ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੀ 8ਵੀਂ ਜਮਾਤ ਬੋਰਡ ਦਾ ਨਤੀਜਾ 100% ਰਿਹਾ।ਸਕੂਲ ਦੇ ਵਿਦਿਆਰਥੀ ਨਿਤਿਸ਼ ਕੁਮਾਰ ਨੇ 98% ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ਅਨੁਸਾਰ ਸਟੇਟ ‘ਚੋਂ 12ਵਾਂ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਤੇ ਆਨਰੇਰੀ ਸਕੱਤਰ ਰਜਿੰਦਰ …
Read More »ਪੰਜਾਬੀ
ਇੰਡੋ ਨੇਪਾਲ ਇੰਟਰਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ‘ਚ ਬੀਬੀ ਭਾਨੀ ਕਾਲਜ ਦਾ ਪ੍ਰਦਰਸ਼ਨ ਸ਼ਾਨਦਾਰ
ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਦੂਜੀ ਇੰਡੋ ਨੇਪਾਲ ਇੰਟਰਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ 29 ਅਤੇ 30 ਅਪ੍ਰੈਲ ਨੂੰ ਚੰਡੀਗੜ ਵਿਖੇ ਹੋਈ।ਜਿਸ ਵਿਚ ਬੀਬੀ ਭਾਨੀ ਕਾਲਜ ਦੇ ਸਾਲ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ।ਲੜਕੀਆਂ ਵਿੱਚ ਅਮਨਦੀਪ ਕੌਰ ਅਤੇ ਲਵਲੀ ਸ਼ਰਮਾ ਰਿਸ਼ੀ ਨੇ ਪਹਿਲੀ ਪੁਜੀਸ਼਼ਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ।ਲੜਕਿਆਂ ਵਿਚੋਂ ਲਵਜੋਤ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਗੋਲਡ ਮੈਡਲ …
Read More »ਸੰਤ ਬਾਬਾ ਇਕਬਾਲ ਸਿੰਘ ਜੀ ਦੇ ਜਨਮ-ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ
ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਚਲਾਈ ਜਾ ਰਹੀ ਅਕਾਲ ਅਕੈਡਮੀ ਦੇ ਸੰਸਥਾਪਕ ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ, ਪਦਮ ਸ਼੍ਰੀ ਸੰਤ ਬਾਬਾ ਇਕਬਾਲ ਸਿੰਘ ਜੀ ਦੇ 97ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਹਿਮਾਚਲ ਪ੍ਰਦੇਸ਼ ਦੇ ਤਪ-ਅਸਥਾਨ ਗੁਰਦੁਆਰਾ ਬੜੂ ਸਾਹਿਬ ਵਿਖੇ 30 ਅਪ੍ਰੈਲ ਅਤੇ 1 ਮਈ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸੰਤ ਸਮਾਗਮ ਵਿੱਚ …
Read More »ਮਜ਼ਦੂਰ ਦਿਵਸ ਮੌਕੇ ਸਾਹਿਤਕਾਰਾਂ ਨੇ ਕੀਤੀ ਭਰਵੀਂ ਵਿਚਾਰ ਚਰਚਾ
