Wednesday, November 25, 2026

Daily Archives: May 25, 2015

ਨਾਨਕਸਰ ਸੰਪਰਦਾ ਦੇ ਮੁਖੀ ਸੰਤ ਬਾਬਾ ਲੱਖਾ ਸਿੰਘ ਵੱਲੋਂ ਲੰਗਰ ਲਈ ਰਸਦ ਭੇਟ

ਅੰਮ੍ਰਿਤਸਰ, 25 ਮਈ (ਗੁਰਪ੍ਰੀਤ ਸਿੰਘ) – ਸੰਤ ਬਾਬਾ ਲੱਖਾ ਸਿੰਘ ਮੁੱਖੀ ਨਾਨਕਸਰ ਸੰਪਰਦਾ ਤੇ ਉਨ੍ਹਾਂ ਦੇ ਸਹਿਯੋਗੀ ਬਾਬਾ ਸਰਦਾਰਾ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਰਸਦ ਭੇਟ ਕੀਤੀ ਗਈ।ਉਨ੍ਹਾਂ ਨੂੰ ਸ. ਮਨਜੀਤ ਸਿੰਘ ਸਕੱਤਰ ਤੇ ਸ. ਪ੍ਰਤਾਪ ਸਿੰਘ ਮੈਨੇਜਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ …

Read More »

Harkrishan Pub. School G.T. Road revives Glorious Results in XII CBSE Exams

Amritsar, May 25 (Manjit Kaur) –  The air was abuzz with excitement and exhilaration at  SGHPS G.T. Road school, when CBSE declared class XII result today. Out of  293 students, 49 scored 90 % and above marks and 41 students between 85 % -89% marks. Kompal, Manmeet Singh & Abhijeet Singh  brought laurels to the school by scoring 96.6%  in …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਪਬਲਿਕ ਸਕੂਲ ਸੁਲਤਾਨਵਿੰਡ ਦਾ ਬਾਰਵੀਂ ਦਾ ਨਤੀਜਾ 100 ਫੀਸਦੀ

ਅੰਮ੍ਰਿਤਸਰ, 25 ਮਈ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦਾ ਬਾਰਵੀਂ ਦਾ ਨਤੀਜਾ 100 ਫੀਸਦੀ ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 131 ਵਿਦਿਆਰਥੀ ਬੈਠੇ।ਜਿੰਨ੍ਹਾਂ ਵਿੱਚੋਂ ਸਾਇੰਸ ਗਰੁੱਪ ਵਿੱਚ ਕੁੱਲ 75 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।ਜਿੰਨ੍ਹਾਂ ਵਿੱਚੋਂ ਸਾਇੰਸ ਗਰੁੱਪ ਵਿੱਚ 18 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ।ਕਾਮਰਸ ਗਰੁੱਪ ਵਿੱਚੋਂ 56 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚ ਕਾਮਰਸ ਗਰੁੱਪ …

Read More »

ਏਅਰ ਫੋਰਸ ਸਟੇਸ਼ਨ ਮਾਮੂਨ ਕੈਂਟ ਦੇ ਦੇ 100 ਮੀਟਰ ਘੇਰੇ ਅੰਦਰ ਇਮਾਰਤ ਉਸਾਰੀ’ਤੇ ਪਾਬੰਦੀ

ਪਠਾਨਕੋਟ, 25 ਮਈ (ਪ.ਪ) – ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਏਅਰ ਫੋਰਸ ਸਟੇਸ਼ਨ ਮਾਮੂਨ ਕੈਂਟ ਦੇ ਬਾਹਰੀ ਹੱਦ ਦੇ 100 ਮੀਟਰ ਘੇਰੇ ਅੰਦਰ ਕਿਸੇ ਕਿਸਮ ਦੀ ਇਮਾਰਤ ਜਾਂ ਉਸਾਰੀ ਦੇ ਨਿਰਮਾਣ, ਜਮੀਨ ਉੱਪਰ ਕਿਸੇ ਕਿਸਮ ਦੇ ਪੌਦੇ ਲਗਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਲਾਗੂ ਹੋ ਕੇ 31 ਜੁਲਾਈ 2015 ਤੱਕ ਲਾਗੂ ਰਹੇਗਾ।

