Thursday, November 26, 2026

Daily Archives: February 27, 2014

ਮਾਲਵਾ ਮੇਲ’ ਦੇ ਮੁੱਖ ਸੰਪਾਦਕ ਨੂੰ ਸਦਮਾ, ਪਿਤਾ ਸ਼੍ਰੀ ਰਾਮ ਭਗਤ ਮਿੱਤਲ ਸਵਰਗਵਾਸ

ਅਨੇਕਾਂ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ- ਅੰਤਿਮ ਅਰਦਾਸ 9 ਮਾਰਚ ਨੂੰ ਬਾਘਾ ਪੁਰਾਣਾ,  ( ਪੱਤਰ ਪ੍ਰੇਰਕ)-  ਸਪਤਾਹਿਕ ‘ਮਾਲਵਾ ਮੇਲ’ ਦੇ ਮੁੱਖ ਸੰਪਾਦਕ ਸ਼੍ਰੀ ਫੂਲ ਮਿੱਤਲ ਅਤੇ ਸਮਾਜ ਸੇਵੀ ਸ਼੍ਰੀ ਗਿਆਨ ਮਿੱਤਲ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਰਾਮ ਭਗਤ ਮਿੱਤਲ 77 ਸਾਲ ਦੀ ਉਮਰ ਭੋਗ ਕੇ ਅਚਾਨਕ ਦਿੱਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ …

Read More »

ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ

ਸੈਂਸਰ ਬੋਰਡ ਤੋਂ ਫਿਲਮ ਪਾਸ ਕਰਾਉਣ ਲਈ ਸੁਪਰੀਮ ਕੋਰਟ ਤੀਕ ਜਾਵਾਂਗੇ – ਰਾਜ ਕਾਕੜਾ,ਰਵਿੰਦਰ ਰਵੀ ਅੰਮ੍ਰਿਤਸਰ, 27 ਫਰਵਰੀ (ਨਰਿੰਦਰ ਪਾਲ ਸਿੰਘ)- ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ ਕੁਰਬਾਨੀ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ ਨੂੰ ਸੇਂਸਰ ਬੋਰਡ ਪਾਸੋਂ ਪਾਸ ਕਰਾਉਣ ਲਈ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਦੇਸ਼ ਦੀ ਸਰਵਉਚ ਅਦਾਲਤ ਤੀਕ ਜਾਣ ਤੋਂ ਗੁਰੇਜ ਨਹੀ ਕਰਨਗੇ ।ਇਨ੍ਹਾਂ …

Read More »

ਸ੍ਰ. ਬੁਲਾਰੀਆ ਨੇ ਕੀਤਾ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਨਣ ਵਾਲੀ ਸੜਕ ਦਾ ਸ਼ੁੱਭ ਅਰੰਭ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ)- ਸਥਾਨਕ ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਾਬਾ ਦੀਪ ਸਿੰਘ ਨਗਰ ਤੋਂ ਸੁਲਤਾਨਵਿੰਡ ਪੁੱਲ ਤੱਕ  ਬਣਾਈ ਜਾਣ ਵਾਲੀ ਸੜਕ ਦਾ ਸ਼ੁੱਭ ਅਰੰਭ ਕਰਦੇ ਹੋਏ ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਉਨਾਂ ਦੇ ਨਾਲ ਹਨ ਬਲਵਿੰਦਰ ਸਿੰਘ ਸ਼ਾਹ ਹਲਕਾ ਦੱਖਣੀ ਇੰਚਾਰਜ, ਸਾਬਕਾ ਕੌਂਲਸਰ ਜਸਬੀਰ ਸਿੰਘ ਸ਼ਾਮ, ਬੀ.ਸੀ.ਸੈਲ ਵਾਰਡ ਨੰ: 33 ਪ੍ਰਧਾਨ ਬਲਵਿੰਦਰ …

Read More »

ਮਜੀਠੀਆ ਦੇ ਸਾਬਕਾ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਕੀਤੀ ਬਾਦਲ ਦਲ ਵਿੱਚ ਵਾਪਸੀ