ਅੰਮ੍ਰਿਤਸਰ, 1 ਮਈ (ਦੀਪ ਦਵਿੰਦਰ ਸਿੰਘ) – ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਪਹਿਲੀ ਮਈ ਨੂੰ ਦੁਨੀਆਂ ਭਰ ‘ਚ ਮਨਾਏ ਜਾਂਦੇ ਮਜ਼ਦੂਰ ਦਿਵਸ ‘ਤੇ ਸਥਾਨਕ ਸਾਹਿਤਕਾਰਾਂ ਵਲੋਂ ਅੱਜ ਏਥੇ ਭਰਵੀਂ ਵਿਚਾਰ ਚਰਚਾ ਕੀਤੀ ਗਈ। ਰਾਬਤਾ ਮੁਕਾਲਮਾਂ ਕਾਵਿ ਮੰਚ ਅਤੇ ਜਨਵਾਦੀ ਲੇਖਕ ਸੰਘ ਦੇ ਸਾਂਝੇ ਉਪਰਾਲੇ ਤਹਿਤ ਅਦਬੀ ਮਹਿਫਲ ਦਾ ਆਗਾਜ਼ ਕਰਦਿਆਂ ਸ਼ਾਇਰ ਮਲਵਿੰਦਰ ਨੇ ਅੱਜ ਦੇ ਦਿਨ ਦੀ ਮਹੱਤਤਾ ਤੋਂ …
Read More »ਕਿਤਾਬਾਂ ਜੀਵਨ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ
ਅਕਸਰ ਮਨੱਖ ਆਪਣੇ ਸਰਵਪਖੀ ਵਿਕਾਸ ਲਈ ਤਤਪਰ ਰਹਿੰਦਾ ਹੈ।ਗਿਆਨ ਮਨੁੱਖੀ ਜ਼ਿੰਦਗੀ ਦਾ ਅੰਤਿਮ ਹਿੱਸਾ ਹੈ।ਸਮਾਜ ਵਿੱਚ ਵਿਚਰਦੇ ਹੋਏ ਮਨੁੱਖੀ ਸਮਝ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।ਮਨੁੱਖੀ ਸਮਝ ਕਿਤਾਬਾਂ ਦੇ ਪੜਨ ਦੁਆਰਾ ਹੀ ਸੰਭਵ ਹੋ ਸਕਦੀ ਹੈ।ਕਿਤਾਬਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਮਰਨ ਤੱਕ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ।ਜੇਕਰ `ਪੂਰਾ ਕਰਨਾ ਖੁਆਬਾਂ ਨੂੰ, ਖੋਲੋ ਅਤੇ ਖੁਲਵਾਓ ਕਿਤਾਬਾਂ ਨੂੰ’। ਅਧਿਆਪਨ ਦੇ …
Read More »ਅਣਵੰਡੇ ਪੰਜਾਬ ਦੇ ਮਿਸਲ ਕਾਲ ਦਾ ਇਤਿਹਾਸ
ਪੰਜਾਬ ਦੇ ਇਤਿਹਾਸ ਵਿੱਚ ਮਿਸਲਾਂ ਦਾ ਅਹਿਮਯੋਗ ਹੈ।ਮੁਗਲ ਸਿੱਖ ਹਕੂਮਤ ਦੇ ਦੰਦ ਖੱਟੇ ਕਰਨ ਅਤੇ ਇਸ ਦੇ ਅੱਤਿਆਚਾਰ ਨੂੰ ਖਤਮ ਕਰਨ ਲਈ ਸੰਨ 1767 ਤੋਂ 1799 ਤੱਕ ਮਿਸਲ ਕਾਲ ਰਿਹਾ।ਮਿਸਲਾਂ ਦੀ ਸਥਾਪਨਾ 1748 ਈਸਵੀ ਵਿੱਚ ਦਲ ਖਾਲਸਾ ਦੀ ਅਗਵਾਈ ਹੇਠ 12 ਮਿਸਲਾਂ ਵਿੱਚ ਕੀਤੀ ਗਈ।ਮਿਸਲ ਸ਼ਬਦ ਬਾਰੇ ਇਤਿਹਾਸਕਾਰ ਕਨਿੰਘਮ ਦੇ ਅਰਥ ਅਨੁਸਾਰ ਬਰਾਬਰਤਾ ਹੈ, ਭਾਵ ਸਾਰੀਆਂ ਮਿਸਲਾਂ ਨੂੰ ਸਮਾਨ ਮੰਨਣ, …
Read More »ਵਾਰੇ-ਵਾਰੇ ਜਾਈਏ ਸ਼ਰਧਾਂਜਲੀਆਂ ਭੇਟ ਕਰਨ ਵਾਲੇ ਬੁਲਾਰਿਆਂ ਦੇ—
ਮੂੰਹ ਆਈ ਗੱਲ (ਵਿਅੰਗ) ਵੱਖ-ਵੱਖ ਸਮਾਗਮਾਂ ਅਨੁਸਾਰ ਬੋਲਣ ਵਾਲੇ ਬੁਲਾਰਿਆਂ ਦੀ ਗਿਣਤੀ ਕਰਨੀ ਤਾਂ ਬੜੀ ਭਾਰੀ ਹੈ, ਪਰ ਸ਼ਰਧਾ ਦੇ ਫੁੱਲ ਤੇ ਸ਼ਰਧਾਂਜਲੀਆਂ ਭੇਂਟ ਕਰਨ ਵਾਲਿਆਂ ਦੇ ਬੜੇ ਅਸਚਰਜ਼਼ ਕਿੱਸੇ ਸੁਣਨ ਤੇ ਵੇਖਣ ਨੂੰ ਮਿਲਦੇ ਹਨ। ਹੋਇਆ ਇਸ ਤਰ੍ਹਾਂ ਕਿ ਨਿਮਾਣਾ ਸਿਹੁੰ ਦੇ ਇੱਕ ਸਾਥੀ ਦੀ ਪਤਨੀ ਸਵਰਗਵਾਸ ਹੋ ਗਈ।ਦੋਹਾਂ ਜੀਆਂ ਦਾ ਆਪਸ ਵਿੱਚ ਅਥਾਹ ਪਿਆਰ ਹੋਣ ਕਰਕੇ ਨਿਮਾਣੇ ਦੇ …