Read More »

ਪਠਾਨਕੋਟ ਅੰਦਰ ਭੂਮੀ ਸੁਧਾਰ ਲਈ 124.52 ਲੱਖ ਖਰਚ ਕੀਤੇ ਜਾ ਰਹੇ ਹਨ- ਦਿਨੇਸ਼ ਸਿੰਘ ਬੱਬੂ

ਪਠਾਨਕੋਟ, 25 ਮਈ (ਪ.ਪ) – ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਪਠਾਨਕੋਟ ਅੰਦਰ ਭੂਮੀ ਸੁਧਾਰ ਲਈ ਵੱਖ-ਵੱਖ ਸਕੀਮਾਂ ਤਹਿਤ ਭੂਮੀ ਰੱਖਿਆ ਵਿਭਾਗ ਪੰਜਾਬ ਰਾਹੀਂ 124.52 ਲੱਖ ਰੁਪਏ ਖਰਚ ਕਰਕੇ 535 ਹੈਕਟੇਅਰ ਰਕਬੇ ਵਿੱਚ ਭੂਮੀ ਸੁਧਾਰ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਇਸ ਰਾਸ਼ੀ ਵਿਚੋਂ ਆਰ.ਕੇ.ਵੀ.ਵਾਈ ਸਕੀਮ ਤਹਿਤ 10.05 ਲੱਖ ਰੁਪਏ …

Read More »

ਪਿੰਗਲਵਾੜਾ ਵਿਖੇ ਕਾਕਲੀਅਰ ਇੰਮਪਲਾਂਟ ਐਕਟੀਵੇਸ਼ਨ ਸਮਾਰੋਹ

ਅੰਮ੍ਰਿਤਸਰ, 25 ਮਈ (ਗੁਰਚਰਨ ਸਿੰਘ) – ਮਾਨਵਤਾ ਦੇ ਮਸੀਹਾ ਭਗਤ ਪੂਰਨ ਸਿੰਘ ਜੀ ਦੇ ਆਸ਼ੀਰਵਾਦ ਨਾਲ 4 ਸਾਲ ਦੀ ਲੜਕੀ ਮਹਿਕ ਅਤੇ 6 ਸਾਲ ਦੇ ਲੜਕੇ ਧਰਮਵੀਰ ਸਿੰਘ, ਜਿਨਾਂ ਦੀ ਕਾਕਲੀਅਰ ਇੰਪਲਾਂਟ ਸਰਜਰੀ 18 ਅਤੇ 19 ਅਪ੍ਰੈਲ 2015 ਨੂੰ ਮਾਨਾਂਵਾਲਾ ਕੰਪਲੈਕਸ ਦੇ ਅਤੀ ਆਧੁਨਿਕ ਆਪਰੇਸ਼ਨ ਥੇਟਰ ਵਿਚ ਕੀਤੀ ਗਈ ਸੀ।ਉਸ ਕਾਕਲੀਅਰ ਇੰਪਲਾਂਟ ਦਾ ਅੱਜ ਪਿੰਗਲਵਾੜਾ ਵਿਖੇ ਐਕਟੀਵੇਸ਼ਨ ਕੀਤਾ ਜਾ ਰਿਹਾ …

Read More »

ਪਨਬਸ ਕਾਮਿਆਂ ਬੱਸਾਂ ਦਾ ਚੱਕਾ ਜਾਮ ਕਰਕੇ ਕੀਤੀ ਨਾਅਰੇਬਾਜ਼ੀ, ਪੁਲਿਸ ਦਖਲ ਤੋਂ ਬਾਅਦ ਹੋਇਆ ਰਾਜ਼ੀਨਾਮਾ

