ਜਗ ਜਣਨੀ ਮਾਂ ਨੂੰ ਸਾਰੇ ਗੁਰੂਆਂ ਪੀਰਾਂ ਨੇ ਹਮੇਸ਼ਾਂ ਸਤਿਕਾਰ ਦੇਣ ਦੀ ਗੱਲ ਕਹੀ ਹੈ।ਇੱਕ ਮਾਂ ਹੀ ਹੈ, ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ।ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ, ਪਰ ਮਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ। ਮਮਤਾ ਨਿਰਸਵਾਰਥ ਹੁੰਦੀ ਹੈ।ਸਾਰਾ ਦਿਨ ਕੰਮ ਕਰਕੇ ਘਰ ਪਰਤਦਿਆਂ ਬਾਕੀ ਸਭ ਵਾਰੀ ਵਾਰੀ ਆਪਣੇ ਦੁੱਖ ਤੇ ਲੋੜਾਂ ਦੱਸਦੇ ਹਨ, ਪਰ ਮਾਂ ਆਪਣੇ ਪੁੱਤਰ …
Read More »ਪੰਜਾਬੀ
ਭਾਰਤ ਦੀ ਆਜ਼ਾਦੀ ਦਾ ਪਹਿਲਾ ਗਦਰ
ਭਾਰਤ ਸੰਘਰਸ਼ਾਂ ਦੀ ਧਰਤੀ ਹੈ।ਅਨੇਕਾਂ ਬਲਿਦਾਨ ਦੇ ਕੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅਜ਼ਾਦੀ ਪ੍ਰਾਪਤ ਕੀਤੀ।10 ਮਈ 1857 ਦੇ ਵਿਦਰੋਹ ਨੂੰ ਦੇਸ਼ ਦੀ ‘ਅਜ਼ਾਦੀ ਦੇ ਪਹਿਲੇ ਗਦਰ’ ਵਜੋਂ ਜਾਣਿਆ ਜਾਂਦਾ ਹੈ।ਇਹ ਬਰਤਾਨਵੀ ਸ਼ਾਸ਼ਨ ਵਿਰੁੱਧ ਹਥਿਆਰਬੰਦ ਵਿਦਰੋਹ ਸੀ।15 ਅਗਸਤ 1947 ਤੱਕ ਦੇਸ਼ ਅਜ਼ਾਦ ਹੋਣ ਤੱਕ ਬ੍ਰਿਟਿਸ਼ ਸਰਕਾਰ ਨੂੰ ਇਸ ਦੀ ਕਿਸ਼ਤਾਂ ਤਾਰਦੇ ਰਹੇ। ਸ਼ਾਅਰ ਵਲੀ ਆਸੀ ਨੇ ਖੂਬ ਕਿਹਾ ਹੈ:- ਹਮ …
Read More »ਪੀ.ਆਰ ਮੁੰਡਾ (ਮਿੰਨੀ ਕਹਾਣੀ)
ਅਸੀਂ ਐਮ.ਏ ਬੀ.ਐਡ ਪਾਸ ਲੜਕੀ ਦੇ ਵੇਖ ਵਿਖਾਲੇ ਲਈ ਵਿਚੋਲੇ ਵਲੋਂ ਦੱਸੇ ਸਥਾਨ ‘ਤੇ ਪਹੁੰਚ ਗਏ ਸੀ। ਓਧਰੋਂ ਕੈਨੇਡਾ ਵਿੱਚ ਟਰੱਕ ਡਰਾਈਵਰ ਪੀ.ਆਰ ਮੁੰਡਾ ਵੀ ਆਪਣੇ ਸਕੇ-ਸਬੰਧੀਆਂ ਨਾਲ ਪੁੱਜ ਗਿਆ। ਮੁੰਡੇ ਵਲੋਂ ਲੜਕੀ ਨੂੰ ਸਰਸਰੀ ਜਿਹੀ ਝਾਤੀ ਮਾਰੀ ਗਈ ਅਤੇ ਤੁਰੰਤ ਲੜਕੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਮੁੰਡਾ ਲੜਕੀ ਦਾ ਬਾਇਓ-ਡਾਟਾ ਇੱਕ ਡਾਇਰੀ ਵਿੱਚ ਦਰਜ਼ ਕਰਨ ਲੱਗਾ। ਮੁੰਡੇ ਦੀ ਇਹ …
Read More »ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ – ਜੀਵਨ ਬਿਓਰਾ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਸੰਨ 1723 ਨੂੰ ਗਿਆਨੀ ਭਗਵਾਨ ਸਿੰਘ ਜੀ ਦੇ ਗ੍ਰਹਿ ਮਾਤਾ ਗੰਗੋ ਜੀ ਦੀ ਕੁੱਖੋਂ ਪਿੰਡ ਈਚੋਗਿਲ ਅੱਜਕਲ ਪਾਕਿਸਤਾਨ ਵਿਖੇ ਹੋਇਆ ਸੀ।ਗਿਆਨੀ ਭਗਵਾਨ ਸਿੰਘ ਜੀ ਆਪਣਾ ਜੱਦੀ ਪਿੰਡ ਛੱਡ ਕੇ ਪਿੰਡ ਈਚੋਗਿਲ ਆ ਵੱਸੇ ਸਨ, ਜੋ ਕਿ ਉਸ ਵੇਲੇ ਜਿਆਦਾ ਸੁਰੱਖਿਅਤ ਸੀ।ਆਪ ਜੀ ਆਪਣੇ ਪਿਤਾ ਜੀ ਦੀ ਇੱਛਾ ਦੇ ਉਲਟ ਆਪਣਾ ਤਰਖਾਣਾ ਕਿੱਤਾ ਨਾ ਅਪਨਾ …
