ਅੰਮ੍ਰਿਤਸਰ, 3 ਫਰਵਰੀ (ਰਜਿੰਦਰ ਸਿੰਘ ਸਾਂਘਾ) – ਆਪਣੀ ਕਹਿਣੀ ਤੇ ਕਰਨੀ ਵਿੱਚ ਪ੍ਰਪੱਕ ਹੋ ਕੇ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਅਤੇ ਮਨੁੱਖਤਾ ਦਾ ਸੱਚਾ-ਸੁੱਚਾ ਸੇਵਕ ਬਣ ਕੇ ਲੋੜਵੰਦਾਂ ਦੀ ਖੁੱਲ ਕੇ ਮਦਦ ਕਰਨ ‘ਚ ਸਿਰੜੀ ਨੌਜਵਾਨ ਮੱਟੂ ਨੇ ਆਪਣਾ ਮੋਹਰੀ ਰੋਲ ਨਿਭਾਇਆ ਹੈ। ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਦੇ ਪ੍ਰਬੰਧਕ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਬੁਲੰਦ ਹੋਸਲੇ ਦੇ ਮਾਲਕ …
Read More »Daily Archives: February 2, 2014
ਪੰਜਾਬੀ ਲੇਖਕ ਗਿਆਨ ਸਿੰਘ ਸ਼ਾਹੀ ਨਹੀਂ ਰਹੇ
ਨਵਾਂ ਸ਼ਾਲ੍ਹਾ (ਗੁਰਦਾਸਪੁਰ), 3 ਫਰਵਰੀ ( ਪੰਜਾਬ ਪੋਸਟ ਬਿਊਰੋ)- ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ, ਗੁਰਦਾਸਪੁਰ ਵਲੋਂ ਪੰਜਾਬੀ ਸਾਹਿਤਕਾਰ ਗਿਆਨ ਸਿੰਘ ਸ਼ਾਹੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਸਾਹਿਤ ਸਭਾ ਵਲੋਂ ਵਿਸ਼ੇਸ਼ ਮੀਟੰਗ ਕਰ ਕੇ ਕੀਤਾ ਗਿਆ। ਸ਼ਾਹੀ ਲੋਕ ਲਿਖਾਰੀ ਸਭਾ ਗੁਰਦਾਸਪੁਰ ਦੇ ਪਰਧਾਨ ਸਨ। ਚੰਗੀ ਸੋਚ ਤੇ ਸਾਹਿਤਕ ਰੁਚੀ ਵਾਲੇ ਲੇਖਕ ਦਾ ਸਾਹਿਤਕ ਖੇਤਰ ਵਿਚ ਬੜਾ ਵਢ੍ਹਾ ਘਾਟਾ …
Read More »ਹਸਦਿਆਂ ਦੇ ਘਰ ਵੱਸਦੇ, ਰੋਣਾਂ ਜਿੰਦਗੀ ਢੋਣਾਂ ਹੈ – ਪਰਿਤਪਾਲ ਸਿੰਘ
ਛੇਹਰਟਾ, 3 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ‘ਹੱਸਣਾਂ ਮਨੁੱਖਤਾ ਨੂੰ ਜਿੱਥੇ ਤੰਦਰੁਸਤ ਰੱਖਦਾ ਹੈ ਉਥੇ ਲੰਮੀ ਉਮਰ ਵੀ ਪ੍ਰਦਾਨ ਕਰਨ ਵਿਚ ਵੀ ਸਹਾਈ ਹੁੰਦਾ ਹੈ”ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਾਸਰਸ ਦੀਆਂ ਚਾਰ ਪੁਸਤਕਾਂ (ਆਓ ਹੱਸੀਏ,ਹੱਸਣਾਂ ਹਸਾਉਣਾਂ,ਦੱਬ ਕੇ ਹੱਸੋ ਅਤੇ ਹੱਸੋ ਹਸਾਓ) ਦੇ ਲੇਖਕ ਸ: ਪ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਹਸਦਿਆਂ ਦੇ ਘਰ ਵੱਸਦੇ, ਰੋਣਾਂ ਜਿੰਦਗੀ ਢੋਣਾਂ …
Read More »ਜਲਾਲ ਉਸਮਾ ਨੇ ਪਿੰਡ ਦੇ ਵਿਕਾਸ ਲਈ ਦਿੱਤੇ ਚੈਕ
ਤਰਸਿੱਕਾ, 02 ਫਰਵਰੀ (ਕੰਵਲਜੀਤ ਸਿੰਘ) – ਤਰਸਿੱਕਾ ਦੇ ਨਜ਼ਦੀਕ ਪੈਂਦੇ ਪਿੰਡ ਡੇਹਰੀਵਾਲ ਵਿਖੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਵਿੱਚੋਂ ਕਈਆਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਦਕਿ ਕਈ ਮੁਸ਼ਕਿਲਾਂ ਜਲਦ ਹੱਲ ਕਰਨ ਦਾ ਯਕੀਨ ਦਵਾਇਆ। ਇਸ ਮੌਕੇ ਉਹਨਾਂ ਨੇ ਪਿੰਡ ਡੇਹਰੀਵਾਲ ਦੇ ਵਿਕਾਸ ਲਈ ੩ ਲੱਖ ਰੁਪਏ ਦੇ ਚੈਕ ਵੀ ਪਿੰਡ ਦੀ ਪੰਚਾਇਤ ਨੂੰ …
Read More »
Punjab Post Daily Online Newspaper & Print Media