Read More »ਪੰਜਾਬੀ ਸਿਨੇਮਾ ਦਾ ਮਾਣ ਵਧਾਏਗੀ ਫ਼ਿਲਮ ‘ਨਿਡਰ’
ਪੰਜਾਬੀ ਸਿਨਮਾ ਪਿਛਲੇ ਕੁੱਝ ਸਮੇਂ ਤੋਂ ਵੱਖ-ਵੱਖ ਫਿਲਮਾਂ ਸਦਕਾ ਲਗਾਤਾਰ ਸਫਲਤਾ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ।ਸਫਲਤਾ ਦੀ ਇਸੇ ਲੜੀ ਨੂੰ ਅੱਗੇ ਤੌਰਨ ਲਈ ਇਕ ਹੋਰ ਫ਼ਿਲਮ “ਨਿਡਰ’ ਤਿਆਰ ਹੈ।ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਇਹ ਆਪਣੇ ਕਿਸਮ ਦੀ ਪਹਿਲੀ ਫ਼ਿਲਮ ਹੋਵੇਗੀ, ਜੋ ਇੱਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਤੇਲਗੂ ਵਿੱਚ ਰਲੀਜ਼ ਹੋਵੇਗੀ।12 ਮਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ …
Read More »ਅੰਤਰਰਾਸ਼ਟਰੀ ਬੁੱਤਤਰਾਸ਼ੀ ਦਿਵਸ ‘ਤੇ ਬੁੱਤਤਰਾਸ਼ੀ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਾਈ
ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਆਪਣੇ 100 ਸਾਲ ਪੂਰੇ ਕਰਨ ਜਾ ਰਹੀ ਹੈ।ਇਸ ਸਬੰਧ ਵਿੱਚ ਆਰੰਭੀ ਗਈ ਸ਼ਤਾਬਦੀ ਸਮਾਗਮ ਲੜੀ ਤਹਿਤ ਅੱਜ ਆਰਟ ਗੈਲਰੀ ਵਿਖੇ ਤੀਜ਼ਾ ਪ੍ਰੋਗਰਾਮ ‘ਅੰਤਰਰਾਸ਼ਟਰੀ ਬੁੱਤਤਰਾਸ਼ੀ ਦਿਵਸ’ ਮਨਾਉਂਦਿਆਂ ਬੁੱਤਤਰਾਸ਼ੀ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ।ਇਸ ਦਾ ਉਦਘਾਟਨ ਮੁੱਖ ਮਹਿਮਾਨ ਤੇ ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਆਰਟ ਗੈਲਰੀ …
Read More »ਮਹਿਫ਼ਲ-ਏ-ਰੁਖ਼ਸਤ ਤਹਿਤ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਭੀਖੀ, 30 ਅਪ੍ਰੈਲ (ਕਮਲ ਜ਼ਿੰਦਲ) – ਸਥਾਨਕ ਨੈਸ਼ਨਲ ਕਾਲਜ ਭੀਖੀ ਵਿਖੇ ਕਾਲਜ ਦੀਆਂ ਦੂਜੇ ਸਾਲ ਦੀਆਂ ਕਲਾਸਾਂ ਵਲੋਂ ਆਪਣੇ ਸੀਨੀਅਰ ਵਿਦਿਆਰਥੀ ਸਾਥੀਆਂ ਨੂੰ ਪ੍ਰੋਗਰਾਮ ਮਹਿਫ਼ਲ-ਏ-ਰੁਖ਼ਸਤ ਤਹਿਤ ਵਿਦਾਇਗੀ ਪਾਰਟੀ ਦਿੱਤੀ ਗਈ।ਸਭ ਤੋਂ ਪਹਿਲਾਂ ਸਰਸਵਤੀ ਪੂਜਾ ਅਤੇ ਗਣੇਸ਼ ਵੰਦਨਾ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਕਾਲਜ ਮਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਵਿਦਿਆਰਥੀਆਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਕਰਕੇ ਅੱਗੇ ਵਧਣ …
Read More »
Punjab Post Daily Online Newspaper & Print Media