ਸਰਕਾਰ ਵੱਲੋਂ ਸਖਤੀ, ਪਰ ਮਨਮਰਜੀਆਂ ਕਰਦੇ ਕਾਮੇ ਜੀ.ਐਮ ਪੱਟੀ ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋ) – ਪੰਜਾਬ ਰੋਡਵੇਜ਼ ਪਨਬਸ ਡੀਪੂ ਪੱਟੀ ਦੇ ਕਾਮਿਆਂ ਵੱਲੋਂ ਆਪਣੀ ਲਮਕੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਡੀਪੂ ਪ੍ਰਧਾਨ ਦਵਿੰਦਰ ਸਿੰਘ ਬੁਰਜ ‘ਤੇ ਸੀ: ਮੀਤ ਪ੍ਰਧਾਨ ਸਲਵਿੰਦਰ ਸਿੰਘ ਦੀ ਅਗਵਾਈ ਹੇਠ ਹੜਤਾਲ ਕੀਤੀ ਗਈ ਅਤੇ ਡੀਪੂ ਦੇ ਗੇਟ ਅੱਗੇ ਪੰਜਾਬ ਸਰਕਾਰ, ਪ੍ਰਾਵਾਈਡਰ ਅਤੇ ਪੰਜਾਬ …

Read More »

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ

ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋ) – ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਵੱਲੋਂ ਸਰਕਾਰੀ ਹਸਪਤਾਲ ਪੱਟੀ ਵਿਖੇ ਲਗਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਇਸ ਮੌਕੇ ‘ਤੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅਜ਼ਾਦ ਮਹੌਲ ਵਿੱਚ ਸਾਹ ਲੈ ਰਹੇ ਹਾਂ …

Read More »

ਪੱਟੀ ਦੀ ਕਾਂਗਰਸ ਸ਼ਹਿਰੀ ਤਾਲਮੇਲ ਕਮੇਟੀ ਦੇ ਪਵਨ ਧਵਨ ਬਣੇ ਇੰਚਾਰਜ

ਵਰਕਰਾਂ ਦੀ ਭਰਵੀ ਮੀਟਿੰਗ – ਪੰਜ ਮੈਂਬਰੀ ਸਲਾਹਕਾਰ ਕਮੇਟੀ ਗਠਿਤ ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋ) – ਕਾਂਗਰਸ ਪਾਰਟੀ ਦੀ ਮੀਟਿੰਗ ਵਾਰਡ ਨੰ: 3 ਵੱਡੀ ਮੰਡੀ ਪੱਟੀ ਵਿਖੇ ਭੋਲਾ ਸਿੰਘ ਸ਼ਕਰੀ ਚੇਅਰਮੈਨ, ਪ੍ਰਿੰ: ਹਰਦੀਪ ਸਿੰਘ ਚੇਅਰਮੈਨ ਅਤੇ ਜਗਤਾਰ ਸਿੰਘ ਬੁਰਜ ਚੇਅਰਮੈਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੱਟੀ ਸ਼ਹਿਰ ਦੇ 3 ਦਰਜਨ ਤੋਂ ਵੱਧ ਵਰਕਰਾਂ ਨੇ ਹਿੱਸਾ …

Read More »

ਸ੍ਰੀ ਮਹਾਵੀਰ ਜੈਨ ਮਾਡਲ ਸਕੂਲ ਵਿੱਚ ਕਰਵਾਇਆ ਸਹੁੰ ਚੁੱਕ ਸਮਾਗਮ

ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋ) – ਸ੍ਰੀ ਮਹਾਵੀਰ ਜੈਨ ਮਾਡਲ ਸਕੂਲ ਪੱਟੀ ਵਿਖੇ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਦੀ ਅਗਵਾਈ ਵਿੱਚ ਹਾਊਸਾਂ ਦੀ ਵੰਡ ਕੀਤੀ ਗਈ ਅਤੇ ਸਕੂਲ ਵਿੱਚ ਅਨੁਸ਼ਾਸ਼ਨ ਨੂੰ ਬਣਾਈ ਰੱਖਣ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਸਮਝਣ ਲਈ ਸਕੂਲ ਵਿੱਚ ਹੈੱਡ ਬੁਆਏ ਅਤੇ ਹੈੱਡ ਗਰਲ ਦੀ ਵੀ ਚੋਣ ਕੀਤੀ ਗਈ।ਹਾਊਸ ਦੇ ਕੈਪਟਨ, …

Read More »