ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ)-ਸੁਲਤਾਨਵਿੰਡ ਪਿੰਡ ਨਜ਼ਦੀਕ ਸ:ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਅੱਜ ਵਾਰਡ 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਸੈਂਕੜੇ ਅਕਾਲੀ ਵਰਕਰਾਂ ਦਾ ਕਾਫਲਾ ਚੌਕ ਚਾਟੀਵਿੰਡ ਤੋਂ ਰਵਾਨਾ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਤਖਤੀਆਂ ਫੜੀ ਇਹ ਵਰਕਰ ਰੈਲੀ ਵਿਚ ਸ਼ਾਮਿਲ ਹੋਏ। ਇਸ ਮੌਕੇ …
Read More »Daily Archives: February 20, 2014
ਅਕਾਲੀ ਵਰਕਰਾਂ ਦੀ ਰੈਲੀ ਮੌਕੇ ਤਾਇਨਾਤ ਪੁਲਿਸ ਅਫਸਰ
ਹਲਕਾ ਦੱਖਣੀ ਦੇ ਇਲਾਕੇ ਸੁਲਤਾਨਵਿੰਡ ਵਿਖੇ ਅਕਾਲੀ ਵਰਕਰਾਂ ਦੀ ਰੈਲੀ ਮੌਕੇ ਡਿਊਟੀ ਤੇ ਤਾਇਨਾਤ ਪੁਲਿਸ ਅਫਸਰ ਏ.ਸੀ.ਪੀ ਕੇਂਦਰੀ ਸ੍ਰ. ਮਨਮਿੰਦਰ ਸਿੰਘ ਅਤੇ ਗੁਰਨੀਤ ਸਿੰਘ ਚੀਮਾ । (ਪੰਜਾਬ ਪੋਸਟ)
Read More »ਕੌਂਸਲਰ ਅਮਰੀਕ ਸਿੰਘ ਲਾਲੀ ਨੇ ਵਿਸ਼ਾਲ ਰੈਲੀ ਵਿੱਚ ਵੱਡੇ ਕਾਫਲੇ ਨਾਲ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 20 ਫਰਵਰੀ ( ਸੁਖਬੀਰ ਸਿੰਘ) -ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦੱਖਣੀ ਵਿੱਚ ੨੮੫ ਕਰੋੜ ਦੇ ਵਿਕਾਸ ਕਾਰਜਾਂ ਮੌਕੇ ਸੁਲਤਾਨਵਿੰਡ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਵੱਡੇ ਕਾਫਲੇ ਨਾਲ ਸ਼ਮੂਲੀਅਤ ਕਰਨ ਜਾਂਦੇ ਹੋਏ ਕੌਂਸਲਰ ਅਮਰੀਕ ਸਿੰਘ ਲਾਲੀ , ਡਾ. ਸਤਿੰਦਰ ਸਿੰਘ ਤੇ ਹੋਰ।
Read More »ਰਾਹੁਲ ਗਾਂਧੀ ਨੂੰ 1984 ਸਿੱਖ ਕਤਲੇਆਮ ਦਾ ਕੋਈ ਪਛਤਾਵਾ ਨਹੀਂ-ਸੁਖਬੀਰ ਸਿੰਘ ਬਾਦਲ
ਦੱਖਣੀ ਹਲਕੇ ਵਿੱਚ 285 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਅੰਮ੍ਰਿਤਸਰ, 20 ਫਰਵਰੀ ( ਸੁਖਬੀਰ ਸਿੰਘ, ਗਰੁਪ੍ਰੀਤ ਸਿੰਘ)- ”ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਸਿੱਖ ਕਤਲੇਆਮ ਉਤੇ ਰਤੀ ਭਰ ਪਛਤਾਵਾ ਨਹੀਂ ਹੈ ਬਲਕਿ ਉਹ ਇਸ ਘਿਨੌਣੇ ਕਤਲੇਆਮ ਦੇ ਜਿੰਮੇਵਾਰ ਕਾਂਗਰਸੀ ਆਗੂਆਂ ਦੀ ਪਿੱਠ ਥਾਪੜ ਰਿਹਾ ਹੈ”। ਉਕਤ ਸ਼ਬਦਾ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸ੍ਰ ਸੁਖਬੀਰ …
Read More »KCVAS declares Veterinary Drugs Store (VDS) open for general public
KCVAS Vet Hospital a boon for border farmers, cattle owners – Chhina Amritsar, 19 February (Punjab Post Bureau)- Khalsa College Governing Council (KCGC) honourary secretary Rajinder Mohan Singh Chhina today inaugurated new Veterinary Drugs Store (VDS) at Khalsa College for Veterinary and Animal Sciences Hospital (KCVASH), here. The store would offer medicines to ailing milch, pet and even wild animals, …
Read More »DAV Public Student Adjudged Second in Dance Battle