ਸੁਖਬੀਰ ਬਾਦਲ ਨੇ ਅਕਾਲੀ ਦਲ ‘ਚ ਕੀਤਾ ਸਵਾਗਤ ਅੰਮ੍ਰਿਤਸਰ, 27  ਫਰਵਰੀ (ਨਰਿੰਦਰ ਪਾਲ ਸਿੰਘ)-ਪੰਜਾਬ ਕਾਂਗਰਸ ਅਤੇ ਖ਼ਾਸ ਕਰਕੇ ਇਸ ਦੇ ਜਨ: ਸਕੱਤਰ ਫਤਿਹਜੰਗ ਸਿੰਘ ਬਾਜਵਾ ਨੂੰ ਉਸ ਵਕਤ ਤਕੜਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਮੀਡੀਆ ਵਿਭਾਗ ਦਾ ਕੰਮ ਸੰਭਾਲ ਰਹੇ ਪ੍ਰੋ: ਸਰਚਾਂਦ ਸਿੰਘ, ਮਜੀਠਾ ਵਿਖੇ ਇੱਕ ਸਮਾਰੋਹ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿ ਕੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ‘ਚ ਸ਼੍ਰੋਮਣੀ …

Read More »

ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲੇ ਸਾਲ ਦੀਆਂ ਗਿਣਾਈਆਂ ਪ੍ਰਾਪਤੀਆਂ

ਨਵੀਂ ਦਿੱਲੀ, 27 ਫਰਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਪ੍ਰਬੰਧ ਦੀ ਸੇਵਾ ਦਾ ਇਕ ਸਾਲ ਪੂਰਾ ਹੋਣ ‘ਤੇ ਦਿੱਲੀ ਦੀ ਸੰਗਤ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਮਨੋਰਥ ਪੱਤਰ ਰਾਹੀਂ ਕੀਤੇ ਗਏ ਜ਼ਿਆਦਾਤਰ ਵਾਦਿਆਂ ਨੂੰ ਪੂਰਾ ਕਰਨ …

Read More »

ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ — ਸੁਖਬੀਰ ਬਾਦਲ, ਫਾਜ਼ਿਲਕਾ ਵਿਖੇ 25 ਕਰੋੜ ਨਾਲ ਬਣਨ ਵਾਲੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਫਾਜ਼ਿਲਕਾ, 27 ਫਰਵਰੀ (ਵਨੀਤ ਅਰੋੜਾ)- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈ ਅਗਾਮੀ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਐਨ.ਡੀ.ਏ. ਸਰਕਾਰ ਬਣਨ ਤੇ ਫਾਜ਼ਿਲਕਾ ਸਰਹੱਦ ਵਪਾਰ ਲਈ ਖੋਲ ਦਿੱਤੀ ਜਾਵੇਗੀ ਜਿਸ ਨਾਲ ਨਾ ਕੇਵਲ ਮਾਲਵਾ ਖੇਤਰ ਸਗੋਂ ਸਮੱੁੱਚੇ ਪੰਜਾਬ ਨੂੰ ਇਸ ਦਾ ਲਾਭ ਹੋਵੇਗਾ। ਅੱਜ ਇੱਥੇ 24.66 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ …

Read More »

ਆਟਾ ਦਾਲ ਸਕੀਮ ਤਹਿਤ ਬਣਾਏ 42 ਹਜਾਰ ਨਵੇਂ ਨੀਲੇ ਕਾਰਡ – ਜਿਆਣੀ —ਫਾਜ਼ਿਲਕਾ ਜ਼ਿਲੇ ਵਿਚ 1.37 ਲੱਖ ਨੂੰ ਮਿਲੇਗੀ 1 ਰੁਪਏ ਕਿਲੋ ਕਣਕ

ਫਾਜ਼ਿਲਕਾ, 27 ਫਰਵਰੀ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਨਵੀਂ ਆਟਾ ਦਾਲ ਸਕੀਮ ਤਹਿਤ ਫਾਜ਼ਿਲਕਾ ਜ਼ਿਲੇ ਵਿਚ 42265 ਨਵੇਂ ਨੀਲੇ ਕਾਰਡ ਬਣਾਏ ਜਾ ਰਹੇ ਹਨ ਅਤੇ ਇੰਨਾਂ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ। ਜਦ ਕਿ ਜ਼ਿਲੇ ਵਿਚ 97831 ਪੁਰਾਣੇ ਨੀਲੇ ਕਾਰਡ ਧਾਰਕ ਲਾਭਪਾਤਰੀ ਹਨ। ਇਸ ਪ੍ਰਕਾਰ ਹੁਣ ਜ਼ਿਲੇ ਵਿਚ ਕੁੱਲ 137096 ਪਰਿਵਾਰਾਂ ਨੂੰ ਨਵੀਂ ਆਟਾ ਦਾਲ ਸਕੀਮ ਤਹਿਤ 1 ਰੁਪਏ …

Read More »