Wednesday, November 25, 2026

Daily Archives: May 10, 2015

ਟਿਊਸ਼ਨ ਫੀਸ ‘ਚ ਛੋਟ ਲਈ ਅੰਮ੍ਰਿਤਧਾਰੀ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ 15 ਨੂੰ

ਨਵੀਂ ਦਿੱਲੀ, 11 (ਅੰਮ੍ਰਿਤ ਲਾਲ ਮੰਨਣ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਿੱਚ ਦਿੱਤੀ ਜਾ ਰਹੀ ਛੋਟ ਨੂੰ ਸਾਰਥਕਤਾ ਪ੍ਰਦਾਨ ਕਰਨ ਲਈ, ਫੀਸ ਵਿੱਚ ਛੋਟ ਦੇ ਇਛੁਕ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਗਿਆ ਹੈ।ਪ੍ਰੈਸ …

Read More »

ਲਾਇੰਨਜ਼ ਕਲੱਬ ਬਟਾਲਾ ਮੁਸਕਾਨ (ਫਾਈਵ ਸਟਾਰ) ਦੀ ਮੀਟਿੰਗ ਆਯੋਜਿਤ

ਲਾਇੰਨ ਮੈਂਬਰ ਡਾ. ਰਣਜੀਤ ਸਿੰਘ ਬਣੇ ਕਲੱਬ ਦੇ ਪ੍ਰਧਾਨ ਬਟਾਲਾ, 10 ਮਈ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾਂ ਸੰਸਾਰ ਭਰ ਵਿੱਚ ਲੋਕ ਭਲਾਈ ਦੇ ਕੰਮਾ ਕਰਕੇ ਜਾਣੀਆਂ ਜਾਂਦੀਆਂ ਹਨ, 321 ਡੀ ਜਿਲ੍ਹੇ ਦੀਆਂ ਸਾਰੀਆਂ ਕਲੱਬਾਂ ਹੀ ਕੰਮ ਕਰਕੇ ਸੋਹਰਤ ਕਮਾ ਰਹੀਆਂ ਹਨ। ਲਾਇੰਨਜ਼ ਕਲੱਬ ਬਟਾਲਾ ਮੁਸਕਾਨ(ਫਾਈਵ ਸਟਾਰ) ਦੀ ਇੱਕ ਮਹੀਨਾ ਵਾਰ ਮੀਟਿੰਗ ਵੰਡਰ ਹੋਟਲ ਬਟਾਲਾ ਵਿਖੇ ਆਯੋਜਿਤ ਕੀਤੀ ਗਈ। ਇਸ ਦੌਰਾਨ …

Read More »