੀ ਵਿਧਾਨ ਸਭਾ ਖੇਤਰ ਚ ਜੇਤਲੀ ਦੇ ਪੱਖ ‘ਚ ਬਣੀ ਚੁਣਾਵੀ ਲਹਿਰ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਾਰਡ ਨੰਬਰ 3, ਪੱਛਮ ਵਿਧਾਨਸਭਾ ਖੇਤਰ ਚ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਦੀ ਅਗੁਵਾਈ ਚ ਭਾਜਪਾ – ਅਕਾਲੀ ਦਲ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਪੱਖ ਚ ਰੋਡ ਸ਼ੋ ਕੀਤਾ ਗਿਆ। ਜਿਸ ਵਿੱਚ ਮੁੱਖ ਤੌਰ ਤੇ ਹਲਕਾ ਇੰਚਾਰਜ ਰਕੇਸ਼ ਗਿਲ, ਸਾਬਕਾ ਮੇਅਰ ਸ਼ਵੇਤ ਮਲਿਕ, ਰਜਿੰਦਰ ਸਿੰਘ ਮਰਵਾਹਾ, ਉਮੇਸ਼ ਸ਼ਾਰਦਾ ਸਮੇਤ ਭਾਰੀ ਗਿਣਤੀ ਚ ਵਾਰਡ ਨਿਵਾਸੀਆਂ …

Read More »

ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਵੱਲੋਂ ਭਾਜਪਾ ਦੀ ਹਮਾਇਤ

ਯੂਨੀਅਨ ਦਾ ਕੌਮੀ ਪ੍ਰਧਾਨ ਜੋਗਾ ਸਿੰਘ ਭਾਜਪਾ ‘ਚ ਸ਼ਾਮਿਲ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਦੇ ਰੇਲਵੇ ਪਲੇਟਫਾਰਮਾਂ ‘ਤੇ ਚਾਹ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਦੀ ਜੱਥੇਬੰਦੀ ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਦੇ ਕੌਮੀ ਪ੍ਰਧਾਨ ਜੋਗਾ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਭਾਜਪਾ ਵਿੱਚ ਸ਼ਾਮਿਲ ਹੁੰਦਿਆਂ ਸਮੂਹ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਭਾਜਪਾ …

Read More »

ਖਰੀਦੋ ਫਰੋਖਤ-ਅੰਮ੍ਰਿਤਸਰ ਵਿਚ ਵੇਖਿਆ ਰਾਜਨੀਤੀ ਦਾ ਪਤਨ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੇਰੇ ਦੋਨੋ ਵੱਡੇ ਅਤੇ ਮਸ਼ਹੂਰ ਸਾਥੀ ਮੈਨੂੰ ਛੋਟਾ ਮਹਿਸੂਸ ਨਹੀ ਕਰਾਉਦੇ, ਮੈ ਆਪਣੀ ਜਿੰਦਗੀ ਮੁਸ਼ਕਿਲਾਂ ਵਿਚ ਹੀ ਕੱਟੀ ਹੈ ”ਬੋਲੇ ਆਪ ਦੇ ਅੰਮ੍ਰਿਤਸਰ ਤੋ ਲੋਕ ਸਭਾ ਉਮੀਦਵਾਰ, ਪਦਮਸ੍ਰੀ, ਵਿਸ਼ਵ ਪ੍ਰਸਿੱਧ ਅੱਖਾਂ ਦੇ ਡਾ. ਦਲਜੀਤ ਸਿੰਘ। ਉਨ੍ਹਾਂ ਨੂੰ ਇਹ ਵੀ ਸਮਝ ਨਹੀ ਆ ਰਿਹਾ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਭਰਾ ਦਲਜੀਤ ਸਿੰਘ ਕੋਹਲੀ ਨੂੰ …

Read More »

ਹਰਮਿੰਦਰ ਸਿੰਘ ਗਿੱਲ ਵਲੋਂ ਜੰਡਿਆਲਾ ਗੁਰੂ ‘ਚ ਘਰ-ਘਰ ਚੋਣ ਪ੍ਰਚਾਰ

ਅੰਮ੍ਰਿਤਸਰ, 28 ਅਪ੍ਰੈਲ (ਹਰਿੰਦਰਪਾਲ ਸਿੰਘ) – ਸੰਸਦੀ ਹਲਕਾ ਖਡੂਰ ਸਾਹਿਬ ਦੇ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਵਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ, ਜਿਸ ਦੌਰਾਨ ਉਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ । ਇਸ ਮੌਕੇ ਗਿੱਲ ਦੇ ਨਾਲ ਉਨਾਂ ਭਰਾ ਸਰਬਜੀਤ ਸਿੰਘ ਗਿੱਲ, ਪਿੰਸ ਪਾਸੀ, ਜਤਿੰਦਰ ਸਿੰਘ ਨਾਟੀ, ਸੁਖਚੈਨ ਸਿੰਘ ਪਹਿਲਵਾਨ, ਮਾਨਾ ਚਤਰੱਥ, …

Read More »

ਰਾਏ ਸਿੱਖ ਬਰਾਦਰੀ ਨੂੰ ਐਸ.ਸੀ. ਦਾ ਦਰਜਾ ਕਾਂਗਰਸ ਨੇ ਹੀ ਦਿਵਾਇਆ-ਜਾਖੜ

ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ): ਫ਼ਿਰੋਜਪੁਰ ਲੋਕ-ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੇ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਸਰਹੱਦੀ ਪਿੰਡਾਂ ਵਿਚ ਰੋਡ ਸ਼ੋਅ ਕਰਦਿਆਂ ਵੱਖ ਵੱਖ ਥਾਵਾਂ ‘ਤੇ ਜੰਨ ਸਭਾਵਾਂ ਨੂੰ ਸੰਬੋਧਨ ਕੀਤਾ। ਇਹ ਰੋਡ ਸ਼ੋਅ ਪਿੰਡ ਬਾਧਾ ਤੋਂ ਸ਼ੁਰੂ ਹੋ ਕੇ ਜੱਟ ਵਾਲੀ, ਨੂਰਸ਼ਾਹ, ਰਾਣਾ, ਝੰਗੜ ਭੈਣੀ, ਮਿਆਣੀ, ਹਸਤਾ ਕਲਾਂ, ਨਿਓਲਾ, ਗੁਲਾਬਾਂ ਭੈਣੀ, ਰੇਤੇ ਵਾਲੀ …

Read More »

ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੀ ਤਰੈ-ਮਾਸਿਕ ਬੈਠਕ ਆਜੋਜਿਤ

ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ):   ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਜਿਲਾ ਅਤੇ ਸਤਰ ਜੱਜ ਸ਼੍ਰੀ ਵਿਵੇਕ ਪੁਰੀ   ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੀ ਤਰੈ-ਮਾਸਿਕ ਬੈਠਕ  (ਕਵਾਟਰਲੀ ਮੀਟਿੰਗ) ਮਾਣਯੋਗ ਜਿਲਾ ਸਤਰ ਅਤੇ ਜੱਜ ਅਤੇ ਚੇਅਰਮੈਨ ਸ਼੍ਰੀ ਜੇ . ਪੀ . ਐਸ ਖੁਰਮੀ ਦੀ ਪ੍ਰਧਾਨਗੀ ਵਿੱਚ ਹੋਈ ਜਦੋਂ ਕਿ ਬੈਠਕ ਦਾ ਸੰਚਾਲਨ ਜਿਲਾ ਕਾਨੂੰਨੀ ਸੇਵਾਵਾਂ …

Read More »