ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਕੈਬਨਿਟ ਅਤੇ ਹਲਕਾ ਉਤਰੀ ਅੰਮ੍ਰਿਤਸਰ ਤੋ ਵਿਧਾਇਕ ਨੂੰ ਪਰਿਵਾਰਕ ਮੈਬਰਾਂ ਸਮੇਤ 9 ਅਪਰੈਲ ਦਾ ਨੋਟਿਸ ਜਾਰੀ ਕਰ ਦਿੱਤਾ ਹੈ।ਚੌਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਦੋਹਰੀ ਵੋਟ ਮਾਮਲੇ ‘ਚ ਚੌਣ ਕਮਿਸ਼ਨ ਨੇ ਪੰਜਾਬ ਦੇ ਚੌਣ ਅਧਿਕਾਰੀ ਨੂੰ ਜੋਸ਼ੀ ਖਿਲਾਫ ਅਪਰਾਧਕ ਸ਼ਿਕਾਇਤ ਦਰਜ ਕਰਕੇ 30 ਦਿਨਾਂ ਚ ਰਿਪੋਰਟ ਦੇਣ ਲਈ ਕਿਹਾ ਸੀ। ਜ਼ਿਲਾ …
Read More »
Punjab Post Daily Online Newspaper & Print Media