
ਫਾਜਿਲਕਾ: 27 ਮਈ (ਵਿਨੀਤ ਅਰੋੜਾ): ਬੀਤੀਆਂ ਲੋਕਸਭਾ ਚੋਣਾਂ ਦੇ ਦੌਰਾਨ ਆਪਣੀ ਡਿਊਟੀ ਬੜੀ ਲਗਨ, ਮਿਹਨਤ ਅਤੇ ਈਮਾਨਦਾਰੀ ਦੇ ਨਾਲ ਨਿਭਾਉਣ ਤੋਂ ਇਲਾਵਾ ਵੱਡੀ ਕਾਰਗੁਜਾਰੀ ਦੇ ਚਲਦੇ ਸਥਾਨਕ ਐਸਐਸਪੀ ਦਫ਼ਤਰ ਫਾਜਿਲਕਾ ਵਿੱਚ ਸਿਕਓਰਿਟੀ ਬ੍ਰਾਂਚ ਦੇ ਇੰਸਪੇਕਟਰ ਸੁਰਿੰਦਰ ਪਾਲ ਸਿੰਘ ਅਤੇ ਏਐਸਆਈ ਬਲਜਿੰਦਰ ਸਿੰਘ ਜਿਨ੍ਹਾਂ ਨੂੰ ਐਸਐਸਪੀ ਵਿਜੈ ਨਿਲਾਂਬਰੀ ਜਗਾਦਲੇ ਵਲੋਂ ਰਿਕਮੇਂਡੇਸ਼ਨ ਕੀਤੀ ਗਈ ਸੀ ।ਜਿਸਦੇ ਚਲਦੇ ਦੋਨਾਂ ਅਧਿਕਾਰੀਆਂ ਨੂੰ ਡਾਇਰੇਕਟਰ ਜਨਰਲ ਆਫ ਪੁਲਿਸ ਪੰਜਾਬ ਵਲੋਂ ਡਾਇਰੇਕਟਰ ਜਨਰਲ ਕਮਾਂਡੇਂਟ ਡਿਸਕ ਦੇ ਨਾਲ ਸਨਮਾਨਿਤ ਕੀਤਾ ਗਿਆ ।
Punjab Post Daily Online Newspaper & Print Media