Amritsar, 19 February (Punjab Post Bureau) – Soumya Vermani of Std V of DAV Public School, Lawrence Road, Amritsar was adjudged second in a dance competition ‘Dance Battle – Season 1 held at Guru Nanak Auditorium , Amritsar . The competition was judged by renowned Sh. Dharmesh who praised Soumya for her grace and style. Regional Director Amritsar Zone Dr.(Mrs.) …
Read More »+2 farewell party organized at SGHPS Majitha Road Bypass
Amritsar, 19 February (Punjab Post Bureau) – The farewell party for class +2 during the session 2013-14 was organized with great enthusiasm in Sri Guru Harkrishan Sr. Sec. Public School, Majitha Road Bypass. Members Incharge of the School S.Rajmohinder Singh Majitha, S.Harminder Singh and S.Manmohan Singh Sethi , Principal Mrs .Dapinder Kaur, staff members and students joined the event. Special …
Read More »ਰਾਹੁਲ ਤੇ ਸੋਨੀਆ ਦੀ ਅਗਵਾਈ ਨੇ ਦੇਸ਼ ਅਤੇ ਸੰਸਦ ਦਾ ਤਮਾਸ਼ਾ ਬਣਾਇਆ- ਮਜੀਠੀਆ
ਪੰਚਾਇਤ ਨੂੰ 8 ਲੱਖ ਦਿੱਤੇ ਅਤੇ 1.85 ਕਰੋੜ ਨਾਲ ਨਵਾਂ ਥਾਣਾ ਬਣਾਉਣ ਦਾ ਐਲਾਨ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਦੀਆਂ ਰਾਜਨੀਤਕ ਕੁਚਾਲਾਂ ਅਤੇ ਗ਼ੈਰਜਿੰਮੇਵਾਰ ਨੀਤੀਆਂ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਆਏ ਨਿਘਾਰ ਲਈ ਦੋਸ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਦੇਸ਼ ਦਾ ਜਲੂਸ …
Read More »ਚੱਪੜਚਿੜੀ ਮੁਹਾਲੀ ਵਿਖੇ ਖੇਤੀਬਾੜੀ ਸੰਮੇਲਨ ‘ਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਕਿਸਾਨ ਸਨਮਾਨਿਤ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚੱਪੜਚਿੜੀ ਮੁਹਾਲੀ ਵਿਖੇ ਕਰਵਾਏ ਖੇਤੀਬਾੜੀ ਸੰਮੇਲਨ ਵਿਚ ਜਿਲਾ ਅੰਮ੍ਰਿਤਸਰ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦੇਦਿੰਆਂ ਸ੍ਰੀ ਬਾਜ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਅੰਮ੍ਰਿਤਸਰ ਨੇ ਦੱਸਿਆ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋ ਤਿੰਨ ਕਿਸਾਨਾਂ ਨੂੰ ਸਨਾਮਿਨਤ ਕੀਤਾ ਗਿਆ ਹੈ। ਉਨਾਂ ਦੱਸਿਆ …
Read More »ਹਲਕਾ ਦੱਖਣੀ ‘ਚ ਹੋ ਰਹੀ ਵਿਸ਼ਾਲ ਰੈਲੀ ਵਿੱਚ ਵਧ ਚੜ੍ਹ ਕੇ ਪਹੁੰਚਾਂਗੇ –ਰਾਜਾ
ਅੰਮ੍ਰਿਤਸਰ, ੧੯ ਫਰਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਬੀ.ਸੀ ਵਿੰਗ ਦੀ ਇੱਕ ਜਰੂਰੀ ਮੀਟਿੰਗ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪ੍ਰਧਾਨ ਰਾਜਾ ਨੇ ਕਿਹਾ ਕਿ ਅੱਜ ੨੦ ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੁਲਤਾਨਵਿੰਡ ਦੇ ਵਿਕਾਸ ਕਾਰਜਾਂ ਤੇ ਸੀਵਰੇਜ ਸਿਸਟਮ ਦਾ ਉਦਘਾਟਨ …
Read More »
Punjab Post Daily Online Newspaper & Print Media