Read More »ਕੈਬਨਿਟ ਮੰਤਰੀ ਨਿੱਜ਼ਰ ਨੇ ਵਰਕਰਾਂ ਅਤੇ ਜਲੰਧਰ ਵਾਸੀਆਂ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ’ਤੇ ਜਲੰਧਰ ਵਾਸੀਆਂ ਅਤੇ ਆਪ ਵਰਕਰਾਂ ਦਾ ਧੰਨਵਾਦ ਕਰਦੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਜਲੰਧਰ ਵਾਸੀਆਂ ਦੇ ਇਸ ਲੋਕ ਫਤਵੇ ਨੇ ਦੱਸ ਦਿੱਤਾ ਹੈ ਕਿ ਪੰਜਾਬ ਦੇ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਜੀ.ਐਨ.ਡੀ.ਯੂ ਨਤੀਜਿਆਂ ‘ਚ ਅੱਵਲ
ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਜੀ.ਐਨ.ਡੀ.ਯੂ ਦੇ ਨਤੀਜਿਆਂ ‘ਚ ਅੱਵਲ ਸਥਾਨ ਪ੍ਰਾਪਤ ਕੀਤੇ ਹਨ।ਪ੍ਰਿਆ ਚੋਪੜਾ (ਬੀ.ਵੌਕ ਸੌਫਟਵੇਅਰ ਡਿਵਲਪਮੈਂਟ ਸਮੈਸਟਰ ਪਹਿਲਾ) ਨੇ 78%, ਚਾਹਤ (ਬੀ.ਵੌਕ ਸੌਫਟਵੇਅਰ ਡਿਵਲਪਮੈਂਟ ਸਮੈਸਟਰ ਤੀਜਾ) ਨੇ 87%, ਦੀਪਸ਼ਿਖਾ (ਬੀ.ਵੌਕ ਸੌਫਟਵੇਅਰ ਡਿਵਲਪਮੈਂਟ ਸਮੈਸਟਰ ਪੰਜਵਾਂ) ਨੇ 89%, ਖੁਸ਼ੀ (ਬੀ.ਐਸ.ਸੀ ਆਈ.ਟੀ ਸਮੈਸਟਰ ਤੀਜਾ) ਨੇ 85%, ਸੁਖਜਿੰਦਰ ਕੌਰ (ਐਮ.ਐਸ.ਸੀ ਇੰਟਰਨੈੱਟ ਸਟੱਡੀਜ਼ ਸਮੈਸਟਰ ਪਹਿਲਾ) …
Read More »ਅਕੇਡੀਆ ਵਰਲਡ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਅਕੇਡੀਆ ਵਰਲਡ ਸਕੂਲ ਸੁਨਾਮ ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਸੀ.ਬੀ.ਐਸ.ਈ 10ਵੀ ਜਮਾਤ ਬੋਰਡ ਪ੍ਰੀਖਿਆ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਦਸਵੀਂ ਦੀ ਵਿਦਿਆਰਥਣ ਰਿਧਿਮਾ ਗੁਪਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 96.6 ਪ੍ਰਤੀਸ਼ਤ, ਜਸਲੀਨ ਕੌਰ ਨੇ 92.8 ਪ੍ਰਤੀਸ਼ਤ, ਕਰਮਨਜੋਤ ਕੌਰ 91.2 ਪ੍ਰਤੀਸ਼ਤ, ਨਵਨੀਤ ਕੌਰ 91.2 ਪ੍ਰਤੀਸ਼ਤ, ਜਸ਼ਨਪ੍ਰੀਤ ਸਿੰਘ 89.4 ਪ੍ਰਤੀਸ਼ਤ, ਅਰਸ਼ਦੀਪ ਕੌਰ 87.2 …
Read More »ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਨੇ 10ਵੀਂ ਕਲਾਸ ਦੇ ਨਤੀਜਿਆਂ ‘ਚ ਮਾਰੀ ਬਾਜ਼ੀ
ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕਲ ਚੀਮਾ ਸ਼ੀ.ਬੀ.ਐਸ.ਈ ਬੋਰਡ ਦਸਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ।ਜਿਸ ਵਿਚ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਨੇ 94% ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮੈਥ ਅਤੇ ਸੋਸ਼ਲ ਸਾਇੰਸ ਵਿੱਚ 97 ਅੰਕ ਪ੍ਰਾਪਤ ਕੀਤੇ।ਇਸੇ ਤਰਾਂ ਗੁਰਲੀਨ ਕੋਰ ਪੁੱਤਰੀ ਕੁਲਵੰਤ ਸਿੰਘ ਨੇ 92% ਅਤੇ ਸੋਸਲ ਸਾਇੰਸ ਵਿੱਚ 94 …
Read More »ਮਦਰ ਡੇਅ ਮੌਕੇ ਮਹਿਲਾਵਾਂ ਦਾ ਸਨਮਾਨ
ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਸਹਾਰਾ ਫਾਊਂਡੇਸ਼ਨ ਦੇ ਮਹਿਲਾ ਵਿੰਗ ਮੁੱਖ ਸਲਾਹਕਾਰ ਹਰਪ੍ਰੀਤ ਕੌਰ ਦੀ ਅਗਵਾਈ ‘ਚ ਮਦਰ ਡੇਅ ਮੌਕੇ ਸਥਾਨਕ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਖੇ ਨਵ-ਜਨਮੇ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਹਿਲਾਵਾਂ ਅਤੇ ਬਜੁਰਗ ਮਾਤਾਵਾਂ ਦਾ ਡਾ. ਰਮਨਵੀਰ ਕੌਰ, ਡਾ. ਹਰਪ੍ਰੀਤ ਕੌਰ ਰੇਖੀ, ਡਾ. ਅਮਨਦੀਪ ਕੌਰ ਅਤੇ ਡਾ. ਪ੍ਰਿੰਸੀ ਗਰਗ ਨੇ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਬੱਚਾ ਜਦੋਂ ਜਨਮ …
Read More »ਸੀ.ਬੀ.ਐਸ.ਈ ਬਾਰਵੀਂ ਦੇ ਨਤੀਜੇ ‘ਚ ਪੀ.ਪੀ.ਐਸ ਚੀਮਾਂ ਦਾ ਨਤੀਜਾ 100 ਫੀਸਦ ਰਿਹਾ
ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਦਾ ਸੀ.ਬੀ.ਐਸ.ਈ ਬਾਰਵੀਂ ਦਾ ਪਾਸ ਨਤੀਜਾ 100 % ਰਿਹਾ।ਕਾਮਰਸ ਸਟਰੀਮ ਵਿੱਚ ਰਿੰਪਲਜੀਤ ਕੌਰ (94.4%), ਪ੍ਰਿੰਸ ਜ਼ਿੰਦਲ (93.6%), ਗੁਰਲੀਨ ਕੌਰ (93.4), ਵਿਸ਼ਵਪ੍ਰੀਤ ਕੌਰ (92.4%), ਹਰਮਨਦੀਪ ਕੌਰ (89.8%), ਜਸਪ੍ਰੀਤ ਕੌਰ (88.6%), ਜਸ਼ਨਦੀਪ ਕੌਰ (88.4%), ਨਵਪ੍ਰੀਤ ਕੌਰ (87.4%), ਰਮਨਦੀਪ ਕੌਰ (87.4%), ਮਹਿਕਦੀਪ ਕੌਰ (86%), ਹਰਸ਼ਰਨਜੀਤ ਕੌਰ (85.4%), ਮਹਿਕਪ੍ਰੀਤ ਕੌਰ (82.8%), ਮਹਿਕ …
Read More »
Punjab Post Daily Online Newspaper & Print Media